Month: August 2022

ਇੰਦਰਜੀਤ ਨਿੱਕੂ ਪਹੁੰਚੇ ਸ੍ਰੀ ਦਰਬਾਰ ਸਾਹਿਬ, ਗੁਰੂ ਅੱਗੇ ਨਤਮਸਤਕ

ਅੰਮ੍ਰਿਤਸਰ – ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀਡੀਓ ਕੰਟਰੋਵਰਸੀ ਤੋਂ ਬਾਅਦ ਪਹਿਲੀ ਵਾਰ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰ ਨਾਲ...

ਨਵਾਂ ਕਿਲਾ ਮਸਜਿਦ ਦੇ ਇਮਾਮ ’ਤੇ ਲੁਟੇਰਿਆਂ ਵੱਲੋਂ ਜਾਨਲੇਵਾ ਹਮਲਾ

ਸ਼ਾਹਕੋਟ/ਜਲੰਧਰ – ਸ਼ਾਹਕੋਟ ਨੇੜੇ ਨਵਾਂ ਕਿਲਾ ਦੀ ਮਸਜਿਦ ਦੇ ਇਮਾਮ ਸਿਰਾਜੂਦੀਨ ਦੇ ਪਿਤਾ ਜਲਾਲੂਦੀਨ (52) ’ਤੇ ਲੁਟੇਰਿਆਂ ਵੱਲੋਂ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।...

ਪੈਨਸ਼ਨਰਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਬਣਾਏਗੀ ਪੋਰਟਲ

ਨਵੀਂ ਦਿੱਲੀ– ਕੇਂਦਰ ਸਰਕਾਰ ਪੈਨਸ਼ਨਰਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਸਰਕਾਰ ਪੈਨਸ਼ਨ ਲੈਣ ਵਾਲੇ ਲੋਕਾਂ ਦੇ ਜੀਵਨ ਨੂੰ ਸੌਖਾਲਾ ਬਣਾਉਣ ਲਈ ਇਕ ਏਕੀਕ੍ਰਿਤ ਪੋਰਟਲ...

100 ਰੁਪਏ ਤੋਂ ਮਹਿੰਗੀਆਂ ਦਵਾਈਆਂ ‘ਤੇ ਤੈਅ ਹੋਵੇਗਾ ਉਚਿਤ ਵਪਾਰ ਮਾਰਜਨ

ਨਵੀਂ ਦਿੱਲੀ- ਸਰਕਾਰ ਕਾਫ਼ੀ ਜ਼ਿਆਦਾ ਇਸਤੇਮਾਲ ਹੋਣ ਵਾਲੀਆਂ ਦਵਾਈਆਂ ‘ਤੇ ਕਾਰੋਬਾਰੀ ਮਾਰਜਨ ਉਚਿਤ ਰੱਖਣ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ ਤਾਂ ਜੋ ਇਨ੍ਹਾਂ ਦੀਆਂ ਕੀਮਤਾਂ...

ਕਿਸਾਨਾਂ ਨਾਲੋਂ ਕਾਰੋਬਾਰੀਆਂ ਵੱਲੋਂ ਵੱਧ ਰਹੀਆ ਹਨ ਖੁਦਕੁਸ਼ੀਆਂ 

ਮੁੰਬਈ:ਕਈ ਵਾਰ ਕਾਰੋਬਾਰੀ ਆਪਣੇ ਕਾਰੋਬਾਰ ‘ਚ ਦਿਵਾਲੀਆ ਹੋਣ ਤੋਂ ਬਾਅਦ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ ਜਿਸਦਾ ਇਲਾਜ ਕਰਾਉਣ ਲਈ ਉਹ ਡਾਕਟਰੀ ਸਲਾਹ ਲੈਂਦੇ...

ਪਾਬੰਦੀ ਦੇ ਬਾਵਜੂਦ ਨਵਾਜ਼ ਸ਼ਰੀਫ ਨੇ 3 ਸਾਲਾਂ ‘ਚ ਦਿੱਤਾ ਪਹਿਲਾ ਟੈਲੀਵਿਜ਼ਨ ਭਾਸ਼ਣ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਭਾਸ਼ਣ ‘ਤੇ ਪਾਬੰਦੀ ਦੇ ਬਾਵਜੂਦ 3 ਸਾਲਾਂ ‘ਚ ਆਪਣਾ ਪਹਿਲਾ ਟੈਲੀਵਿਜ਼ਨ ਭਾਸ਼ਣ ਦਿੱਤਾ | ਸ਼ਰੀਫ...

ਅਫ਼ਗਾਨਿਸਤਾਨ ’ਚ ਵੱਧ ਰਹੀ ISIL-k ਦੀ ਮੌਜੂਦਗੀ ਹੋਰਨਾਂ ਦੇਸ਼ਾਂ ਲਈ ਵੀ ਖ਼ਤਰਾ: ਭਾਰਤ

ਸੰਯੁਕਤ ਰਾਸ਼ਟਰ-ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨਾਲ ਕਿਹਾ ਕਿ ਅਫ਼ਗਾਨਿਸਤਾਨ ਵਿਚ ਆਈ. ਐੱਸ. ਆਈ. ਐੱਲ-ਕੇ. ਦੀ ਮੌਜੂਦਗੀ ਬਹੁਤ ਵਧ ਗਈ ਹੈ। ਨਾਲ ਹੀ ਉਸ...

ਅਣਪਛਾਤੇ ਹਮਲਾਵਰਾਂ ਵੱਲੋਂ ਪੁਲਸ ਮੁਲਾਜ਼ਮ ਤੇ 2 ਮਜ਼ਦੂਰਾਂ ਦਾ ਕਤਲ

ਪੇਸ਼ਾਵਰ – ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਸੋਮਵਾਰ ਨੂੰ ਕੁੱਝ ਅਣਪਛਾਤੇ ਹਮਲਾਵਰਾਂ ਨੇ ਇਕ ਪੁਲਸ ਮੁਲਾਜ਼ਮ ਅਤੇ 2 ਮਜ਼ਦੂਰਾਂ ਦਾ ਗੋਲੀ ਮਾਰ...

ਹੜ੍ਹ ਪੀੜਤਾਂ ਦੀ ਮਦਦ ਲਈ 5 ਅਰਬ ਰੁ: ਦਾ ਐਲਾਨ- ਇਮਰਾਨ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਿੱਚ ਭਿਆਨਕ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਅੰਤਰਰਾਸ਼ਟਰੀ ਟੈਲੀਥੌਨ ਰਾਹੀਂ ਪੰਜ ਅਰਬ...

ਪਾਕਿ ‘ਚ ਹੜ੍ਹ ਕਾਰਨ ਵਿਗੜੇ ਹਾਲਾਤ, ਗਰਭਵਤੀ ਔਰਤਾਂ ਨੂੰ ਦੇਖਭਾਲ ਦੀ ਸਖ਼ਤ ਲੋੜ

ਇਸਲਾਮਾਬਾਦ : ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਨੇ ਪਾਕਿਸਤਾਨ ਵਿਚ ਭਿਆਨਕ ਹੜ੍ਹ ਤੋਂ ਪ੍ਰਭਾਵਿਤ ਔਰਤਾਂ ਦੀ ਇਕ ਧੁੰਦਲੀ ਤਸਵੀਰ ਪੇਸ਼ ਕੀਤੀ ਹੈ।ਇਸ ਵਿਚ ਕਿਹਾ ਗਿਆ ਹੈ...

ਦੁਬਈ ਤੋਂ ਅੰਮ੍ਰਿਤਸਰ ਆਏ ਯਾਤਰੀ ਤੋਂ 65 ਲੱਖ ਰੁਪਏ ਦਾ ਸੋਨਾ ਬਰਾਮਦ

ਅੰਮ੍ਰਿਤਸਰ – ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੇ...

ਦਿੱਲੀ ਸਰਕਾਰ-ਕੇਜਰੀਵਾਲ ਨੇ ਦੇਸ਼ ਦੇ ਪਹਿਲੇ ‘ਵਰਚੁਅਲ ਸਕੂਲ’ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਯਾਨੀ ਕਿ ਅੱਜ ਦੇਸ਼ ਦੇ ਪਹਿਲੇ ਵਰਚੁਅਲ ਸਕੂਲ ਦੀ ਸ਼ੁਰੂਆਤ ਕੀਤੀ। ਦੇਸ਼ ਭਰ ਦੇ ਵਿਦਿਆਰਥੀ...

ਭਗਵੰਤ ਮਾਨ ਵੱਲੋਂ ਚੁੰਨੀ ਕਲਾਂ ਦੇ ਸਰਕਾਰੀ ਸਕੂਲ ਦਾ ਨਿਰੀਖਣ

ਫ਼ਤਹਿਗੜ੍ਹ ਸਾਹਿਬ, 30 ਅਗਸਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਰਕਾਰੀ...

ਭਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ BSF ਵੱਲੋਂ ਕਾਬੂ

ਝਬਾਲ – ਹਿੰਦ-ਪਾਕਿ ਬਾਰਡਰ ਮਹਿੰਦਰਾ ਚੌਕੀ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਦੋ ਵਿਅਕਤੀਆਂ ਨੂੰ ਪਾਕਿਸਤਾਨ ਵੱਲੋਂ ਭਾਰਤ ਵਿਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕਰ...

ਗਿਰਜਾਘਰ ’ਚ ਅਣਪਛਾਤਿਆਂ ਵਿਅਕਤੀ ਵੱਲੋਂ ਤੋੜੀਆਂ ਗਈਆਂ ਮੂਰਤੀਆਂ

ਪੱਟੀ, 31 ਅਗਸਤ ਇਥੋਂ ਨੇੜਲੇ ਪਿੰਡ ਠੱਕਰਪੁਰਾ ਸਥਿਤੀ ਗਿਰਜਾਘਰ ਅੰਦਰ ਬੀਤੀ ਰਾਤ ਚਾਰ ਅਣਪਛਾਤਿਆਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਧਾਰਮਿਕ ਮੂਰਤੀਆਂ ਤੋੜ ਦਿੱਤੀਆਂ ਤੇ...

ਕੌਮੀ ਫੁਟਬਾਲ ਫੈਡਰੇਸ਼ਨ ਦੇ ਤਿੰਨ ਅਹੁਦਿਆਂ ਲਈ ਸਿੱਧਾ ਮੁਕਾਬਲਾ

ਨਵੀਂ ਦਿੱਲੀ:ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੀਆਂ ਦੋ ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਸਿਖ਼ਰਲੇ ਤਿੰਨ ਅਹੁਦਿਆਂ ਲਈ ਸਿੱਧਾ ਮੁਕਾਬਲਾ ਹੋਵੇਗਾ। ਪ੍ਰਧਾਨਗੀ ਦੇ ਅਹੁਦੇ ਲਈ ਭਾਈਚੁੰਗ...

ਹਾਂਗਕਾਂਗ ਖ਼ਿਲਾਫ਼ ਭਾਰਤੀ ਬੱਲੇਬਾਜ਼ੀ ਦੀ ਪ੍ਰੀਖਿਆ

ਦੁਬਈ : ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ 2022 ‘ਚ ਬੁੱਧਵਾਰ ਨੂੰ ਹਾਂਗਕਾਂਗ ਨਾਲ ਭਿੜੇਗੀ, ਜਿੱਥੇ ਭਾਰਤੀ ਬੱਲੇਬਾਜ਼ੀ ਦੀ ਹਮਲਾਵਰਤਾ ਦੀ ਪ੍ਰੀਖਿਆ ਹੋਵੇਗੀ। ਏਸ਼ੀਆ ਕੱਪ ਦੇ...

ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

 ਮੁਜ਼ਬੀਮ ਉਰ ਰਹਿਮਾਨ ਤੇ ਰਾਸ਼ਿਦ ਖਾਨ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਨਜ਼ੀਬਉੱਲ੍ਹਾ ਜ਼ਾਦਰਾਨ ਤੇ ਇਬ੍ਰਾਹਿਮ ਜ਼ਾਦਰਾਨ ਦੀਆਂ ਅਜੇਤੂ ਪਾਰੀਆਂ ਨਾਲ ਅਫਗਾਨਿਸਤਾਨ ਮੰਗਲਵਾਰ ਨੂੰ ਇੱਥੇ...

ਗ੍ਰਿਫ਼ਤਾਰੀ ਤੋਂ ਕੁਝ ਦੇਰ ਬਾਦ ਕੇ. ਆਰ. ਕੇ. ਨੂੰ ਲਿਜਾਇਆ ਗਿਆ ਹਸਪਤਾਲ

ਮੁੰਬਈ – ਅਦਾਕਾਰ ਤੇ ਵਿਵਾਦਿਤ ਫ਼ਿਲਮ ਸਮੀਖਿਅਕ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਨੂੰ ਮੁੰਬਈ ਪੁਲਸ ਨੇ 29 ਅਗਸਤ ਦੇਰ ਰਾਤ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ...

ਸੁਧੀਰ ਨੇ 12,000 ‘ਚ ਖਰੀਦੀ ਸੀ ਡਰੱਗ, ਸਾਜ਼ਿਸ਼ ਰਚ ਕੇ ਸੋਨਾਲੀ ਨੂੰ ਮਾਰਿਆ

ਹਿਸਾਰ- ਗੋਆ ਪੁਲਸ ਨੇ ਸੋਨਾਲੀ ਦੇ ਕਤਲ ਦੀ ਕਹਾਣੀ ਬਿਆਨ ਕਰ ਦਿੱਤੀ ਹੈ। ਇਸ ਰਿਪੋਰਟ ਅਨੁਸਾਰ, ਸੋਨਾਲੀ ਨੂੰ ਸੁਧੀਰ ਸਾਂਗਵਾਨ ਅਤੇ ਉਸ ਦੇ ਸਾਥੀ ਸੁਖਵਿੰਦਰ ਨੇ...

ਅਮੀਸ਼ਾ ਪਟੇਲ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ

ਮੁੰਬਈ :  ਸੁਪਰੀਮ ਕੋਰਟ ਨੇ ਝਾਰਖੰਡ ਦੀ ਇੱਕ ਹੇਠਲੀ ਅਦਾਲਤ ਵੱਲੋਂ ਜਾਰੀ ਸੰਮਨ ਦੇ ਸਬੰਧ ਵਿਚ ਧੋਖਾਧੜੀ ਅਤੇ ਵਿਸ਼ਵਾਸ ਦੀ ਅਪਰਾਧਿਕ ਉਲੰਘਣਾ ਦੇ ਅਪਰਾਧਾਂ ਲਈ ਬਾਲੀਵੁੱਡ...

ਸਿੱਧੂ ਮੂਸੇਵਾਲਾ ਦੇ ਨਾਂ ‘ਤੇ ਸਲੀਮ ਮਰਚੈਂਟ ਨੇ ਕਮਾਏ ਪੈਸੇ

ਜਲੰਧਰ : ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਹੈ। ਕੋਰਟ ਨੇ ਵੀ ਇਸੇ...

ਬੀ-ਟਾਊਨ ‘ਚ ਸ਼ਹਿਨਾਜ਼ ਨੇ ਫ਼ਿਲਮਫੇਅਰ ਦੇ ਰੈੱਡ ਕਾਰਪੇਟ ’ਤੇ ਖੱਟੀ ਚਰਚਾ

ਮੁੰਬਈ- ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਵਿਚ ਆਪਣੇ ਚੁਲਬੁਲੇ ਅੰਦਾਜ਼ ਨਾਲ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ ਅੱਜ ਲੱਖਾਂ-ਕਰੋੜਾਂ ਫੈਨਜ਼ ਦੀ ਜਾਨ ਬਣ ਚੁੱਕੀ ਹੈ।...

ਬੀ ਪਰਾਕ ਨੇ ਜਿੱਤਿਆ ਬੈਸਟ ਪਲੇਬੈਕ ਸਿੰਗਰ ਦਾ ਫ਼ਿਲਮਫੇਅਰ ਐਵਾਰਡ

ਚੰਡੀਗੜ੍ਹ – ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦੀ ਹੁਣ ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ਾਂ ’ਚ ਚੜ੍ਹਾਈ ਹੈ। ਬੀ ਪਰਾਕ ਨੇ ਅਜਿਹੇ ਕਈ ਗੀਤ...

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਸਾਂਝੀ ਕੀਤੀ ਖ਼ਾਸ ਪੋਸਟ

ਚੰਡੀਗੜ੍ਹ – ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਦਾ ਅੱਜ ਜਨਮਦਿਨ ਹੈ। ਪਤਨੀ ਦੇ ਜਨਮਦਿਨ ਨੂੰ ਖ਼ਾਸ ਬਣਾਉਣ ਲਈ ਗਿੱਪੀ ਗਰੇਵਾਲ ਨੇ...

ਯੂਕੇ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦਾ ਸ਼ੁਰੂ ਹੋਇਆ Super Priority Visa

 ਯੂ.ਕੇ. ਨੇ ‘ਪ੍ਰਾਇਰਿਟੀ’ ਅਤੇ ‘ਸੁਪਰ ਪ੍ਰਾਇਰਿਟੀ’ ਵੀਜ਼ੇ ਦੀ ਸ਼ੁਰੂਆਤ ਕੀਤੀ ਹੈ। ਹੁਣ ਭਾਰਤ ਸਮੇਤ ਚੋਟੀ ਦੀਆਂ 50 ਵਿਦੇਸ਼ੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਇਸ ਲਈ ਅਪਲਾਈ...

ਫਰਿਜ਼ਨੋ ‘ਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ 17 ਸਤੰਬਰ ਨੂੰ

ਫਰਿਜ਼ਨੋ/ਕੈਲੀਫੋਰਨੀਆ : ਇੰਡੋ-ਯੂ.ਐੱਸ. ਹੈਰੀਟੇਜ ਫਰਿਜ਼ਨੋ, ਖਾਲੜਾ ਪਾਰਕ ਸੀਨੀਅਰ ਸਿਟੀਜ਼ਨ ਕਮੇਟੀ, ਜੈਕਾਰਾ ਜਥੇਬੰਦੀ ਦੇ ਉਪਰਾਲੇ ਸਦਕਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ...

ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ

ਮੈਲਬੌਰਨ – ਮੈਲਬੌਰਨ ਦੇ ਡਿੱਗਰਜ਼ ਰੈਸਟ ਇਲਾਕੇ ਵਿੱਚ ਬੀਤੇ ਕੱਲ੍ਹ ਦੁਪਹਿਰ ਨੂੰ ਵਾਪਰੇ  ਇੱਕ ਭਿਆਨਕ ਸੜਕ ਹਾਦਸੇ ਵਿੱਚ ਮੈਲਬੌਰਨ ਦੇ ਵਸਨੀਕ ਪੰਜਾਬੀ ਗਾਇਕ ਨਿਰਵੈਰ ਸਿੰਘ...

ਆਸਟ੍ਰੇਲੀਆ, ਸਿੰਗਾਪੁਰ ਸਮੇਤ ਇਹਨਾਂ ਦੇਸ਼ਾਂ ਤੋਂ ਪੰਜਾਬ ਦਾ ਹਵਾਈ ਸਫਰ ਹੋਇਆ ਸੁਖਾਲਾ

ਮੈਲਬੌਰਨ : ਆਸਟ੍ਰੇਲੀਆ ਸਮੇਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀਆਂ ਅਤੇ ਸੈਲਾਨੀਆਂ ਲਈ ਖੁਸ਼ਖ਼ਬਰੀ ਹੈ ਜੋ ਆਉਣ ਵਾਲੇ ਪਤਝੜ ਅਤੇ ਸਰਦੀਆਂ ਦੇ ਮੌਸਮ ਵਿੱਚ ਪੰਜਾਬ ਦੀ ਯਾਤਰਾ ਕਰਨ...

WhatsApp ‘ਤੇ ਪੇਸ਼ ਹੋਇਆ JioMart, ਹੁਣ ਚੈਟ ‘ਚ ਹੀ ਕਰ ਸਕੋਗੇ ਜ਼ਰੂਰੀ ਸਾਮਾਨ ਦੀ ਸ਼ਾਪਿੰਗ

ਮੁੰਬਈ : Meta ਅਤੇ Jio ਪਲੇਟਫਾਰਮਾਂ ਨੇ ਸੋਮਵਾਰ ਨੂੰ WhatsApp ‘ਤੇ ਪਹਿਲੀ ਵਾਰ ਸੰਪੂਰਨ ਸ਼ਾਪਿੰਗ ਅਨੁਭਵ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ, ਜਿੱਥੇ ਖਪਤਕਾਰ ਆਪਣੇ WhatsApp ਚੈਟ...

ਦੁਨੀਆ ਦੇ ਸਭ ਤੋਂ ਇਕੱਲੇ ਵਿਅਕਤੀ ਨੇ ਤੋੜਿਆ ਦਮ, ਖ਼ਤਮ ਹੋਇਆ ਪੂਰਾ ਕਬੀਲਾ

ਬ੍ਰਾਸੀਲੀਆ : ਬ੍ਰਾਜ਼ੀਲ ਵਿਚ ਮੂਲ ਕਬੀਲੇ ਦੇ ਇਕਲੌਤੇ ਮੈਂਬਰ ਦੀ ਐਮਾਜ਼ਾਨ ਦੇ ਸੰਘਣੇ ਜੰਗਲ ਵਿਚ ਮੌਤ ਹੋ ਗਈ।ਇਸ ਤਰ੍ਹਾਂ ਧਰਤੀ ਤੋਂ ਇਸ ਕਬੀਲੇ ਦੇ ਆਖਰੀ ਵਿਅਕਤੀ...

‘ਖੇਡਾਂ ਵਤਨ ਪੰਜਾਬ ਦੀਆਂ’ ਦੀ ਹੋਈ ਸ਼ੁਰੂਆਤ : CM ਮਾਨ ਉੱਤਰੇ ਖੇਡ ਮੈਦਾਨ ’ਚ

ਜਲੰਧਰ : ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕਰਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਮੈਦਾਨ ’ਚ ਉਤਰ ਕੇ...