Month: February 2023

ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਦਿੱਤੀ ਚਿਤਾਵਨੀ

 ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਇਸ ’ਚ ਸ਼ਾਮਲ ਪਾਇਆ ਜਾਵੇਗਾ, ਉਸ ਦੇ...

PM ਮੋਦੀ ਨੇ 8 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਕੀਤੇ 16,000 ਕਰੋੜ ਰੁਪਏ

ਨਵੀਂ ਦਿੱਲੀ – ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਦੇ ਲਾਭਪਾਤਰੀ ਕਿਸਾਨਾਂ ਦੀ ਉਡੀਕ ਹੁਣ ਖਤਮ ਹੋਈ । ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਦੇ ਬੇਲਾਗਾਵੀ ਵਿੱਚ ਪ੍ਰਧਾਨ ਮੰਤਰੀ-ਕਿਸਾਨ...

SpiceJet ਫਲਾਈਟ ਦਾ ਇੰਜਣ ਬਲੇਡ ਟੁੱਟਿਆ, ਕਲਕੱਤਾ ਹਵਾਈ ਅੱਡੇ ‘ਤੇ ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਬੈਂਕਾਕ ਜਾ ਰਹੇ ਸਪਾਈਸਜੈੱਟ ਦੇ ਇਕ ਜਹਾਜ਼ ਦਾ ਇੰਜਣ ਬਲੇਡ ਟੁੱਟ ਗਿਆ, ਜਿਸ ਤੋਂ ਬਾਅਦ ਉਸ ਨੂੰ ਐਤਵਾਰ ਦੇਰ ਰਾਤ ਐਮਰਜੈਂਸੀ ਸਥਿਤੀ ਵਿਚ ਕਲਕੱਤਾ ਹਵਾਈ...

ਇਟਲੀ ‘ਚ ਨਸਲੀ ਵਿਤਕਰਾ : ਲੀਗ ਫੁੱਟਬਾਲ ‘ਚ ਰੈਫਰੀਆਂ ਵਲੋਂ ਗ਼ੈਰ-ਗੋਰੇ ਖਿਡਾਰੀਆਂ ਨੂੰ ਮਿਲਦੀ ਹੈ ਜ਼ਿਆਦਾ ਸਜ਼ਾ

ਲੰਡਨ- ਇਟਲੀ ਦੀ ਚੋਟੀ ਦੀ ਫੁੱਟਬਾਲ ਲੀਗ ਨੂੰ ਲੈ ਕੇ ਰਿਸਰਚ ‘ਚ ਰੈਫਰੀਆਂ ਵਲੋਂ ਨਸਲੀ ਵਿਤਕਰੇ ਦਾ ਖੁਲਾਸਾ ਹੋਇਆ ਹੈ। ਗ਼ੈਰ ਗੋਰੇ ਖਿਡਾਰੀਆਂ ‘ਤੇ ਗੋਰੇ ਖਿਡਾਰੀਆਂ...

ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕਟਰ ਸ਼ਾਰਦੁਲ ਠਾਕੁਰ ਤੇ ਮਿਤਾਲੀ ਪਾਰੁਲਕਰ

ਭਾਰਤੀ ਕ੍ਰਿਕਟਰ ਸ਼ਾਰਦੁਲ ਠਾਕੁਰ ਨੇ ਮੁੰਬਈ ‘ਚ ਇਕ ਰਵਾਇਤੀ ਸਮਾਰੋਹ ਦੌਰਾਨ ਮਿਤਾਲੀ ਪਾਰੁਲਕਰ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ। ਇਸ ਸਾਲ ਕੇ.ਐੱਲ ਰਾਹੁਲ ਅਤੇ...

ਅਕਸ਼ੇ ਨੂੰ ਪਸੰਦ ਨਹੀਂ ਸੀ ‘ਹੇਰਾ ਫੇਰੀ 3’ ਦੀ ਸਕ੍ਰਿਪਟ, ਡਾਇਰੈਕਟਰ ਅਨੀਸ ਬਜ਼ਮੀ ਨੇ ਖੋਲ੍ਹਿਆ ਵੱਡਾ ਰਾਜ਼

ਮੁੰਬਈ – ‘ਹੇਰਾ ਫੇਰੀ 3’ ਕਾਫੀ ਸਮੇਂ ਤੋਂ ਸੁਰਖ਼ੀਆਂ ’ਚ ਸੀ। ਪਹਿਲਾਂ ਜਿਥੇ ਫ਼ਿਲਮ ’ਚ ਕਾਰਤਿਕ ਆਰੀਅਨ ਦੀ ਐਂਟਰੀ ਦੇ ਨਾਲ ਅਕਸ਼ੇ ਕੁਮਾਰ ਦੇ ਬਾਹਰ ਹੋਣ...

ਕਰਨ ਔਜਲਾ ਦੀਆਂ ਮੰਗੇਤਰ ਪਲਕ ਨਾਲ ਪ੍ਰੀ ਵੈਡਿੰਗ ਸ਼ੂਟ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਚੰਡੀਗੜ੍ਹ – ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਦੀਆਂ ਮੰਗੇਤਰ ਪਲਕ ਨਾਲ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਕਰਨ ਔਜਲਾ ਤੇ ਪਲਕ ਦੇ ਪ੍ਰੀ ਵੈਡਿੰਗ...

ਸ਼ਹਿਨਾਜ਼ ਗਿੱਲ ’ਤੇ ਭੜਕੀ ਗਾਇਕਾ ਸੋਨਾ ਮਹਾਪਾਤਰਾ, ਕਿਹਾ– ‘ਸ਼ਾਰਟਕੱਟ ਨਾਲ ਪੈਸਾ ਕਮਾਉਂਦੀ…

ਮੁੰਬਈ – ਬਾਲੀਵੁੱਡ ਗਾਇਕਾ ਸੋਨਾ ਮਹਾਪਾਤਰਾ ਇਕ ਵਾਰ ਮੁੜ ਸੁਰਖ਼ੀਆਂ ’ਚ ਆ ਗਈ ਹੈ। ਸੋਨਾ ਮਹਾਪਾਤਰਾ ਨੇ ਸ਼ਹਿਨਾਜ਼ ਗਿੱਲ ਖ਼ਿਲਾਫ਼ ਟਵੀਟ ਕੀਤਾ ਹੈ। ਇਸ ਟਵੀਟ ਨੂੰ...

ਸਿੱਧੂ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਲਿਖਿਆ- ਇਨਸਾਫ਼ ਦੇ ਸਵਾਲ ‘ਤੇ ਪੁੱਤ ਮੈਂ ਖਾਮੋਸ਼ ਹੋ ਕੇ ਹੱਥ ਖੜ੍ਹੇ ਕਰ ਦਿੰਦੀ ਆ

ਮੁੰਬਈ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 9 ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਅੱਜ ਵੀ ਯਾਦ ਕਰਕੇ ਉਸ ਦੇ ਫੈਨਜ਼ ਦੀਆਂ ਅੱਖਾਂ ‘ਚ...

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਸ਼ਿਲਪਾ ਸ਼ੈੱਟੀ

ਅੰਮ੍ਰਿਤਸਰ- ਪ੍ਰਸਿੱਧ ਫ਼ਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਅੱਜ ਅੰਮ੍ਰਿਤਸਰ ‘ਚ ਹੋਣ ਵਾਲੇ ਸਮਾਰੋਹ ਦੌਰਾਨ ਗੁਰੂ ਨਗਰੀ ਪਹੁੰਚੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸ੍ਰੀ ਗੁਰੂ ਰਾਮਦਾਸ ਹਵਾਈਅਡੇ ਵਿਖੇ...

ਅਕਸ਼ੇ ਕੁਮਾਰ ਨੇ ਕਪਿਲ ਦੇ ਸ਼ੋਅ ’ਚ ਉਡਾਇਆ ਮੌਨੀ ਰਾਏ, ਸੋਨਮ ਬਾਜਵਾ ਤੇ ਦਿਸ਼ਾ ਪਾਟਨੀ ਦਾ ਮਜ਼ਾਕ

ਮੁੰਬਈ– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੈਲਫੀ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਇਸ ਨੇ ਬਾਕਸ ਆਫਿਸ ’ਤੇ ਭਾਵੇਂ ਕਮਾਈ ਨਾ ਕੀਤੀ ਹੋਵੇ...

ਸੁਜ਼ੈਨ ਖ਼ਾਨ ਨੇ ਇੰਟੀਰੀਅਰ ਡਿਜ਼ਾਈਨਿੰਗ ਲਈ ਇਸ ਮਸ਼ਹੂਰ ਗਰੁੱਪ ਨਾਲ ਕੀਤਾ ਕੋਲੈਬੋਰੇਟ

ਚੰਡੀਗੜ੍ਹ – ਹੋਰਾਈਜ਼ਨ ਗਰੁੱਪ ਦੀ ਵਿਚਾਰਧਾਰਾ ਸਿਰਫ ਰੀਅਲ ਅਸਟੇਟ ਵੇਚਣਾ ਨਹੀਂ ਹੈ, ਸਗੋਂ ਕੁਝ ਵੱਧ ਕਰਨਾ ਹੈ। ਇਹ ਕਲਚਰ ਇਕ-ਦੂਜੇ ਦੀ ਤੇ ਪੂਰੇ ਸਮਾਜ ਦੀ ਸੇਵਾ...

ਕਪਿਲ ਸ਼ਰਮਾ ਨੇ ਫੈਨਜ਼ ਨੂੰ ਦਿੱਤੀ ਵੱਡੀ ਖ਼ੁਸ਼ਖਬਰੀ, ਪੋਸਟ ਪੜ੍ਹ ਲੋਕਾਂ ਦੇ ਚਿਹਰੇ ‘ਤੇ ਆਇਆ ਨੂਰ

ਮੁੰਬਈ : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇਸ਼ ਦੇ ਸਭ ਤੋਂ ਪਸੰਦੀਦਾ ਕਾਮੇਡੀਅਨਾਂ ‘ਚੋਂ ਇਕ ਹਨ। ਕਪਿਲ ਸ਼ਰਮਾ ਨੇ ਆਪਣੇ ਟੈਲੇਂਟ ਦੇ ਦਮ ‘ਤੇ ਕਾਮੇਡੀ ਦੀ ਦੁਨੀਆ...

ਤਾਨੀਆ ਤੇ ਰਾਜ ਸ਼ੋਕਰ ਨੇ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੀ ਸੀ. ਜੀ. ਸੀ. ਲਾਂਡਰਾਂ ਵਿਖੇ ਕੀਤੀ ਪ੍ਰਮੋਸ਼ਨ

ਚੰਡੀਗੜ੍ਹ – 8 ਮਾਰਚ, 2023 ਨੂੰ ਮਹਿਲਾ ਦਿਵਸ ਮੌਕੇ ਪੰਜਾਬੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਰਿਲੀਜ਼ ਹੋਣ ਜਾ ਰਹੀ ਹੈ। ਮਹਿਲਾ ਪ੍ਰਧਾਨ ਇਸ ਫ਼ਿਲਮ ਦੀ ਪ੍ਰਮੋਸ਼ਨ...

ਕੇਂਦਰ ਨੇ ਉੜੀਸਾ ਤੋਂ ਸਮੁੰਦਰ ਰਾਹੀਂ ਕੋਲਾ ਲਿਆਉਣ ਦੀ ਸ਼ਰਤ ਹਟਾਈ

ਨਵੀਂ ਦਿੱਲੀ, 27 ਫਰਵਰੀ-; ਕੇਂਦਰ ਸਰਕਾਰ ਮਹਾਨਦੀ ਕੋਲਫੀਲਡਜ਼ ਲਿਮਟਿਡ (ਐਮ.ਸੀ.ਐਲ.) ਤੋਂ ਕੋਲੇ ਦੀ ਸਪਲਾਈ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.) ਨੂੰ ਕਰਨ ਵੇਲੇ ਲਾਈ ਲਾਜ਼ਮੀ ਸ਼ਰਤ...

ਗਰਮੀਆਂ ਦੌਰਾਨ ਬਿਜਲੀ ਦੀ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਦਾ ਅਹਿਮ ਬਿਆਨ

ਚੌਕ ਮਹਿਤਾ-ਗਰਮੀਆਂ ਦੌਰਾਨ ਬਿਜਲੀ ਦੀ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...

ਨੂੰਹ ਨੇ ਹੀ ਸੱਸ ਨੂੰ ਉਤਾਰਿਆ ਸੀ ਮੌਤ ਦੇ ਘਾਟ, ਪੁਲਸ ਨੇ 24 ਘੰਟਿਆਂ ’ਚ ਸੁਲਝਾਈ ਕਤਲ ਦੀ ਗੁੱਥੀ

ਗੁਰੂ ਕਾ ਬਾਗ –ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਸੈਂਸਰਾ ਕਲਾਂ ਵਿਖੇ ਇਕ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਨੂੰ ਥਾਣਾ ਝੰਡੇਰ ਦੀ ਪੁਲਸ ਨੇ...

CM ਮਾਨ ਦਾ ਧਮਾਕੇਦਾਰ ਟਵੀਟ, ਕੈਪਟਨ ਸਣੇ ਕਈ ਭਾਜਪਾ ਆਗੂਆਂ ’ਤੇ ਲਾਏ ਵੱਡੇ ਇਲਜ਼ਾਮ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦਾ ਧਮਾਕੇਦਾਰ ਟਵੀਟ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ, ਕੇਵਲ ਢਿੱਲੋਂ, ਬਲਬੀਰ ਸਿੱਧੂ, ਫ਼ਤਿਹ ਜੰਗ...

ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲ਼ੀਆਂ

ਨਵਾਂਸ਼ਹਿਰ –ਥਾਣਾ ਸਿਟੀ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਮਹਿੰਦੀਪੁਰ ਵਿਖੇ ਗੋਲ਼ੀਆਂ ਚੱਲਣ ਕਾਰਨ ਦੋ ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਇਕ ਨੌਜਵਾਨ ਨੂੰ ਨਵਾਂਸ਼ਹਿਰ ਦੇ...

ਸਿਸੋਦੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਦੇਸ਼ ’ਚ ਵੱਖ ਵੱਖ ਥਾਈਂ ਰੋਸ ਮੁਜ਼ਾਹਰੇ

ਨਵੀਂ ਦਿੱਲੀ, 27 ਫਰਵਰੀ-; ਆਬਕਾਰੀ ਨੀਤੀ ਕੇਸ ਵਿੱਚ ਸੀਬੀਆਈ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ‘ਆਪ’ ਵਰਕਰਾਂ ਵੱਲੋਂ ਦਿੱਲੀ,...

ਜਦੋਂ 12ਵੀਂ ਜਮਾਤ ਦਾ ਇਮਤਿਹਾਨ ਦੇਣ ਪਹੁੰਚੇ 51 ਸਾਲ ਦੇ ਨੇਤਾਜੀ, ਹੈਰਾਨ ਰਹਿ ਗਏ ਵਿਦਿਆਰਥੀ

ਬਰੇਲੀ- ਉੱਤਰ ਪ੍ਰਦੇਸ਼ ‘ਚ 10ਵੀਂ ਅਤੇ 12ਵੀਂ ਦੇ ਇਮਤਿਹਾਨ ਸ਼ੁਰੂ ਹੋ ਚੁੱਕੇ ਹਨ। 12ਵੀਂ ਜਮਾਤ ਦੇ ਉੱਤਰ ਪ੍ਰਦੇਸ਼ ਬੋਰਡ ਦੇ ਇਮਤਿਹਾਨ ਦੌਰਾਨ ਬਰੇਲੀ ਦੇ ਇਕ...

ਜ਼ੇਲੇਂਸਕੀ ਨੇ ਯੂਕ੍ਰੇਨ ਦੇ ਸੰਯੁਕਤ ਫੋਰਸ ਦੇ ਕਮਾਂਡਰ ਨੂੰ ਕੀਤਾ ਬਰਖਾਸਤ

ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਸੰਯੁਕਤ ਫੋਰਸ ਦੇ ਕਮਾਂਡਰ ਮੇਜਰ ਜਨਰਲ ਐਡਵਾਰਡ ਮਿਖਾਈਲੋਵਿਚ ਮੋਸਕਾਲੋਵ ਨੂੰ ਬਰਖਾਸਤ ਕਰ ਦਿੱਤਾ। ਮੋਸਕਾਲੋਵ ਨੂੰ ਪਿਛਲੇ ਸਾਲ...

ਬ੍ਰਿਟੇਨ ਘੁੰਮਣ ਜਾਣ ਦਾ ਸੁਨਹਿਰੀ ਮੌਕਾ, ‘ਲੰਡਨ ਆਈ’ ਦੇ ਰਿਹੈ ਫ੍ਰੀ ਟਿਕਟਾਂ

ਲੰਡਨ -ਜੇਕਰ ਤੁਸੀਂ ਬ੍ਰਿਟੇਨ ਵਿਚ ਘੁੰਮਣ ਲਈ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ। ਅਸਲ ਵਿਚ ਲੰਡਨ ਆਈ ਸੈਂਕੜੇ ਫ੍ਰੀ ਟਿਕਟ ਦੇ ਰਿਹਾ...

ਭਾਰਤੀ ਮੂਲ ਦੀ ਦਰਸ਼ਨਾ ਪਟੇਲ ਦਾ ਐਲਾਨ, ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਲੜੇਗੀ ਚੋਣ

ਨਿਊਯਾਰਕ: ਭਾਰਤੀ-ਅਮਰੀਕੀ ਭਾਈਚਾਰੇ ਦੀ ਨੇਤਾ ਅਤੇ ਡੈਮੋਕਰੇਟ ਦਰਸ਼ਨਾ ਪਟੇਲ ਨੇ 2024 ਵਿਚ ਕੈਲੀਫੋਰਨੀਆ ਸਟੇਟ ਅਸੈਂਬਲੀ ਡਿਸਟ੍ਰਿਕਟ 76 ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। 48...

ਚੀਨ ਦੀ ਲੈਬ ਤੋਂ ਹੀ ਫੈਲਿਆ ਸੀ ‘ਕੋਰੋਨਾ ਵਾਇਰਸ’, ਨਵੀਂ ਖੁਫੀਆ ਰਿਪੋਰਟ ‘ਚ ਸਨਸਨੀਖੇਜ਼ ਖੁਲਾਸਾ

ਵਾਸ਼ਿੰਗਟਨ : ਦੁਨੀਆ ਭਰ ‘ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ? ਪਿਛਲੇ 3 ਸਾਲਾਂ ਤੋਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ...

ਪਾਕਿਸਤਾਨੀ ਫੌਜ ਦੇ ਸੇਵਾਮੁਕਤ ਜਨਰਲ ਨੂੰ ਲੋਕਾਂ ਨੂੰ ਭੜਕਾਉਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਇਸਲਾਮਾਬਾਦ – ਪਾਕਿਸਤਾਨੀ ਫੌਜ ਦੇ ਇਕ ਸੇਵਾਮੁਕਤ ਜਨਰਲ ਨੂੰ ਸੋਮਵਾਰ ਤੜਕੇ ਰਾਸ਼ਟਰੀ ਸੰਸਥਾਵਾਂ ਖਿਲਾਫ ਜਨਤਾ ਨੂੰ ਭੜਕਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਸਾਬਕਾ...

ਪਾਕਿਸਤਾਨੀ ਫ਼ੌਜ ਦੀ ਧਮਕੀ, ਯੁੱਧ ਥੋਪਿਆ ਗਿਆ ਤਾਂ ਦੁਸ਼ਮਣ ਨੂੰ ਦੇਵਾਂਗੇ ਮੂੰਹ-ਤੋੜ ਜਵਾਬ

ਇਸਲਾਮਾਬਾਦ –ਪਾਕਿਸਤਾਨ ਦੀ ਗ਼ੈਰ-ਫੌਜੀ ਅਤੇ ਫ਼ੌਜੀ ਲੀਡਰਸ਼ਿਪ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ‘ਸ਼ਾਂਤੀ-ਪਸੰਦ ਰਾਸ਼ਟਰ’ ’ਤੇ ਯੁੱਧ ਥੋਪਿਆ ਗਿਆ ਤਾਂ ਹਥਿਆਰਬੰਦ ਫੋਰਸ ਦੁਸ਼ਮਣ ਨਾਲ ਲੜਨ...

ਐਂਥਨੀ ਅਲਬਾਨੀਜ਼ ‘ਮਾਰਡੀ ਗ੍ਰਾਸ’ ‘ਚ ਹਿੱਸਾ ਲੈਣ ਵਾਲੇ ਬਣੇ ਪਹਿਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ

ਸਿਡਨੀ –  ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ 45 ਸਾਲਾਂ ਦੇ ਇਤਿਹਾਸ ਵਿਚ ਸਿਡਨੀ ਗੇਅ ਅਤੇ ਲੈਸਬੀਅਨ ਮਾਰਡੀ ਗ੍ਰਾਸ ਵਿਚ ਹਿੱਸਾ ਲੈਣ ਵਾਲੇ ਦੇਸ਼ ਦੇ ਪਹਿਲੇ...

ਨਿਊਜ਼ੀਲੈਂਡ ‘ਚ ਗੈਬਰੀਏਲ ਤੂਫ਼ਾਨ ਦਾ ਕਹਿਰ ਜਾਰੀ, ਸਿੱਖ ਭਾਈਚਾਰੇ ਨੇ ਸ਼ੁਰੂ ਕੀਤੀ ਲੰਗਰ ਸੇਵਾ

ਵੈਲਿੰਗਟਨ: ਨਿਊਜ਼ੀਲੈਂਡ ਵਿੱਚ ਚੱਕਰਵਾਤੀ ਤੂਫਾਨ ਗੈਬਰੀਏਲ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਤੂਫਾਨ ਕਾਰਨ ਹੋਈ ਤਬਾਹੀ...

ਅਡਾਨੀ ਸਮੂਹ ਹੀ ਨਹੀਂ ਇਨ੍ਹਾਂ ਸਰਕਾਰੀ ਬੈਂਕਾਂ ਨੂੰ ਵੀ ਲੱਗਾ ਹਿੰਡਨਬਰਗ ਰਿਪੋਰਟ ਦਾ ਝਟਕਾ

ਨਵੀਂ ਦਿੱਲੀ – ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਅਡਾਨੀ ਸਮੂਹ ਬਾਰੇ ਇਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ਵਿਚ ਅਡਾਨੀ ਦੇ...

ਇੰਦੌਰ ਟੈਸਟ ਤੋਂ ਪਹਿਲਾਂ ਟ੍ਰੈਵਿਸ ਹੈੱਡ ਨੇ ਕੀਤਾ ਦਾਅਵਾ-  ਦੂਜੇ ਮੈਚ ਵਾਂਗ ਹਮਲਾਵਰ ਬੱਲੇਬਾਜ਼ੀ ਕਰਾਂਗਾ

ਨਵੀਂ ਦਿੱਲੀ– ਆਸਟਰੇਲੀਆ ਦੇ ਖੱਬੇ ਹੱਥ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 1 ਮਾਰਚ ਤੋਂ ਇੰਦੌਰ ਵਿਚ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਵਿਚ ਭਾਰਤੀ ਸਪਿਨਰਾਂ ਵਿਰੁੱਧ ਹਮਲਾਵਰ...

ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਚੋਰੀ, ਲੱਖਾਂ ਦਾ ਸਾਮਾਨ ਲੈ ਕੇ ਚੋਰ ਹੋਏ ਫਰਾਰ

ਪਾਕਿਸਤਾਨ ਸੁਪਰ ਲੀਗ 2023 (PSL) ਟੂਰਨਾਮੈਂਟ ‘ਚ ਚੋਰੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੀ. ਐੱਸ. ਐੱਲ ਦੀ ਨਿਗਰਾਨੀ ਲਈ ਲਾਹੌਰ ਦੇ ਗੱਦਾਫੀ...

2 ਦਿਨਾਂ ’ਚ ਅਕਸ਼ੇ-ਇਮਰਾਨ ਦੀ ਫ਼ਿਲਮ ‘ਸੈਲਫੀ’ ਨੇ ਕਮਾਏ 6.35 ਕਰੋੜ ਰੁਪਏ

ਮੁੰਬਈ– ਅਕਸ਼ੇ ਕੁਮਾਰ ਤੇ ਇਮਰਾਨ ਹਾਸ਼ਮੀ ਦੀ ਫ਼ਿਲਮ ‘ਸੈਲਫੀ’ 24 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਫ਼ਿਲਮ ਨੇ ਦੋ ਦਿਨਾਂ ’ਚ ਬੇਹੱਦ ਘੱਟ ਕਮਾਈ ਕੀਤੀ...

ਜਦੋਂ ਆਮਿਰ ਖ਼ਾਨ ਨੂੰ ਹੋਈ ਯਸ਼ ਚੋਪੜਾ ਤੇ ਆਦਿਤਿਆ ਚੋਪੜਾ ਦੀ ਚਿੰਤਾ

ਮੁੰਬਈ – ਨੈੱਟਫਲਿਕਸ ਦੀ ਬਹੁ-ਚਰਚਿਤ ਦਸਤਾਵੇਜ਼ੀ ਸੀਰੀਜ਼ ‘ਦਿ ਰੋਮਾਂਟਿਕਸ’ ’ਚ ਪਿਛਲੇ 50 ਸਾਲਾਂ ’ਚ ਮਹਾਨ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੀ ਵਿਰਾਸਤ, ਵਾਈ. ਆਰ. ਐੱਫ. ਤੇ ਭਾਰਤ...

ਦੇਸ਼ ’ਚ ਔਰਤਾਂ ਦੀ ਮੌਜੂਦਾ ਸਥਿਤੀ ਨੂੰ ਬਿਆਨ ਕਰਦੀ ਹੈ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’

ਚੰਡੀਗੜ੍ਹ – ਸਮਾਜ ਨੇ ਔਰਤਾਂ ਨੂੰ ਹਮੇਸ਼ਾ ਇਕ ਵੱਖਰੇ ਨਜ਼ਰੀਏ ’ਚ ਨਾਲ ਦੇਖਿਆ ਹੈ ਪਰ ਇਕ ਫ਼ਿਲਮ ਆ ਰਹੀ ਹੈ, ਜੋ ਨਾ ਸਿਰਫ਼ ਇਸ ਨਜ਼ਰੀਏ ਨੂੰ...

ਕੱਲ ਨੂੰ ਰਿਲੀਜ਼ ਹੋਵੇਗਾ ‘ਮਿੱਤਰਾਂ ਦਾ ਨਾਂ ਚੱਲਦਾ’ ਫ਼ਿਲਮ ਦਾ ਗੀਤ ‘ਤੋੜ ਨੀ ਕੋਈ’

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਇਨ੍ਹੀਂ ਦਿਨੀਂ ਕਾਫੀ ਚਰਚਾ ’ਚ ਹੈ। ਫ਼ਿਲਮ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦੁਨੀਆ ਭਰ ’ਚ ਵੱਡੇ ਪੱਧਰ...

ਮੈਂ ਜਿਥੇ ਵੀ ਜਾਂਦਾ, ਉਥੇ ਸਿੱਧੂ ਦਾ ਪ੍ਰਭਾਵ ਮਹਿਸੂਸ ਹੁੰਦਾ : ਬਲਕੌਰ ਸਿੰਘ

ਮਾਨਸਾ – ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਮਾਨਸਾ ਵਿਖੇ ਹਵੇਲੀ ਦੌਰਾਨ ਸੰਬੋਧਨ ਕਰਦਿਆਂ ਪੁੱਤ ਦੇ ਚਾਹੁਣ ਵਾਲਿਆਂ ਨਾਲ ਦਿਲ ਦੇ ਜਜ਼ਬਾਤ ਸਾਂਝੇ...

ਪੰਜਾਬ ਪੁਲੀਸ ਖਾਲਿਸਤਾਨੀ ਅਨਸਰਾਂ ਨਾਲ ਨਜਿੱਠਣ ਦੇ ਸਮਰੱਥ: ਭਗਵੰਤ ਮਾਨ

ਭਾਵਨਗਰ, 26 ਫਰਵਰੀ-: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬੇ ਦੀ ਪੁਲੀਸ ਖਾਲਿਸਤਾਨੀ ਅਨਸਰਾਂ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਦਾਅਵਾ...

ਅਮਿਤ ਸ਼ਾਹ ਦੀ ਪੰਜਾਬ ਯਾਤਰਾ ਹੈ ਸਿਆਸੀ, ਅਕਾਲੀਆਂ ਵੇਲੇ ਕਿੱਥੇ ਸਨ : CM ਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਕੱਢੀ ਜਾ...