Month: August 2023

‘ਮਸਤਾਨੇ’ ਨੂੰ ਮਿਲ ਰਹੇ ਪਿਆਰ,ਤਰਸੇਮ ਜੱਸੜ ਨੇ ਕੀਤਾ ਦਰਸ਼ਕਾਂ ਦਾ ਧੰਨਵਾਦ

‘ਮਸਤਾਨੇ’ ਫ਼ਿਲਮ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ’ਤੇ ਤਰਸੇਮ ਜੱਸੜ ਨੇ ਪ੍ਰਤੀਕਿਰਿਆ ਦਿੱਤੀ...

ਪਰਿਣੀਤੀ ਚੋਪੜਾ ਨਾਲ ਮਹਾਕਾਲ ਮੰਦਰ ਪਹੁੰਚੇ ਰਾਘਵ ਚੱਢਾ

ਉਜੈਨ- ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿਚ ਸਥਿਤ ਮਹਾਕਾਲੇਸ਼ਵਰ...

ਨੈਸ਼ਨਲ ਐਵਾਰਡ ਜਿੱਤਣ ਮਗਰੋਂ ਬੱਪਾ ਦੇ ਦਰਸ਼ਨ ਕਰਨ ਪਹੁੰਚੀ ਕ੍ਰਿਤੀ ਸੈਨਨ

ਮੁੰਬਈ : ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਕ੍ਰਿਤੀ ਸੈਨਨ ਨੂੰ ਹਾਲ ਹੀ ‘ਚ ਆਪਣੀ ਫ਼ਿਲਮ ‘ਮਿਮੀ’ ਲਈ 69ਵੇਂ ਨੈਸ਼ਨਲ ਫ਼ਿਲਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਥੇ...

ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਦੇਖੀ ‘ਮਸਤਾਨੇ’

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਫ਼ਿਲਮ ‘ਮਸਤਾਨੇ’ ਦੇਖਣ ਪਹੁੰਚੇ। ਇਸ ਦੌਰਾਨ ਉਨ੍ਹਾਂ ਫ਼ਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ...

ਪੰਜਾਬ ਦੇ ਸਮੂਹ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਸੜਕਾਂ ’ਤੇ ਉਤਰਣ ਦੀ ਚੇਤਾਵਨੀ

ਅੰਮ੍ਰਿਤਸਰ – ਪੰਜਾਬ ਸਰਕਾਰ ਵਲੋਂ ਮਿੰਨੀ ਬੱਸਾਂ ਦੇ ਨਵੇਂ ਪਰਮਿੱਟ ਜਾਰੀ ਕਰਨ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ, ਜਿਸ ਸਬੰਧੀ ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ...

ਪਿਛਲੀ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਹੋ ਰਹੀ ਹੈ ਇਨਕੁਆਰੀ: ਹਰਜੋਤ ਬੈਂਸ

ਸ੍ਰੀ ਕੀਰਤਪੁਰ ਸਾਹਿਬ -ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਨੀਵਾਰ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।...

ਫਰਾਰ ਕੈਦੀ ਦਾ ਪਿੱਛਾ ਕਰਦੀ ਪੁਲਸ ਗੱਡੀ ‘ਚ ਬੈਠੇ ਦੂਜੇ ਕੈਦੀ ਨੂੰ ਭੁੱਲੀ

ਦਸੂਹਾ-ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ’ਚ ਕਾਬੂ ਕੀਤੇ 2 ਹਵਾਲਾਤੀਆਂ ਵੱਲੋਂ ਦਸੂਹਾ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਅਜੇ ਕੁਮਾਰ ਪੁੱਤਰ...

ਸੋਨੀਆ ਗਾਂਧੀ ਵੱਲੋਂ ਡਲ ਝੀਲ ਦਾ ਦੌਰਾ

ਸ੍ਰੀਨਗਰ, 27 ਅਗਸਤ– ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇਥੇ ਡਲ ਝੀਲ ਦਾ ਦੌਰਾ ਕੀਤਾ। ਅਧਿਕਾਰੀਆਂ ਅਨੁਸਾਰ ਸੋਨੀਆ ਗਾਂਧੀ ਨੇ ਦਿਨ ਚੜ੍ਹਦਿਆਂ...

ਆਸਟ੍ਰੇਲੀਆ ‘ਚ ਅਭਿਆਸ ਦੌਰਾਨ ਅਮਰੀਕੀ ਹੈਲੀਕਾਪਟਰ ਹਾਦਸਾਗ੍ਰਸਤ

ਸਿਡਨੀ– ਆਸਟ੍ਰੇਲੀਆ ‘ਚ ਚੱਲ ਰਹੇ ਫ਼ੌਜੀ ਅਭਿਆਸ ਦੌਰਾਨ ਐਤਵਾਰ ਨੂੰ ਲਗਭਗ 20 ਅਮਰੀਕੀ ਮਰੀਨ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਅਮਰੀਕੀ ਫ਼ੌਜ...

3.5 ਮਿਲੀਅਨ ਡਾਲਰ ਦੀ ਕੋਕੀਨ ਦੇ ਤਸਕਰ ਹਰਵਿੰਦਰ ਸਿੰਘ ਨੂੰ ਅਦਾਲਤ ਨੇ ਠਹਿਰਾਇਆ ਦੋਸ਼ੀ

ਓਨਟਾਰੀਓ – ਕੈਨੇਡਾ ਦੇ ਓਨਟਾਰੀਓ ਦੇ ਇੱਕ ਪੰਜਾਬੀ ਟਰੱਕ ਡਰਾਈਵਰ ਹਰਵਿੰਦਰ ਸਿੰਘ ਨੂੰ ਬਲੂ ਵਾਟਰ ਬ੍ਰਿਜ ਰਾਹੀਂ ਟਰੈਕਟਰ-ਟ੍ਰੇਲਰ ਵਿੱਚ ਅਮਰੀਕਾ ਤੋਂ ਕੈਨੇਡਾ ਵਿੱਚ 3.5 ਮਿਲੀਅਨ...

ਰੂਸ ਤੋਂ ਨਿਊਜ਼ੀਲੈਂਡ ਆਏ ਸ਼ਰਨਾਰਥੀਆਂ ਲਈ ਨਵੀਂ ਰਿਹਾਇਸ਼ ਦੀ ਯੋਜਨਾ

ਆਕਲੈਂਡ- ਯੂਕਰੇਨ ਅਤੇ ਰੂਸ ਜੰਗ ਤੋਂ ਬੱਚ ਕੇ ਨਿਊਜ਼ੀਲੈਂਡ ਪੁੱਜੇ ਯੂਕਰੇਨ ਦੇ ਨਾਗਰਿਕਾਂ ਲਈ ਨਿਊਜ਼ੀਲੈਂਡ ਸਰਕਾਰ ਵੱਲੋਂ ਨਵੇਂ ਰਿਹਾਇਸ਼ੀ ਪਾਥਵੇਅ ਸ਼ੁਰੂ ਕਰਨ ਦਾ ਐਲਾਨ ਕੀਤਾ...

ਇੰਡੀਅਨ ਓਸ਼ਨ ਆਈਲੈਂਡ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਮਚੀ ਭੱਜ-ਦੌੜ

ਅੰਟਾਨਾਨਾਰੀਵੋ : ਮੈਡਾਗਾਸਕਰ ਦੇ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਇੰਡੀਅਨ ਓਸ਼ੀਅਨ ਆਈਲੈਂਡ ਗੇਮਜ਼ ਦੇ ਉਦਘਾਟਨੀ ਸਮਾਰੋਹ ਦੌਰਾਨ ਭੱਜ-ਦੌੜ ਵਿੱਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ...

ਨੈਸ਼ਨਲ ਫ਼ਿਲਮ ਐਵਾਰਡਜ਼-2023, ‘ਲਾਸਟ ਫਿਲਮ ਸ਼ੋਅ’ ਦੀ ਦੋਹਰੀ ਜਿੱਤ

ਮੁੰਬਈ – ਗੁਜਰਾਤੀ ਫ਼ਿਲਮ ‘ਲਾਸਟ ਫਿਲਮ ਸ਼ੋਅ’ ਨੇ ਰਾਸ਼ਟਰੀ ਫ਼ਿਲਮ ਪੁਰਸਕਾਰਾਂ ’ਚ ਜਿੱਤ ਦਾ ਨਵਾਂ ਪਾਠਕ੍ਰਮ ਲਿਖਿਆ ਹੈ। ਪੈਨ ਨਲਿਨ ਦੁਆਰਾ ਨਿਰਦੇਸ਼ਿਤ ਇਸ ਭਾਰਤੀ ਗੁਜਰਾਤੀ ਡਰਾਮਾ...

‘ਮਰਦਾਨੀ’ ਫ੍ਰੈਂਚਾਈਜ਼ੀ ਸਾਰੀਆਂ ਹੱਦਾਂ ਨੂੰ ਤੋੜ੍ਹਦੀ ਹੈ : ਰਾਣੀ ਮੁਖਰਜੀ

ਜਲੰਧਰ – ਭਾਰਤੀ ਸਿਨੇਮਾ ਦੀ ਹੁਣ ਤੱਕ ਦੀਆਂ ਸਭ ਤੋਂ ਉੱਤਮ ਅਭਿਨੇਤਰੀਆਂ ’ਚੋਂ ਇਕ ਰਾਨੀ ਮੁਖਰਜੀ ਇਕੋ-ਇਕ ਅਜਿਹੀ ਅਦਾਕਾਰਾ ਹੈ, ਜਿਸ ਕੋਲ ‘ਮਰਦਾਨੀ’ ਦੇ ਨਾਂ ਨਾਲ...

ਰਜਨੀਕਾਂਤ ਦੀ ‘ਜੇਲਰ’ ਇਸ ਮਹੀਨੇ ਹੋਵੇਗੀ OTT ‘ਤੇ ਰਿਲੀਜ਼

ਮੁੰਬਈ – ਸਾਊਥ ਸੁਪਰਸਟਾਰ ਰਜਨੀਕਾਂਤ ਦੀ ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ‘ਜੇਲਰ’ ਦਰਸ਼ਕਾਂ ਅਤੇ ਕ੍ਰਿਟਿਕਸ ਦਾ ਦਿਲ ਜਿੱਤ ਰਹੀ ਹੈ। ਨੈਲਸਨ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ...

ਜ਼ੀ ਪੰਜਾਬੀ ਵਲੋਂ ‘ਮੌੜ’ ਦੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੀ ਘੋਸ਼ਣਾ

ਜਲੰਧਰ- ਜ਼ੀ ਪੰਜਾਬੀ ਨੇ ਫ਼ਿਲਮ ‘ਮੌੜ’ ਦੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੀ ਘੋਸ਼ਣਾ ਕੀਤੀ ਹੈ। ਇਸ ਲਈ ਆਪਣੇ ਕੈਲੰਡਰਾਂ ‘ਤੇ ਨਿਸ਼ਾਨ ਲਗਾਓ ਇਸ ਐਤਵਾਰ ਦੁਪਹਿਰ 1 ਵਜੇ...

ਜੰਗ ਦਾ ਮੈਦਾਨ ਬਣਿਆ ਪਿੰਡ ਲਿੱਧੜਾਂ ਹਾਈਵੇਅ ਦਾ ਪੁੱਲ

ਜਲੰਧਰ – ਦਿਹਾਤੀ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਪਿੰਡ ਲਿੱਧੜਾਂ ਹਾਈਵੇਅ ਦੇ ਪੁੱਲ ਥੱਲੇ ਪੁਰਾਣੀ ਰੰਜਿਸ਼ ਕਾਰਨ 2 ਧਿਰਾਂ ਵਿਚਕਾਰ...

ਸਿਹਤ ਮੰਤਰੀ ਨੇ ਸਾਥੀ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਕੀਤਾ ਨਿਰੀਖਣ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਡੇਂਗੂ ਵਿਰੋਧੀ ਮੁਹਿੰਮ ‘ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ’ ਦੇ ਹਿੱਸੇ ਵਜੋਂ ਪੰਜਾਬ ਦੇ ਸਿਹਤ ਤੇ ਪਰਿਵਾਰ...

ਮੋਦੀ ਡਿਗਰੀ ਮਾਮਲਾ : ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨਾਲ ਜੁੜੇ ਵਿਵਾਦ ਵਿਚ ਗੁਜਰਾਤ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ...

13 ਕਿਲੋ ਅਫ਼ੀਮ ਲੈ ਕੇ ਕੈਨੇਡਾ ਪੁੱਜੇ ਨਿਤੀਸ਼ ਵਰਮਾ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਕੈਨੇਡਾ ਵਿਚ ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇੱਕ ਰੀਅਲ ਅਸਟੇਟ ਏਜੰਟ ਨੂੰ ਅਫੀਮ ਦਰਾਮਦ ਕਰਨ ਦਾ ਦੋਸ਼ੀ ਪਾਇਆ ਗਿਆ। ਇਸ ਮਾਮਲੇ ਵਿਚ ਉਸਨੂੰ ਸੱਤ ਸਾਲ...

ਬ੍ਰਿਟੇਨ ਦੇ ਮੰਤਰੀ ਨੇ ਭਾਰਤ ਨਾਲ ਵਪਾਰ ਦੁੱਗਣਾ ਕਰਨ ਲਈ ਜਾਰੀ ਕੀਤੀ ਨਵੀਂ ਮੁਹਿੰਮ

ਲੰਡਨ- ਬ੍ਰਿਟੇਨ ਦੇ ਵਣਜ ਅਤੇ ਵਪਾਰ ਮੰਤਰੀ ਕੇਮੀ ਬੈਡੇਨੋਚ ਨੇ ਵੀਰਵਾਰ ਨੂੰ ਸਾਲ 2030 ਤੱਕ ਭਾਰਤ ਨਾਲ ਵਪਾਰ ਨੂੰ ਦੁੱਗਣਾ ਕਰਨ ਦੇ ਉਦੇਸ਼ ਨਾਲ ਇਕ ਨਵੀਂ...

‘ਖੇਡਾਂ ਵਤਨ ਪੰਜਾਬ ਦੀਆਂ’ ਦਾ ਮਸ਼ਾਲ ਮਾਰਚ ਗੁਰਦਾਸਪੁਰ ਵਿਖੇ ਪਹੁੰਚਿਆ

ਗੁਰਦਾਸਪੁਰ – ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਮੰਤਵ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ...

ਰਾਂਚੀ ‘ਚ ਏਸ਼ੀਅਨ ਚੈਂਪੀਅਨਸ ਟਰਾਫੀ ਖੇਡ ਕੇ ਮਾਣ ਮਹਿਸੂਸ ਕਰਾਂਗੀ : ਸਵਿਤਾ

ਨਵੀਂ ਦਿੱਲੀ- ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਨੇ ਕਿਹਾ ਹੈ ਕਿ ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਏਸ਼ੀਆਈ ਚੈਂਪੀਅਨਸ ਟਰਾਫੀ 2023 ਖੇਡਣਾ ‘ਸ਼ਾਨਦਾਰ...

‘ਚੰਦਰਯਾਨ-3’ ਦੀ ਸਫ਼ਲ ਲੈਂਡਿੰਗ ‘ਤੇ ਅਮਿਤਾਭ ਬੱਚਨ ਹੋਏ ਬਾਗੋ-ਬਾਗ

ਮੁੰਬਈ  – ਭਾਰਤ ਨੇ 23 ਅਗਸਤ ਨੂੰ ਚੰਦਰਮਾ ‘ਤੇ ‘ਚੰਦਰਯਾਨ-3’ ਦੀ ਲੈਂਡਿੰਗ ਨਾਲ ਇਤਿਹਾਸ ਰਚ ਦਿੱਤਾ ਹੈ। ਇਸ ਇਤਿਹਾਸਕ ਪਲ ‘ਤੇ ਖੁਸ਼ੀ ਨਾਲ ਝੂਮਦੇ ਹੋਏ ਬਾਲੀਵੁੱਡ...

69ਵੇਂ ਫਿਲਮ ਫੇਅਰ ਐਵਾਰਡਜ਼: ਸਰਦਾਰ ਊਧਮ ਬੈਸਟ ਹਿੰਦੀ ਫ਼ਿਲਮ

ਨਵੀਂ ਦਿੱਲੀ– ਫ਼ਿਲਮ ਉਦਯੋਗ ਦੀ ਸਰਵਸ਼੍ਰੇਸ਼ਠਤਾ ਨੂੰ ਪ੍ਰਦਰਸ਼ਿਤ ਕਰਦੇ 69ਵੇਂ ਫਿਲਮ ਫੇਅਰ ਐਵਾਰਡਾਂ ਦਾ ਐਲਾਨ ਹੋ ਗਿਆ ਹੈ। ਇਸ ਐਵਾਰਡ ਸਮਾਰੋਹ ’ਚ ਜਿਥੇ ਅੱਲੂ ਅਰਜੁਨ ਨੂੰ...

‘ਗੁਲਾਬੀ ਕੁਈਨ’ ਜੈਸਮੀਨ ਸੈਂਡਲਸ ਦੇ ਨਵੇਂ ਲੁੱਕ ਨੇ ਆਕਰਸ਼ਿਤ ਕੀਤੇ ਲੋਕ

ਜਲੰਧਰ  : ‘ਗੁਲਾਬੀ ਕੁਈਨ’ ਦੇ ਨਾਂ ਨਾਲ ਮਸ਼ਹੂਰ ਜੈਸਮੀਨ ਸੈਂਡਲਸ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਹਾਲ ਹੀ ‘ਚ ਜੈਸਮੀਨ ਸੈਂਡਲਸ ਨੇ ਕੁਝ...

ਸਿਮਰਜੀਤ ਬੈਂਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ-ਲੋਕ ਇਨਸਾਫ਼ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿਥੇ ਉਨ੍ਹਾਂ ਨੇ ਆਪਣੇ ਸਾਥੀਆਂ ਵੱਲੋਂ ਤਿਆਰ ਕਰਵਾਈ...

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਪੁੱਤਰ ਖ਼ਿਲਾਫ਼ FIR ਦਰਜ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਰੰਧਾਵਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਦੇਵੀਰ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ...