Month: January 2024

ਨਿਊਜੀਲੈਂਡ ਭਰ ਵਿੱਚ ਕੋਸਮੈਟਿਕਸ ਵਿੱਚ ਖਤਰਨਾਕ ਕੈਮੀਕਲਾਂ ਦੀ ਵਰਤੋਂ ‘ਤੇ ਲੱਗੀ ਰੋਕ

ਆਕਲੈਂਡ – ਪੀ ਐਫ ਏ ਐਸ (ਪਰ ਐਂਡ ਪੋਲੀ ਫਲੋਰੋ ਐਲਕਾਈਲ ਸਬਸਟਾਂਸ) ਦੀ ਵਰਤੋਂ ‘ਤੇ ਰੋਕ ਲਾਉਣ ਵਾਲਾ ਨਿਊਜੀਲੈਂਡ ਪਹਿਲਾ ਦੇਸ਼ ਬਣ ਗਿਆ ਹੈ। ਇਨ੍ਹਾਂ...

ਭ੍ਰਿਸ਼ਟ ਦੇਸ਼ਾਂ ਦੀ ਸੂਚੀ ‘ਚ ਦੂਜੇ ਤੋਂ ਤੀਜੇ ਸਥਾਨ ‘ਤੇ ਖਿਸਕਿਆ ਨਿਊਜ਼ੀਲੈਂਡ 

ਨਿਊਜ਼ੀਲੈਂਡ ਦੁਨੀਆ ਦੇ ਸਭ ਤੋਂ ਘੱਟ ਭ੍ਰਿਸ਼ਟ ਦੇਸ਼ਾਂ ਵਿੱਚੋਂ ਇੱਕ ਵੱਜੋਂ ਦੂਜੇ ਤੋਂ ਤੀਜੇ ਸਥਾਨ ‘ਤੇ ਖਿਸਕ ਗਿਆ ਹੈ। ਡੈਨਮਾਰਕ ਨੇ 2023 ਟਰਾਂਸਪੇਰੈਂਸੀ ਇੰਟਰਨੈਸ਼ਨਲ ਕਰੱਪਸ਼ਨ...

ਸ਼ੇਅਰ ਬਾਜ਼ਾਰ ਦੀ ਰਫ਼ਤਾਰ ਹੋਈ ਧੀਮੀ : ਬਜਟ ਤੋਂ ਪਹਿਲਾਂ 243 ਅੰਕ ਡਿੱਗਿਆ ਸੈਂਸੈਕਸ

ਮੁੰਬਈ – ਏਸ਼ੀਆਈ ਬਾਜ਼ਾਰਾਂ ‘ਚ ਕਮਜ਼ੋਰ ਰੁਖ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਦੀ ਵਿਕਰੀ ਕਾਰਨ ਬੁੱਧਵਾਰ ਨੂੰ ਘਰੇਲੂ ਬਾਜ਼ਾਰਾਂ ਨੇ ਕਮਜ਼ੋਰ ਸ਼ੁਰੂਆਤ ਕੀਤੀ ਪਰ...

ਬਜਟ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਐਲਾਨ, ਸਸਤੇ ਹੋ ਸਕਦੇ ਹਨ ਮੋਬਾਈਲ ਫੋਨ

 ਕੇਂਦਰ ਸਰਕਾਰ ਨੇ ਬਜਟ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਹੈ। ਮੋਬਾਈਲ ਫੋਨ ਬਣਾਉਣ ਵਿਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀ ਦਰਾਮਦ ‘ਤੇ ਦਰਾਮਦ ਡਿਊਟੀ ਘਟਾ ਦਿੱਤੀ...

ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ

ਚੰਡੀਗੜ੍ਹ– ਪੈਰਿਸ ਓਲੰਪਿਕ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਪੰਜਾਬ ਦੇ ਅਕਸ਼ਦੀਪ ਸਿੰਘ ਨੇ ਰਾਸ਼ਟਰੀ ਓਪਨ ਪੈਦਲ ਚਾਲ ਪ੍ਰਤੀਯੋਗਿਤਾ ਵਿਚ ਮੰਗਲਵਾਰ ਨੂੰ ਪੁਰਸ਼ਾਂ ਦੇ 20 ਕਿ....

ਰਾਹੁਲ ਤੇ ਜਡੇਜਾ ਦੀਆਂ ਸੱਟਾਂ ਨੇ ਚੋਣਕਾਰਾਂ ਦੀਆਂ ਮੁਸ਼ਕਿਲਾਂ ਵਧਾਈਆਂ

ਨਵੀਂ ਦਿੱਲੀ – ਰਵਿੰਦਰ ਜਡੇਜਾ ਤੇ ਕੇ. ਐੱਲ. ਰਾਹੁਲ ਨੂੰ ਅਚਾਨਕ ਲੱਗੀਆਂ ਸੱਟਾਂ ਨਾਲ ਭਾਰਤੀ ਟੀਮ ਸਾਹਮਣੇ ਚੋਣ ਦੀ ਮੁਸ਼ਕਿਲ ਸਥਿਤੀ ਪੈਦਾ ਹੋ ਗਈ ਹੈ, ਜਿਸ...

ਆਯੁਸ਼ਮਾਨ ਦੱਖਣੀ ਕੋਰੀਆਈ ਸਿੰਗਰ ਐਰਿਕ ਨੂੰ ਪਾਕ ਯਾਤਰਾ ’ਤੇ ਲੈ ਗਏ

ਮੁੰਬਈ – ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਤੇ ਦੱਖਣੀ ਕੋਰੀਆ ਦੇ ਗਾਇਕ ਐਰਿਕ ’ਚ ਤਿੰਨ ਚੀਜ਼ਾਂ ਸਾਂਝੀਆਂ ਹਨ! ਸਭ ਤੋਂ ਪਹਿਲਾਂ, ਇਹ ਦੋਵੇਂ ਬਹੁਤ ਮਸ਼ਹੂਰ ਗਾਇਕ, ਗੀਤਕਾਰ...

ਇੰਡਸਟਰੀ ’ਚ ਪ੍ਰਵੇਸ਼ ਕੀਤਾ, ਉਦੋਂ ਰੈੱਡ ਕਾਰਪੈੱਟ ਲੁੱਕ ਨਾ ਦੇ ਬਰਾਬਰ ਸੀ : ਸੋਨਮ ਕਪੂਰ

ਮੁੰਬਈ – ਸੋਨਮ ਕਪੂਰ ਇਕ ਗਲੋਬਲ ਫੈਸ਼ਨ ਤੇ ਲਗਜ਼ਰੀ ਆਈਕਨ ਹੈ, ਜਿਸ ਨੂੰ ਪੱਛਮ ਦੁਆਰਾ ਅਕਸਰ ਦੁਨੀਆ ’ਚ ਭਾਰਤ ਦੀ ਸੱਭਿਆਚਾਰਕ ਰਾਜਦੂਤ ਕਿਹਾ ਜਾਂਦਾ ਹੈ। ਸੋਨਮ...

ਸੰਨੀ ਲਿਓਨੀ ਨੇ ਨੋਇਡਾ ‘ਚ ਖੋਲ੍ਹਿਆ ਆਪਣਾ ਪਹਿਲਾ ਰੈਸਟੋਰੈਂਟ

ਬਾਲੀਵੁੱਡ ਦੀ ‘ਬੇਬੀ ਡੌਲ’ ਸੰਨੀ ਲਿਓਨ ਨੇ ਸੈਕਟਰ-129 ‘ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ ਹੈ, ਜਿਸ ‘ਚ ਖਾਣ-ਪੀਣ ਦੇ ਸ਼ੌਕੀਨਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤਿਆਰ...

ਗਾਇਕ ਬਿੱਟੂ ਖੰਨੇ ਵਾਲੇ ਦੇ ਗੀਤ ‘ਤਵਾਰੀਖ-ਏ-ਪੰਜਾਬ’ ਨੇ ਹਰ ਪੰਜਾਬੀ ਦਾ ਧਿਆਨ ਖਿੱਚਿਆ

ਜਲੰਧਰ – ਅੱਜ ਦੀ ਚਕਾਚੌਂਧ ਭਰੀ ਦੁਨੀਆ ’ਚ ਸੰਗੀਤ ਨੇ ਵੀ ਸ਼ੋਰ-ਸ਼ਰਾਬੇ ਦਾ ਰੂਪ ਧਾਰਨ ਕੀਤਾ ਹੋਇਆ ਹੈ, ਪਰ ਅਜਿਹੇ ਸਮੇਂ ਵਿਚ ਬਿੱਟੂ ਖੰਨੇ ਵਾਲੇ ਦਾ...

ਪੰਜਾਬ ਦੀ ਕੈਟਰੀਨਾ ਸ਼ਹਿਨਾਜ਼ ਨੇ ਦਾਦੇ ਨਾਲ ਕੀਤੀ ਰੱਜ ਕੇ ਮਸਤੀ

ਪੰਜਾਬੀ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਪੋਸਟਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ...

3 ਫ਼ਰਵਰੀ ਨੂੰ ਮਿੰਨੀ ਗੋਆ ‘ਚ ਕਰਵਾਈ ਜਾਵੇਗੀ ਪ੍ਰਵਾਸੀ ਭਾਰਤੀ ਮਿਲਣੀ

ਚੰਡੀਗੜ੍ਹ: ਪੰਜਾਬ ਸਰਕਾਰ 3 ਫ਼ਰਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ ਚਮਰੌਰ (ਮਿੰਨੀ ਗੋਆ) ਵਿਖੇ ਪ੍ਰਵਾਸੀ ਭਾਰਤੀ ਮਿਲਣੀ ਕਰਵਾਈ ਜਾਵੇਗੀ। ਇਸ ਮਿਲਣੀ ‘ਚ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ...

‘ਆਪ’ ਵਿਧਾਇਕ ਕੁਲਵੰਤ ਸਿੰਘ ਕੋਲੋਂ ਈ. ਡੀ. ਨੇ 8 ਘੰਟੇ ਕੀਤੀ ਪੁੱਛਗਿੱਛ

ਜਲੰਧਰ – ਬੀਤੇ ਸਾਲ ਐੱਨ. ਸੀ. ਬੀ. (ਨਾਰਕੋਟਿਕਸ ਬਿਊਰੋ) ਵੱਲੋਂ ਬਹੁ-ਚਰਚਿਤ ਡਰੱਗ ਸਮੱਗਲਰ ਅਕਸ਼ੈ ਛਾਬੜਾ ਨੂੰ 20 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦੇ ਮਾਮਲੇ ’ਚ ਉਸ...

ਰੁਪਿੰਦਰ ਬਰਾੜ ਤੇ ਸਰਬਜੀਤ ਢਿੱਲੋਂ ਨੇ ਸਤਨਾਮ ਸਿੰਘ ਸੰਧੂ ਨੂੰ MP ਬਣਨ ‘ਤੇ ਦਿੱਤੀ ਵਧਾਈ

ਨਵੀਂ ਦਿੱਲੀ – ਪਨਵਿਕ ਗਰੁੱਪ ਆਸਟ੍ਰੇਲੀਆ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ ਅਤੇ ਸਰਬਜੋਤ ਸਿੰਘ ਢਿੱਲੋਂ ਵੱਲੋਂ ਆਪਣੇ ਕਰੀਬੀ ਮਿੱਤਰ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਮੈਂਬਰ...

ਧਰਮ ਨਿਰਪੱਖਤਾ ਲਈ ਮੌਤ ਦੀ ਘੰਟੀ ਹੈ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ : ਮਾਕਪਾ

ਨਵੀਂ ਦਿੱਲੀ- ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਮਾਕਪਾ) ਨੇ ਮੰਗਲਵਾਰ ਨੂੰ ਕਿਹਾ ਕਿ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ’ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਸਮਾਰੋਹ...

ਸੰਘਣੀ ਧੁੰਦ ਦੀ ਚਾਦਰ ‘ਚ ਲਿਪਟੀ ਦਿੱਲੀ, 51 ਉਡਾਣਾਂ ‘ਚ ਦੇਰੀ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ‘ਚ ਬੁੱਧਵਾਰ ਨੂੰ ਸੰਘਣੀ ਧੁੰਦ ਕਾਰਨ ਟਰੇਨਾਂ ਅਤੇ ਉਡਾਣ ਸੇਵਾ ਪ੍ਰਭਾਵਿਤ ਹੋਈਆਂ। ਜਿਸ ਕਾਰਨ ਵੱਡੀ ਗਿਣਤੀ ਵਿਚ ਯਾਤਰੀ ਹਵਾਈ ਅੱਡਿਆਂ ਅਤੇ...

ਜਮਹੂਰੀ ਪਾਰਟੀ ਨੇ ਰਾਸ਼ਟਰਪਤੀ ਮੁਇਜ਼ੂ ਨੂੰ ਭਾਰਤ ਤੋਂ ਮੁਆਫੀ ਮੰਗਣ ਲਈ ਕਿਹਾ

ਮਾਲੇ – ਮਾਲਦੀਵ ਵਿਚ ਜਮਹੂਰੀ ਪਾਰਟੀ (ਜੇ. ਪੀ.) ਦੇ ਨੇਤਾ ਜੈਸੀਮ ਇਬਰਾਹਿਮ ਨੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰਸਮੀ...

ਯੂ.ਕੇ: ਮਿਊਜ਼ੀਅਮ ਨੂੰ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਲਈ 2 ਲੱਖ ਪੌਂਡ ਦੀ ਗ੍ਰਾਂਟ

ਇੱਕ ਬ੍ਰਿਟਿਸ਼ ਮਿਊਜ਼ੀਅਮ ਨੂੰ ਨੈਸ਼ਨਲ ਲਾਟਰੀ ਹੈਰੀਟੇਜ ਫੰਡ ਤੋਂ ਲਗਭਗ 2 ਲੱਖ ਪੌਂਡ ਦੀ ਗ੍ਰਾਂਟ ਦਿੱਤੀ ਗਈ ਹੈ। ਇਹ ਗ੍ਰਾਂਟ ਸਿੱਖ ਸਾਮਰਾਜ ਦੇ ਆਖ਼ਰੀ ਸ਼ਾਸਕ...

ਬਾਈਡੇਨ ਲਈ ਵੱਡੀ ਚੁਣੌਤੀ, ਰਾਸ਼ਟਰਪਤੀ ਚੋਣ ਰੇਟਿੰਗ ‘ਚ ਟਰੰਪ ਅੱਗੇ

ਵਾਸ਼ਿੰਗਟਨ – ਅਮਰੀਕਾ ਦੇ ਨਿਊ ਹੈਂਪਸ਼ਾਇਰ ‘ਚ ਜਿੱਤ ਤੋਂ ਬਾਅਦ ਟਰੰਪ ਦਾ ਰਾਹ ਆਸਾਨ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰਾਂ ਦੀ ਦੌੜ ਵਿੱਚ...

ਬਲੋਚਿਸਤਾਨ ‘ਚ ਇਮਰਾਨ ਦੀ ਪਾਰਟੀ ਦੀ ਰੈਲੀ ‘ਚ ਧਮਾਕਾ, 4 ਦੀ ਮੌਤ ਤੇ 5 ਜ਼ਖ਼ਮੀ

ਇਸਲਾਮਾਬਾਦ — ਬਲੋਚਿਸਤਾਨ ਵਿੱਚ ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੀ ਇਕ ਰੈਲੀ ਵਿਚ ਮੰਗਲਵਾਰ ਨੂੰ ਹੋਏ ਧਮਾਕੇ ਵਿਚ ਘੱਟੋ-ਘੱਟ...

ਆਸਟ੍ਰੇਲੀਆ ‘ਚ ਕੋਕੀਨ ਤਸਕਰੀ ਮਾਮਲੇ ‘ਚ ਬ੍ਰਿਟਿਸ਼-ਭਾਰਤੀ ਜੋੜੇ ਨੂੰ 33 ਸਾਲ ਦੀ ਜੇਲ੍ਹ

ਲੰਡਨ – ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਇੱਕ ਜੋੜੇ, ਜਿਸ ਦੀ ਭਾਰਤ ਵੱਲੋਂ ਹਵਾਲਗੀ ਦੀ ਮੰਗ ਕੀਤੀ ਗਈ ਸੀ, ਨੂੰ ਆਸਟਰੇਲੀਆ ਵਿਚ ਅੱਧਾ ਟਨ ਤੋਂ...

ਕੈਨੇਡਾ ‘ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਦੇ ਦੋਸ਼ ‘ਚ ਮੁਲਜ਼ਮ ਗ੍ਰਿਫ਼ਤਾਰ

ਓਟਾਵਾ— ਕੈਨੇਡਾ ਦੇ ਇਕ ਸ਼ਹਿਰ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਉਸ ਦੇ ਹਮਵਤਨ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ...

ਵੈਕਸੀਨ ਦੇ ਵਿਰੋਧ ‘ਚ ਪੋਸਟ ਪਾਉਣ ਵਾਲੀ ਨਰਸ ਨੂੰ ਲੱਗਾ $20,000 ਦਾ ਜ਼ੁਰਮਾਨਾ

ਇੱਕ ਸਾਬਕਾ ਵੈਰਾਰਾਪਾ ਜ਼ਿਲ੍ਹਾ ਸਿਹਤ ਬੋਰਡ [DHB] ਕਰਮਚਾਰੀ ਵੱਲੋਂ ਰੋਜ਼ਗਾਰ ਅਦਾਲਤ ਵਿੱਚ ਵੱਡਾ ਝਟਕਾ ਲੱਗਿਆ ਹੈ। ਦਰਅਸਲ ਮਹਿਲਾ ਨਰਸ ਵੱਲੋਂ ਇੱਕ ਅਪੀਲ ਕੀਤੀ ਗਈ ਸੀ...

James Shaw ਨੇ ਗਰੀਨ ਪਾਰਟੀ ਦੇ Co-Leader ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਨਿਊਜ਼ੀਲੈਂਡ – ਸਾਬਕਾ ਜਲਵਾਯੂ ਪਰਿਵਰਤਨ ਮੰਤਰੀ ਜੇਮਸ ਸ਼ਾਅ ਨੇ ਗ੍ਰੀਨ ਪਾਰਟੀ ਦੇ ਸਹਿ-ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ, ਸ਼ਾਅ “ਫਿਲਹਾਲ” ਰਾਜਨੀਤੀ ਵਿੱਚ...

ਪਾਕਿਸਤਾਨ ਜਾਰੀ ਕਰੇਗਾ ਨਵੇਂ ਨੋਟ, ਆਧੁਨਿਕ ਸੁਰੱਖਿਆ ਤਕਨੀਕ ਨਾਲ ਲੈਸ ਹੋਵੇਗੀ ਇਹ ਕਰੰਸੀ

ਕਰਾਚੀ – ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਨਕਦੀ ਦੀ ਕਮੀ ਅਤੇ ਜਾਅਲੀ ਕਰੰਸੀ ਦੇ ਖਤਰੇ ਨਾਲ ਨਜਿੱਠਣ ਲਈ ਆਧੁਨਿਕ ਸੁਰੱਖਿਆ ਤਕਨੀਕ ਨਾਲ ਲੈਸ ਨਵੇਂ ਨੋਟ...

ਬਾਕਸ ਆਫਿਸ ’ਤੇ ਚੰਗੀ ਕਮਾਈ ਕਰ ਰਹੀ ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ’

ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਯਾਨੀ 25 ਜਨਵਰੀ ਨੂੰ ਰਿਲੀਜ਼ ਹੋਈ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਫਾਈਟਰ’ ਬਾਕਸ ਆਫਿਸ ’ਤੇ ਚੰਗੀ ਕਮਾਈ...

ਫ਼ਿਲਮਫੇਅਰ ਐਵਾਰਡਸ : ਰਣਬੀਰ-ਆਲੀਆ ਬਣੇ ਬੈਸਟ ਐਕਟਰ ਤੇ ਐਕਟਰੈੱਸ

ਮੁੰਬਈ – ਫ਼ਿਲਮਫੇਅਰ ਐਵਾਰਡਸ ਦਾ 69ਵਾਂ ਐਡੀਸ਼ਨ ਐਤਵਾਰ ਨੂੰ ਗੁਜਰਾਤ ਦੇ ਗਾਂਧੀਨਗਰ ’ਚ ਹੋਇਆ। ਜਿਥੇ ਕਰਨ ਜੌਹਰ, ਆਯੂਸ਼ਮਾਨ ਖੁਰਾਣਾ ਤੇ ਮਨੀਸ਼ ਪਾਲ ਨੇ ਐਵਾਰਡ ਸ਼ੋਅ ਦੀ...

ਗਾਇਕ ਬੀ ਪਰਾਕ ਦੀ ਕਾਲਕਾਜੀ ਮੰਦਰ ਕੰਪਲੈਕਸ ਹਾਦਸੇ ‘ਤੇ ਪਹਿਲੀ ਪ੍ਰਤੀਕਿਰਿਆ

ਬੀਤੇ ਦਿਨੀਂ ਰਾਜਧਾਨੀ ਦਿੱਲੀ ਦੇ ਕਾਲਕਾਜੀ ਮੰਦਰ ਕੰਪਲੈਕਸ ‘ਚ ਵੱਡਾ ਹਾਦਸਾ ਵਾਪਰਿਆ। ਮੰਦਰ ‘ਚ ਮਾਤਾ ਰਾਣੀ ਦੇ ਜਾਗਰਣ ਦੌਰਾਨ ਦੇਰ ਰਾਤ ਕੀਰਤਨ ਦੀ ਸਟੇਜ ਢਿੱਗ...

ਪੰਜਾਬੀ ਗਾਇਕ ਸਾਰਥੀ ਕੇ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਮਸ਼ਹੂਰ ਪੰਜਾਬੀ ਗਾਇਕ ਸਾਰਥੀ ਕੇ ਬੀਤੇ ਦਿਨੀਂ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਤਮਸਤਕ ਹੋਣ ਲਈ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਨ੍ਹਾਂ ਗੁਰੂ ਘਰ ਮੱਥਾ ਟੇਕਿਆ,...

ਪਾਰਟੀ ਨਾਲ ਤਲਖ਼ੀ ਵਿਚਾਲੇ ਕਾਂਗਰਸ ਦੀ ਮੀਟਿੰਗ, ਨਹੀਂ ਪਹੁੰਚੇ ਨਵਜੋਤ ਸਿੱਧੂ

ਅੰਮ੍ਰਿਤਸਰ : ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਅੰਮ੍ਰਿਤਸਰ ਵਿਖੇ ਪੰਜਾਬ ਇਕਾਈ ਦੇ ਇੰਚਾਰਜ ਦੇਵੇਂਦਰ...

ਦੇਵੇਂਦਰ ਯਾਦਵ ਮੁਹਰੇ ਖੁੱਲ੍ਹ ਕੇ ਸਾਹਮਣੇ ਆਈ ਪੰਜਾਬ ਕਾਂਗਰਸ ਦੀ ਧੜੇਬੰਦੀ

ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ...

ਚੰਡੀਗੜ੍ਹ ‘ਚ ਮੇਅਰ ਚੋਣ ਲਈ ਵੋਟਾਂ ਪੈਣੀਆਂ ਸ਼ੁਰੂ, ਕੀਤੇ ਗਏ ਸੁਰੱਖਿਆ ਦੇ ਸਖ਼ਤ ਪ੍ਰਬੰਧ

ਚੰਡੀਗੜ੍ਹ : ਚੰਡੀਗੜ੍ਹ ‘ਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਚੋਣ ਲਈ ਅਨਿਲ...

ਮੰਦਰ ਦੀ ਪਰਿਕਰਮਾ ਲਈ ਬਜ਼ਿਦ ਸ਼ੰਕਰਾਚਾਰੀਆ ਨੂੰ ਪੁਲਸ ਨੇ ਰੋਕਿਆ

ਵਾਰਾਣਸੀ  – ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੂੰ ਸੋਮਵਾਰ ਕੇਦਾਰਘਾਟ ਸਥਿਤ ਸ਼੍ਰੀ ਵਿਦਿਆਮਠ ਵਿਖੇ ਪੁਲਸ ਨੇ ਰੋਕ ਲਿਆ। ਇਸ ਪਿੱਛੋਂ ਪੁਲਸ ਅਤੇ ਮੱਠ ਦੇ ਲੋਕਾਂ ਦਰਮਿਆਨ ਕਾਫੀ...

PM ਮੋਦੀ ਨੇ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’...

ਮਮਤਾ ਬੈਨਰਜੀ ਨੇ ਭਾਜਪਾ ਦੇ CAA ਏਜੰਡੇ ਖ਼ਿਲਾਫ਼ ਲੋਕਾਂ ਨੂੰ ਦਿੱਤੀ ਚਿਤਾਵਨੀ

ਕੂਚ ਬਿਹਾਰ/ਸਿਲੀਗੁੜੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਮੁੱਦਾ ਉਠਾਉਣ ਲਈ ਭਾਰਤੀ ਜਨਤਾ...