Month: November 2022

ਹਿਮਾਂਸ਼ੀ ਖੁਰਾਣਾ ਨੇ ਮਾਤਾ ਕਰਣੀ ਦੇ ਮੰਦਰ ‘ਚ ਟੇਕਿਆ ਮੱਥਾ, ਦਿਖਾਇਆ ਉਦੈਪੁਰ ਦਾ ਖ਼ੂਬਸੂਰਤ ਨਜ਼ਾਰਾ

ਜਲੰਧਰ : ਬੀਤੇ ਕੁਝ ਦਿਨ ਪਹਿਲਾ ਹੀ ਸੰਗੀਤ ਜਗਤ ਦੀ ਖ਼ੂਬਸੂਰਤ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਸ ਨੇ ਆਪਣਾ ਜਨਮਦਿਨ ਬਹੁਤ...

ਰੁਪਿਆ ਸ਼ੁਰੂਆਤੀ ਕਾਰੋਬਾਰ ‘ਚ 17 ਪੈਸੇ ਦੇ ਨਾਲ 81.55 ਪ੍ਰਤੀ ਡਾਲਰ ‘ਤੇ

ਮੁੰਬਈ– ਡਾਲਰ ‘ਚ ਕਮਜ਼ੋਰੀ ਦੇ ਰੁਖ਼ ਨਾਲ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਮਜ਼ਬੂਤੀ ਨਾਲ ਬੁੱਧਵਾਰ ਨੂੰ ਰੁਪਿਆ ਸ਼ੁਰੂਆਤੀ ਕਾਰੋਬਾਰ ‘ਚ 17 ਪੈਸੇ ਦੇ ਵਾਧੇ ਨਾਲ 81.55...

ਕੈਮਰੂਨ ਦੇ ਗੋਲਕੀਪਰ ਆਂਦਰੇ ਓਨਾਨਾ ਅਨੁਸ਼ਾਸਨਾਤਮਕ ਕਾਰਨਾਂ ਕਰਕੇ ਵਿਸ਼ਵ ਕੱਪ ਤੋਂ ਬਾਹਰ

ਕੈਮਰੂਨ ਦੇ ਗੋਲਕੀਪਰ ਆਂਦਰੇ ਓਨਾਨਾ ਨੂੰ ਕੋਚ ਰਿਗੋਬਰਟ ਸੌਂਗ ਨਾਲ ਹੋਏ ਮਤਭੇਦ ਤੋਂ ਬਾਅਦ ਅਨੁਸ਼ਾਸਨਾਤਮਕ ਕਾਰਨਾਂ ਕਾਰਨ ਫੀਫਾ ਵਿਸ਼ਵ ਕੱਪ ਤੋਂ ਘਰ ਭੇਜ ਦਿੱਤਾ ਗਿਆ...

ਵਾਸ਼ਿੰਗਟਨ ਸੁੰਦਰ ਦਾ ਅਰਧ ਸੈਂਕੜਾ, ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 220 ਦੌੜਾਂ ਦਾ ਟੀਚਾ

ਕ੍ਰਾਈਸਟਚਰਚ – ਵਾਸ਼ਿੰਗਟਨ ਸੁੰਦਰ ਦੇ ਅਰਧ ਸੈਂਕੜੇ ਅਤੇ ਸ਼੍ਰੇਅਸ ਅਈਅਰ ਦੀਆਂ 49 ਦੌੜਾਂ ਦੇ ਦਮ ‘ਤੇ ਭਾਰਤ ਨੇ ਨਿਊਜ਼ੀਲੈਂਡ ਦੇ ਸਾਹਮਣੇ 220 ਦੌੜਾਂ ਦਾ ਟੀਚਾ...

ਸ਼ਹਿਨਾਜ਼ ਗਿੱਲ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

ਜਲੰਧਰ : ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਅਖਵਾਉਣ ਵਾਲੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ‘ਚ...

ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਕਰਵਾਇਆ ਵਿਆਹ, ਪੰਜਾਬੀ ਸਿਤਾਰਿਆਂ ਨੇ ਲਾਈਆਂ ਰੌਣਕਾਂ

ਚੰਡੀਗੜ੍ਹ – ਪੰਜਾਬੀ ਗੀਤਾਂ ਦੇ ਮਸ਼ਹੂਰ ਡਾਇਰੈਕਟਰ ਅਰਵਿੰਦਰ ਖਹਿਰਾ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਅਰਵਿੰਦਰ ਖਹਿਰਾ ਦਾ ਵਿਆਹ ਬੀਤੇ ਦਿਨੀਂ ਲਵਿਕਾ ਸਿੰਘ ਨਾਲ ਹੋਇਆ।...

ਸਲਮਾਨ ਖ਼ਾਨ ਦੀ ਉਂਗਲ ’ਚ ਰਿੰਗ ਦੇਖ ਹੋਣ ਲੱਗੀ ਮੰਗਣੀ ਦੀ ਚਰਚਾ

ਮੁੰਬਈ– ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਜਦੋਂ ਵੀ ਸਕ੍ਰੀਨ ’ਤੇ ਜਾਂ ਜਨਤਕ ਤੌਰ ’ਤੇ ਦੇਖੇ ਜਾਂਦੇ ਹਨ ਤਾਂ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਮੰਗਲਵਾਰ...

‘ਬਿੱਗ ਬੌਸ 16’ ’ਚ ਨਾਮੀਨੇਟ ਹੋਣ ਤੋਂ ਬਾਅਦ ਬੋਲੇ ਸਾਜਿਦ ਖ਼ਾਨ, ‘ਮੈਂ 100 ਫ਼ੀਸਦੀ ਬਚਾਂਗਾ’

ਮੁੰਬਈ – ‘ਬਿੱਗ ਬੌਸ 16’ ਦੇ ਮਸ਼ਹੂਰ ਮੁਕਾਬਲੇਬਾਜ਼ ਸਾਜਿਦ ਖ਼ਾਨ ਅੱਜਕਲ ਕਾਫੀ ਚਰਚਾ ’ਚ ਆ ਗਏ ਹਨ। ਸਾਜਿਦ ਨੇ ਘਰ ਦੇ ਅੰਦਰ ਪੂਰੀ ਟੋਲੀ ਤਿਆਰ...

ਯੂ-ਟਿਊਬ ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਇਹ ਗਾਣਾ

ਜਲੰਧਰ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਇਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਗਾਣੇ ‘SYL’ ਨੂੰ ਯੂ-ਟਿਊਬ...

ਭਾਰਤ ਜੋੜੋ ਯਾਤਰਾ : ਕਿਤੇ ਬਿਜਲੀ ਕੱਟ ਤਾਂ ਕਿਤੇ ਲੱਗ ਰਹੇ ‘ਮੋਦੀ-ਮੋਦੀ’ ਦੇ ਨਾਅਰੇ

ਨਵੀਂ ਦਿੱਲੀ – ਮੱਧ ਪ੍ਰਦੇਸ਼ ਦੇ ਇੰਦੌਰ ’ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ’ਚ ਚੱਲ ਰਹੇ ਯਾਤਰੀਆਂ ਨੂੰ ਸੋਮਵਾਰ ਨੂੰ ਉਸ ਸਮੇਂ ਅਸਹਿਜ ਸਥਿਤੀ ਦਾ...

ਰਾਸ਼ਟਰਪਤੀ ਮੁਰਮੂ ਨੇ ਹਰਿਆਣਾ ਨੂੰ ਦਿੱਤੀ ਸੌਗਾਤ, ਸਿਰਸਾ ’ਚ ਮੈਡੀਕਲ ਕਾਲਜ ਦਾ ਰੱਖਿਆ ਨੀਂਹ ਪੱਥਰ

ਕੁਰੂਕਸ਼ੇਤਰ – ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹਰਿਆਣਾ ਦੇ ਦੋ ਦਿਨਾਂ ਦੌਰੇ ਲਈ ਅੱਜ ਕੁਰੂਕਸ਼ੇਤਰ ਪਹੁੰਚੀ, ਜਿੱਥੇ ਉਨ੍ਹਾਂ ਨੇ ਗੀਤਾ ਮਹੋਤਸਵ ’ਚ ਹਿੱਸਾ ਲੈ ਕੇ...

ਨੂੰਹ ਕਾਰਨ ਮੁਸ਼ਕਲ ‘ਚ ਫਸੇ ਨਵਨਿਯੁਕਤ ਪ੍ਰਧਾਨ ਰੋਜਰ ਬਿੰਨੀ, BCCI ਵੱਲੋਂ ਨੋਟਿਸ ਜਾਰੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਬੋਰਡ ਦੇ ਆਚਰਣ ਅਧਿਕਾਰੀ ਵਿਨੀਤ ਸਰਨ ਨੇ ਬੋਰਡ ਦੇ ਪ੍ਰਧਾਨ ਰੋਜਰ ਬਿੰਨੀ ਨੂੰ ਹਿੱਤਾਂ ਦੇ ਟਕਰਾਅ ਦਾ ਨੋਟਿਸ ਭੇਜਿਆ ਹੈ। ਪੀ.ਟੀ.ਆਈ....

ਆਂਧਰਾ ਪ੍ਰਦੇਸ਼ ਦੇ CM ਜਗਨਮੋਹਨ ਦੀ ਭੈਣ ਨੂੰ ਕਾਰ ਸਮੇਤ ਚੁੱਕ ਕੇ ਲੈ ਗਈ ਹੈਦਰਾਬਾਦ ਪੁਲਸ

ਹੈਦਰਾਬਾਦ – ਤੇਲੰਗਾਨਾ ’ਚ ਵਾਈ. ਐੱਸ. ਆਰ. ਤੇਲੰਗਾਨਾ ਪਾਰਟੀ ਅਤੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਇਸ ਦੀ ਉਦਾਹਰਣ...

ਗੰਨ ਕਲਚਰ ਦੇ ਪ੍ਰਚਾਰ ਲਈ ਅਨਮੋਲ ਗਗਨ ਮਾਨ ਖ਼ਿਲਾਫ਼ ਕੇਸ ਦਰਜ ਹੋਵੇ: ਮਜੀਠੀਆ

ਚੰਡੀਗੜ੍ਹ, 29 ਨਵੰਬਰ-: ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਮੰਗ ਕੀਤੀ ਹੈ ਕਿ ‘ਆਪ’ ਸਰਕਾਰ ਦੀ ਨਵੀਂ...

ਫਰਜ਼ੀ ਪਾਸਪੋਰਟ ਮਾਮਲਾ : ਗੈਂਗਸਟਰ ਦੀਪਕ ਟੀਨੂੰ ਨੂੰ ਭੇਜਿਆ ਨਿਆਇਕ ਹਿਰਾਸਤ ’ਚ

ਮੋਹਾਲੀ : ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਦੋ ਮੁਲਜ਼ਮਾਂ ਨੂੰ ਫਰਜ਼ੀ ਪਾਸਪੋਰਟ ਦੇ ਕੇ ਵਿਦੇਸ਼ ਭੱਜਣ ‘ਚ ਮਦਦ ਕਰਨ ਦੇ ਮੁਲਜ਼ਮ ਗੈਂਗਸਟਰ ਦੀਪਕ...

ਜਲੰਧਰ ਵਿੱਚ ਝਗੜੇ ਦੌਰਾਨ ਬਿਸ਼ਨੋਈ ਦੇ ‘ਸਾਥੀ’ ਦੀ ਹੱਤਿਆ

ਜਲੰਧਰ, 29 ਨਵੰਬਰ– ਰਾਮਾਮੰਡੀ ਥਾਣਾ ਅਧੀਨ ਪੈਂਦੇ ਸਤਨਾਮ ਨਗਰ ਵਿੱਚ ਅੱਜ ਵਾਪਰੀ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਾਊਂਸਰ ਰਵਿੰਦਰ ਕੁਮਾਰ...

ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ‘ਤੇ 5 AK-47 ਸਮੇਤ ਬਰਾਮਦ ਹੋਈ ਹਥਿਆਰਾਂ ਦਾ ਵੱਡੀ ਖੇਪ

ਚੰਡੀਗੜ੍ਹ : ਫਿਰੋਜ਼ਪੁਰ ‘ਚ ਭਾਰਤ-ਪਾਕਿ ਸਰਹੱਦ ‘ਤੇ ਅੰਮ੍ਰਿਤਸਰ ਪੁਲਸ ਅਤੇ ਬੀ. ਐੱਸ. ਐੱਫ਼ ਨੇ ਸਾਂਝੇ ਆਪ੍ਰੇਸ਼ਨ ‘ਚ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ...

ਅੰਮ੍ਰਿਤਸਰ ਦੇ ਪੌਸ਼ ਇਲਾਕੇ ’ਚ ਘਰ ਅੰਦਰ ਦਾਖਲ ਹੋ ਕੇ ਕੀਤਾ ਮਹਿਲਾ ਦਾ ਕਤਲ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵਨਿਊ ਦੇ ਸੀ ਬਲਾਕ ਵਿਚ ਤੇਜ਼ਧਾਰ ਹਥਿਆਰਾਂ ਇਕ ਔਰਤ ਦਾ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ...

ਪੰਥ ਦਰਦੀ ਕੁਲਵੰਤ ਸਿੰਘ ਮੁਠੱਡਾ ਦਾ ਫਰਾਂਸ ਦੇ ਵੱਖੋ ਵੱਖ ਗੁਰਦਵਾਰਿਆ ਵਿੱਚ ਭਰਵਾਂ ਸਵਾਗਤ

ਲੰਡਨ : ਪੰਥਕ ਸਫ਼ਾਂ ਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੇ ਕੁਲਵੰਤ ਸਿੰਘ ਮੁਠੱਡਾ ਦਾ ਫਰਾਂਸ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਬੋਬੀਨੀ ਅਤੇ ਗੁਰਦੁਵਾਰਾ...

ਅਮਰੀਕੀ ਸੈਨੇਟ ‘ਚ ਪਾਸ ਹੋਇਆ ਸਮਲਿੰਗੀ ਵਿਆਹ ਨਾਲ ਸਬੰਧਤ ਇਤਿਹਾਸਕ ‘ਬਿੱਲ’

ਵਾਸ਼ਿੰਗਟਨ : ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਸਮਲਿੰਗੀ ਵਿਆਹਾਂ ਨੂੰ ਮਾਨਤਾ ਦੇਣ ਨਾਲ ਸਬੰਧਤ ਦੋ-ਪੱਖੀ ਬਿੱਲ ਪਾਸ ਕਰ ਦਿੱਤਾ। ਇਹ ਕਦਮ ਇਸ ਮੁੱਦੇ ‘ਤੇ ਰਾਸ਼ਟਰੀ ਰਾਜਨੀਤੀ...

ਪਾਕਿਸਤਾਨ ਦੀ ਆਰਥਿਕ ਹਾਲਤ ਖ਼ਰਾਬ, ਵਿਦੇਸ਼ੀ ਮੁਦਰਾ ਭੰਡਾਰ ਕਾਰਨ ਦੇਸ਼ ਦੀ ‘ਲਾਈਫਲਾਈਨ’ ਪ੍ਰਭਾਵਿਤ

ਇਸਲਾਮਾਬਾਦ — ਪਾਕਿਸਤਾਨ ‘ਚ ਵਿਦੇਸ਼ੀ ਮੁਦਰਾ ਭੰਡਾਰ ਦੀ ਹਾਲਤ ਖਰਾਬ ਹੋ ਗਈ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਫਰਵਰੀ ‘ਚ 16 ਅਰਬ ਡਾਲਰ ਸੀ, ਜੋ...

ਪਾਕਿਸਤਾਨ ‘ਚ ‘ਅਹਿਮਦੀ’ ਭਾਈਚਾਰੇ ਦੀਆਂ ਕਬਰਾਂ ਦੀ ਕੀਤੀ ਗਈ ਬੇਅਦਬੀ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਧਾਰਮਿਕ ਕੱਟੜਪੰਥੀਆਂ ਵੱਲੋਂ ਅਹਿਮਦੀਆਂ ਦੀਆਂ ਕਈ ਕਬਰਾਂ ਦੀ ਕਥਿਤ ਤੌਰ ‘ਤੇ ਬੇਅਦਬੀ ਕੀਤੀ ਗਈ ਹੈ। ਘੱਟ ਗਿਣਤੀ ਭਾਈਚਾਰੇ ਦੇ ਬੁਲਾਰੇ...

ਆਸਟ੍ਰੇਲੀਆ ‘ਚ ਕਾਮਿਆਂ ਦੇ ਪੈਸੇ ਮਾਰਨ ਵਾਲੇ ਭਾਰਤੀ ਕਾਰੋਬਾਰੀ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ

ਮੈਲਬੌਰਨ : ਆਸਟ੍ਰੇਲੀਆ ਵਿਚ ਇਕ ਅਪਰਾਧ ਦੇ ਰੂਪ ਵਿਚ ਮੰਨੇ ਜਾ ਰਹੇ ਤਨਖ਼ਾਹ ਚੋਰੀ ਦੇ ਪਹਿਲੇ ਮਾਮਲੇ ਵਿੱਚ ਕਥਿਤ ਤੌਰ ‘ਤੇ ਭਾਰਤੀ ਮੂਲ ਦੇ ਇੱਕ ਵਿਕਟੋਰੀਅਨ...

ਪਟੇਲ ਦੀ ਮੌਤ ਮਗਰੋਂ ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਵਿਅਕਤੀ ਦੇ ਰਿਟੇਲਰ ਸਟੋਰ ‘ਚ ਲੁੱਟ-ਖੋਹ

ਵੈਲਿੰਗਟਨ -ਪਿਛਲੇ ਹਫ਼ਤੇ ਆਕਲੈਂਡ ਵਿੱਚ ਡੇਅਰੀ ਵਰਕਰ ਜਯੇਸ਼ ਪਟੇਲ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿੱਚ ਭਾਰਤੀ ਮੂਲ ਦੇ...

ਮੈਲਬੌਰਨ ‘ਚ ਯੂਥ ਕਾਨਫਰੰਸ ਪ੍ਰੋਗਰਾਮ ਤਹਿਤ ਵਿਚਾਰ ਚਰਚਾ

ਮੈਲਬੋਰਨ – ਬੀਤੇ ਦਿਨੀਂ ਵਿਰਾਸਤ ਫਾਊਡੇਂਸ਼ਨ ਵਿਕਟੋਰੀਆ ਅਤੇ ਹੈਲਥ ਐਂਡ ਸੇਫਟੀ ਸੁਪੋਰਟ ਵੱਲੋਂ ਮੈਲਬੌਰਨ ਦੇ ਸਾਊਥ ਮੋਰੈਂਗ ਇਲਾਕੇ ਵਿੱਚ ਸਥਿਤ ਗਰੈਂਡ ਸੈਫਰਨ ਰੈਸਟੋਰੈਂਟ ਵਿੱਚ ‘ਯੂਥ ਕਾਨਫਰੰਸ`ਤਹਿਤ...

ਇੰਗਲੈਂਡ ਜਾਣ ਵਾਲੇ ਵਿਦਿਆਰਥੀਆਂ ‘ਤੇ ਬੈਨ ਦੀ ਤਿਆਰੀ ‘ਚ ਸਰਕਾਰ

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵਧਦੇ ਪ੍ਰਵਾਸ ਨੂੰ ਰੋਕਣ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਹੈ। ਪੀ.ਐੱਮ....

DHFL ਨੇ ਬਣਾਈਆਂ 87 ਸ਼ੈਲ ਕੰਪਨੀਆਂ, ਬੈਂਕਾਂ ਨੂੰ ਲਗਾਇਆ 34,615 ਕਰੋੜ ਰੁਪਏ ਦਾ ਚੂਨਾ

ਨਵੀਂ ਦਿੱਲੀ : ਦੇਸ਼ ‘ਚ ਬੈਂਕਿੰਗ ਜਗਤ ਦਾ ਸਭ ਤੋਂ ਵੱਡਾ ਘਪਲਾ ਸਾਹਮਣੇ ਆ ਰਿਹਾ ਹੈ।  ਦੇਸ਼ ਦੇ ਕਈ ਬੈਂਕਾਂ ਨੂੰ 34,615 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਦੀਵਾਨ...

ਰਣਵੀਰ ਸਿੰਘ ਦੀ ‘ਸਰਕਸ’ ਫ਼ਿਲਮ ਦਾ ਮਜ਼ੇਦਾਰ ਟੀਜ਼ਰ ਰਿਲੀਜ਼, 2 ਦਸੰਬਰ ਨੂੰ ਆਵੇਗਾ ਟਰੇਲਰ

ਮੁੰਬਈ – ਰਣਵੀਰ ਸਿੰਘ ਸਟਾਰਰ ਆਗਾਮੀ ਫ਼ਿਲਮ ‘ਸਰਕਸ’ ਦਾ ਮਜ਼ੇਦਾਰ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ’ਚ ਫ਼ਿਲਮ ਦੀ ਪੂਰੀ ਸਟਾਰ ਕਾਸਟ ਦੇਖਣ ਨੂੰ ਮਿਲ...

ਦਿਵਿਆ ਅਗਰਵਾਲ ਕਰ ਰਹੀ ਹੈ ਵੱਡੇ ਬੈਨਰ ਨਾਲ ਬਾਲੀਵੁੱਡ ਡੈਬਿਊ ਦੀ ਤਿਆਰੀ

 ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਦਿਵਿਆ ਅਗਰਵਾਲ ਆਪਣੇ ਬਾਲੀਵੁੱਡ ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਦਿਵਿਆ ਅਗਰਵਾਲ ਕਈ ਮਿਊਜ਼ਿਕ ਸਿੰਗਲ ਅਤੇ...

ਜਦੋਂ ਹਿਮਾਂਸ਼ੀ ਖੁਰਾਣਾ ਨੇ ਵੱਡੇ ਕਰੀਅਰ ਦੀ ਇੱਛਾ ਲਈ ਪੰਜਾਬ ਤੋਂ ਦਿੱਲੀ ਦਾ ਕੀਤਾ ਸੀ ਰੁਖ

ਪੰਜਾਬੀ ਅਦਾਕਾਰਾ, ਗਾਇਕਾ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਂ ਹੈ। ਅਦਾਕਾਰਾ ਹੋਣ ਦੇ ਨਾਲ-ਨਾਲ ਹਿਮਾਂਸ਼ੀ ਖੁਰਾਣਾ ਇੱਕ ਚੰਗੀ ਗਾਇਕਾ ਵੀ ਹੈ। ਉਸ ਨੂੰ...

ਗਾਇਕਾ ਬਾਣੀ ਸੰਧੂ ਨੇ ਆਪਣੇ ਭਰਾ ਦੇ ਵਿਆਹ ‘ਚ ਕੌਰ ਬੀ ਨਾਲ ਲਾਈਆਂ ਰੌਣਕਾਂ

ਜਲੰਧਰ: ਪੰਜਾਬੀ ਗਾਇਕਾ ਬਾਣੀ ਸੰਧੂ ਇੰਡਸਟਰੀ ਦੀਆਂ ਟੌਪ ਗਾਇਕਾਵਾਂ ‘ਚੋਂ ਇਕ ਹੈ। ਉਸ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਬਾਣੀ...

ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਅੱਜ ਵਿਜੀਲੈਂਸ ਅੱਗੇ ਹੋਣਗੇ ਪੇਸ਼

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮੰਗਲਵਾਰ ਮਤਲਬ ਕਿ ਅੱਜ ਸਵੇਰੇ 10 ਵਜੇ ਅੰਮ੍ਰਿਤਸਰ ਵਿਜੀਲੈਂਸ ਦੇ ਦਫ਼ਤਰ ‘ਚ ਪੇਸ਼ ਹੋਣਗੇ।...

ਪੰਜਾਬ ‘ਚ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਵਾਲੀਆਂ ਤਸਵੀਰਾਂ ਹਟਾਉਣ ਦੀ ਮੋਹਲਤ ਖ਼ਤਮ

ਜਲੰਧਰ : ਪੰਜਾਬ ’ਚ ਸ਼ੋਸ਼ਲ ਮੀਡੀਆ ’ਤੇ ਗੰਨ ਕਲਚਰ ਵਾਲੀਆਂ ਤਸਵੀਰਾਂ ਹਟਾਉਣ ਦੀ ਪੰਜਾਬ ਪੁਲਸ ਵੱਲੋਂ ਲੋਕਾਂ ਨੂੰ ਦਿੱਤੀ ਗਈ ਮੋਹਲਤ ਅੱਜ ਖ਼ਤਮ ਹੋ ਗਈ...

ਮੋਗਾ ਦੇ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਨੂੰ ਪਾਰਟੀ ’ਚੋਂ ਕੱਢਿਆ

ਮੋਗਾ, 28 ਨਵੰਬਰ– ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਮੋਗਾ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ ਵਿਰੋਧੀ...