Category: Business

ਭਾਰਤ ਦੁਨੀਆ ਦੇ ਵਿਕਾਸ ਦਾ ਨਵਾਂ ਇੰਜਣ ਬਣਨ ਲਈ ਤਿਆਰ : RBI ਗਵਰਨਰ

ਮੁੰਬਈ – ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਚਾਲੂ ਵਿੱਤੀ ਸਾਲ ਲਈ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਵਾਧੇ ਦੇ ਅਨੁਮਾਨ ਨੂੰ 6.5 ਫ਼ੀਸਦੀ...

ਮਹਿੰਗਾਈ ਹੋਣ ਦੇ ਬਾਵਜੂਦ ਤਿਉਹਾਰੀ ਸੀਜ਼ਨ ‘ਚ ਜ਼ਿਆਦਾ ਖਰੀਦਦਾਰੀ ਕਰ ਸਕਦੇ ਨੇ ਲੋਕ

ਨਵੀਂ ਦਿੱਲੀ –  ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਇਸ ਸੀਜ਼ਨ ‘ਚ ਲੋਕ ਜ਼ਿਆਦਾ ਖਰੀਦਦਾਰੀ ਕਰਦੇ ਹਨ। ਮਹਿੰਗਾਈ ਵਧਣ ਦੇ ਬਾਵਜੂਦ ਇਸ ਤਿਉਹਾਰੀ ਸੀਜ਼ਨ ‘ਚ ਲੋਕਾਂ...

RBI ਅੱਜ ਜਾਰੀ ਕਰੇਗਾ Monetary Policy Statement

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਸ਼ੁੱਕਰਵਾਰ ਨੂੰ ਆਪਣੀ ਦੋ-ਮਾਸਿਕ ਮੁਦਰਾ ਨੀਤੀ ਪਾਲਸੀ ਦਾ ਐਲਾਨ ਕਰੇਗਾ। ਸ਼ੁੱਕਰਵਾਰ ਭਾਵ ਅੱਜ ਸਵੇਰੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੇ ਬਿਆਨ...

ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਘਰੇਲੂ ਬਾਜ਼ਾਰਾਂ ‘ਚ ਮੁੜ ਆਇਆ ਉਛਾਲ

ਮੁੰਬਈ – ਘਰੇਲੂ ਬਾਜ਼ਾਰਾਂ ਨੇ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਵਾਧਾ ਹੁੰਦਾ ਵਿਖਾਈ ਦਿੱਤਾ ਹੈ। BSE ਸੈਂਸੈਕਸ 383.31 ਅੰਕ ਵਧ...

ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ

ਨਵੀਂ ਦਿੱਲੀ  – ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਹਾੜ੍ਹੀ...

ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 533 ਅੰਕ ਟੁੱਟਿਆ

ਮੁੰਬਈ – ਗਲੋਬਲ ਬਾਜ਼ਾਰਾਂ ‘ਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਵਿਚਾਲੇ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਸਥਾਨਕ ਸ਼ੇਅਰ ਬਾਜ਼ਾਰਾਂ ‘ਚ ਗਿਰਾਵਟ ਦਰਜ ਕੀਤੀ ਗਈ।...

ਸ਼ੇਅਰਾਂ ‘ਚ ਗਿਰਾਵਟ ਅਤੇ ਫੇਡ ਦੇ ਇਸ਼ਾਰੇ ਕਾਰਨ ਚਮਕੇਗਾ ਸੋਨਾ

ਨਵੀਂ ਦਿੱਲੀ — ਗੋਲਡ ਐਕਸਚੇਂਜ ਟਰੇਡਿਡ ਫੰਡ (ਈ.ਟੀ.ਐੱਫ.) ‘ਚ ਨਿਵੇਸ਼ ਕਾਫੀ ਵਧਿਆ ਹੈ। ਪਿਛਲੇ ਸਾਲ ਸਤੰਬਰ ਅਤੇ ਦਸੰਬਰ ਨੂੰ ਖਤਮ ਹੋਣ ਵਾਲੀਆਂ ਤਿਮਾਹੀਆਂ ‘ਚ ਨਿਵੇਸ਼...

DHL ਐਕਸਪ੍ਰੈੱਸ ਅਗਲੇ ਸਾਲ ਤੋਂ ਪਾਰਸਲ ਡਿਲਿਵਰੀ ਦੀ ਕੀਮਤਾਂ ’ਚ 6.9 ਫੀਸਦੀ ਦਾ ਵਾਧਾ ਕਰੇਗੀ

ਮੁੰਬਈ  – ਲਾਜਿਸਟਿਕਸ ਕੰਪਨੀ ਡੀ. ਐੱਚ. ਐੱਲ. ਐਕਸਪ੍ਰੈੱਸ ਆਪਣੀ ਸਾਲਾਨਾ ਕੀਮਤ ਐਡਜਸਟਮੈਂਟ ਪ੍ਰਕਿਰਿਆ ਦੇ ਤਹਿਤ ਅਗਲੇ ਸਾਲ ਤੋਂ ਭਾਰਤ ’ਚ ਪਾਰਸਲ ਡਿਲਿਵਰੀ ਦੀ ਕੀਮਤ ’ਤੇ...

ਵਿਦੇਸ਼ਾਂ ਤੋਂ ਧਨ ਭੇਜਣ ਨੂੰ ਸੌਖਾਲਾ ਬਣਾਉਣ ਲਈ ਕਈ ਦੇਸ਼ਾਂ ਨਾਲ ਗੱਲਬਾਤ ਜਾਰੀ : RBI ਡਿਪਟੀ ਗਵਰਨਰ

ਕੋਲਕਾਤਾ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਟੀ. ਰਵੀ ਸ਼ੰਕਰ ਨੇ ਕਿਹਾ ਕਿ ਤਕਨਾਲੋਜੀ ਮੌਜੂਦ ਹੋਣ ਦੇ ਬਾਵਜੂਦ ਦੂਜੇ ਦੇਸ਼ਾਂ ਤੋਂ ਧਨ...

ਭਾਰਤ-ਅਮਰੀਕਾ ਬਾਂਡ ਯੀਲਡ ‘ਚ ਫਰਕ 17 ਸਾਲਾਂ ‘ਚ ਹੋਇਆ ਸਭ ਤੋਂ ਘੱਟ

ਨਵੀਂ ਦਿੱਲੀ – ਘਰੇਲੂ ਬਾਂਡ ਮਾਰਕੀਟ ਵਿੱਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਵੀ ਅਸਫਲ ਹੋ ਸਕਦੀਆਂ ਹਨ ਕਿਉਂਕਿ ਭਾਰਤ ਅਤੇ...

ਗਲੋਬਲ ਇਨੋਵੇਸ਼ਨ ਇੰਡੈਕਸ ’ਚ ਭਾਰਤ 40ਵੇਂ ਸਥਾਨ ’ਤੇ ਬਰਕਰਾਰ

ਨਵੀਂ ਦਿੱਲੀ  – ਵਿਸ਼ਵ ਬੌਧਿਕ ਸੰਪੱਤੀ ਸੰਗਠਨ ਵਲੋਂ ਪ੍ਰਕਾਸ਼ਿਤ ਗਲੋਬਲ ਇਨੋਵੇਸ਼ਨ ਇੰਡੈਕਸ (ਜੀ. ਆਈ. ਆਈ.) 2023 ਰੈਂਕਿੰਗ ’ਚ ਭਾਰਤ ਨੇ 132 ਅਰਥਵਿਵਸਥਾਵਾਂ ’ਚੋਂ 40ਵੀਂ ਰੈਂਕ...

ਭਾਰਤੀ ਕੰਪਨੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਧ ਕੇ ਹੋਈ 26 ਫ਼ੀਸਦੀ

ਨਵੀਂ ਦਿੱਲੀ– ਭਾਰਤ ਦੀਆਂ ਕੰਪਨੀਆਂ ’ਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ’ਚ ਜ਼ਿਆਦਾ ਵਾਧਾ ਹੋਇਆ ਹੈ। ਇਸ ਗੱਲ ਦਾ ਜਾਣਕਾਰੀ ਇਕ ਰਿਪੋਰਟ ਤੋਂ ਮਿਲੀ ਹੈ।...

ਮੁਕੇਸ਼ ਅੰਬਾਨੀ ਦੇ ਤਿੰਨੋ ਬੱਚੇ ਰਿਲਾਇੰਸ ਕੰਪਨੀ ਤੋਂ ਨਹੀਂ ਲੈਣਗੇ ਤਨਖ਼ਾਹ

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਲਿਮੀਟੇਡ ਦੇ ਨਿਰਦੇਸ਼ਕ ਬਣਾਏ ਗਏ ਅੰਬਾਨੀ ਪਰਿਵਾਰ ਦੇ ਤਿੰਨੇ ਉੱਤਰਾਧਿਕਾਰੀ ਕੰਪਨੀ ਤੋਂ ਕੋਈ ਵੀ ਤਨਖ਼ਾਹ ਨਹੀਂ ਲੈਣਗੇ। ਉਹਨਾਂ ਨੂੰ ਸਿਰਫ਼ ਬੋਰਡ...

ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਕਰਮਚਾਰੀਆਂ ਨੂੰ ਸਥਾਨਕ ਭਾਸ਼ਾ ਸਿੱਖਣ ਦੀ ਲੋੜ : ਸੀਤਾਰਮਨ

ਚੇਨਈ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਨੌਕਰੀਆਂ ਲਈ ਚੁਣੇ ਗਏ ਅਤੇ ਲੋੜ ਅਨੁਸਾਰ ਦੂਜੇ ਰਾਜਾਂ ਵਿੱਚ ਨਿਯੁਕਤ ਕੀਤੇ ਗਏ ਕਰਮਚਾਰੀਆਂ...

ਹਿਮਾਚਲ ਪ੍ਰਦੇਸ਼ ‘ਚ ਡਰੋਨ ਰਾਹੀਂ ਦਵਾਈਆਂ ਦੀ ਡਿਲੀਵਰੀ ਕਰੇਗਾ ‘ਸਿਪਲਾ’

ਨਵੀਂ ਦਿੱਲੀ- ਦਵਾਈ ਬਣਾਉਣ ਵਾਲੀ ਕੰਪਨੀ ਸਿਪਲਾ ਨੇ ਹਿਮਾਚਲ ਪ੍ਰਦੇਸ਼ ਦੇ ਹਸਪਤਾਲਾਂ ਅਤੇ ਦਵਾਈਆਂ ਦੀਆਂ ਦੁਕਾਨਾਂ ‘ਤੇ ਮਹੱਤਵਪੂਰਨ ਦਵਾਈਆਂ ਤੇਜ਼ੀ ਨਾਲ ਪਹੁੰਚਾਉਣ ਲਈ ਡਰੋਨ-ਅਧਾਰਿਤ ਡਿਲੀਵਰੀ ਸੇਵਾ...

ਭਾਰਤ-ਕੈਨੇਡਾ ਵਿਚਾਲੇ ਤਣਾਅ ਕਾਰਨ ਹਵਾਈ ਖੇਤਰ ਪ੍ਰਭਾਵਿਤ

ਅੰਮ੍ਰਿਤਸਰ- ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਸਿਆਸੀ ਤਣਾਅ ਕਾਰਨ ਦੋਵਾਂ ਦੇਸ਼ਾਂ ਦੇ ਹਵਾਈ ਕਿਰਾਏ ਅਤੇ ਯਾਤਰੀਆਂ ਦੀ ਗਿਣਤੀ ਵੀ ਪ੍ਰਭਾਵਿਤ ਹੋ ਰਹੀ ਹੈ। ਭਾਰਤ ਅਤੇ ਕੈਨੇਡਾ...

ਨਵੀਆਂ ਫ੍ਰੈਂਚਾਈਜ਼ਾਂ ਤੇ ਰੈਸਟੋਰੈਂਟਾਂ ਤੋਂ ਵੱਧ ਰਾਇਲਟੀ ਫ਼ੀਸ ਵਸੂਲ ਕਰੇਗਾ McDonald’s

 McDonald’s ਹੁਣ ਨਵੀਆਂ ਖੁੱਲ੍ਹੀਆਂ ਫ੍ਰੈਂਚਾਈਜ਼ਾਂ ਅਤੇ ਰੈਸਟੋਰੈਂਟਾਂ ਤੋਂ ਵੱਧ ਰਾਇਲਟੀ ਫ਼ੀਸ ਵਸੂਲ ਕਰਨ ਵਾਲਾ ਹੈ। ਫ਼ਾਸਟ-ਫ਼ੂਡ ਸੈਕਟਰ ਦੀ ਇਹ ਦਿੱਗਜ ਕੰਪਨੀ ਅਗਲੇ ਸਾਲ ਇਕ ਜਨਵਰੀ,...

ਭਾਰਤ-ਕੈਨੇਡਾ ਵਿਵਾਦ ਕਾਰਨ ਵਧੇਗੀ ਮਹਿੰਗਾਈ, ਵਿਗੜ ਸਕਦੈ ਰਸੋਈ ਦਾ ਬਜਟ

ਨਵੀਂ ਦਿੱਲੀ – ਭਾਰਤ-ਕੈਨੇਡਾ ਦਰਮਿਆਨ ਵਧਦਾ ਤਣਾਅ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ ਸਗੋਂ ਦਿਨ-ਪ੍ਰਤੀ-ਦਿਨ ਹੋਰ ਵਧਦਾ ਹੀ ਜਾ ਰਿਹਾ ਹੈ। ਦੋਵੇਂ ਦੇਸ਼ਾਂ...

ਟਾਟਾ ਸਟੀਲ ਦੀ PM ਰਿਸ਼ੀ ਸੁਨਕ ਨਾਲ ਹੋਈ 1.25 ਬਿਲੀਅਨ ਪੌਂਡ ਦੀ ਡੀਲ

ਨਵੀਂ ਦਿੱਲੀ : ਭਾਰਤ ਦੀ ਕੰਪਨੀ ਟਾਟਾ ਸਟੀਲ ਅਤੇ ਬ੍ਰਿਟਿਸ਼ ਸਰਕਾਰ ਵਿਚਾਲੇ ਇੱਕ ਵੱਡਾ ਸਮਝੌਤਾ ਹੋਇਆ ਹੈ। ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਸ ਸੌਦੇ...

PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਸ਼ੁਰੂ ਕੀਤੀ ਗਈ ਵਿਸ਼ਵਕਰਮਾ ਯੋਜਨਾ ਤਹਿਤ ਕਾਰੀਗਰਾਂ ਨੂੰ...

ਹਾਰਟ ਤੇ ਸ਼ੂਗਰ ਰੋਗਾਂ ਦੀਆਂ 51 ਦਵਾਈਆਂ ਦੀਆਂ ਕੀਮਤਾਂ ’ਚ ਵਾਧਾ

ਸੋਲਨ – ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ ਹਾਰਟ ਅਤੇ ਸ਼ੂਗਰ ਸਮੇਤ ਕਈ ਬਿਮਾਰੀਆਂ ਦੇ ਇਲਾਜ ਲਈ 51 ਦਵਾਈਆਂ ਦੀਆਂ ਕੀਮਤਾਂ ਵਿਚ ਵਾਧਾ...

ਭਾਰਤ ਨੂੰ ਹੁਣ ਪ੍ਰਤੀ ਵਿਅਕਤੀ ਆਮਦਨ ਵਧਾਉਣ ’ਤੇ ਦੇਣਾ ਹੋਵੇਗਾ ਧਿਆਨ : ਰੰਗਰਾਜਨ

ਹੈਦਰਾਬਾਦ – ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸੀ. ਰੰਗਰਾਜਨ ਨੇ ਭਾਰਤ ਦੇ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣਨ ਨੂੰ ਇਕ ‘ਅਸਰਦਾਰ ਕਾਮਯਾਬੀ’ ਦੱਸਣ ਦੇ ਨਾਲ ਹੀ...

ਅਸ਼ੋਕ ਲੇਲੈਂਡ ਉੱਤਰ ਪ੍ਰਦੇਸ਼ ‘ਚ ਸਥਾਪਿਤ ਕਰੇਗੀ ਬੱਸ ਬਣਾਉਣ ਦੀ ਫੈਕਟਰੀ

ਨਵੀਂ ਦਿੱਲੀ— ਹਿੰਦੂਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਉੱਤਰ ਪ੍ਰਦੇਸ਼ ‘ਚ 1,000 ਕਰੋੜ ਰੁਪਏ ਦੇ ਨਿਵੇਸ਼ ਨਾਲ ਬੱਸ ਬਣਾਉਣ ਦੀ ਫੈਕਟਰੀ ਦੀ ਸਥਾਪਨਾ ਕਰਨ ਜਾ...

ਅਡਾਨੀ ਗਰੁੱਪ ਨੇ ਗ੍ਰੀਨ ਹਾਈਡ੍ਰੋਜਨ ਦੀ ਮਾਰਕੀਟਿੰਗ ਕਰਨ ਲਈ ਕੋਵਾ ਨਾਲ ਮਿਲਾਇਆ ਹੱਥ

ਨਵੀਂ ਦਿੱਲੀ – ਅਡਾਨੀ ਸਮੂਹ ਨੇ ਵੀਰਵਾਰ ਨੂੰ ਜਾਪਾਨ, ਤਾਈਵਾਨ ਅਤੇ ਹਵਾਈ ਦੇ ਬਾਜ਼ਾਰਾਂ ਵਿੱਚ ਗ੍ਰੀਨ ਹਾਈਡ੍ਰੋਜਨ ਵੇਚਣ ਲਈ ਜਾਪਾਨੀ ਸਮੂਹ ਕੋਵਾ ਸਮੂਹ ਨਾਲ ਸਾਂਝੇ ਉੱਦਮ...