Month: December 2023

ਕਪਿਲ ਸ਼ਰਮਾ ਨੂੰ ‘ਹਾਰਟ ਅਟੈਕ ਵਾਲੇ ਪਰਾਂਠੇ’ ਖਵਾਉਣੇ ਪਏ ਮਹਿੰਗੇ

ਜਲੰਧਰ – ‘ਹਾਰਟ ਅਟੈਕ ਵਾਲੇ ਪਰਾਂਠੇ’ ਦੇ ਨਾਂ ਨਾਲ ਮਸ਼ਹੂਰ ਵੀਰ ਦਵਿੰਦਰ ਸਿੰਘ ਨੂੰ ਮਾਡਲ ਟਾਊਨ, ਜਲੰਧਰ, ਪੰਜਾਬ ’ਚ ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ...

ਅਮਰੀਕਾ ‘ਚ ਭਾਰਤੀਆਂ ਨਾਲ ਠੱਗੀ ਮਾਰਨ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼

ਨੋਇਡਾ – ਨੋਇਡਾ ਪੁਲਸ ਨੇ ਅਮਰੀਕਾ ਵਿਚ ਰਹਿ ਰਹੇ ਗੈਰ-ਪ੍ਰਵਾਸੀ ਭਾਰਤੀਆਂ ਨਾਲ ਧੋਖਾਧੜੀ ਕਰਨ ਵਾਲੇ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ...

ਵਾਰਨਰ ਚੋਣਕਾਰ ਨਹੀਂ, ਟੈਸਟ ’ਚ ਗ੍ਰੀਨ ਕਰ ਸਕਦੈ ਪਾਰੀ ਦਾ ਆਗਾਜ਼ : ਆਸਟ੍ਰੇਲੀਅਨ ਕੋਚ

ਮੈਲਬੋਰਨ– ਡੇਵਿਡ ਵਾਰਨਰ ਨੇ ਭਾਵੇਂ ਹੀ ਉਸ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਪਾਰੀ ਦੀ ਸ਼ੁਰੂਆਤ ਲਈ ਮਾਰਕਸ ਹੈਰਿਸ ਦਾ ਨਾਂ ਲਿਆ ਹੋਵੇ ਪਰ ਆਸਟਰੇਲੀਆ ਦੇ ਮੁੱਖ...

ਓਲੰਪਿਕ ਕੁਆਲੀਫਾਇਰ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ ਸਵਿਤਾ ਪੂਨੀਆ

ਬੈਂਗਲੁਰੂ– ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ 13 ਤੋਂ 19 ਜਨਵਰੀ ਤਕ ਰਾਂਚੀ ਵਿਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਵਿਚ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨ...

ਆਦਿਤਿਆ ਰਾਏ ਨੂੰ ਡੇਟ ਕਰਦਿਆਂ ਅਨਨਿਆ ਪਾਂਡੇ ਨੇ ਰਿਸ਼ਤੇ ਬਾਰੇ ਕੀਤਾ ਖ਼ੁਲਾਸਾ

ਮੁੰਬਈ – ਇਨ੍ਹੀਂ ਦਿਨੀਂ ਬੀ-ਟਾਊਨ ’ਚ ਅਨਨਿਆ ਪਾਂਡੇ ਤੇ ਆਦਿਤਿਆ ਰਾਏ ਕਪੂਰ ਦੇ ਅਫੇਅਰ ਦੀ ਚਰਚਾ ਜ਼ੋਰਾਂ ’ਤੇ ਹੋ ਰਹੀ ਹੈ। ‘ਕੌਫੀ ਵਿਦ ਕਰਨ ਸੀਜ਼ਨ 8’...

ਪਤਨੀ ਸ਼ੂਰਾ ਨਾਲ ਛੁੱਟੀਆਂ ਮਨਾਉਣ ਨਿਕਲੇ ਅਰਬਾਜ਼ ਖ਼ਾਨ

ਮੁੰਬਈ – ਅਦਾਕਾਰ ਅਰਬਾਜ਼ ਖ਼ਾਨ ਨੇ ਕੁਝ ਦਿਨ ਪਹਿਲਾਂ ਮੇਕਅੱਪ ਆਰਟਿਸਟ ਸ਼ੂਰਾ ਖ਼ਾਨ ਨਾਲ ਵਿਆਹ ਕਰਵਾਇਆ ਹੈ। ਅਰਬਾਜ਼ ਨੇ ਜਾਰਜੀਆ ਐਂਡਰਿਆਨੀ ਨਾਲ ਬ੍ਰੇਕਅੱਪ ਤੋਂ ਬਾਅਦ ਸ਼ੂਰਾ...

ਅਦਾਕਾਰਾ ਨੀਰੂ ਬਾਜਵਾ ਨੇ ਖੇਤ ‘ਚ ਮੋਰ ਵਾਂਗ ਪਾਈਆਂ ਪੈਲਾਂ

 ਇੰਡਸਟਰੀ ‘ਚ ਬੱਲੇ-ਬੱਲੇ ਕਰਵਾ ਚੁੱਕੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਫ਼ਿਲਮਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਨੀਰੂ ਬਾਜਵਾ ਫ਼ਿਲਮਾਂ ’ਚ ਆਪਣੇ ਕਿਰਦਾਰ...

ਮੰਤਰੀ ਧਾਲੀਵਾਲ ਨੇ ਸ਼ਹੀਦ ਸ਼ਮਸ਼ੇਰ ਸਿੰਘ ਦੇ ਪਰਿਵਾਰ ਨਾਲ ਪ੍ਰਗਟਾਇਆ ਦੁੱਖ

ਅਜਨਾਲਾ – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੀਤੀ ਸ਼ਾਮ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਡੱਗ ਤੂਤ ਵਿਖੇ ਗਲੇਸ਼ੀਅਰ ‘ਚ ਸ਼ਹੀਦ ਹੋਏ ਫ਼ੌਜੀ ਜਵਾਨ ਸ਼ਮਸ਼ੇਰ ਸਿੰਘ ਦੇ...

ਪੰਜਾਬ ’ਚ ਪੈ ਰਹੀ ਸੰਘਣੀ ਧੁੰਦ ਤੇ ਠੰਡ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਬਦਲਿਆ

ਪਟਿਆਲਾ : ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਅਤੇ ਠੰਡ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ...

ਦਸਤਾਨੇ ਬਣਾਉਣ ਵਾਲੀ ਫੈਕਟਰੀ ‘ਚ ਅੱਧੀ ਰਾਤ ਨੂੰ ਲੱਗੀ ਭਿਆਨਕ ਅੱਗ

ਮਹਾਰਾਸ਼ਟਰ — ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ‘ਚ ਐਤਵਾਰ ਨੂੰ ਹੈਂਡ ਗਲੋਵ ਬਣਾਉਣ ਵਾਲੀ ਇਕ ਕੰਪਨੀ ‘ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ...

ਇੰਡੀਗੋ ਦੀ ਫਲਾਈਟ ’ਚ ਯਾਤਰੀ ਨੂੰ ਪਰੋਸੇ ਗਏ ਸੈਂਡਵਿਚ ’ਚ ਮਿਲਿਆ ਜ਼ਿੰਦਾ ਕੀੜਾ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ‘ਚ ਇਕ ਯਾਤਰੀ ਨੇ ਪਰੋਸੇ ਗਏ ਸੈਂਡਵਿਚ ‘ਚ ਕੀੜਾ ਮਿਲਣ ਦੀ ਗੱਲ ਕਹੀ।...

ਪੁਤਿਨ ਨੇ ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

2023 ਦੇ ਆਖਰੀ ਦਿਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਰੂਸੀ ਰਾਸ਼ਟਰਪਤੀ...

ਸਤਿੰਦਰ ਸੱਤੀ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਟੇਕਿਆ ਮੱਥਾ

29 ਦਸੰਬਰ 2023 ਨੂੰ ਮਸ਼ਹੂਰ ਪੰਜਾਬੀ ਕਲਾਕਾਰ ਅਤੇ ਗਾਇਕ ਸਤਿੰਦਰ ਸੱਤੀ ਨੇ ਨਵੇਂ ਸਾਲ ਦੀ ਸ਼ੁਰੂਆਤ ਲਈ ਆਪਣੇ ਪਰਿਵਾਰ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ, ਪਾਕਿਸਤਾਨ...

ਭਾਰਤੀ ਮੂਲ ਦੇ ਉਦਯੋਗਪਤੀ ਨੂੰ ‘ਆਰਡਰ ਆਫ ਕੈਨੇਡਾ’ ਨਾਲ ਕੀਤਾ ਸਨਮਾਨਿਤ

ਓਟਾਵਾ – ਭਾਰਤੀ ਮੂਲ ਦੇ ਉੱਦਮੀ ਫਿਰਦੌਸ ਖਰਾਸ ਨੂੰ ਮਾਨਵ-ਕੇਂਦਰਿਤ ਮੀਡੀਆ ਰਾਹੀਂ ਸਮਾਜਿਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੇ ਸਰਵਉੱਚ ਸਨਮਾਨਾਂ ਵਿਚੋਂ ਇਕ ਆਫਿਸਰ ਆਫ...

ਆਸਟ੍ਰੇਲੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਖੁਦ ਈ-ਰਿਕਸ਼ਾ ਚਲਾ ਕੇ ਪਹੁੰਚੇ ਦਫਤਰ

ਭਾਰਤ ਵਿੱਚ ਆਸਟ੍ਰੇਲੀਆ ਦੇ ਨਵੇਂ ਡਿਪਟੀ ਹਾਈ ਕਮਿਸ਼ਨਰ ਨਿਕੋਲਸ ਮੈਕਕੈਫਰੇ ਦਾ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ। ਭਾਰਤ ਵਿੱਚ ਆਪਣੀ ਨਿਯੁਕਤੀ ਤੋਂ ਬਾਅਦ, ਨਿਕੋਲਸ ਮੈਕਕੈਫਰੇ ਖੁਦ...

ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਲਖਬੀਰ ਲੰਡਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ

ਚੰਡੀਗੜ੍ਹ : ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਹੈ। ਲੰਡਾ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ...

ਸਾਈਕਲ ‘ਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ

ਅੰਮ੍ਰਿਤਸਰ- ਪੰਜਾਬ ‘ਚ ਸ੍ਰੀ ਹਰਿਮੰਦਰ ਸਾਹਿਬ ਇਕ ਅਜਿਹੀ ਧਰਤੀ ਹੈ ਜਿਥੇ ਦੂਰ-ਦੁਰਾਡੇ ਤੋਂ ਲੋਕ ਦਰਸ਼ਨ ਕਰਨ ਲਈ ਪਹੁੰਚਦੇ ਹਨ। ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ...

ਜਲਦ ਹੀ ਨਿਊਜੀਲੈਂਡ ਦੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਡਿਗਰੀ ਦਾ ਖੁੱਲੇਗਾ ਰਸਤਾ

ਆਕਲੈਂਡ – ਆਸੀਮ ਮੁਖਤਾਰ ਵਲੋ ਬਣਾਈ ਗਈ ਪੰਜਾਬੀ ਡਾਕੂਮੈਟਰੀ ਵੀਡੀਉ “ਸਾਝਾਂ ਪੰਜਾਬ” ਦੀ ਸਪੈਸ਼ਿਲ ਕਾਸਟਿੰਗ ਦੀ ਕਾਫੀ ਜਿਆਦਾ ਹੌਂਸਲਾਵਧਾਈ ਹੋ ਰਹੀ ਹੈ। ਬਾ-ਕਮਾਲ ਡਾਕੂਮੈਟਰੀ ਜੋ...

ਅਪਾਰਟਮੈਂਟ ਦੇ ਸਵੀਮਿੰਗ ਪੂਲ ‘ਚ ਬੱਚੀ ਦੀ ਮਿਲੀ ਲਾਸ਼

ਬੈਂਗਲੁਰੂ : ਬੈਂਗਲੁਰੂ ਦੇ ਟੈਕਨਾਲੋਜੀ ਕੋਰੀਡੋਰ ਵਿਚ ਵਰਥੁਰ-ਗੁੰਜੂਰ ਰੋਡ ਨੇੜੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਸਵਿਮਿੰਗ ਪੂਲ ‘ਚ ਇੱਕ 9 ਸਾਲ ਦੀ ਬੱਚੀ ਦੀ ਰਹੱਸਮਈ ਹਾਲਾਤਾਂ...

ਸਾਲ 2023 ਵਿੱਚ ਜਾਰੀ ਕੀਤੇ ਗਏ ਰਿਕਾਰਡ ਕਾਰਪੋਰੇਟ ਬਾਂਡ

ਸਾਲ 2023 ਵਿੱਚ ਰਿਕਾਰਡ ਕਾਰਪੋਰੇਟ ਬਾਂਡ ਅਤੇ ਗੈਰ-ਪਰਿਵਰਤਨਸ਼ੀਲ ਡਿਬੈਂਚਰ (ਐੱਨਸੀਡੀ) ਜਾਰੀ ਕੀਤੇ ਗਏ ਸਨ ਅਤੇ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਨੇ ਨਵੰਬਰ ਤੱਕ ਇਨ੍ਹਾਂ ਪ੍ਰਤੀਭੂਤੀਆਂ ਰਾਹੀਂ...

ਮੁਸ਼ਕਲਾਂ ‘ਚ ਫਸੀ ਮਹਿੰਦਰਾ ਐਂਡ ਮਹਿੰਦਰਾ, ਲੱਗਾ 4.12 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ – ਘਰੇਲੂ ਵਾਹਨ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ (M&M) ਨੂੰ ਆਪਣੇ ਦੋ-ਪਹੀਆ ਵਾਹਨ ਕਾਰੋਬਾਰ ਦੇ ਸਬੰਧ ਵਿੱਚ ਇਨਪੁਟ ਟੈਕਸ ਕ੍ਰੈਡਿਟ ਦਾਅਵਿਆਂ ਅਤੇ ਐਜੂਕੇਸ਼ਨ ਸੈੱਸ ਕ੍ਰੈਡਿਟ...

ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਹੋਇਆ ਰੱਦ

ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਸ਼ੁੱਕਰਵਾਰ ਨੂੰ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਸਿਰਫ 11 ਓਵਰ ਹੀ ਸੁੱਟੇ ਜਾ ਸਕੇ, ਇਸ ਤੋਂ ਪਹਿਲਾਂ ਮੀਂਹ ਕਾਰਨ ਇਸ ਨੂੰ...

ਤੇਹਾਂਗ ਨੇ ਰਾਊਂਡਗਲਾਸ ਗ੍ਰਾਸਰੂਟ ਹਾਕੀ ਲੀਗ ਦਾ ਖਿਤਾਬ ਜਿੱਤਿਆ

ਜਲੰਧਰ – ਰਾਊਂਡਗਲਾਸ ਤੇਹਾਂਗ ਨੇ ਪੈਨਲਟੀ ਸ਼ੂਟ ਆਊਟ ‘ਚ ਰਾਊਂਡਗਲਾਸ ਮਿੱਠਾਪੁਰ ਨੂੰ 4-3 ਨਾਲ ਹਰਾ ਕੇ ਦੂਜਾ ਰਾਊਂਡਗਲਾਸ ਗ੍ਰਾਸਰੂਟ ਹਾਕੀ ਲੀਗ 2023 ਅੰਡਰ-16 ਦਾ ਖਿਤਾਬ ਜਿੱਤਿਆ।...

‘ਸਾਲਾਰ’ ਦੀ ਦਹਾੜ ਰੁਕਣ ਦਾ ਨਹੀਂ ਲੈ ਰਹੀ ਨਾਂ, ਦੁਨੀਆ ਭਰ ਦੇ ਬਾਕਸ ਆਫਿਸ ‘ਤੇ ਮਚਾਈ ਧਮਾਲ

ਮੁੰਬਈ – ਸਾਊਥ ਦੇ ‘ਬਾਹੂਬਲੀ’ ਪ੍ਰਭਾਸ ਦੀ ਫ਼ਿਲਮ ‘ਸਾਲਾਰ ਪਾਰਟ 1 ਸੀਜ਼ਫਾਇਰ’ ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਸਿਨੇਮਾਘਰਾਂ ‘ਚ ਹਲਚਲ ਮਚਾ ਦਿੱਤੀ ਸੀ। ਪ੍ਰਸ਼ਾਂਤ ਨੀਲ...

ਕੋਲੰਬੀਆ ’ਚ ਬਣੀ ਸ਼ਕੀਰਾ ਦੀ 21 ਫੁੱਟ ਉੱਚੀ ਖ਼ੂਬਸੂਰਤ ਮੂਰਤੀ

ਮੁੰਬਈ – ਮਸ਼ਹੂਰ ਅੰਤਰਰਾਸ਼ਟਰੀ ਗਾਇਕਾ ਸ਼ਕੀਰਾ ਆਪਣੀ ਜਾਦੂਈ ਆਵਾਜ਼ ਕਾਰਨ ਦੁਨੀਆ ਭਰ ’ਚ ਜਾਣੀ ਜਾਂਦੀ ਹੈ। ਉਸ ਨੂੰ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਗ੍ਰੈਮੀ ਐਵਾਰਡ...

ਕਾਲੇ ਸੂਟ ‘ਚ ਨੀਰੂ ਬਾਜਵਾ ਦਾ ਕਾਤਿਲਾਨਾ ਅੰਦਾਜ਼

ਇੰਡਸਟਰੀ ‘ਚ ਬੱਲੇ-ਬੱਲੇ ਕਰਵਾ ਚੁੱਕੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਫ਼ਿਲਮਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਨੀਰੂ ਬਾਜਵਾ ਫ਼ਿਲਮਾਂ ’ਚ ਆਪਣੇ ਕਿਰਦਾਰ...

ਪ੍ਰਸਿੱਧ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨਾਲ ਮਨਾਇਆ ਸੀ ਕ੍ਰਿਸਮਸ ਦਾ ਜਸ਼ਨ

 ਸਾਲ 2023 ਆਪਣੇ ਅੰਤਿਮ ਪੜਾਅ ‘ਤੇ ਹੈ। ਕੁਝ ਦਿਨਾਂ ਮਗਰੋਂ ਹੀ ਇਸ ਦਾ ਅੰਤ ਹੋ ਜਾਵੇਗਾ ਤੇ ਨਵੇਂ ਸਾਲ 2024 ਦੀ ਸ਼ੁਰੂਆਤ ਹੋਵੇਗੀ। ਜਾਂਦੇ-ਜਾਂਦੇ ਇਲ...

400 ਕਰੋੜ ਵੱਲ ਵੱਧ ਰਹੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’

 ਬਾਕਸ ਆਫਿਸ ’ਤੇ ‘ਡੰਕੀ’ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸ਼ਾਹਰੁਖ ਖ਼ਾਨ ਦੀ ਇਹ ਫ਼ਿਲਮ ਸਾਊਥ ਸੁਪਰਸਟਾਰ ਪ੍ਰਭਾਸ ਦੀ ਫ਼ਿਲਮ ‘ਸਾਲਾਰ’ ਨਾਲ ਰਿਲੀਜ਼ ਹੋਈ ਹੈ, ਜਿਸ...

ਜਲੰਧਰ ਨਗਰ ਨਿਗਮ ਨੇ ਪੰਜਾਬ ਪੁਲਸ ਤੋਂ ਵਸੂਲੇ ਪੌਣੇ 2 ਕਰੋੜ ਰੁਪਏ

ਜਲੰਧਰ – ਨਗਰ ਨਿਗਮ ਜਲੰਧਰ ਨੇ ਪ੍ਰਾਪਰਟੀ ਟੈਕਸ ਦੇ ਰੂਪ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਕਰੋੜਾਂ ਰੁਪਏ ਬਕਾਇਆ ਲੈਣਾ ਹੈ, ਜਿਸ ਨੂੰ ਵਸੂਲਣ ਲਈ ਪ੍ਰਾਪਰਟੀ ਟੈਕਸ...

ਰਬਿੰਦਰਨਾਥ ਟੈਗੋਰ ਦੇ ਨਾਂ ’ਤੇ ਰੱਖੇ ਗਏ ਸਕੂਲਾਂ ਦਾ ਜੈਸ਼ੰਕਰ ਨੇ ਕੀਤਾ ਦੌਰਾ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਰੂਸ ਦੇ ਸੇਂਟ ਪੀਟਰਸਬਰਗ ਸ਼ਹਿਰ ਵਿਚ ਨੋਬਲ ਪੁਰਸਕਾਰ ਜੇਤੂ ਮਹਾਨ ਸਾਹਿਤਕਾਰ ਰਬਿੰਦਰਨਾਥ ਟੈਗੋਰ ਦੇ ਨਾਂ ’ਤੇ ਸਥਾਪਿਤ ਸਕੂਲ...

ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ‘ਤੇ ਲੱਗਾ ਰੇਪ ਦਾ ਦੋਸ਼

ਕਾਠਮਾਂਡੂ : ਨੇਪਾਲ ਦੀ ਰਾਸ਼ਟਰੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮੀਚਾਨੇ ਨੂੰ ਸ਼ੁੱਕਰਵਾਰ ਨੂੰ ਇਕ ਅਦਾਲਤ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ। ਨੇਪਾਲ...

ਬ੍ਰਿਟੇਨ ‘ਚ ਭਾਰਤੀ ਮੂਲ ਦੇ ਡਾਕਟਰ ਦੇ ‘ਰਾਕ ਬੈਂਡ’ ਦੀ ਲੋਕਪ੍ਰਿਯਤਾ ਵਧੀ

ਲੰਡਨ – ਬ੍ਰਿਟਿਸ਼ ਸਰਕਾਰ ਦੁਆਰਾ ਫੰਡ ਪ੍ਰਾਪਤ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਵਿਚ ਕੰਮ ਕਰ ਰਹੇ ਭਾਰਤੀ ਮੂਲ ਦੇ ਇਕ ਡਾਕਟਰ ਨੇ ਕੋਵਿਡ-19 ਮਹਾਮਾਰੀ ਕਾਰਨ ਲਗਾਈ...

ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੇ ਖ਼ਜ਼ਾਨਚੀ ਭਾਈ ਝਿਰਮਲ ਸਿੰਘ ਦਾ ਹੋਇਆ ਦਿਹਾਂਤ

ਰੋਮ ਇਟਲੀ – ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਨਵੀਂ ਇਮਾਰਤ 47 ਨੰ. ਰੋਡ) ਦੇ ਖ਼ਜ਼ਾਨਚੀ ਭਾਈ ਝਿਰਮਲ ਸਿੰਘ (76) ਦੇ ਬੇਵਕਤੀ...

2023 ‘ਚ ਚੋਟੀ ਦੇ 7 ਭਾਰਤੀ ਸ਼ਹਿਰਾਂ ‘ਚ 31 ਫ਼ੀਸਦੀ ਤੋਂ ਵੱਧ ਹੋਈ ਮਕਾਨਾਂ ਦੀ ਵਿਕਰੀ

ਨਵੀਂ ਦਿੱਲੀ – ਦੇਸ਼ ਦੇ ਸੱਤ ਵੱਡੇ ਸ਼ਹਿਰਾਂ ਵਿੱਚ ਰਿਹਾਇਸ਼ੀ ਇਲਾਕਿਆਂ ਦੀ ਵਿਕਰੀ ਇਸ ਸਾਲ 31 ਫ਼ੀਸਦੀ ਵਧ ਕੇ ਰਿਕਾਰਡ 4.77 ਲੱਖ ਯੂਨਿਟ ਹੋ ਗਈ। ਕੀਮਤਾਂ...

ਆਸਟ੍ਰੇਲੀਅਨ ਓਪਨ ਟੈਨਿਸ ਦੀ ਇਨਾਮੀ ਰਾਸ਼ੀ ਵਿੱਚ 13 ਫੀਸਦੀ ਦਾ ਵਾਧਾ

ਮੈਲਬੋਰਨ- ਆਸਟ੍ਰੇਲੀਅਨ ਓਪਨ ਟੈਨਿਸ ਅਧਿਕਾਰੀਆਂ ਨੇ ਮੈਲਬੋਰਨ ਪਾਰਕ ਵਿੱਚ 14 ਜਨਵਰੀ ਤੋਂ ਸ਼ੁਰੂ ਹੋ ਰਹੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੀ ਇਨਾਮੀ ਰਾਸ਼ੀ ਵਿੱਚ ਇਕ ਕਰੋੜ...

ਸਾਬਕਾ ਮਿਸ ਬੋਲੀਵੀਆ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫ਼ਤਾਰ

ਲਾਪਾਜ਼ – ਇਕ ਸਾਬਕਾ ਮਿਸ ਬੋਲੀਵੀਆ ਨੂੰ ਹਥਿਆਰਾਂ ਦੀ ਸਮੱਗਲਿੰਗ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਸ ਦੇ ਭਗੌੜੇ ਪ੍ਰੇਮੀ ਨਾਲ ਜੁੜੇ ਇਕ ਡਰੱਗ...

ਬਾਲੀਵੁੱਡ ‘ਚ ਧਾਕ ਜਮਾਉਣ ਵਾਲੇ ਸੰਨੀ ਦਿਓਲ ਸਿਆਸਤ ‘ਚ ਨਹੀਂ ਕਰ ਸਕੇ ਕੁੱਝ ਖ਼ਾਸ

ਗੁਰਦਾਸਪੁਰ : ਅਦਾਕਾਰ ਤੋਂ ਸਿਆਸਤਦਾਨ ਬਣੇ ਸੰਸਦ ਮੈਂਬਰ ਸੰਨੀ ਦਿਓਲ ਨੇ ਭਾਵੇਂ ਹੀ ਬਾਲੀਵੁੱਡ ‘ਚ ਆਪਣੀ ਧਾਕ ਜਮਾਈ ਹੈ ਪਰ ਸਿਆਸਤ ‘ਚ ਉਹ ਕੁੱਝ ਖ਼ਾਸ...

ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲੇਗੀ ‘ਵੰਦੇ ਭਾਰਤ ਐਕਸਪ੍ਰੈੱਸ’, ਮਿਲੇਗੀ ਖ਼ਾਸ ਸਹੂਲਤ

ਜਲੰਧਰ – ਦੇਸ਼ ਦੀ ਸੈਮੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਅੰਮ੍ਰਿਤਸਰ ਰੂਟ ’ਤੇ ਚੱਲਣ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਰੇਲਵੇ...