Month: March 2023

ਨਵਾਜ਼ੂਦੀਨ ਸਿੱਦੀਕੀ ਨੂੰ ਸਾਬਕਾ ਪਤਨੀ ਤੇ ਬੱਚਿਆਂ ਸਣੇ 3 ਅਪ੍ਰੈਲ ਨੂੰ ਅਦਾਲਤ ’ਚ ਪੇਸ਼ ਹੋਣ ਦਾ ਹੁਕਮ

ਮੁੰਬਈ – ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਜੈਨਬ ਸਿੱਦੀਕੀ ਨੂੰ ਉਨ੍ਹਾਂ ਦੇ 2 ਛੋਟੇ ਬੱਚਿਆਂ ਨਾਲ...

ਕੇਂਦਰ ਨੇ ਸਾਰੇ IAS, IPS, IFS ਅਧਿਕਾਰੀਆਂ ਕੋਲੋਂ ਮੰਗੇ ਉਨ੍ਹਾਂ ਦੇ ਸਟਾਕ ਮਾਰਕੀਟ ਲੈਣ-ਦੇਣ ਦੇ ਵੇਰਵੇ

ਨਵੀਂ ਦਿੱਲੀ – ਕੇਂਦਰ ਨੇ ਅਖਿਲ ਭਾਰਤੀ ਸੇਵਾ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਲਈ ਕਿਹਾ ਹੈ ਕਿ ਜੇਕਰ ਸਟਾਕ ਮਾਰਕੀਟ, ਸ਼ੇਅਰਾਂ ਜਾਂ ਹੋਰ ਨਿਵੇਸ਼ਾਂ ਵਿੱਚ...

IPL 2023: ਪੰਤ ਲਈ ਅਕਸ਼ਰ ਪਟੇਲ ਦਾ ਖਾਸ ਸੰਦੇਸ਼, ‘ਤੁਹਾਡੀ ਜਗ੍ਹਾ ਕੋਈ ਨਹੀਂ ਲੈ ਸਕਦਾ’

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਤੋਂ ਪਹਿਲਾਂ, ਦਿੱਲੀ ਕੈਪੀਟਲਜ਼ ਦੇ ਉਪ-ਕਪਤਾਨ ਅਕਸ਼ਰ ਪਟੇਲ ਨੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਲਈ ਖਾਸ ਸੰਦੇਸ਼ ਦਿੱਤਾ ਹੈ, ਜੋ ਫਿਲਹਾਲ ਸੱਟ...

ਯੂਰਪੀਅਨ ਕੁਆਲੀਫਾਇਰ : ਸਕਾਟਲੈਂਡ ਨੇ ਸਪੇਨ ਨੂੰ ਹਰਾਇਆ, ਕ੍ਰੋਏਸ਼ੀਆ ਵੀ ਜਿੱਤਿਆ

ਗਲਾਸਗੋ : ਸਕਾਟ ਮੈਕਟੋਮਿਨਾਏ ਦੇ ਦੋ ਗੋਲਾਂ ਦੀ ਮਦਦ ਨਾਲ ਸਕਾਟਲੈਂਡ ਨੇ ਮੰਗਲਵਾਰ ਨੂੰ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਕੁਆਲੀਫਾਇੰਗ ਮੈਚ ਵਿੱਚ ਸਪੇਨ ਨੂੰ 2-0 ਨਾਲ ਹਰਾ ਕੇ 39...

ਸਿੰਧੂ, ਸ਼੍ਰੀਕਾਂਤ ਮੈਡ੍ਰਿਡ ਮਾਸਟਰਸ ਦੇ ਕੁਆਰਟਰ ਫਾਈਨਲ ‘ਚ ਪੁੱਜੇ

ਮੈਡ੍ਰਿਡ : ਭਾਰਤੀ ਖਿਡਾਰੀ ਪੀਵੀ ਸਿੰਧੂ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਇੱਥੇ ਆਪਣੇ-ਆਪਣੇ ਮੈਚ ਸਿੱਧੇ ਗੇਮਾਂ ਵਿੱਚ ਜਿੱਤ ਕੇ ਮੈਡ੍ਰਿਡ ਸਪੇਨ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ...

ਪੰਜਾਬੀ ਫ਼ਿਲਮ ਇੰਡਸਟਰੀ ਦੀ ਹੋਈ ਬੱਲੇ-ਬੱਲੇ, ਸਮਾਜਿਕ ਮੁੱਦਿਆਂ ‘ਤੇ ਫ਼ਿਲਮਾਂ ਦੇ ਨਿਰਮਾਣ ’ਤੇ ਜ਼ੋਰ

ਮੋਹਾਲੀ – ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਪੰਜਾਬੀ ਸਿਨਮੇ ਦੇ ਵਿਕਾਸ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ ਅਤੇ ਇਸ...

ਮਸ਼ਹੂਰ ਕਲਾਕਾਰ ਵਿਵਾਨ ਸੁੰਦਰਮ ਦਾ ਦਿਹਾਂਤ, 79 ਦੀ ਉਮਰ ‘ਚ ਲਿਆ ਆਖ਼ਰੀ ਸਾਹ

ਨਵੀਂ ਦਿੱਲੀ – ਮਸ਼ਹੂਰ ਭਾਰਤੀ ਕਲਾਕਾਰ ਵਿਵਾਨ ਸੁੰਦਰਮ ਦਾ ਬੀਤੇ ਦਿਨੀਂ ਯਾਨੀਕਿ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ‘ਸਫਦਰ ਹਾਸ਼ਮੀ ਮੈਮੋਰੀਅਲ ਟਰੱਸਟ’...

ਅਦਾਕਾਰ ਸਲਮਾਨ ਖ਼ਾਨ ਨੂੰ ਵੱਡੀ ਰਾਹਤ, ਬੰਬੇ ਹਾਈਕੋਰਟ ਨੇ FIR ਰੱਦ ਕਰਨ ਦੇ ਦਿੱਤੇ ਹੁਕਮ

ਮੁੰਬਈ : ਬੰਬੇ ਹਾਈ ਕੋਰਟ ਨੇ ਸਲਮਾਨ ਖ਼ਾਨ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਇੱਕ ਪੱਤਰਕਾਰ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਦੇ ਮਾਮਲੇ ‘ਚ 2019...

ਨੌਜਵਾਨ ਗਾਇਕ ਨਿੱਕ ਦਾ ਗੀਤ ‘ਬੋਤਲ’ ਰਿਲੀਜ਼, ਲੋਕਾਂ ਦੀ ਬਣੇਗਾ ਪਹਿਲੀ ਪਸੰਦ

ਜਲੰਧਰ – ਨੌਜਵਾਨ ਕਲਾਕਾਰ ਨਿੱਕ ਨੇ ਆਖ਼ਰਕਾਰ ਆਪਣਾ ਹੌਟ ਸੰਗੀਤ ਵੀਡੀਓ ‘ਬੋਤਲ’ ਰਿਲੀਜ਼ ਕਰ ਦਿੱਤਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਉਹ ਇਕੱਲੇ ਅਜਿਹੇ ਕਲਾਕਾਰ ਹਨ, ਜੋ...

ਅਦਾਕਾਰਾ ਅਨੁਸ਼ਕਾ ਸ਼ਰਮਾ ਦੀਆਂ ਵਧੀਆ ਮੁਸ਼ਕਿਲਾਂ, ਬੰਬੇ ਹਾਈ ਕੋਰਟ ਨੇ ਖਾਰਜ ਕੀਤੀ ਇਹ ਪਟੀਸ਼ਨ

ਮੁੰਬਈ – ਬੰਬੇ ਹਾਈ ਕੋਰਟ ਨੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਅਨੁਸ਼ਕਾ ਸ਼ਰਮਾ ਨੇ ਰਾਏ...

ਅੱਜ ਹਰ ਭਾਰਤੀ ਦੀ ਆਵਾਜ਼, ‘ਮੋਦੀ ਹਟਾਓ, ਦੇਸ਼ ਬਚਾਓ’: ਕੈਬਨਿਟ ਮੰਤਰੀ ਹਰਭਜਨ ਸਿੰਘ

ਚੰਡੀਗੜ੍ਹ/ਜਲੰਧਰ- ਆਮ ਆਦਮੀ ਪਾਰਟੀ (ਆਪ) ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਹਰ ਭਾਰਤੀ...

ਕੇਂਦਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਕਾਂਗਰਸੀਆਂ ਦਾ ਕੈਂਡਲ ਮਾਰਚ

ਅੰਮ੍ਰਿਤਸਰ : ਕੇਂਦਰ ਸਰਕਾਰ ਖ਼ਿਲਾਫ਼ ਸਮੁੱਚੀ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਵਿਖੇ ਰੋਸ ਰੈਲੀ ਕੀਤੀ ਗਈ। ਅੰਮ੍ਰਿਤਸਰ ਤੋਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ,...

ਹਿਰਾਸਤ ਦੌਰਾਨ ਅੰਮ੍ਰਿਤਪਾਲ ਉਤੇ ਤਸ਼ੱਦਦ ਨਹੀਂ ਹੋਵੇਗਾ: ਭਗਵੰਤ ਮਾਨ

ਜਲੰਧਰ, 30 ਮਾਰਚ-: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਅਕਾਲ ਤਖ਼ਤ ’ਚ ਸ਼ਰਨ ਲੈਣ ਅਤੇ ਆਤਮ ਸਮਰਪਣ ਕਰਨ ਦੀਆਂ ਸੰਭਾਵਨਾਵਾਂ ਬਾਰੇ ਖ਼ਬਰਾਂ...

ਚੰਡੀਗੜ੍ਹ ‘ਚ ‘ਕੋਰੋਨਾ’ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੇਸ, ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ

ਚੰਡੀਗੜ੍ਹ : ਸ਼ਹਿਰ ‘ਚ ਵੀਰਵਾਰ ਕੋਰੋਨਾ ਦੇ 15 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਹ ਹੁਣ ਤੱਕ ਦੇ ਇਹ ਸਭ ਤੋਂ ਜ਼ਿਆਦਾ ਕੇਸ ਹਨ, ਜਦੋਂ ਇਕ...

ਨਿਰਮਾਣ ਅਧੀਨ ਕੋਠੀ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਪਰਿਵਾਰ ਵਾਲਿਆਂ ਨੇ ਲਾਇਆ ਕਤਲ ਦਾ ਦੋਸ਼

ਗੁਰਦਾਸਪੁਰ : ਬਟਾਲਾ ਦੇ ਅੰਮ੍ਰਿਤਸਰ-ਜਲੰਧਰ ਬਾਈਪਾਸ ਅਰਮਾਨ ਪੈਲੇਸ ਵਾਲੇ ਰੋਡ ਨਜ਼ਦੀਕ ਨਿਰਮਾਣ ਅਧੀਨ ਕੋਠੀ ਵਿੱਚੋਂ ਭੇਤਭਰੀ ਹਾਲਤ ਇਕ ਵਿਅਕਤੀ ਦੀ ‘ਚ ਲਾਸ਼ ਮਿਲੀ ਹੈ। ਘਟਨਾ ਦੀ...

ਜਰਮਨੀ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦਾ ਨੋਟਿਸ ਲਿਆ

ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਏ ਜਾਣ ਦਾ ਜਰਮਨੀ ਨੇ ਨੋਟਿਸ ਲਿਆ ਹੈ। ਜਰਮਨੀ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਪ੍ਰੈੱਸ...

ਅਯੁੱਧਿਆ ‘ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ

ਅਯੁੱਧਿਆ : ਰਾਮ ਨਗਰੀ ਅਯੁੱਧਿਆ ਵਿਚ ਵੀਰਵਾਰ ਨੂੰ ਭਗਵਾਨ ਰਾਮ ਦਾ ਜਨਮ ਦਿਨ ਮਤਲਬ ਰਾਮਨੌਮੀ ਦਾ ਤਿਉਹਾਰ ਸਖ਼ਤ ਸੁਰੱਖਿਆ ਵਿਚਾਲੇ ਪੂਰੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ।...

IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ

ਭਿਵਾਨੀ, – ਹਰਿਆਣਾ ਦੇ ਚਰਖੀ ਦਾਦਰੀ ‘ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਇਕ ਅਧਿਕਾਰੀ ਦੇ ਦਾਦਾ-ਦਾਦੀ ਨੇ ਕਥਿਤ ਤੌਰ ‘ਤੇ ਪਰਿਵਾਰ ਦੀ ਬੇਰੁਖੀ ਤੋਂ ਤੰਗ ਆ...

UP ਤੋਂ ਹਥਿਆਰ ਲਿਆ ਕੇ ਗੈਂਗਸਟਰਾਂ ਨੂੰ ਵੇਚਣ ਵਾਲਾ ਕਾਬੂ, ਢਾਬੇ ਦੀ ਆੜ ‘ਚ ਕਰਦਾ ਸੀ ਤਸਕਰੀ

ਨਵੀਂ ਦਿੱਲੀ – ਕਰੀਬ 5,000 ਰੁਪਏ ’ਚ ਨਾਜਾਇਜ਼ ਹਥਿਆਰ ਖਰੀਦ ਕੇ ਗੈਂਗਸਟਰਾਂ ਨੂੰ 10,000 ਰੁਪਏ ’ਚ ਵੇਚਣ ਵਾਲੇ ਸਮੱਗਲਰ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ।...

ਰਾਹੁਲ ਨੂੰ ਅਯੋਗ ਠਹਿਰਾਉਣਾ ਭਾਰਤੀ ਜਮਹੂਰੀਅਤ ਦਾ ਕਾਲਾ ਦਿਨ: ਖੜਗੇ

ਕੇਰਲਾ, 30 ਮਾਰਚ-: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਉਣਾ ਭਾਰਤੀ ਜਮਹੂਰੀਅਤ ਦਾ ‘ਕਾਲਾ ਦਿਨ’ ਹੈ। ਖੜਗੇ...

ਅਮਰੀਕਾ ਨੇ ਰੂਸ ‘ਚ ਰਹਿ ਰਹੇ ਅਮਰੀਕੀਆਂ ਨੂੰ ‘ਤੁਰੰਤ’ ਦੇਸ਼ ਛੱਡਣ ਦੀ ਕੀਤੀ ਅਪੀਲ

ਅਮਰੀਕੀ ਵਿਦੇਸ਼ ਵਿਭਾਗ ਦੇ ਸਕੱਤਰ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਰੂਸ ‘ਚ ਰਹਿ ਰਹੇ ਅਮਰੀਕੀਆਂ ਨੂੰ ‘ਤੁਰੰਤ’ ਦੇਸ਼ ਛੱਡਣ ਦੀ ਅਪੀਲ ਕੀਤੀ। ਟਵਿੱਟਰ ‘ਤੇ ਬਲਿੰਕਨ...

ਮੋਦੀ ‘ਸਰਨੇਮ’ ਵਿਵਾਦ : ਲਲਿਤ ਮੋਦੀ ਨੇ ਬ੍ਰਿਟੇਨ ‘ਚ ਰਾਹੁਲ ਗਾਂਧੀ ‘ਤੇ ਮੁਕੱਦਮਾ ਕਰਨ ਦੀ ਦਿੱਤੀ ਧਮਕੀ

ਲੰਡਨ – ਭਾਰਤ ‘ਚ ਵਿੱਤੀ ਬੇਨਿਯਮੀਆਂ ਦੇ ਦੋਸ਼ੀ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸਾਬਕਾ ਮੁਖੀ ਲਲਿਤ ਮੋਦੀ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ...

ਪੋਪ ਫ੍ਰਾਂਸਿਸ ਦੀ ਵਿਗੜੀ ਸਿਹਤ, ਹਸਪਤਾਲ ‘ਚ ਦਾਖਲ, ਬਾਈਡੇਨ ਬੋਲੇ-ਦੁਆ ਕਰੋ

ਵੈਟੀਕਨ ਸਿਟੀ : ਪੋਪ ਫ੍ਰਾਂਸਿਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। AFP ਦੀ ਰਿਪੋਰਟ ਮੁਤਾਬਕ ਵੈਟੀਕਨ ਦੇ ਬੁਲਾਰੇ...

ਇਟਲੀ : 1 ਅਪ੍ਰੈਲ ਨੂੰ ਬੈਰਗਾਮੋ ਦੀ ਧਰਤੀ ‘ਤੇ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ

ਰੋਮ : ਸਿੱਖੀ ਸਿਧਾਂਤ, ਸਿੱਖੀ ਜੀਵਨ ਤੇ ਸਿੱਖੀ ਫਰਜ਼ਾਂ ਦੀਆਂ ਬਾਤਾਂ ਪਾਉਂਦੇ ਵਿਸ਼ਾਲ ਧਾਰਮਿਕ ਸਮਾਗਮ, ਗੁਰਬਾਣੀ ਕੀਰਤਨ ਸਮਾਰੋਹ ਤੇ ਨਗਰ ਕੀਰਤਨ ਜਿੱਥੇ ਭਾਰਤ ਦੀ ਧਰਤੀ ‘ਤੇ...

ਜਾਸੂਸੀ ਦੇ ਦੋਸ਼ ਹੇਠ ‘ਵਾਲ ਸਟ੍ਰੀਟ ਜਰਨਲ’ ਦਾ ਪੱਤਰਕਾਰ ਗ੍ਰਿਫ਼ਤਾਰ

ਮਾਰਚ, 30 ਮਾਰਚ-: ਰੂਸ ਦੀ ਸੁਰੱਖਿਆ ਏਜੰਸੀ ਨੇ ‘ਵਾਲ ਸਟ੍ਰੀਟ ਜਨਰਲ’ ਦੇ ਇੱਕ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਠੰਢੀ ਜੰਗ...

ਪਾਕਿਸਤਾਨ ਦੇ ਪੇਸ਼ਾਵਰ ਹਾਈ ਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਬਣੇਗੀ ਮੁਸਰਰਤ ਹਿਲਾਲੀ

ਪੇਸ਼ਾਵਰ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਮੌਜੂਦਾ ਕੈਸਰ ਰਸ਼ੀਦ ਦੀ ਸੇਵਾਮੁਕਤੀ ਤੋਂ ਬਾਅਦ ਜਸਟਿਸ ਮੁਸਰਰਤ ਹਿਲਾਲੀ 1 ਅਪ੍ਰੈਲ ਨੂੰ ਪੇਸ਼ਾਵਰ ਹਾਈ ਕੋਰਟ ਦੀ ਪਹਿਲੀ...

ਵਾਸ਼ਿੰਗਟਨ ‘ਚ ਹੋਣ ਵਾਲੇ ਲੋਕਤੰਤਰ ਸੰਮੇਲਨ ਵਿਚੋਂ ਬਾਹਰ ਹੋਇਆ ਪਾਕਿਸਤਾਨ

ਇਸਲਾਮਾਬਾਦ – ਪਾਕਿਸਤਾਨ ਨੇ ਚੀਨ ਨਾਲ ਦੋਸਤੀ ਦੀ ਖਾਤਰ ਵਾਸ਼ਿੰਗਟਨ ‘ਚ ਸ਼ੁਰੂ ਹੋ ਰਹੇ ਲੋਕਤੰਤਰ ਸੰਮੇਲਨ ਤੋਂ ਹਟਣ ਦਾ ਫੈਸਲਾ ਕੀਤਾ ਹੈ। ਇਹ ਇੱਕ ਵਰਚੁਅਲ...

ਆਸਟ੍ਰੇਲੀਆ ‘ਚ ਖਾਲਿਸਤਾਨ ਰੈਫਰੈਂਡਮ ਦੌਰਾਨ ਹਿੰਸਾ, ਤਿੰਨ ਵਿਅਕਤੀ ਗ੍ਰਿਫ਼ਤਾਰ

ਮੈਲਬੌਰਨ: ਮੈਲਬੌਰਨ ਈਸਟ ਨੇਬਰਹੁੱਡ ਪੁਲਿਸਿੰਗ ਟੀਮ ਨੇ ਜਨਵਰੀ ਦੇ ਅਖੀਰ ਵਿੱਚ ਫੈਡਰੇਸ਼ਨ ਸਕੁਏਅਰ ਵਿੱਚ ਕਥਿਤ ਇੱਕ ਝਗੜੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...

ਨਿਊਜ਼ੀਲੈਂਡ ‘ਚ ਲੋਕਾਂ ਨੂੰ ਰਾਹਤ, ਡਿਜੀਟਲ ਪਛਾਣ ਦੀ ਰੱਖਿਆ ਲਈ ਨਵਾਂ ਕਾਨੂੰਨ ਪਾਸ

ਵੈਲਿੰਗਟਨ : ਨਿਊਜ਼ੀਲੈਂਡ ਦੇ ਲੋਕਾਂ ਲਈ ਆਪਣੀ ਡਿਜੀਟਲ ਪਛਾਣ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਵੀਰਵਾਰ ਨੂੰ ਇਕ ਨਵਾਂ ਕਾਨੂੰਨ ਪਾਸ ਕੀਤਾ ਗਿਆ। ਡਿਜੀਟਲ ਆਰਥਿਕਤਾ...

ਕੈਨੇਡਾ ‘ਚ 48 ਸਾਲਾ ਪੰਜਾਬੀ ਦੀ ਚਮਕੀ ਕਿਸਮਤ, ਜਿੱਤੀ ਲੱਖਾਂ ਦੀ ਲਾਟਰੀ

ਓਂਟਾਰੀਓ  : ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਇੱਕ 48-ਸਾਲਾ ਪੰਜਾਬੀ  ਨੇ 100,000 ਡਾਲਰ ਦੀ ਲਾਟਰੀ ਜਿੱਤੀ ਹੈ। ਲਾਟਰੀ ਜਿੱਤਣ ਵਾਲੇ ਪੰਜਾਬੀ ਦਾ ਨਾਮ ਪਰਮਿੰਦਰ ਸਿੱਧੂ...

ਕੁੰਵਰ ਵਿਜੇ ਪ੍ਰਤਾਪ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ ‘ਤੇ ਮੁੜ ਚੁੱਕੇ ਸਵਾਲ

ਅੰਮ੍ਰਿਤਸਰ : ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ’ਤੇ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਇੰਨਾ ਗੰਭੀਰ...

UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ ‘ਤੇ ਲੱਗੇਗਾ ਵਾਧੂ ਚਾਰਜ

ਇਕ ਅਪ੍ਰੈਲ ਤੋਂ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਿਆ ਹੈ। ਯੂ.ਪੀ.ਆਈ. ਨਾਲ ਪੇਮੈਂਟ ਕਰਨਾ ਹੁਣ ਮਹਿੰਗਾ ਹੋਵੇਗਾ। 1 ਅਪ੍ਰੈਲ ਤੋਂ ਯੂ.ਪੀ.ਆਈ. ਨਾਲ ਪੇਮੈਂਟ ਕਰਨ ‘ਤੇ...

Google ਨੂੰ ਝਟਕਾ, 30 ਦਿਨਾਂ ‘ਚ ਭਰਨਾ ਪਵੇਗਾ 1337 ਕਰੋੜ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ – ਨੈਸ਼ਨਲ ਕੰਪਨੀ ਲਾਅ ਐਪੀਲੇਟ ਟ੍ਰਿਬਿਊਨਲ (ਐੱਨ.ਸੀ.ਐੱਲ.ਏ.ਟੀ.) ਨੇ ਗੂਗਲ ਦੇ ਮਾਮਲੇ ‘ਚ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।...

ਵਿਰਾਟ ਕੋਹਲੀ ਨੂੰ ਲੈ ਕੇ ਡਿਵਿਲੀਅਰਸ ਦਾ ਵੱਡਾ ਖ਼ੁਲਾਸਾ

ਨਵੀਂ ਦਿੱਲੀ : ਰਾਇਲ ਚੈਲੰਜਰਜ਼ ਬੈਂਗਲੁਰੂ (RCB)  ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲੀਅਰਸ ਨੇ 2011 ‘ਚ ਵਿਰਾਟ ਕੋਹਲੀ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਖੁਲਾਸਾ...

ਧੋਨੀ ਦੇ ਸਾਹਮਣੇ ਕਪਤਾਨੀ ਕਰਨਾ ਥੋੜ੍ਹਾ ਮੁਸ਼ਕਲ ਸੀ, ਮੈਂ ਉਨ੍ਹਾਂ ਤੋਂ ਸ਼ਾਂਤ ਰਹਿਣਾ ਸਿੱਖਿਆ : ਸਮਿਥ

ਨਵੀਂ ਦਿੱਲੀ— ਆਸਟ੍ਰੇਲੀਆ ਦੇ ਧਾਕੜ ਖਿਡਾਰੀ ਸਟੀਵ ਸਮਿਥ ਦਾ ਕਹਿਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 2017 ਸੀਜ਼ਨ ‘ਚ ਭਾਰਤ ਦੇ ਮਹਾਨ ਬੱਲੇਬਾਜ਼ ਮਹਿੰਦਰ ਸਿੰਘ...

ਫ਼ਿਲਮ ‘ਦਸਰਾ’ ਦੀ ਸ਼ੂਟਿੰਗ ਲਈ ਮੈਨੂੰ 2 ਘੰਟੇ ਲੱਗਦੇ ਸਨ ਤਿਆਰ ਹੋਣ ਲਈ : ਨਾਨੀ

ਪਿਛਲੇ ਕੁਝ ਸਾਲਾਂ ਤੋਂ ਦਰਸ਼ਕਾਂ ਵਿਚ ਸਾਊਥ ਦੀਆਂ ਫ਼ਿਲਮਾਂ ਨੂੰ ਲੈ ਕੇ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਸਾਊਥ ਇੰਡਸਟਰੀ ਦੇ ਨੈਚੁਰਲ ਸੁਪਰਸਟਾਰ ਨਾਨੀ...

ਸੰਨੀ ਸਿੰਘ ਤੇ ਅਵਨੀਤ ਕੌਰ ਦੀ ਜੋੜੀ ‘ਲਵ ਕੀ ਅਰੇਂਜ ਮੈਰਿਜ’ ’ਚ ਆਏਗੀ ਨਜ਼ਰ

ਮੁੰਬਈ – ਰਾਜ ਸ਼ਾਂਡਿਲਿਆ ਤੇ ਵਿਨੋਦ ਭਾਨੁਸ਼ਾਲੀ ਦੀ ਜੋੜੀ ਨੇ ਹਾਲ ਹੀ ’ਚ ਆਪਣੇ ਫੈਮ-ਕਾਮ ਯੂਨੀਵਰਸ ਦੇ ਤਹਿਤ ਇਕ ਹਲਕੇ-ਫੁਲਕੇ ਪਰਿਵਾਰਕ ਮਨੋਰੰਜਨ ਦੇ ਨਿਰਮਾਣ ਦਾ ਐਲਾਨ...