Month: July 2023

ਕਾਊਂਟੀ ਕ੍ਰਿਕਟ ‘ਚ ਨਹੀਂ ਖੇਡਣਗੇ ਅਜਿੰਕਿਆ ਰਹਾਣੇ

ਲੰਡਨ- ਭਾਰਤ ਦੇ ਸੀਨੀਅਰ ਬੱਲੇਬਾਜ਼ ਅਜਿੰਕਿਆ ਰਹਾਣੇ ਲੀਸਟਰਸ਼ ਦੇ ਵਲੋਂ ਕਾਊਂਟੀ ਕ੍ਰਿਕਟ ਨਹੀਂ ਖੇਡਣਗੇ ਕਿਉਂਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਦੇ ਰੁਝੇਵਿਆਂ ਤੋਂ ਬਾਅਦ ਖੇਡ ਤੋਂ ਕੁਝ ਦਿਨ...

ਭਾਰਤ ਨੇ ਸਪੈਨਿਸ਼ ਸੰਘ ਹਾਕੀ ਟੂਰਨਾਮੈਂਟ ਦਾ ਜਿੱਤਿਆ ਖ਼ਿਤਾਬ

ਬਾਰਸੀਲੋਨ – ਭਾਰਤੀ ਮਹਿਲਾ ਹਾਕੀ ਟੀਮ ਨੇ ਦਬਦਬੇ ਭਰਿਆ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇਥੇ ਸਪੈਨਿਸ਼ ਹਾਕੀ ਸੰਘ ਦੀ 100ਵੀਂ ਵਰ੍ਹੇਗੰਢ ਮੌਕੇ ਹੋ ਰਹੇ ਕੌਮਾਂਤਰੀ...

ਕੰਗਨਾ ਰਣੌਤ ਨੇ ਰਣਬੀਰ ਕਪੂਰ ਤੇ ਰਿਤਿਕ ਰੌਸ਼ਨ ‘ਤੇ ਵਿੰਨ੍ਹਿਆ ਨਿਸ਼ਾਨਾ

ਮੁੰਬਈ : ਬਾਲੀਵੁੱਡ ਦੀ ਬੇਬਾਕ ਤੇ ਨਿਡਰ ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਤੇ ਇੰਡਸਟਰੀ ਦੇ ਕੁਝ ਸਿਤਾਰਿਆਂ ਨੂੰ ਟਿੱਪਣੀ ਕਰਦੀ ਰਹਿੰਦੀ ਹੈ। ਕੰਗਨਾ ਨੂੰ ਅਕਸਰ ਕੁਝ ਸਿਤਾਰਿਆਂ...

‘ਡਬਲ ਆਈ ਸਮਾਰਟ’ ’ਚ ਬਿੱਗ ਬੁੱਲ ਸੰਜੇ ਦੱਤ ਦਾ ਫਰਸਟ ਲੁੱਕ ਕੀਤਾ ਜਾਰੀ

ਮੁੰਬਈ– ਉਸਤਾਦ ਰਾਮ ਪੋਥੀਨੇਨੀ ਤੇ ਸਨਸਨੀਖੇਜ਼ ਨਿਰਦੇਸ਼ਕ ਪੁਰੀ ਜਗਨਨਾਧ ਵਲੋਂ ਭਾਰਤੀ ਪ੍ਰਾਜੈਕਟ ‘ਡਬਲ ਆਈ ਸਮਾਰਟ’ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਫ਼ਿਲਮ ਦੇ ਨਿਰਮਾਤਾਵਾਂ...

ਮੂਸੇਵਾਲਾ ਕਤਲਕਾਂਡ : ਸਚਿਨ ਬਿਸ਼ਨੋਈ ਨੂੰ ਲਿਆਂਦਾ ਜਾਵੇਗਾ ਭਾਰਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਉਣ ਲਈ ਸੁਰੱਖਿਆ ਏਜੰਸੀਆਂ ਦੀ ਟੀਮ ਅਜ਼ਰਬੈਜਾਨ ਰਵਾਨਾ ਹੋ ਗਈ ਹੈ। ਦਿੱਲੀ ਪੁਲਸ...

ਗਾਂਧੀ ਬਾਰੇ ਵਿਵਾਦਿਤ ਟਿੱਪਣੀ ਕਰਨ ਵਾਲੇ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ : ਫੜਨਵੀਸ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਕਿਹਾ ਕਿ ਮਹਾਤਮਾ ਗਾਂਧੀ ਬਾਰੇ ਕਥਿਤ ਤੌਰ ’ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਸੱਜੇ ਪੱਖੀ ਕਾਰਕੁਨ ਸੰਭਾਜੀ ਭਿੜੇ...

ਵਾਇਸ ਆਫ਼ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਦੀਆਂ ਤੀਆਂ ‘ਚ ਲੱਗੀਆਂ ਖੂਬ ਰੌਣਕਾਂ

ਲੰਡਨ : ਵਾਇਸ ਆਫ਼ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਸਾਂਝੇ ਤੌਰ ‘ਤੇ ਮਨਾਈਆਂ ਜਾਂਦੀਆਂ ਸਾਲਾਨਾ ਤੀਆਂ ‘ਚ ਖੂਬ ਰੌਣਕਾਂ ਲੱਗ ਰਹੀਆਂ ਹਨ। ਦੂਜੇ ਐਤਵਾਰ...

ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਬਿਨਾਂ ਪਾਸਪੋਰਟ ਦੇ ਸ਼ੁਰੂ ਹੋਵੇਗੀ ਯਾਤਰਾ

ਆਕਲੈਂਡ – ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ ਨਿਊਜ਼ੀਲੈਂਡ ਦੇ ਦੌਰੇ ’ਤੇ ਆਏ ਹੋਏ ਹਨ। ਜਿੱਥੇ ਉਨ੍ਹਾਂ ਨੇ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿਚ ਪ੍ਰਧਾਨ ਮੰਤਰੀ ਕ੍ਰਿਸ ਹਿਪਕਿੰਸ...

ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਭਾਰਤ ਪਹੁੰਚੀ ਮਲੇਸ਼ੀਆ ਟੀਮ

ਚੇਨਈ- ਮਲੇਸ਼ੀਆ ਪੁਰਸ਼ ਹਾਕੀ ਟੀਮ ਇੱਥੇ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ‘ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਭਾਰਤ ਪਹੁੰਚੀ। ਇਹ ਟੂਰਨਾਮੈਂਟ 3 ਤੋਂ 12 ਅਗਸਤ...

ਸਵਿਟਜ਼ਰਲੈਂਡ ਦੇ ਇਸ ਥੀਏਟਰ ’ਚ ਸੀਟਾਂ ਦੀ ਬਜਾਏ ਲੱਗੇ ਨੇ ਡਬਲ ਬੈੱਡ

ਮੁੰਬਈ – ਬੈੱਡ ’ਤੇ ਫ਼ਿਲਮ ਦੇਖਣਾ ਬਿਹਤਰ ਹੈ ਤੇ ਸਪੱਸ਼ਟ ਰੂਪ ਨਾਲ ਇਕ ਸਵਿਟਜ਼ਰਲੈਂਡ ਫ਼ਿਲਮ ਥੀਏਟਰ ਇਸ ਨਾਲ ਸਹਿਮਤ ਹੈ। ਸਵਿਟਜ਼ਰਲੈਂਡ ’ਚ ਸਥਿਤ ਸਿਨੇਮਾ ਪਾਥੇ ’ਚ...

ਸੁਕੇਸ਼ ਚੰਦਰਸ਼ੇਖਰ ਵਿਰੁੱਧ ਜਨਹਿੱਤ ਪਟੀਸ਼ਨ ਖਾਰਜ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਨੂੰ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਵਲੋਂ ਲਿਖੀਆਂ ‘ਅਪਮਾਨਜਨਕ...

ਕੈਨੇਡਾ ‘ਚ ਕ੍ਰਿਕਟ ਟੀਮ ਨੇ ਜਰਸੀ ‘ਤੇ 5911 ਨੂੰ ਬਣਾਇਆ ਬ੍ਰਾਂਡ

ਅਨੇਕਾਂ ਸੁਪਰਹਿੱਟ ਗੀਤਾਂ ਦੇ ਗਾਇਕ ਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ’ਚ ਮੌਜੂਦ ਹੈ। ਭਾਵੇਂ ਉਹ ਸਰੀਰਕ...

ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਪੰਜ ਤੱਤਾਂ ‘ਚ ਹੋਏ ਵਿਲੀਨ

ਅਨੇਕਾਂ ਹਿੱਟ ਗੀਤਾਂ ਦੇ ਗਾਇਕ ਅਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਪੰਜ ਤੱਤਾਂ ‘ਚ ਵਿਲੀਨ ਹੋ ਗਏ ਹਨ। ਸੁਰਿੰਦਰ ਛਿੰਦਾ...

ਸੁਖਪਾਲ ਖਹਿਰਾ ਦਾ ਪੁਰਾਣਾ ਕੇਸ ਖੋਲ੍ਹਣ ਨੂੰ ਲੈ ਕੇ ਬੋਲੇ ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਬਿਆਨ ਸਾਹਮਣੇ ਆਇਆ...

ਅਮਰੀਕੀ ਪੁਲਸ ’ਚ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ’ਤੇ ਜਥੇਦਾਰ ਦਾ ਬਿਆਨ

ਅੰਮ੍ਰਿਤਸਰ : ਅਮਰੀਕਾ ਦੇ ਨਿਊਯਾਰਕ ਦੀ ਪੁਲਸ ’ਚ ਸਿੱਖ ਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ਦੀ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...

ਸਿੱਖ ਪੁਲਸ ਅਫ਼ਸਰ ਵੱਲੋਂ ਦਾੜ੍ਹੀ ਵਧਾਉਣ ਦੀ ਇਜਾਜ਼ਤ ‘ਤੇੇ ਨਿਊਯਾਰਕ ਪੁਲਸ ਕੋਰੀ ਨਾਂਹ

ਨਿਊਯਾਰਕ- ਨਿਊਯਾਰਕ ਸਟੇਟ ਪੁਲਸ ਨੂੰ ਆਪਣੇ ਇਕ ਸਿੱਖ ਅਫ਼ਸਰ ਨੂੰ ਦਾੜ੍ਹੀ ਵਧਾਉਣ ਤੋਂ ਇਨਕਾਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਯਾਰਕ ਦੇ...

ਆਸਟ੍ਰੇਲੀਆ ‘ਚ ਹੈਲੀਕਾਪਟਰ ਹਾਦਸੇ ਤੋਂ ਬਾਅਦ 4 ਫੌਜੀ ਲਾਪਤਾ

ਬ੍ਰਿਸਬੇਨ – ਕੁਈਨਜ਼ਲੈਂਡ ਤੱਟ ‘ਤੇ ਲਿੰਡਮੈਨ ਟਾਪੂ ਦੇ ਨੇੜੇ ਇੱਕ ਆਸਟਰੇਲੀਆਈ ਫੌਜੀ ਹੈਲੀਕਾਪਟਰ ਦੇ ਪਾਣੀ ਵਿੱਚ ਹਾਦਸਾਗ੍ਰਸਤ ਹੋਣ ਤੋਂ ਬਾਅਦ 4 ਫੌਜੀ ਲਾਪਤਾ ਹਨ। ਅਧਿਕਾਰੀਆਂ ਨੇ...

NIWA ਨੇ ਮੌਸਮ ਨੂੰ ਲੈ ਕੇ ਕੀਤੀ ਇਹ ਭਵਿੱਖਬਾਣੀ- ਨਿਊਜ਼ੀਲੈਂਡ

ਆਕਲੈਂਡ- NIWA ਦੇ ਤਾਜ਼ਾ ਮੌਸਮੀ ਦ੍ਰਿਸ਼ਟੀਕੋਣ ਦੇ ਅਨੁਸਾਰ, ਅਗਲੇ ਤਿੰਨ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਗਰਮ ਅਤੇ ਹਵਾਦਾਰ ਮੌਸਮ ਦੀ ਸੰਭਾਵਨਾ ਹੈ। ਭਵਿੱਖਬਾਣੀਆਂ ਅਗਸਤ ਅਤੇ...

ਕਾਰੋਬਾਰੀ ਰਤਨ ਟਾਟਾ ਨੂੰ ਮਿਲੇਗਾ ਪਹਿਲਾ ‘ਉਦਯੋਗ ਰਤਨ’ ਪੁਰਸਕਾਰ

ਮੁੰਬਈ – ਮਹਾਰਾਸ਼ਟਰ ਸਰਕਾਰ ਨੇ ਅਨੁਭਵੀ ਉਦਯੋਗਪਤੀ ਅਤੇ ਟਾਟਾ ਸੰਨਜ਼ ਦੇ ਚੇਅਰਮੈਨ ਐਮਰੀਟਸ ਰਤਨ ਟਾਟਾ ਨੂੰ ਪਹਿਲਾ ‘ਉਦਯੋਗ ਰਤਨ’ ਪੁਰਸਕਾਰ ਪ੍ਰਦਾਨ ਕਰਨ ਦਾ ਫੈਸਲਾ ਕੀਤਾ...

ਇੰਡੀਗੋ ’ਤੇ ਲੱਗਿਆ 30 ਲੱਖ ਰੁਪਏ ਦਾ ਜੁਰਮਾਨਾ

ਮੁੰਬਈ – ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀ. ਜੀ. ਸੀ. ਏ. ਨੇ ਸੰਚਾਲਨ, ਟ੍ਰੇਨਿੰਗ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਨਾਲ ਸਬੰਧਤ ਦਸਤਾਵੇਜ਼ ’ਚ ਕੁੱਝ ਖਾਮੀਆਂ ਲਈ ਏਅਰਲਾਈਨ ਇੰਡੀਗੋ ’ਤੇ...

ਦੋ ਪਾਵਰਹਾਊਸ ਦੋ ਦਮਦਾਰ ਪ੍ਰਾਜੈਕਟਸ ਲਈ ਇਕੱਠੇ ਹੋਏ

ਮੁੰਬਈ – ਭਾਰਤ ਦੇ ਪ੍ਰਮੁੱਖ ਐਪਲਾਜ਼ ਐਂਟਰਟੇਨਮੈਂਟ, ਕੰਟੈਂਟ ਸਟੂਡੀਓ ਨੇ ਅੱਜ ਅੰਦੋਲਨ ਫਿਲਮਾਸ ਨਾਲ ਆਪਣੇ ਸਹਿਯੋਗ ਦੀ ਘੋਸ਼ਣਾ ਕੀਤੀ। ਦੱਸ ਦੇਈਏ ਕਿ ਅੰਦੋਲਨ ਫਿਲਮਸ ਦੀ ਅਗਵਾਈ ਮਸ਼ਹੂਰ...

ਤਮੰਨਾ ਭਾਟੀਆ ਨੇ ਮੁੰਬਈ ’ਚ ‘ਕਾਵਾਲਾ’ ਦਾ ਹਿੰਦੀ ਵਰਜ਼ਨ ਕੀਤਾ ਲਾਂਚ

ਮੁੰਬਈ – ਬਹੁਤ ਧੂਮਧਾਮ ਨਾਲ ਅਦਾਕਾਰਾ ਤਮੰਨਾ ਭਾਟੀਆ ਨੇ ਮੁੰਬਈ ’ਚ ‘ਕਾਵਾਲਾ’ ਦੇ ਹਿੰਦੀ ਵਰਜ਼ਨ ‘ਤੂ ਆ ਦਿਲਬਰਾ’ ਨੂੰ ਲਾਂਚ ਕੀਤਾ। ਪੈਨ ਇੰਡੀਆ ਅਦਾਕਾਰਾ ਤਮੰਨਾ ਭਾਟੀਆ...