Month: January 2023

ਚੀਨ ਨੂੰ ਆਧੁਨਿਕ ਚਿੱਪ ਹਾਸਲ ਕਰਨ ਤੋਂ ਰੋਕਣ ਲਈ ਜਾਪਾਨ ਤੇ ਨੀਦਰਲੈਂਡ ਨੇ ਅਮਰੀਕਾ ਨਾਲ ਕੀਤਾ ਸਮਝੌਤਾ

ਵਾਸ਼ਿੰਗਟਨ –ਜਾਪਾਨ ਅਤੇ ਨੀਦਰਲੈਂਡ ਨੇ ਆਧੁਨਿਕ ਕੰਪਿਊਟਰ ਚਿੱਪ ਬਣਾਉਣ ’ਚ ਵਰਤੀ ਜਾਣ ਵਾਲੀ ਸਮੱਗਰੀ ਹਾਸਲ ਕਰਨ ਤੋਂ ਚੀਨ ਨੂੰ ਰੋਕਣ ਲਈ ਅਮਰੀਕਾ ਨਾਲ ਸਮਝੌਤਾ ਕੀਤਾ...

ਅਟਲ ਪੈਨਸ਼ਨ ਯੋਜਨਾ ‘ਚ ਰਜਿਸਟਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਧੀ, ਮਹਾਮਾਰੀ ਤੋਂ ਬਾਅਦ ਵਧਿਆ ਰੁਝਾਨ

ਨਵੀਂ ਦਿੱਲੀ – ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਲਿਆਂਦੀ ਗਈ ਅਟਲ ਪੈਨਸ਼ਨ ਯੋਜਨਾ (ਏਪੀਵਾਈ) ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ 2022...

ਇਹ ਹਨ ਬਜਟ ਬਣਾਉਣ ਵਾਲੇ ਛੇ ਚਿਹਰੇ, ਜਿਨ੍ਹਾਂ ਦੇ ਮੋਢਿਆਂ ‘ਤੇ ਹੈ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ (1 ਫਰਵਰੀ) ਨੂੰ 2023-24 ਦਾ ਬਜਟ ਪੇਸ਼ ਕਰੇਗੀ। ਇਹ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਦਾ...

ਅੰਡਰ-19 ਟੀ-20 ਵਿਸ਼ਵ ਕੱਪ ਜਿੱਤਣ ’ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਧਾਈ

ਮੁੰਬਈ– ਐਤਵਾਰ ਭਾਰਤ ਲਈ ਬਹੁਤ ਖ਼ਾਸ ਦਿਨ ਸੀ। ਇਸ ਦਿਨ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲਾ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2023 ਜਿੱਤਿਆ ਸੀ। ਇਸ...

IND vs NZ : ਦੂਜੇ ਟੀ20 ਮੈਚ ‘ਚ ਹਾਰ ਤੋਂ ਬਾਅਦ ਸੈਂਟਨਰ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ- ਐਤਵਾਰ ਨੂੰ ਲਖਨਊ ’ਚ ਖੇਡੇ ਗਏ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ’ਚ ਨਿਊਜ਼ੀਲੈਂਡ ਨੂੰ ਭਾਰਤ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ...

ਮਾਂ ਦੀ ਮਿਹਨਤ, ਗੁਰੂ ਦੀ ਲਗਨ ਅਤੇ ਕੁਲਦੀਪ ਯਾਦਵ ਦੀ ਪ੍ਰੇਰਨਾ ਨੇ ਅਰਚਨਾ ਦੇ ਸੁਫ਼ਨਿਆਂ ਨੂੰ ਲਾਏ ਖੰਭ

ਲਖਨਊ – 4 ਸਾਲ ਦੀ ਉਮਰ ਵਿਚ ਆਪਣੇ ਪਿਤਾ ਨੂੰ ਗੁਆ ਚੁੱਕੀ ਅਰਚਨਾ ਦੇਵੀ ਨੇ ਆਪਣੀ ਮਾਂ ਦੀ ਸਖ਼ਤ ਮਿਹਨਤ ਅਤੇ ਗੁਰੂ ਦੀ ਲਗਨ ਨਾਲ...

ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੋਲੀ ਸ਼ੈਫਾਲੀ- ‘ਇਹ ਅਜੇ ਸਿਰਫ਼ ਸ਼ੁਰੂਆਤ ਹੈ’

ਪੋਚੇਫਸਟਰੂਮ – ਅੰਡਰ-19 ਵਿਸ਼ਵ ਕੱਪ ਵਿੱਚ ਖ਼ਿਤਾਬੀ ਜਿੱਤ ਨਾਲ ਉਤਸ਼ਾਹਿਤ ਭਾਰਤ ਦੀ ਚੈਂਪੀਅਨ ਬੱਲੇਬਾਜ਼ ਸ਼ੈਫਾਲੀ ਵਰਮਾ ਲਈ ਇਹ ਸਿਰਫ਼ ਇਕ ਸ਼ੁਰੂਆਤ ਹੈ, ਉਨ੍ਹਾਂ ਦਾ ਇਰਾਦਾ...

ਅਨੁਰਾਗ ਕਸ਼ਯਪ ਦੀ ਫ਼ਿਲਮ ‘ਚ ਵਿੱਕੀ ਕੌਸ਼ਲ ਨੇ ਨਿਭਾਇਆ ਡੀ. ਜੇ. ਮੁਹੱਬਤ ਦਾ ਕਿਰਦਾਰ

ਮੁੰਬਈ : ਅਨੁਰਾਗ ਕਸ਼ਯਪ ਦੀ ‘ਆਲਮੋਸਟ ਪਿਆਰ ਵਿਦ ਡੀ. ਜੇ. ਮੁਹੱਬਤ’ ’ਚ ਡੀ. ਜੇ. ਮੁਹੱਬਤ ਦੇ ਕਿਰਦਾਰ ’ਚ ਕੌਣ ਨਜ਼ਰ ਆਵੇਗਾ, ਹੁਣ ਨਾਂ ਸਾਹਮਣੇ ਆਇਆ ਹੈ।...

ਅਦਾਕਾਰਾ ਇਲਿਆਨਾ ਡੀਕਰੂਜ਼ ਹਸਪਤਾਲ ‘ਚ ਦਾਖ਼ਲ, ਕਈ ਸਾਲਾਂ ਤੋਂ ਇਸ ਬੀਮਾਰੀ ਨਾਲ ਰਹੀ ਹੈ ਜੂਝ

ਨਵੀਂ ਦਿੱਲੀ : ਇਲਿਆਨਾ ਡੀਕਰੂਜ਼ ਨੂੰ ਬਾਲੀਵੁੱਡ ਦਾ ਹੀ ਨਹੀਂ ਸਾਊਥ ਫ਼ਿਲਮ ਇੰਡਸਟਰੀ ਦਾ ਵੀ ਜਾਣਿਆ-ਪਛਾਣਿਆ ਨਾਂ ਹੈ। ਹਾਲ ਹੀ ‘ਚ ਇਲਿਆਨਾ ਡੀਕਰੂਜ਼ ਨੇ ਕੁਝ ਤਸਵੀਰਾਂ...

ਪ੍ਰਸਿੱਧ ਗਾਇਕ ਕੈਲਾਸ਼ ਖੇਰ ‘ਤੇ ਹਮਲਾ, ਕਰਨਾਟਕ ‘ਚ ਚੱਲ ਰਿਹਾ ਸੀ ‘ਲਾਈਵ ਕੰਸਰਟ’

ਨਵੀਂ ਦਿੱਲੀ : ਆਪਣੀ ਆਵਾਜ਼ ਨਾਲ ਲੱਖਾਂ ਦਿਲਾਂ ‘ਤੇ ਰਾਜ਼ ਕਰਨ ਵਾਲੇ ਬਾਲੀਵੁੱਡ ਗਾਇਕ ਕੈਲਾਸ਼ ਖੇਰ ‘ਤੇ ਇਕ ਲਾਈਵ ਸ਼ੋਅ ਦੌਰਾਨ ਹਮਲਾ ਹੋਇਆ ਹੈ। ਖ਼ਬਰਾਂ ਮੁਤਾਬਕ,...

ਮਸ਼ਹੂਰ ਅਦਾਕਾਰਾ ਦੇ ਨਾਂ ਕੀਤੀ ਪਤੀ ਨੇ 81 ਕਰੋੜ ਦੀ ਵਸੀਅਤ

ਨਵੀਂ ਦਿੱਲੀ : ਹਾਲੀਵੁੱਡ ਅਦਾਕਾਰਾ ਪਾਮੇਲਾ ਐਂਡਰਸਨ ਨੂੰ 90 ਦੇ ਦਹਾਕੇ ਦੀ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਮੰਨਿਆ ਜਾਂਦਾ ਸੀ। ਅਦਾਕਾਰਾ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਕਾਰਨ ਜਿੰਨੀ ਚਰਚਾ...

ਸੋਨੂੰ ਸੂਦ ਦੇ ਫੈਨ ਦਾ ਅਨੋਖਾ ਵਿਸ਼ਵ ਰਿਕਾਰਡ, 7 ਟਨ ਰੰਗੋਲੀ ਪਾਊਡਰ ਨਾਲ ਬਣਾਈ ਅਦਾਕਾਰ ਦੀ ਵੱਡੀ ਤਸਵੀਰ

ਮੁੰਬਈ : ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਤੋਂ ਲੋਕਾਂ ਦੇ ਪਸੰਦੀਦਾ ਅਦਾਕਾਰ ਬਣ ਗਏ ਹਨ। ਇਸ ਦੇ ਨਾਲ ਹੀ ਸੋਨੂੰ ਸੂਦ ਵੀ ਲੋਕਾਂ ਦੀ ਮਦਦ ਕਰਨ...

ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਨੋਟਿਸ

ਚੰਡੀਗੜ੍ਹ : ਕਬੂਤਰਬਾਜ਼ੀ ਅਤੇ ਠੱਗੀ ਦੇ ਇੱਕ ਮਾਮਲੇ ਵਿੱਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਪਾਸਪੋਰਟ ਰੀਨਿਊ ਕਰਵਾਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ...

ਸਟਾਰਡਸਟ ਮਨਾ ਰਿਹਾ ਭਾਰਤੀ ਸਿਨੇਮਾ ਦੇ ਪੰਜ ਦਹਾਕਿਆਂ ਦਾ ਜਸ਼ਨ

ਮੁੰਬਈ  – ਸਟਾਰਡਸਟ ਇੰਡੀਆ ਐਵਾਰਡ ਸਭ ਤੋਂ ਵੱਕਾਰੀ ਪਲੇਟਫਾਰਮ ਹੈ, ਜੋ ਅਦਾਕਾਰਾਂ, ਫ਼ਿਲਮ ਮੇਕਰਸ, ਨਿਰਮਾਤਾਵਾਂ ਤੇ ਸੰਗੀਤ ਨਿਰਮਾਤਾਵਾਂ ਨੂੰ ਸਨਮਾਨਿਤ ਕਰਦਾ ਹੈ। ਜੀਵਨ ਦੇ ਸਾਰੇ ਖ਼ੇਤਰਾਂ...

ਵਿਸ਼ਵ ਪ੍ਰਸਿੱਧ ਗਾਇਕ ਸਰਬਜੀਤ ਚੀਮਾ ‘ਰੰਗਲੇ ਪੰਜਾਬ’ ਪਰਤੇ

ਜਲੰਧਰ – ‘ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ’ ਗੀਤ ਨਾਲ ਸਦਾਬਹਾਰ ਗਾਇਕ ਦਾ ਰੁਤਬਾ ਹਾਸਲ ਕਰ ਚੁੱਕੇ ਅਤੇ ਪੰਜਾਬੀ ਫ਼ਿਲਮਾਂ ’ਚ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਭੰਗੜਾ...

ਸਮਾਰਟ ਕਾਰਡ: ਪੰਜਾਬ ਵਿੱਚ 70 ਹਜ਼ਾਰ ਲਾਭਪਾਤਰੀ ਅਯੋਗ ਨਿਕਲੇ

ਪੰਜਾਬ ਸਰਕਾਰ ਵੱਲੋਂ ‘ਸਮਾਰਟ ਰਾਸ਼ਨ ਕਾਰਡਾਂ’ ਦੀ ਵਿੱਢੀ ਪੜਤਾਲ ’ਚ ਕਰੀਬ 70 ਹਜ਼ਾਰ ਲਾਭਪਾਤਰੀ ਅਯੋਗ ਨਿਕਲੇ ਹਨ। ਵੱਡੀ ਗਿਣਤੀ ’ਚ ਅਯੋਗ ਸ਼ਨਾਖ਼ਤ ਹੋਏ ਲਾਭਪਾਤਰੀ ਰਸੂਖਵਾਨ...

G-20 ’ਚ ਆਰਥਿਕ ਅਸੰਤੁਲਨ ਨੂੰ ਸੰਤੁਲਿਤ ਕਰਨ ਦੀਆਂ ਕੋਸ਼ਿਸ਼ਾਂ ’ਤੇ ਹੋਵੇਗਾ ਮੰਥਨ : ਨਰਿੰਦਰ ਤੋਮਰ

ਚੰਡੀਗੜ੍ਹ : ਵਿਕਸਿਤ, ਵਿਕਾਸਸ਼ੀਲ ਅਤੇ ਵਿਕਾਸ ‘ਚ ਪਛੜੇ ਹੋਏ ਦੇਸ਼ਾਂ ‘ਚ ਵੱਧ ਰਹੇ ਆਰਥਿਕ ਅਸੰਤੁਲਨ ਨੂੰ ਸੰਤੁਲਿਤ ਕਰਨ ਵੱਲ ਕੀਤੇ ਜਾਣ ਵਾਲੇ ਯਤਨਾਂ ’ਤੇ ਜੀ-20...

ਮੁਰਮੂ, ਮੋਦੀ ਅਤੇ ਹੋਰਾਂ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ

ਨਵੀਂ ਦਿੱਲੀ, 30 ਜਨਵਰੀ-: ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 75ਵੀਂ ਬਰਸੀ ’ਤੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ’ਤੇ ਉਨ੍ਹਾਂ ਨੂੰ...

ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਵਾਲੇ ਦਾ ਦਿਲ, ਵਿਸ਼ੇਸ਼ ਜਹਾਜ਼ ਰਾਹੀਂ ਭੇਜਿਆ ਪੁਣੇ

ਇੰਦੌਰ– ਮੱਧ ਪ੍ਰਦੇਸ਼ ਦੇ ਇਕ ਸਬਜ਼ੀ ਕਾਰੋਬਾਰੀ ਦੀ ਮੌਤ ਤੋਂ ਬਾਅਦ ਉਸ ਦੇ ਅੰਗਦਾਨ ਤੋਂ ਹਾਸਲ ਦਿਲ ਨੂੰ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਨੂੰ ਇੰਦੌਰ...

ਜਬਰ-ਜ਼ਿਨਾਹ ਮਾਮਲੇ ’ਚ ਆਸਾਰਾਮ ਬਾਪੂ ਦੋਸ਼ੀ ਕਰਾਰ, ਕੱਲ੍ਹ ਹੋਵੇਗਾ ਸਜ਼ਾ ਦਾ ਐਲਾਨ

 ਗੁਜਰਾਤ ’ਚ ਗਾਂਧੀਨਗਰ ਦੀ ਇਕ ਅਦਾਲਤ ਨੇ ਆਸਾਰਾਮ ਬਾਪੂ ਨੂੰ ਆਪਣੀ ਇਕ ਪੈਰੋਕਾਰ ਨਾਲ ਜਬਰ-ਜ਼ਿਨਾਹ ਮਾਮਲੇ ’ਚ ਸੋਮਵਾਰ ਨੂੰ ਦੋਸ਼ੀ ਠਹਿਰਾਇਆ ਹੈ। ਆਸਾਰਾਮ ਖ਼ਿਲਾਫ਼ ਇਹ...

‘ਹਿੰਦ ਸਿਟੀ’ ਵਜੋਂ ਜਾਣਿਆ ਜਾਵੇਗਾ UAE ਦਾ ਇਹ ਜ਼ਿਲ੍ਹਾ, PM ਰਾਸ਼ਿਦ ਅਲ ਮਕਤੂਮ ਨੇ ਬਦਲਿਆ ਨਾਂ

ਸੰਯੁਕਤ ਅਮੀਰਾਤ (ਯੂ. ਏ. ਈ.) ਦੇ ਇੱਕ ਜ਼ਿਲ੍ਹੇ ਦਾ ਨਾਮ ਬਦਲ ਦਿੱਤਾ ਗਿਆ ਹੈ। ਯੂ. ਏ. ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਐਤਵਾਰ...

ਬ੍ਰਿਟੇਨ ’ਚ ਡੇਢ ਮਹੀਨਿਆਂ ਤੋਂ ਹੜਤਾਲ, ਭਾਰਤੀ ਡਾਕਟਰਾਂ ਦੇ ਹਵਾਲੇ ਲੋਕਾਂ ਦਾ ਇਲਾਜ

ਲੰਡਨ – ਬ੍ਰਿਟੇਨ ’ਚ ਇਨ੍ਹੀਂ ਦਿਨੀਂ ਭਾਰਤੀ ਡਾਕਟਰ ਮਸੀਹਾ ਬਣੇ ਹੋਏ ਹਨ। ਇਥੇ ਸਿਹਤ ਮੁਲਾਜ਼ਮਾਂ ਦੀ ਡੇਢ ਮਹੀਨਿਆਂ ਤੋਂ ਚੱਲ ਰਹੀ ਹੜਤਾਲ ਕਾਰਨ ਦੇਸ਼ ਵਾਸੀਆਂ ਦਾ...

ਟਰੰਪ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਸ਼ੁਰੂ ਕੀਤਾ ਚੋਣ ਪ੍ਰਚਾਰ, ਕਿਹਾ- ‘ਹੁਣ ਹੋਰ ਵਚਨਬੱਧ ਹਾਂ’

ਸਾਲੇਮ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ...

ਮਾਂ ਨੇ ਨਵਜਨਮੇ ਜੌੜੇ ਬੱਚਿਆਂ ਦਾ ਕੀਤਾ ਕਤਲ, ਇੰਟਰਨੈੱਟ ਖੋਜ ਤੋਂ ਸਾਹਮਣੇ ਆਈ ਇਹ ਗੱਲ

ਸੇਂਟ ਲੁਈਸ : ਅਮਰੀਕਾ ਦੇ ਮਿਸੌਰੀ ਵਿਚ ਇਕ ਔਰਤ ਨੂੰ ਆਪਣੇ ਜੁੜਵਾਂ ਬੱਚਿਆਂ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਔਰਤ ਨੇ ਪਹਿਲਾਂ ਦੱਸਿਆ...

ਪਾਕਿਸਤਾਨ ਦੇ ਲਾਹੌਰ ‘ਚ ਗੁਰਦੁਆਰਾ ਰੋੜੀ ਸਾਹਿਬ ‘ਤੇ ਮੁਸਲਮਾਨਾਂ ਨੇ ਕੀਤਾ ਕਬਜ਼ਾ

ਪਾਕਿਸਤਾਨ ‘ਚ ਲਾਹੌਰ ਸਥਿਤ ਗੁਰਦੁਆਰਾ ਰੋੜੀ ਸਾਹਿਬ ਦੀ ਖਸਤਾ ਹਾਲਤ ਦੇਖ ਕੇ ਸਿੱਖ ਭਾਈਚਾਰੇ ‘ਚ ਗੁੱਸਾ ਹੈ। ਗੁਰਦੁਆਰੇ ਦੀਆਂ ਤਸਵੀਰਾਂ ਨੇ ਸਿੱਖ ਕੌਮ ਦੇ ਹਿਰਦੇ...

ਖਰਾਬ ਮੌਸਮ ਕਾਰਨ UAE ਦੇ ਰਾਸ਼ਟਰਪਤੀ ਦਾ ਇਸਲਾਮਾਬਾਦ ਦੌਰਾ ਮੁਲਤਵੀ

ਇਸਲਾਮਾਬਾਦ– ਪਾਕਿਸਤਾਨ ਦੇ ਦੌਰੇ ‘ਤੇ ਆਏ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਖ਼ਰਾਬ ਮੌਸਮ ਕਾਰਨ ਇਸਲਾਮਾਬਾਦ ਦਾ ਆਪਣਾ ਇੱਕ...

ਆਸਟ੍ਰੇਲੀਆ ‘ਚ ਵੱਖਵਾਦੀਆਂ ਅਤੇ ਤਿਰੰਗੇ ਲੈ ਕੇ ਪਹੁੰਚੇ ਪ੍ਰਵਾਸੀ ਭਾਰਤੀਆਂ ਵਿਚਾਲੇ ਹੱਥੋਪਾਈ

ਮੈਲਬੌਰਨ – ਆਸਟ੍ਰੇਲੀਆ ਦੇ ਮੈਲਬੌਰਨ ਵਿਚ ‘ਆਜ਼ਾਦ ਸਿੱਖ ਦੇਸ਼’ ਲਈ ਐਤਵਾਰ ਨੂੰ ਰੈਫਰੈਂਡਮ ਕਰਵਾਇਆ ਗਿਆ, ਜਿੱਥੇ ਭਾਰਤ ਸਮਰਥਕਾਂ ਅਤੇ ਵੱਖਵਾਦੀ ਸਿੱਖਾਂ ਵਿਚਾਲੇ ਹੱਥੋਪਾਈ ਹੋ ਗਈ।ਹਜ਼ਾਰਾਂ...

ਯੂਕ੍ਰੇਨ ‘ਚ ਨਿਊਜ਼ੀਲੈਂਡ ਦੇ ਵਿਗਿਆਨੀ ਬੈਗਸ਼ਾ ਨੂੰ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਕੀਵ– ਕਈ ਦੋਸਤ ਅਤੇ ਵਾਲੰਟੀਅਰ ਕੀਵ ਦੇ ਸੇਂਟ ਸੋਫੀਆ ਕੈਥੇਡ੍ਰਲ ਵਿਖੇ ਨਿਊਜ਼ੀਲੈਂਡ ਦੇ ਵਿਗਿਆਨੀ ਐਂਡਰਿਊ ਬੈਗਸ਼ਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜੋ ਯੁੱਧ...

ਕੈਨੇਡਾ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਲਹਿਰਾਏ ਤਿਰੰਗੇ

ਕੈਨੇਡਾ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਭਾਰਤੀ ਤਿਰੰਗਾ ਲਹਿਰਾਇਆ ਅਤੇ ਗਰਮ ਖਿਆਲੀਆਂ ਦਾ ਵਿਰੋਧ ਕੀਤਾ। ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਇਸ ਗੱਲ ਦੀ ਖੁਸ਼ੀ...

ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ

ਪਿਸ਼ਾਵਰ, 30 ਜਨਵਰੀ-: ਪਿਸ਼ਾਵਰ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜ਼ੋਨ ਵਿਚ ਪੈਂਦੀ ਮਸਜਿਦ ਵਿੱਚ ਅੱਜ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ਵਿੱਚ ਘੱਟੋ-ਘੱਟ 61 ਵਿਅਕਤੀਆਂ ਦੀ...

ਆਸਟ੍ਰੇਲੀਆ ਨਾਲ ਮੁਕਾਬਲੇ ਤੋਂ ਪਹਿਲਾਂ ਰਿਸ਼ੀਕੇਸ਼ ਪਹੁੰਚੇ ਕੋਹਲੀ

ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ ਤੋਂ ਬ੍ਰੇਕ ਲੈਣ ਤੋਂ ਬਾਅਦ ਭਾਰਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਪਤਨੀ  ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਰਿਸ਼ੀਕੇਸ਼ ਪਹੁੰਚੇ, ਜਿੱਥੇ ਉਹ...

‘ਜੀ-20’ ਡੈਲੀਗੇਟਸ ਨੇ ਵੇਖਿਆ ਪੋਲੋ ਪ੍ਰਦਰਸ਼ਨੀ ਮੈਚ, ਚੰਡੀਗੜ੍ਹ ਪੋਲੋ ਕਲੱਬ ਜਿੱਤਿਆ

ਚੰਡੀਗੜ੍ਹ : ਜੀ-20 ਦੀ ਬੈਠਕ ‘ਚ ਹਿੱਸਾ ਲੈਣ ਲਈ ਸ਼ਹਿਰ ਪੁੱਜੇ ਡੈਲੀਗੇਟਸ ਲਈ ਸਾਰੰਗਪੁਰ ਸਥਿਤ ਇੰਡੀਅਨ ਰਿਜ਼ਰਵ ਬਟਾਲੀਅਨ (ਆਈ. ਆਰ. ਬੀ.) ‘ਚ ਪੋਲੋ ਪ੍ਰਦਰਸ਼ਨੀ ਮੈਚ...

ਪੰਜਾਬ-ਸਿੰਧ ਬੈਂਕ ਨੇ NPA ਤੋਂ 500 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਰੱਖਿਆ ਟੀਚਾ

ਨਵੀਂ ਦਿੱਲੀ – ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸਵਰੂਪ ਕੁਮਾਰ ਸਾਹਾ ਨੇ ਕਿਹਾ ਹੈ ਕਿ ਬੈਂਕ ਨੂੰ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ...

ਭਾਰਤ ਦਾ ਤੀਜਾ ਸਭ ਤੋਂ ਵੱਡਾ ਨਿਰਯਾਤ ਸਥਾਨ ਬਣਿਆ ਨੀਦਰਲੈਂਡ

ਨਵੀਂ ਦਿੱਲੀ : ਨੀਦਰਲੈਂਡ ਪੈਟਰੋਲੀਅਮ ਉਤਪਾਦਾਂ, ਇਲੈਕਟ੍ਰਾਨਿਕ ਵਸਤਾਂ, ਰਸਾਇਣਾਂ ਅਤੇ ਐਲੂਮੀਨੀਅਮ ਦੇ ਸਮਾਨ ਦੇ ਕਾਰਨ ਚਾਲੂ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ (ਅਪ੍ਰੈਲ-ਦਸੰਬਰ) ਵਿੱਚ ਭਾਰਤ...

ਜੇਮਸ ਕੈਮਰੂਨ ਨੇ ਰਚਿਆ ਇਤਿਹਾਸ, ‘ਅਵਤਾਰ 2’ ਬਣੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ

ਮੁੰਬਈ – ਜੇਮਸ ਕੈਮਰੂਨ ਦੇ ਡਾਇਰੈਕਸ਼ਨ ’ਚ ਕੋਈ ਨਾ ਕੋਈ ਜਾਦੂ ਤਾਂ ਜ਼ਰੂਰ ਹੈ। ਇਸ ਲਈ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਲਿਸਟ ’ਚ...

1 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਫ਼ਿਲਮ ‘ਕਲੀ ਜੋਟਾ’ ਦਾ ਟਰੇਲਰ, 3 ਫਰਵਰੀ ਨੂੰ ਹੋ ਰਹੀ ਰਿਲੀਜ਼

ਚੰਡੀਗੜ੍ਹ – ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ‘ਕਲੀ ਜੋਟਾ’ ਬੇਹੱਦ ਚਰਚਾ ’ਚ ਹੈ। ‘ਕਲੀ ਜੋਟਾ’ ਫ਼ਿਲਮ ਦੁਨੀਆ ਭਰ ’ਚ 3 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।...

ਰਣਬੀਰ ਕਪੂਰ ਨੇ ਕਿਉਂ ਸੁੱਟਿਆ ਸੀ ਫੈਨ ਦਾ ਮੋਬਾਇਲ? ਸਾਹਮਣੇ ਆਈ ਇਹ ਸੱਚਾਈ

ਮੁੰਬਈ– ਅਦਾਕਾਰ ਰਣਬੀਰ ਕਪੂਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ’ਚ ਇਕ ਪ੍ਰਸ਼ੰਸਕ ਨੇ ਉਸ ਨਾਲ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ, ਫਿਰ...