Month: November 2023

PM ਮੋਦੀ ਅੱਜ ਦੁਬਈ ਲਈ ਹੋਣਗੇ ਰਵਾਨਾ, COP-28 ਸੰਮੇਲਨ ‘ਚ ਕਰਨਗੇ ਸ਼ਿਰਕਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਜਲਵਾਯੂ ਐਕਸ਼ਨ ਸਮਿਟ COP-28 ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ ਦੁਬਈ ਲਈ ਰਵਾਨਾ ਹੋਣਗੇ। ਪੀ.ਐੱਮ ਮੋਦੀ ਸੰਯੁਕਤ ਅਰਬ ਅਮੀਰਾਤ ਦੇ...

ਚੰਡੀਗੜ੍ਹ ਦੇ ਸਕੂਲ ‘ਚ 9ਵੀਂ ਦੇ ਵਿਦਿਆਰਥੀ ਨੇ ਹੈੱਡਮਾਸਟਰ ਦੇ ਸਿਰ ‘ਤੇ ਮਾਰੀ ਲੋਹੇ ਦੀ ਰਾਡ

ਚੰਡੀਗੜ੍ਹ : ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-19 ‘ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਹੈੱਡਮਾਸਟਰ ਕੇਸਰ ਸਿੰਘ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ...

ਪ੍ਰਵਾਸੀਆਂ ਦੀ ਆਮਦ ‘ਤੇ ਰੋਕ ਲਗਾ ਕੇ ਨਿਊਜ਼ੀਲੈਂਡ ਵਾਸੀਆਂ ਦੀਆਂ ਦਿੱਕਤਾਂ ਹੋਣਗੀਆਂ ਘੱਟ

ਆਕਲੈਂਡ- ਮੌਜੂਦਾ ਸਮੇਂ ‘ਚ ਨਿਊਜ਼ੀਲੈਂਡ ਵਾਸੀ ਮਹਿੰਗਾਈ ਸਣੇ ਕਈ ਮੁੱਦਿਆਂ ਦੇ ਨਾਲ ਜੂਝ ਰਹੇ ਹਨ। ਇੰਨਾਂ ਮਾਮਲਿਆਂ ‘ਚ ਸਪਲਾਈ ਚੈਨ ਦੀ ਮੰਗ ‘ਚ ਲਗਾਤਾਰ ਹੋ...

ਵਾਰੇਨ ਬਫੇ ਦੇ ਭਰੋਸੇਮੰਦ ਸਲਾਹਕਾਰ ਚਾਰਲੀ ਮੈਂਗਰ ਦਾ ਹੋਇਆ ਦਿਹਾਂਤ

ਅੱਜ ਗਲੋਬਲ ਵਿੱਤੀ ਖੇਤਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਦਿੱਗਜ਼ ਨਿਵੇਸ਼ਕ ਅਤੇ ਅਰਬਪਤੀ ਵਾਰੇਨ ਬਫੇ ਦੇ ਸਭ ਤੋਂ ਭਰੋਸੇਮੰਦ ਸਾਥੀ ਚਾਰਲੀ ਮੈਂਗਰ ਦਾ...

ਹਿੰਦੂਜਾ ਸਮੂਹ ਦੇ ਕਈ ਦਫ਼ਤਰਾਂ ’ਚ ਇਨਕਮ ਟੈਕਸ ਡਿਪਾਰਟਮੈਂਟ ਨੇ ਲਈ ਤਲਾਸ਼ੀ

ਨਵੀਂ ਦਿੱਲੀ – ਇਨਕਮ ਟੈਕਸ ਡਿਪਾਰਟਮੈਂਟ ਨੇ ਮੁੰਬਈ ਅਤੇ ਕੁੱਝ ਹੋਰ ਸ਼ਹਿਰਾਂ ’ਚ ਹਿੰਦੂਜਾ ਸਮੂਹ ਦੇ ਕਈ ਦਫ਼ਤਰਾਂ ਵਿਚ ਬੁੱਧਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ। ਇਹ ਐਕਸ਼ਨ...

ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਨੂੰ ਇਸ ਦੇਸ਼ ਨੇ ਦਿੱਤੀ ਐਡਲਟ ਰੇਟਿੰਗ

ਮੁੰਬਈ– ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਸਾਲ 2023 ਦੀ ਸਭ ਤੋਂ ਉਡੀਕੀ ਜਾ ਰਹੀ ਫ਼ਿਲਮ ਹੈ। ‘ਕਬੀਰ ਸਿੰਘ’ ਫੇਮ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੀ...

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੁੜ ਦਿੱਤੀ ਸਲਮਾਨ ਖ਼ਾਨ ਨੂੰ ਧਮਕੀ

ਮੁੰਬਈ : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਫੇਸਬੁੱਕ ਪੋਸਟ ਰਾਹੀਂ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ। ਇਹ...

ਸ਼ਾਹਰੁਖ ਖ਼ਾਨ ਦੇ ਰੋਮਾਂਸ ਕਰਨ ਦੇ ਨਵੇਂ ਅੰਦਾਜ਼ ਨੇ ਜਿੱਤਿਆ ਲੋਕਾਂ ਦਾ ਦਿਲ

ਮੁੰਬਈ – ‘ਡੰਕੀ ਡ੍ਰਾਪ 2’ ਦੀ ਰਿਲੀਜ਼ ‘ਲੁੱਟ ਪੁੱਟ ਗਿਆ’ ਨਾਲ ਰਾਜਕੁਮਾਰ ਹਿਰਾਨੀ ਨੇ ‘ਡੰਕੀ’ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਦੇਸ਼ ਨੂੰ ‘ਹਾਰਡੀ’ ਤੇ...

ਰਣਦੀਪ ਹੁੱਡਾ ਨੇ ਆਪਣੀ ਹੋਣ ਵਾਲੀ ਲਾੜੀ ਨਾਲ ਪ੍ਰੀ-ਵੈਡਿੰਗ ਫੰਕਸ਼ਨ ’ਚ ਕੀਤੀ ਖ਼ੂਬ ਮਸਤੀ

ਮੁੰਬਈ – ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਅੱਜ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਜੋੜੇ ਦਾ ਵਿਆਹ...

ਵਿਵਾਦ ਮਗਰੋਂ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮ ਹਿਮਾਚਲ ਤੋਂ ਗ੍ਰਿਫ਼ਤਾਰ

ਅੰਮ੍ਰਿਤਸਰ- ਕਮਿਸ਼ਨਰੇਟ ਪੁਲਸ ਨੇ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਕੀਤੀ ਜਦੋਂ ਇਰਾਦਾ ਕਤਲ ਵਿਚ ਲੋੜੀਂਦੇ 6 ਗੰਭੀਰ ਅਧਰਾਧੀਆਂ ਨੂੰ ਵਾਰਦਾਤ ਸਮੇਂ ਵਰਤੇ ਹਥਿਆਰਾਂ ਸਮੇਤ ਹਿਮਾਚਲ ਪ੍ਰਦੇਸ਼...

ਅਕਾਲੀ ਦਲ ਅਤੇ ‘ਆਪ’ ਦੇ ਕਈ ਨੇਤਾ ਕਾਂਗਰਸ ਵਿਚ ਸ਼ਾਮਲ

ਚੰਡੀਗੜ੍ਹ – ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਸੀਨੀਅਰ ਆਗੂਆਂ ਨੇ...

ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ‘ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ‘ਚ ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ...

ਦੇਸ਼ ਤੋਂ ਨਫਰਤ ਮਿਟਾਉਣਾ ਤੇ ਮੋਦੀ ਨੂੰ ਹਰਾਉਣਾ ਮੇਰਾ ਮਕਸਦ : ਰਾਹੁਲ

ਹੈਦਰਾਬਾਦ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਉਦੇਸ਼ ਦੇਸ਼ ਵਿਚ ਨਫਰਤ ਖਤਮ ਕਰਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਗੋਭੀ ਚੋਰੀ ਕਰਨ ਦੇ ਦੋਸ਼ ‘ਚ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਪਟਨਾ – ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ’ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਥੇ ਗੋਭੀ ਚੋਰੀ ਕਰਨ ਦੇ ਦੋਸ਼ ’ਚ ਇਕ ਬਜ਼ੁਰਗ ਦਾ ਕੁੱਟ-ਕੁੱਟ ਕੇ ਕਤਲ...

ਹਮਾਸ ਅਤੇ ਇਜ਼ਰਾਈਲ ਨੇ ਜੰਗਬੰਦੀ ਦੇ ਪੰਜਵੇਂ ਦਿਨ ਬੰਧਕਾਂ ਤੇ ਕੈਦੀਆਂ ਨੂੰ ਕੀਤਾ ਰਿਹਾਅ

ਦੀਰ ਅਲ-ਬਲਾਹ : ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦੇ ਪੰਜਵੇਂ ਦਿਨ ਮੰਗਲਵਾਰ ਨੂੰ ਹਮਾਸ ਨੇ 12 ਬੰਧਕਾਂ ਨੂੰ ਰਿਹਾਅ ਕਰ ਦਿੱਤਾ, ਜਦੋਂ ਕਿ...

ਉੱਤਰਾਖੰਡ ਸੁਰੰਗ ਬਚਾਅ ‘ਤੇ ਵਿਦੇਸ਼ੀ ਮੀਡੀਆ ਨੇ ਕੀਤੀ ਸ਼ਲਾਘਾ

ਲੰਡਨ: ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿੱਚ ਪਿਛਲੇ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਮੰਗਲਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਮੁਹਿੰਮ ਦੀ ਗਲੋਬਲ...

ਘੁੰਮਣ ਜਾ ਰਹੀਆਂ ਵਿਦਿਆਰਥਣਾਂ ਦੀ ਬੱਸ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਣਪਛਾਤੇ ਕਾਰ ਸਵਾਰਾਂ ਨੇ ਘੁੰਮਣ ਜਾ ਰਹੀਆਂ ਕਾਲਜ ਵਿਦਿਆਰਥਣਾਂ ਦੀ ਬੱਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 2...

ਨਿਊਜ਼ੀਲੈਂਡ ਦੇ ਸਕੂਲਾਂ ‘ਚ ਫੋਨ ਦੀ ਵਰਤੋਂ ‘ਤੇ ਲੱਗੇਗੀ ਪਾਬੰਦੀ

ਵੈਲਿੰਗਟਨ – ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਆਪਣੇ ਦਫਤਰ ਦੇ ਪਹਿਲੇ 100 ਦਿਨਾਂ ਲਈ ਅਭਿਲਾਸ਼ੀ ਏਜੰਡਾ ਜਾਰੀ ਕੀਤਾ। ਇਸ ਏਜੰਡੇ ਵਿੱਚ ਸਕੂਲਾਂ...

ਖਰਾਬ ਦਵਾਈ ਦਿੱਤੇ ਜਾਣ ਦੇ ਮਾਮਲੇ ਵਿਚ PM ਅਲਬਾਨੀਜ਼ ਨੇ ਪੀੜਤਾਂ ਤੋਂ ਮੰਗੀ ਮੁਆਫ਼ੀ

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਰਭ ਅਵਸਥਾ ਦੌਰਾਨ ਖਰਾਬ ਦਵਾਈ ਦਿੱਤੇ ਜਾਣ ਦੇ ਮਾਮਲੇ ਵਿਚ ਪੀੜਤਾਂ ਤੋਂ ਮੁਆਫ਼ੀ ਮੰਗੀ ਹੈ। ਅਲਬਾਨੀਜ਼...

ਮਿਓਲਾ ਰੋਡ ਦੇ ਗਰਮੀਆਂ ਵਿੱਚ ਬੰਦ ਕੀਤੇ ਜਾਣ ਦੇ ਫੈਸਲੇ ਨੇ ਵਧਾਇਆ ਆਕਲੈਂਡ ਵਾਸੀਆਂ ਦਾ ਗੁੱਸਾ

ਆਕਲੈਂਡ – ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀਆਂ ਵਲੋਂ ਵਰਤੇ ਜਾਣ ਵਾਲੇ ਮਿਓਲਾ ਰੋਡ ਨੂੰ ਅੱਧ ਦਸੰਬਰ ਤੋਂ ਫਰਵਰੀ ਦੀ ਸ਼ੁਰੂਆਤ ਤੱਕ ਬੰਦ ਰੱਖਿਆ ਜਾਏਗਾ।...

ਆਕਲੈਂਡ ਆ ਰਹੀ ਏਅਰ ਨਿਊਜ਼ੀਲੈਂਡ ਦੀ ਫਲਾਈਟ ‘ਚ ਲੀਕ ਹੋਈ ਗੈਸ

ਆਕਲੈਂਡ- ਨੇਲਸਨ ਤੋਂ ਆਕਲੈਂਡ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਉਡਾਣ ਨੂੰ ਮੰਗਲਵਾਰ ਸਵੇਰੇ ਹੈਮਿਲਟਨ ਵੱਲ ਮੋੜ ਦਿੱਤਾ ਗਿਆ ਸੀ ਕਿਉਂਕਿ ਜਹਾਜ਼ ਵਿੱਚ ਗੈਸ ਦੀ ਬਦਬੂ...

ਜਿਓ ਨੇ 12 ਘੰਟਿਆਂ ਦੇ ਅੰਦਰ ਸਿਲਕਿਆਰਾ ਸੁਰੰਗ ‘ਚ ਸ਼ੁਰੂ ਕੀਤੀ ਕਾਲ

ਉੱਤਰਕਾਸ਼ੀ – ਦੂਰਸੰਚਾਰ ਸੇਵਾ ਪ੍ਰਦਾਤਾ ਰਿਲਾਇੰਸ ਜੀਓ ਨੇ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਦੇ ਅੰਦਰ ਖ਼ਰਾਬ ਹੋਈ ਕਾਲ ਅਤੇ ਇੰਟਰਨੈਟ ਸੇਵਾਵਾਂ 12 ਘੰਟਿਆਂ ਦੇ ਅੰਦਰ ਮੁੜ ਸ਼ੁਰੂ...

ਮੈਕਸਵੈੱਲ ਦਾ ਤੂਫ਼ਾਨੀ ਅਰਧ ਸੈਂਕੜਾ, ਆਸਟ੍ਰੇਲੀਆ ਦੀ ਮੁੜ ਕਰਵਾਈ ਮੈਚ ‘ਚ ਵਾਪਸੀ

ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੀ-20 ਲੜੀ ਦਾ ਤੀਜਾ ਮੈਚ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ...

ਵਿਆਹ ਤੋਂ ਪਹਿਲਾਂ ਰਣਦੀਪ-ਲਿਨ ਪਹੁੰਚੇ ਇੰਫਾਲ ਦੇ ਹੇਗਾਂਗ ਮੰਦਰ

ਨਵੀਂ ਦਿੱਲੀ : ਅਦਾਕਾਰ ਰਣਦੀਪ ਹੁੱਡਾ ਕੱਲ੍ਹ ਯਾਨੀਕਿ 29 ਨਵੰਬਰ ਨੂੰ ਆਪਣੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਪਿਛਲੇ ਕਾਫ਼ੀ...

‘ਐਨੀਮਲ’ ਫ਼ਿਲਮ ਈਵੈਂਟ ’ਤੇ ਤੇਲੰਗਾਨਾ ਦੇ ਮੰਤਰੀ ਦੇ ਬਿਆਨ ’ਤੇ ਵਿਵਾਦ

ਮੁੰਬਈ – ਬਾਲੀਵੁੱਡ ਫ਼ਿਲਮ ‘ਐਨੀਮਲ’ ਦੇ ਇਕ ਇਵੈਂਟ ’ਚ ਸ਼ਾਮਲ ਹੋਏ ਤੇਲੰਗਾਨਾ ਦੇ ਮੰਤਰੀ ਮੱਲਾ ਰੈੱਡੀ ਦੇ ਬਿਆਨ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ...

‘ਐਨੀਮਲ’ ਦੇ ਈਵੈਂਟ ’ਚ ਅਨਿਲ ਕਪੂਰ ਦੀਆਂ ਹਰਕਤਾਂ ਤੋਂ ਪ੍ਰੇਸ਼ਾਨ ਹੋਏ ਮਹੇਸ਼ ਬਾਬੂ

ਮੁੰਬਈ – ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਸਟਾਰਰ ਫ਼ਿਲਮ ‘ਐਨੀਮਲ’ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਕਾਫੀ ਚਰਚਾ ਹੈ। ਫ਼ਿਲਮ ਪੂਰੇ ਭਾਰਤ ’ਚ ਰਿਲੀਜ਼ ਹੋ ਰਹੀ ਹੈ,...

ਤ੍ਰਿਸ਼ਾ, ਚਿਰੰਜੀਵੀ ਤੇ ਖੁਸ਼ਬੂ ਖ਼ਿਲਾਫ਼ ਕੇਸ ਕਰਨਗੇ ਮੰਸੂਰ ਅਲੀ ਖ਼ਾਨ

ਮੁੰਬਈ – ਤਾਮਿਲ ਫ਼ਿਲਮਾਂ ਦੇ ਅਦਾਕਾਰ ਮੰਸੂਰ ਅਲੀ ਖ਼ਾਨ ਪਿਛਲੇ ਕੁਝ ਦਿਨਾਂ ਤੋਂ ਸੁਰਖ਼ੀਆਂ ’ਚ ਹਨ। ਪਹਿਲਾਂ ਉਸ ਨੇ ਤ੍ਰਿਸ਼ਾ ਕ੍ਰਿਸ਼ਨਨ ਬਾਰੇ ਬੇਤੁਕਾ ਬਿਆਨ ਦਿੱਤਾ। ਫਿਰ...

ਫਿਰੋਜ਼ਪੁਰ ’ਚ ਸਕਾਰਪੀਓ ’ਤੇ ਆਏ ਬਦਮਾਸ਼ਾਂ ਨੇ ਫਾਈਨਾਂਸਰ ਨੂੰ ਮਾਰੀਆਂ ਗੋਲ਼ੀਆਂ

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ’ਚ ਬੀਤੀ ਦੇਰ ਰਾਤ ਸੁਖਦੇਵ ਉਰਫ਼ ਜੌਨੀ ਅਗਰਵਾਲ ਫਾਈਨਾਂਸਰ ਨੂੰ ਅਣਪਛਾਤਿਆਂ ਨੇ ਗੋਲ਼ੀ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਸ਼ਾਂਤੀ ਨਗਰ ’ਚ...

17 ਦਿਨਾਂ ਬਾਅਦ ਮਜ਼ਦੂਰਾਂ ਦੇ ਸੁਰੰਗ ‘ਚੋਂ ਬਾਹਰ ਆਉਣ ‘ਤੇ ਸਿਆਸਤਦਾਨਾਂ ਨੇ ਜਤਾਈ ਖੁਸ਼ੀ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ‘ਚ ਲਗਭਗ 17 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਸਫਲ...

ਯੂ.ਕੇ ‘ਚ ਵਿਦੇਸ਼ੀ ਕਾਮਿਆਂ ਦਾ ਵੱਡੇ ਪੱਧਰ ‘ਤੇ ਹੋ ਰਿਹੈ ਸ਼ੋਸ਼ਣ

ਲੰਡਨ : ਯੂ.ਕੇ ਵਿਚ ਕੰਮ ਕਰ ਰਹੇ ਵਰਕਰਾਂ ਸਬੰਧੀ ਇਕ ਰਿਪੋਰਟ ਸਾਹਮਣੇ ਆਈ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਸਿਹਤ ਅਤੇ ਸਮਾਜਿਕ ਦੇਖਭਾਲ ਦੇ ਖੇਤਰਾਂ ਵਿੱਚ ਪਾੜੇ...

ਨਿਊਜ਼ੀਲੈਂਡ ‘ਚ ਹੁਣ ਨੌਜਵਾਨ ਵੀ ਕਰ ਸਕਣਗੇ ਸਿਗਰਟਨੋਸ਼ੀ

ਵੈਲਿੰਗਟਨ: ਨਿਊਜ਼ੀਲੈਂਡ ਦੀ ਨਵੀਂ ਸਰਕਾਰ ਨੇ ਸਾਬਕਾ ਸਰਕਾਰ ਦੇ ਇਕ ਫ਼ੈਸਲੇ ਨੂੰ ਪਲਟ ਦਿੱਤਾ ਹੈ। ਅਸਲ ਵਿਚ ਨਿਊਜ਼ੀਲੈਂਡ ‘ਚ ਪਿਛਲੇ ਸਾਲ ਦਸੰਬਰ ‘ਚ ਸਿਗਰਟ ਪੀਣ ਵਾਲੇ...

ਚੀਨ ਨੇ ਜਲ ਸੈਨਾ ਦੀ ਕਾਰਵਾਈ ਨੂੰ ਲੈ ਕੇ ਆਸਟ੍ਰੇਲੀਆ ਨੂੰ ਦਿੱਤੀ ਚਿਤਾਵਨੀ

ਕੈਨਬਰਾ – ਚੀਨ ਅਤੇ ਆਸਟ੍ਰੇਲੀਆਈ ਜਲ ਸੈਨਾਵਾਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਚੀਨ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਖਣੀ ਚੀਨ ਸਾਗਰ ਵਿੱਚ ਜੰਗੀ ਬੇੜੇ ਤਾਇਨਾਤ...