Month: February 2023

ਅਫ਼ਗਾਨਿਸਤਾਨ ‘ਚ ਦਿਲ ਕੰਬਾਉਣ ਵਾਲੀ ਘਟਨਾ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ

ਕਾਬੁਲ :  ਅਫ਼ਗਾਨਿਸਤਾਨ ਦੇ ਬਲਖ ਸੂਬੇ ਵਿਚ ਇਕੋ ਹੀ ਪਰਿਵਾਰ ਦੇ 7 ਮੈਂਬਰਾਂ ਦੀ ਭੇਦਭਰੀ ਢੰਗ ਨਾਲ ਹੱਤਿਆ ਕਰ ਦਿੱਤੀ ਗਈ। ਸੂਬਾਈ ਪੁਲਸ ਦਫ਼ਤਰ ਨੇ...

ਜਾਨ ਨੂੰ ਖ਼ਤਰੇ ‘ਚ ਪਾ ਇੰਗਲਿਸ਼ ਚੈਨਲ ਪਾਰ ਕਰ ਗੈਰ-ਕਾਨੂੰਨੀ ਰੂਪ ਨਾਲ ਬ੍ਰਿਟੇਨ ‘ਚ ਦਾਖ਼ਲ ਹੋ ਰਹੇ ਭਾਰਤੀ

ਲੰਡਨ – ਜਾਨ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਛੋਟੀਆਂ ਕਿਸ਼ਤੀਆਂ ਜ਼ਰੀਏ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਦੇ ਸਮੁੰਦਰ ਤੱਟਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਪਹੁੰਚਣ ਦੇ...

ਇਟਲੀ ’ਚ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ

ਇਟਲੀ – ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 646ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਸੰਗਤਾਂ ਵੱਲੋਂ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ 5 ਫਰਵਰੀ 2023...

ਪਾਕਿਸਤਾਨ ਫੌਜ ਨੇ ਅਫਗਾਨਿਸਤਾਨ ਦੀ ਸਰਹੱਦ ਦੇ ਕੋਲ ਦੋ ਅੱਤਵਾਦੀਆਂ ਨੂੰ ਕੀਤਾ ਢੇਰ

ਪਾਕਿਸਤਾਨ ਦੀ ਫੌਜ ਨੇ ਸ਼ੁੱਕਰਵਾਰ ਨੂੰ ਖੈਬਰ ਪਖਤੂਨਖਵਾ ਦੇ ਇਕ ਜ਼ਿਲ੍ਹੇ ‘ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਅੱਤਵਾਦੀਆਂ ਦੇ ਇਕ ਠਿਕਾਣੇ ‘ਤੇ ਛਾਪਾ ਮਾਰ ਕੇ ਦੋ ਅੱਤਵਾਦੀਆਂ...

ਪਾਕਿ ਨੇ ਵਿਕੀਪੀਡੀਆ ਨੂੰ ਕੀਤਾ ‘ਬਲਾਕ’, ਈਸ਼ਨਿੰਦਾ ਸਮੱਗਰੀ ਨਾ ਹਟਾਉਣ ਤੋਂ ਇਨਕਾਰ ਕਰਨ ‘ਤੇ ਕੀਤੀ ਕਾਰਵਾਈ

ਇਸਲਾਮਾਬਾਦ – ਵਿਕੀਪੀਡੀਆ ਵੱਲੋਂ ਇਤਰਾਜ਼ਯੋਗ ਜਾਂ ਈਸ਼ਨਿੰਦਾ ਸਮੱਗਰੀ ਨੂੰ ਹਟਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਪਾਕਿਸਤਾਨ ਨੇ ਵੈੱਬਸਾਈਟ ਨੂੰ ‘ਬਲਾਕ’ ਕਰ ਦਿੱਤਾ ਹੈ। ਇਹ ਜਾਣਕਾਰੀ...

ਮੈਕਸੀਕੋ ਤੋਂ ਅਮਰੀਕਾ ‘ਚ ਦਾਖ਼ਲ ਕਰਾਉਣ ਲਈ ਭਾਰਤੀਆਂ ਤੋਂ ਵਸੂਲੇ ਜਾਂਦੇ ਹਨ 17 ਲੱਖ ਰੁਪਏ

ਵਾਸ਼ਿੰਗਟਨ – ਐਰੀਜ਼ੋਨਾ ਦੇ ਕੋਚੀਜ਼ ਕਾਊਂਟੀ ਦੇ ਸ਼ੈਰਿਫ ਮਾਰਕ ਡੈਨੀਅਲਸ ਨੇ ਵਾਸ਼ਿੰਗਟਨ ਵਿੱਚ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਭਾਰਤੀਆਂ ਨੂੰ ਗੈਰ-ਕਾਨੂੰਨੀ ਢੰਗ...

ਪਾਲਤੂ ਤੋਤੇ ਨੇ ਮਾਲਕ ਨੂੰ ਪਾਇਆ 74 ਲੱਖ ਦਾ ਜੁਰਮਾਨਾ ਤੇ 2 ਮਹੀਨਿਆਂ ਦੀ ਜੇਲ੍ਹ

ਤਾਈਪੇ: ਲੋਕ ਆਪਣੇ ਘਰਾਂ ‘ਚ ਪੰਛੀਆਂ ਨੂੰ ਵੀ ਪਾਲਦੇ ਹਨ। ਪੰਛੀਆਂ ਵਿੱਚ ਜ਼ਿਆਦਾਤਰ ਲੋਕ ਤੋਤੇ ਨੂੰ ਪਾਲਤੂ ਦੇ ਰੂਪ ‘ਚ ਪਸੰਦ ਕਰਦੇ ਹਨ ਪਰ ਇਕ ਵਿਅਕਤੀ...

PM ਮੋਦੀ ਫਿਰ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਟੌਪ 5 ‘ਚੋਂ ਬਾਈਡੇਨ ਤੇ ਸੁਨਕ ਬਾਹਰ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ। ਉਹ ਭਾਰਤ ਦੇ ਅਜਿਹੇ ਨੇਤਾ ਹਨ, ਜਿਨ੍ਹਾਂ ਦੀ ਗਲੋਬਲ ਪੱਧਰ ’ਤੇ ਵਿਸ਼ੇਸ਼...

ਰਾਫੇਲ ਵਰੇਨ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ

ਪੈਰਿਸ- ਫਰਾਂਸ ਦੇ ਤਜ਼ਰਬੇਕਾਰ ਡਿਫੈਂਡਰ ਰਾਫੇਲ ਵਰੇਨ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਵਰੇਨ ਨੇ ਇਕ ਬਿਆਨ ਜਾਰੀ ਕਰ ਕੇ...

ਵਿਸ਼ਵ ਕੱਪ ਦੇ ਹੀਰੋ ਜੋਗਿੰਦਰ ਸ਼ਰਮਾ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਲਿਆ ਸੰਨਿਆਸ

ਨਵੀਂ ਦਿੱਲੀ – ਭਾਰਤ ਦੇ ਸਾਬਕਾ ਮੱਧਮ ਤੇਜ਼ ਗੇਂਦਬਾਜ਼ ਜੋਗਿੰਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।  ਉਨ੍ਹਾਂ...

ਭਾਰਤੀ ਗੋਲਕੀਪਰ ਗੁਰਪ੍ਰੀਤ ਨੇ ਬੈਂਗਲੁਰੂ FC ਨਾਲ 5 ਸਾਲ ਦਾ ਕਰਾਰ ਵਧਾਇਆ

ਬੈਂਗਲੁਰੂ – ਭਾਰਤੀ ਫੁਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਐੱਫ.ਸੀ. ਨਾਲ 5 ਸਾਲ ਹੋਰ ਰਹਿਣ ਦਾ ਫ਼ੈਸਲਾ ਕੀਤਾ ਅਤੇ ਕਲੱਬ...

ਸਪਨਾ ਚੌਧਰੀ ਖ਼ਿਲਾਫ਼ ਮਾਮਲਾ ਦਰਜ

ਪਲਵਲ : ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਅਤੇ ਉਸ ਦੇ ਭਰਾ ਕਰਨ ਅਤੇ ਮਾਂ ਖ਼ਿਲਾਫ਼ ਪਲਵਲ ਦੇ ਮਹਿਲਾ ਥਾਣੇ ’ਚ ਦਾਜ ਅਤੇ ਕੁੱਟਮਾਰ ਸਮੇਤ ਹੋਰ...

ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਕੋਰਟ ਨੇ ਭੇਜਿਆ ਨੋਟਿਸ, ਪਤਨੀ ਆਲੀਆ ਨਾਲ ਜੁੜਿਆ ਹੈ ਮਾਮਲਾ

ਮੁੰਬਈ : ਅਦਾਕਾਰ ਨਵਾਜ਼ੂਦੀਨ ਸਿੱਦੀਕੀ ਬਾਲੀਵੁੱਡ ਦੇ ਟੌਪ ਅਦਾਕਾਰਾਂ ‘ਚੋਂ ਇੱਕ ਹਨ। ਨਵਾਜ਼ੂਦੀਨ ਆਪਣੀ ਪ੍ਰੋਫੈਸ਼ਨਲ ਲਾਈਫ ‘ਚ ਕਾਫ਼ੀ ਸਫ਼ਲ ਹਨ ਪਰ ਦੂਜੇ ਪਾਸੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ...

ਕ੍ਰਿਕਟਰ ਸ਼ੁਭਮਨ ਗਿੱਲ ਨਾਲ ਨਜ਼ਰ ਆਈ ਸਾਰਾ ਅਲੀ ਖਾਨ, ਮੁੜ ਹੋਣ ਲੱਗੇ ਅਫੇਅਰ ਦੇ ਚਰਚੇ

ਨਿਊਜ਼ੀਲੈਂਡ ਖ਼ਿਲਾਫ਼ ਟੀ-20 ਮੈਚ ‘ਚ ਸੈਂਕੜਾ ਲਗਾਉਣ ਦੇ ਬਾਅਦ ਤੋਂ ਹੀ ਕ੍ਰਿਕਟਰ ਸ਼ੁਭਮਨ ਗਿੱਲ ਭਾਰਤ ਦੇ ਪਸੰਦੀਦਾ ਬਣ ਗਏ ਹਨ। ਧਮਾਕੇਦਾਰ ਬੱਲੇਬਾਜ਼ੀ ਤੋਂ ਇਲਾਵਾ ਸ਼ੁਭਮਨ...

ਵਿਕਰਮਾਦਿੱਤਿਆ ਤੇ ਅਨੰਨਿਆ, ਨਿਖਿਲ ‘ਸਾਈਬਰ ਥ੍ਰਿਲਰ’ ਲਈ ਇਕੱਠੇ ਆਏ ਨਜ਼ਰ

ਮੁੰਬਈ – ਅਨੰਨਿਆ ਪਾਂਡੇ ਫ਼ਿਲਮ ਨਿਰਮਾਤਾ ਵਿਕਰਮਾਦਿੱਤਿਆ ਮੋਟਵਾਨੀ ਦੁਆਰਾ ਨਿਰਦੇਸ਼ਤ ਤੇ ‘ਵੀਰੇ ਦੀ ਵੈਡਿੰਗ’ ਫੇਮ ਨਿਖਿਲ ਦਿਵੇਦੀ ਦੁਆਰਾ ਨਿਰਮਿਤ ਇਕ ਸਾਈਬਰ-ਥ੍ਰਿਲਰ ਨਾਲ ਸੁਰਖੀਆਂ ’ਚ ਆਉਣ ਲਈ...

ਫ਼ਿਲਮ ‘ਫਰਾਜ਼’ ’ਤੇ ਰੋਕ ਲਗਾਉਣ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਹੰਸਲ ਮਹਿਤਾ ਦੀ ਫ਼ਿਲਮ ‘ਫਰਾਜ਼’ ਦੇ ਰਿਲੀਜ਼ ਹੋਣ ’ਤੇ ਰੋਕ ਲਾਉਣ ਤੋਂ ‍ਇਨਕਾਰ ਕਰ ਦਿੱਤਾ ਹੈ। ਫ਼ਿਲਮ ਸ਼ੁੱਕਰਵਾਰ ਨੂੰ...

ਮਸ਼ਹੂਰ ਫਿਲਮਕਾਰ ਕੇ ਵਿਸ਼ਵਨਾਥ ਦਾ 92 ਸਾਲ ਦੀ ਉਮਰ ‘ਚ ਦਿਹਾਂਤ

ਹੈਦਰਾਬਾਦ : ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਨਾਲ ਸਨਮਾਨਿਤ ਮਸ਼ਹੂਰ ਫ਼ਿਲਮ ਨਿਰਮਾਤਾ ਕਾਸੀਨਾਧੁਨੀ ਵਿਸ਼ਵਨਾਥ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 92 ਸਾਲ ਦੀ ਉਮਰ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਦੁਨੀਆ ਭਰ ‘ਚ ਹੋਈ ਰਿਲੀਜ਼

ਚੰਡੀਗੜ੍ਹ – ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮ ‘ਕਲੀ ਜੋਟਾ’ ਬੇਹੱਦ ਚਰਚਾ ’ਚ ਹੈ। ‘ਕਲੀ ਜੋਟਾ’ ਫ਼ਿਲਮ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ’ਚ...

ਗਾਇਕ ਜੈਜ਼ੀ ਬੀ ਪਹੁੰਚੇ ਆਪਣੇ ਜੱਦੀ ਪਿੰਡ ਦੁਰਗਾਪੁਰ, ਦਿਖਾਇਆ ਪਿੰਡ ਦਾ ਨਜ਼ਾਰਾ

ਜਲੰਧਰ : ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਪੰਜਾਬ ‘ਚ ਹੈ। ਜੈਜ਼ੀ ਬੀ ਨੇ ਜਨਵਰੀ 2023 ‘ਚ ਪੰਜਾਬੀ ਇੰਡਸਟਰੀ ‘ਚ ਆਪਣੇ ਕਰੀਅਰ ਦੇ 30 ਸਾਲ ਪੂਰੇ...

ਕਾਲਜ ‘ਚ ਪ੍ਰਸਿੱਧ ਕਲਾਕਾਰ ਮੋਮਾਲਾ ਨਾਇਕ ਨੇ ਵਿਦਿਆਰਥਣਾਂ ਨੂੰ ਸਿਖਾਏ ਭਾਰਤੀ ਲੋਕ ਨਾਚ ਕਥਕ ਦੇ ਗੁਰ

ਟਾਂਡਾ ਉੜਮੁੜ – ਵਿਦਿਆਰਥੀਆਂ ਨੇ ਨੂੰ ਭਾਰਤੀ ਸਭਿਆਚਾਰ,ਵਿਰਾਸਤ, ਲੋਕ ਸੰਗੀਤ ਅਤੇ ਨਾਚਾਂ ਦੀ ਜਾਣਕਾਰੀ ਦੇਣ ਦੇ ਮਿਸ਼ਨ ਨੂੰ ਚਲਾ ਰਹੀ ਸਪਿਕ ਮੈਕੇ ਸੰਸਥਾ ਵੱਲੋਂ ਕਸ਼ਮੀਰ...

ਸੋਨੀਆ ਮਾਨ ਦੀ ਅਗਵਾਈ ‘ਚ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਅੰਮ੍ਰਿਤਸਰ ਤੋਂ ਮੋਹਾਲੀ ਵੱਲ ਕਾਫਲਾ ਰਵਾਨਾ

ਅੰਮ੍ਰਿਤਸਰ: ਪ੍ਰਸਿੱਧ ਅਦਾਕਾਰਾ ਸੋਨੀਆ ਮਾਨ ਅਕਸਰ ਹੀ ਪੰਥਕ ਕਾਰਜਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ। ਇੰਨੀਂ ਦਿਨੀਂ ਸੋਨੀਆ ਮਾਨ ਕੌਮੀ ਇਨਸਾਫ ਮੋਰਚੇ ਦਾ ਹਿੱਸਾ...

ਜਿਓ ਵੀਡੀਓਜ਼ ਦੀ ਫ਼ਿਲਮ ‘ਗੋਦਾਵਰੀ’ ਨੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ

ਮੁੰਬਈ : ਨੈਸ਼ਨਲ ਫ਼ਿਲਮ ਵਿਕਾਸ ਨਿਗਮ ਦੇ ਸਹਿਯੋਗ ਨਾਲ ਆਯੋਜਿਤ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਫ਼ਿਲਮ ਫੈਸਟੀਵਲ ’ਚ ਜਿਓ ਸਟੂਡੀਓਜ਼ ਦੀ ਮਰਾਠੀ ਫ਼ਿਲਮ ‘ਗੋਦਾਵਰੀ’ ਨੂੰ 14 ਫ਼ਿਲਮਾਂ ’ਚੋਂ...

ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਵਿਰੁੱਧ ਵੱਡੀ ਕਾਰਵਾਈ

ਚੰਡੀਗੜ੍ਹ: ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਅੱਤਵਾਦੀ ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ...

ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਦਾ ਵੱਡਾ ਬਿਆਨ, ਦੱਸਿਆ ਕਦੋਂ ਹੋਵੇਗੀ ਜੇਲ੍ਹ ‘ਚੋਂ ਰਿਹਾਈ

ਲੁਧਿਆਣਾ – ਪਟਿਆਲਾ ਜੇਲ੍ਹ ’ਚ ਸਜ਼ਾ ਭੁਗਤ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਐਡਵੋਕੇਟ ਕਰਨ ਸਿੱਧੂ ਨੇ ਅੱਜ...

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ 3 ਸੂਤਰੀ ਰਣਨੀਤੀ ਕਰੇਗੀ ਲਾਗੂ : ਭਗਵੰਤ ਮਾਨ

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਡਿਪਟੀ ਕਮਿਸ਼ਨਰਾਂ, ਪੁਲਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ‘ਐਕਸ਼ਨ,...

60 ਕਿਲੋ ਭੁੱਕੀ ਸਮੇਤ ਰੋਡਵੇਜ਼ ਦਾ ਡਰਾਈਵਰ ਤੇ ਕੰਡਕਟਰ ਕਾਬੂ

ਮੋਹਾਲੀ : ਪੰਜਾਬ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਨੂੰ ਕ੍ਰਾਈਮ ਬ੍ਰਾਂਚ ਨੇ ਭੁੱਕੀ ਸਮੱਗਲਿੰਗ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਸੰਗਰੂਰ ਨਿਵਾਸੀ ਡਰਾਈਵਰ...

ਨਕਾਬਪੋਸ਼ ਨੌਜਵਾਨਾਂ ਨੇ ਆਟਾ ਚੱਕੀ ਮਾਲਕ ਨੂੰ ਮਾਰੀਆਂ ਗੋਲ਼ੀਆਂ, ਘਟਨਾ CCTV ਕੈਮਰੇ ’ਚ ਕੈਦ

ਅੰਮ੍ਰਿਤਸਰ – ਦੇਰ ਸ਼ਾਮ ਥਾਣਾ ਗੇਟ ਹਕੀਮਾਂ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਆਟਾ ਚੱਕੀ ਦੇ ਮਾਲਕ ਜਤਿੰਦਰ ਅਰੋੜਾ ਨੂੰ ਦੋ ਨਕਾਬਪੋਸ਼ ਨੌਜਵਾਨਾਂ ਨੇ ਗੋਲੀਆਂ ਮਾਰ...

3 ਫੁੱਟ ਦਾ ਦਾਨਿਸ਼ ਸ਼ਿਕਾਇਤ ਲੈ ਕੇ ਪਹੁੰਚਿਆ ਥਾਣੇ- ‘ਸਾਹਿਬ ਮੇਰਾ ਕੱਦ ਛੋਟਾ ਹੈ, ਵਿਆਹ ਕਰਵਾ ਦਿਓ’

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 3 ਫੁੱਟ ਦਾ ਦਾਨਿਸ਼ ਆਪਣੀ ਸ਼ਿਕਾਇਤ ਲੈ ਕੇ ਪੁਲਸ ਥਾਣੇ ਪਹੁੰਚ ਗਿਆ।...

ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ

 ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਤੇ ਅਭਿਨੇਤਾ ਸ਼ਤਰੂਘਨ ਸਿਨ੍ਹਾ ਨੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਟਵੀਟ ਕੀਤੇ ਹਨ।...

ਹਿੰਡਨਬਰਗ ਤੇ ਕੀ ਲਾਏ ਦੋਸ਼, ਜਿਸ ਕਾਰਨ ਟਾਪ 20 ਅਮੀਰਾਂ ਦੀ ਸੂਚੀ ‘ਚੋਂ ਵੀ ਬਾਹਰ ਹੋਏ ਅਡਾਨੀ

ਨਵੀਂ ਦਿੱਲੀ : ਦਿੱਗਜ ਉਦਯੋਗਪਤੀ ਗੌਤਮ ਅਡਾਨੀ ਦੇ ਲਈ ਸਾਲ 2023 ਕਾਫ਼ੀ ਮੁਸ਼ਕਿਲਾਂ ਭਰਿਆ ਸਾਬਤ ਹੋ ਰਿਹਾ ਹੈ। ਇਕ ਸਮਾਂ ਅਜਿਹਾ ਸੀ ਜਦੋਂ ਇਹ ਅੰਦਾਜ਼ਾ ਲਗਾਇਆ...

ਅਰਬਪਤੀਆਂ ਦਾ ਭਾਈਚਾਰਾ: ਅਡਾਨੀ ਦੀ ਸਹਾਇਤਾ ਲਈ ਦੇਸ਼ ਤੇ ਵਿਦੇਸ਼ ਤੋਂ ਵਧੇ ਹੱਥ

ਨਵੀਂ ਦਿੱਲੀ : ਅਡਾਨੀ ਗਰੁੱਪ ਦੇ ਮਾਲਕ ਗੌਤਮ ਅਡਾਨੀ ਦੀ ਹਿਚਕੋਲੇ ਖਾਂਦੀ ਕਿਸ਼ਤੀ ਨੂੰ ਬਚਾਉਣ ਲਈ ਦੇਸ਼ ਤੇ ਵਿਦੇਸ਼ ਦੇ ਕਈ ਅਰਬਪਤੀਆਂ ਨੇ ਸਹਾਇਤਾ ਦਾ ਹੱਥ...

ਫਾਲਕੇ ਪੁਰਸਕਾਰ ਜੇਤੂ ਨਿਰਦੇਸ਼ਕ ਵਿਸ਼ਵਨਾਥ ਦਾ ਦੇਹਾਂਤ

ਹੈਦਰਾਬਾਦ, 3 ਫਰਵਰੀ-: ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਅਤੇ ਉੱਘੇ ਫਿਲਮ ਨਿਰਦੇਸ਼ਕ ਕਾਸੀਨਾਧੁਨੀ ਵਿਸ਼ਵਨਾਥ ਦਾ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 92...

ਪ੍ਰਧਾਨ ਮੰਤਰੀ ਕਸ਼ਮੀਰ ਪੰਡਿਤਾਂ ਦੀਆਂ ਦੁੱਖ-ਤਕਲੀਫਾਂ ਵੱਲ ਧਿਆਨ ਦੇਣ: ਰਾਹੁਲ

ਨਵੀਂ ਦਿੱਲੀ, 3 ਫਰਵਰੀ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੂੰ ਦਰਪੇਸ਼ ‘ਮੁਸ਼ਕਲਾਂ’ ਵੱਲ ਧਿਆਨ...

ਜੰਮੂ-ਕਸ਼ਮੀਰ ‘ਚ ਜੋਸ਼ੀਮਠ ਵਰਗੀ ਤਬਾਹੀ, ਡੋਡਾ ‘ਚ ਜ਼ਮੀਨ ਖਿਸਕਣ ਕਾਰਨ ਮਕਾਨਾਂ ’ਚ ਆਈਆਂ ਤਰੇੜਾਂ

ਡੋਡਾ/ਕਿਸ਼ਤਵਾੜ: ਉੱਤਰਾਖੰਡ ਦੇ ਜੋਸ਼ੀਮਠ ਵਾਂਗ ਜ਼ਿਲ੍ਹਾ ਡੋਡਾ ਦੇ ਠਾਠਰੀ ਪਿੰਡ ’ਚ ਵੀ ਜ਼ਮੀਨ ਧਸਣ ਕਾਰਨ ਦਰਜਨਾਂ ਰਿਹਾਇਸ਼ੀ ਮਕਾਨਾਂ ’ਚ ਤਰੇੜਾਂ ਆ ਗਈਆਂ ਹਨ। ਪ੍ਰਭਾਵਿਤ ਪਰਿਵਾਰ ਖਤਰੇ...

10 ਗੁਣਾ ਤੇਜ਼ ਹੋਵੇਗੀ ਈ-ਟਿਕਟਿੰਗ, ਜਲੰਧਰ-ਅੰਮ੍ਰਿਤਸਰ ਸਣੇ 6 ਸਟੇਸ਼ਨ ਬਣਨਗੇ ‘ਮਾਡਰਨ’

ਜਲੰਧਰ – ਕੇਂਦਰੀ ਬਜਟ ਵਿਚ ਰੇਲਵੇ ਨੂੰ 2.40 ਲੱਖ ਕਰੋੜ ਰੁਪਏ ਦਾ ਫੰਡ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਕ ਵੀਡੀਓ ਕਾਨਫਰੰਸਿੰਗ...

ਦੱਖਣੀ ਕੋਰੀਆ ਦੇ ਸਾਬਕਾ ਮੰਤਰੀ ਨੂੰ ਅਹੁਦੇ ਦੀ ਦੁਰਵਰਤੋਂ ਲਈ ਦੋ ਸਾਲ ਦੀ ਕੈਦ

ਸਿਓਲ – ਦੱਖਣੀ ਕੋਰੀਆ ਦੀ ਇੱਕ ਅਦਾਲਤ ਨੇ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਚੋ ਕੁਕ ਨੂੰ ਆਪਣੇ ਬੱਚਿਆਂ ਨੂੰ ਵੱਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਜਾਅਲੀ...

ਲੁਧਿਆਣਾ ਦੇ ਚਰਨ ਕੰਵਲ ਸਿੰਘ ਨੂੰ ਕਿੰਗ ਚਾਰਲਸ ਨੇ ਦਿੱਤਾ ‘ਸ਼ਾਹੀ ਖਿਤਾਬ’

ਲੰਡਨ – ਚਰਨ ਕੰਵਲ ਸਿੰਘ ਸੇਖੋਂ, ਜੋ ਯੂ.ਕੇ. ਸਰਕਾਰ ਦੇ ਵਾਤਾਵਰਣ, ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਵਿਭਾਗ (ਡੇਫਰਾ) ਵਿਚ ਸੀਨੀਅਰ ਵਾਤਾਵਰਣ ਅਧਿਕਾਰੀ ਹਨ, ਨੂੰ ਇਸ ਹਫ਼ਤੇ ਐਮ.ਬੀ.ਈ....

ਪੁੱਤਰ ਵੱਲੋਂ ਮਾਰੇ ਗਏ ਸਿੱਖ ਜੋੜੇ ਦੇ ਮਾਮਲੇ ‘ਚ ਬ੍ਰਿਟਿਸ਼ ਰਿਪੋਰਟ ਨੇ ਕੀਤਾ ਇਹ ਖੁਲਾਸਾ

ਲੰਡਨ -: ; ਵੈਸਟ ਮਿਡਲੈਂਡਜ਼ ਦੇ ਓਲਡਬਰੀ ਵਿੱਚ 2020 ਵਿੱਚ ਇੱਕ ਸਿੱਖ ਜੋੜੇ ਦੇ ਕਤਲ ਮਾਮਲੇ ਨਾਲ ਸਬੰਧਤ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਵਿੱਚ...

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਨਾਰਸ ਵਿਖੇ 3,4,5 ਫ਼ਰਵਰੀ ਨੂੰ ਵਿਸ਼ਾਲ ਮੈਡੀਕਲ ਕੈਂਪ

ਰੋਮ -: ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਬੇਗ਼ਮਪੁਰਾ ਸ਼ਬਦ ਦੀ ਜਿਸ ਪਵਿੱਤਰ...

PM ਸ਼ਾਹਬਾਜ਼ ਸ਼ਰੀਫ ਨੇ ਕਬੂਲਿਆ, ਪਾਕਿਸਤਾਨ ’ਚ ਖੁੱਲ੍ਹੇਆਮ ਘੁੰਮਦੇ ਹਨ ਅੱਤਵਾਦੀ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਬੂਲਿਆ ਹੈ ਕਿ ਪਾਕਿਸਤਾਨ ਵਿਚ ਅੱਤਵਾਦੀ ਖੁੱਲ੍ਹੇਆਮ ਘੁੰਮਦੇ ਹਨ ਪਰ ਉਨ੍ਹਾਂ ਲਈ ਕੋਈ ਸੁਰੱਖਿਅਤ ਟਿਕਾਣਾ ਨਹੀਂ ਹੈ।...

ਸਿਡਨੀ ‘ਚ ਕਰੂਜ਼ ਜਹਾਜ਼ ਨੂੰ ਲੱਗੀ ਅੱਗ, ਬਚਾਏ ਗਏ 800 ਯਾਤਰੀ

ਸਿਡਨੀ : ਆਸਟ੍ਰੇਲੀਆ ਵਿਖੇ ਸਿਡਨੀ ਵਿੱਚ ਡੌਕ ਕੀਤੇ ਗਏ ਇੱਕ ਕਰੂਜ਼ ਜਹਾਜ਼ ਵਿੱਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ।ਇਸ ਕਾਰਨ ਕਰੀਬ 800 ਯਾਤਰੀਆਂ ਨੂੰ ਬਾਹਰ ਨਿਕਲਣ ਲਈ...

ਕੈਨੇਡਾ ‘ਚ ਹੁਣ ਬਾਲਗ ਆਪਣੇ ਕੋਲ ਰੱਖ ਸਕਣਗੇ ਕੋਕੀਨ ਤੇ ਹੈਰੋਈਨ, ਨਹੀਂ ਹੋਵੇਗੀ ਗ੍ਰਿਫ਼ਤਾਰੀ

ਬ੍ਰਿਟਿਸ਼ ਕੋਲੰਬੀਆ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਕੋਕੀਨ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥਾਂ ਦੀ ਥੋੜ੍ਹੀ ਮਾਤਰਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਵਾਲਾ...

ਅਮਰੀਕਾ ਤੋਂ ਬਾਅਦ ਕੈਨੇਡਾ ‘ਚ ਦਿਸਿਆ Spy Balloon, ਜਾਸੂਸੀ ਦੇ ਦੋਸ਼ ‘ਤੇ ਚੀਨ ਨੇ ਦਿੱਤਾ ਇਹ ਜਵਾਬ

ਓਟਾਵਾ -: ਅਮਰੀਕਾ ਦੀ ਜਾਸੂਸੀ ਕਰਨ ਲਈ ਚੀਨ ਦੁਆਰਾ ਜਾਸੂਸੀ ਗੁਬਾਰਾ ਭੇਜੇ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਕੈਨੇਡਾ ਵਿੱਚ ਵੀ ਜਾਸੂਸੀ ਗੁਬਾਰਾ ਦੇਖਿਆ...