Month: November 2022

ਚੰਡੀਗੜ੍ਹ ਤੇ ਨਵੀਂ ਦਿੱਲੀ ’ਚ ਵੀਜ਼ਾ ਜਾਰੀ ਕਰਨ ਦੀ ਸਮਰੱਥਾ ਵਧਾਏਗਾ ਕੈਨੇਡਾ

ਨਵੀਂ ਦਿੱਲੀ, 28 ਨਵੰਬਰ ਕੈਨੇਡਾ ਨੇ ਆਪਣੀ ਨਵੀਂ ਹਿੰਦ-ਪ੍ਰਸ਼ਾਂਤ ਰਣਨੀਤੀ ਵਿਚ ਭਾਰਤ ਨੂੰ ਮਹੱਤਵਪੂਰਨ ਭਾਈਵਾਲ ਕਰਾਰ ਦਿੱਤਾ ਹੈ। ਇਸ ’ਚ ਜ਼ਿਆਦਾਤਰ ਧਿਆਨ ਵਪਾਰ ਤੇ ਆਵਾਸ...

ਭਾਰਤ ਜੋੜੋ ਯਾਤਰਾ ‘ਚ ਮੁੰਡੇ ਵੱਲੋਂ ਆਪਣੀ ਗੋਲਕ ਦੇਣ ‘ਤੇ ਬੋਲੇ ਰਾਹੁਲ- ਇਹ ਬੇਅੰਤ ਪਿਆਰ ਦਾ ਖ਼ਜ਼ਾਨਾ

ਨਵੀਂ ਦਿੱਲੀ – ਮੱਧ ਪ੍ਰਦੇਸ਼ ’ਚ ਭਾਰਤ ਜੋੜੋ ਯਾਤਰਾ ’ਚ ਇਕ ਲੜਕੇ ਵੱਲੋਂ ਆਪਣੀ ਗੋਲਕ ਦਿੱਤੇ ਜਾਣ ’ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ...

ਸ਼ਰਧਾ ਕਤਲਕਾਂਡ : ਆਫਤਾਬ ਨੂੰ ਲਿਜਾ ਰਹੀ ਪੁਲਸ ਵੈਨ ‘ਤੇ ਤਲਵਾਰਾਂ ਨਾਲ ਹਮਲਾ

ਅੱਜ ਸ਼ਰਧਾ ਕਤਲਕਾਂਡ ਦੇ ਮੁਲਜ਼ਮ ਆਫਤਾਬ ਦੀ ਪੁਲਸ ਵੈਨ ‘ਤੇ ਹਮਲਾ ਹੋ ਗਿਆ। ਜਾਣਕਾਰੀ ਮੁਤਾਬਕ ਕੁਝ ਅਣਪਛਾਤੇ ਲੋਕਾਂ ਨੇ ਅਫਤਾਬ ਦੀ ਵੈਨ ‘ਤੇ ਤਲਵਾਰਾਂ ਨਾਲ...

ਕਾਂਗਰਸ ਸਰਕਾਰ ਨੇ ਅਤਿਵਾਦ ਖਿਲਾਫ਼ ਲੜਾਈ ਵਿੱਚ ਹਥਿਆਰਬੰਦ ਬਲਾਂ ਦੇ ਹੱਥ ਬੰਨ੍ਹੇ: ਮੋਦੀ

ਜਾਮਨਗਰ 28 ਨਵੰਬਰ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਪਾਰਟੀ ਦੀ ਵੋਟ ਬੈਂਕ ਸਿਆਸਤ ਕਰਕੇ ਹਥਿਆਰਬੰਦ ਬਲਾਂ ਨੂੰ ਅਤਿਵਾਦ...

ਪ੍ਰੋਫੈਸਰ ਨੇ ਵਿਦਿਆਰਥੀ ਦੀ ਅੱਤਵਾਦੀ ਨਾਲ ਕੀਤੀ ਤੁਲਨਾ, ਕਾਲਜ ਨੇ ਕੀਤਾ ਮੁਅੱਤਲ

ਕਰਨਾਟਕ ’ਚ ਇਕ ਕਾਲਜ ਦੇ ਪ੍ਰੋਫ਼ੈਸਰ ਨੂੰ ਮੁਸਲਿਮ ਵਿਦਿਆਰਥੀ ਦੀ ਤੁਲਨਾ ਅੱਤਵਾਦੀ ਨਾਲ ਕਰਨ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਸ਼ੁੱਕਰਵਾਰ...

ਅਮਰੀਕਾ ਦੀ ਝੀਲ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ

ਹਿਊਸਟਨ, 28 ਨਵੰਬਰ– ਅਮਰੀਕਾ ਦੇ ਮਿਸੂਰੀ ਸੂਬੇ ਵਿੱਚ ਓਜ਼ਾਰਕਸ ਝੀਲ ਵਿੱਚ ਤਿਲੰਗਾਨਾ ਨਾਲ ਸਬੰਧਤ ਦੋ ਭਾਰਤੀ ਵਿਦਿਆਰਥੀ ਡੁੱਬ ਗਏ। ਪੁਲੀਸ ਮੁਤਾਬਕ ਪੀੜਤਾਂ ਦੀ ਪਛਾਣ 24...

ਕੈਮਰੂਨ ‘ਚ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਗਏ 14 ਲੋਕਾਂ ਦੀ ਮੌਤ

ਯਾਉਂਡੇ/ਕੈਮਰੂਨ – ਕੈਮਰੂਨ ਦੀ ਰਾਜਧਾਨੀ ਵਿਚ ਐਤਵਾਰ ਨੂੰ ਇਕ ਸ਼ਖ਼ਸ ਦੇ ਅੰਤਿਮ ਸੰਸਕਾਰ ਦੌਰਾਨ ਜ਼ਮੀਨ ਖ਼ਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਖੇਤਰੀ...

ਚੀਨ ’ਚ ਸਖ਼ਤ ਲਾਕਡਾਊਨ ਨਾਲ ਹਾਲਾਤ ਬੇਕਾਬੂ, 9 ਸ਼ਹਿਰਾਂ ’ਚ ਫੈਲੀ ਬਗਾਵਤ

ਬੀਜਿੰਗ – ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਕੀਤੀਆਂ ਗਈਆਂ ਸ਼ਖਤ ਪਾਬੰਦੀਆਂ ਖ਼ਿਲਾਫ਼ ਬੀਜਿੰਗ ਤੋਂ ਸ਼ੁਰੂ ਹੋਏ ਪ੍ਰਦਰਸ਼ਨ ਹੁਣ 9 ਸ਼ਹਿਰਾਂ ਤੱਕ ਫੈਲ ਗਏ...

ਯੂਨੀਵਰਸਿਟੀ ਬੌਨ ’ਚ ਭਾਰਤੀ ਸੰਵਿਧਾਨ ਦਿਵਸ ’ਤੇ ਡਾ. ਬੀ. ਆਰ. ਅੰਬੇਦਕਰ ਨੂੰ ਦਿੱਤੀ ਸ਼ਰਧਾਂਜਲੀ

ਰੋਮ : ਯੂਰਪ ਦੀ ਜਿਸ ਯੂਨੀਵਰਸਿਟੀ ’ਚ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਭਾਰਤੀ ਸੰਵਿਧਾਨ ਦੇ ਪਿਤਾਮਾ, ਭਾਰਤ ਰਤਨ, ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਦਕਰ ਸਾਹਿਬ...

ਬੱਚਿਆਂ ਨੂੰ ਸੁਆਉਣ ਲਈ ਨਸ਼ੀਲੇ ਪਦਾਰਥ ਵਰਤ ਰਹੇ ਅਫਗ਼ਾਨ ਲੋਕ, ਵੇਚ ਰਹੇ ਅੰਗ ਅਤੇ ਧੀਆਂ

ਕਾਬੁਲ — ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਅਨਾਜ ਸੰਕਟ ਕਾਰਨ ਲੋਕ ਭੁੱਖਮਰੀ ਦੇ ਕੰਢੇ...

ਪਟਿਆਲਾ ’ਚ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਕਈ ਹਥਿਆਰ ਹੋਏ ਬਰਾਮਦ

ਪਟਿਆਲਾ : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਦੋ ਵੱਖ-ਵੱਖ ਕੇਸਾਂ ਵਿਚ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ...

ਪੰਜਾਬ ਸਰਕਾਰ ਦੀ ਗੰਨ ਕਲਚਰ ਖ਼ਿਲਾਫ਼ ਸਖ਼ਤੀ ਮਗਰੋਂ ਹਿੰਮਤ ਸੰਧੂ ਨੇ ਨਵੇਂ ਗੀਤ ਨੂੰ ਲੈ ਕੇ ਚੁੱਕਿਆ ਵੱਡਾ ਕਦਮ

ਚੰਡੀਗੜ੍ਹ– ਪੰਜਾਬ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਗਾਇਕਾਂ ਖ਼ਿਲਾਫ਼ ਐਕਸ਼ਨ ’ਚ ਆ ਗਈ ਹੈ। ਇਸੇ ਦੇ ਚਲਦਿਆਂ ਪੰਜਾਬੀ...

ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ’ਤੇ ਲੱਖਾਂ ਦੀ ਧੋਖਾਧੜੀ ਮਾਮਲੇ ’ਚ ਕੇਸ ਦਰਜ

ਜਲੰਧਰ – ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 3 ’ਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਰਸਤਾ ਮੁਹੱਲਾ ਦੇ ਨਵਨੀਤ ਆਨੰਦ...

ਸਿੱਖ ਕੌਮ ਨੂੰ ਲੰਗਾਹ ਤੇ ਫੌਜਾ ਸਿੰਘ ਵਰਗੇ ਲੋਕਾਂ ਦੀ ਕੋਈ ਲੋੜ ਨਹੀਂ – ਵਿਦੇਸ਼ੀ ਸਿੱਖ

ਲੰਡਨ – ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸੁੱਚਾ ਲੰਗਾਹ ਵੱਲੋਂ ਔਰਤ ਨਾਲ ਬਜਰ ਕੂਰਹਿਤ ਗੁਨਾਹ ਕਬੂਲ ਕਰਨ ਤੋਂ ਬਾਅਦ ਪੰਜਾਬ ਪੁਲਸ ਨੂੰ ਉਸ ਖਿਲਾਫ਼...

ਚੰਗੇ ਭਵਿੱਖ ਖ਼ਾਤਿਰ ਅਮਰੀਕਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ

ਜਲੰਧਰ – ਚੰਗੇ ਭਵਿੱਖ ਖ਼ਾਤਿਰ ਵਿਦੇਸ਼ਾਂ ਵਿਚ ਗਏ ਪੰਜਾਬੀਆਂ ਦੀਆਂ ਹੋ ਰਹੀਆਂ ਬੇਵਕਤ ਮੌਤਾਂ ਦਾ ਸਿਲਸਲਾ ਨਹੀਂ ਰੁਕ ਰਿਹਾ ਹੈ। ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ...

ਇੰਦਰਜੀਤ ਨਿੱਕੂ ਨੇ ਮੈਲਬੋਰਨ ‘ਚ ਲਾਈਆਂ ਰੌਣਕਾਂ

ਮੈਲਬੌਰਨ – ਬੀਤੇ ਦਿਨੀਂ ਮੈਲਬੌਰਨ ਦੇ ਏਪਿੰਗ ਇਲਾਕੇ ਵਿੱਚ ਸਥਿਤ ਗਰੈਂਡ ਨੇਰਟ ਰਿਸ਼ੈਪਸ਼ਨ ਹਾਲ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਸ਼ੋਅ ਕਰਵਾਇਆ ਗਿਆ। ਮਿੱਥੇ ਸਮੇਂ...

ਬ੍ਰਿਸਬੇਨ ਦੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਨੇ ਸ਼ੂਟਿੰਗ ਵਾਲੀਬਾਲ ‘ਚ ਜਿੱਤੀ ਟਰਾਫ਼ੀ

ਬ੍ਰਿਸਬੇਨ – ਨਿਊਜ਼ੀਲੈਂਡ ਵਿੱਚ ਆਯੋਜਿਤ ਹੋਈਆ ਸਿੱਖ ਖੇਡਾਂ ਦੌਰਾਨ ਬ੍ਰਿਸਬੇਨ ਦੇ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਸ਼ੂਟਿੰਗ ਵਾਲੀਬਾਲ ਦੀ ਟੀਮ ਦੇ ਖਿਡਾਰੀ ਸੰਦੀਪ ਬੋਰਸੇ, ਅਮਨਦੀਪ...

ਆਸਟ੍ਰੇਲੀਆ ਨੇ ਰਾਸ਼ਟਰੀ ਅੱਤਵਾਦ ਦੇ ਖ਼ਤਰੇ ਦੇ ‘ਪੱਧਰ’ ‘ਚ ਕੀਤਾ ਬਦਲਾਅ

ਕੈਨਬਰਾ – ਆਸਟ੍ਰੇਲੀਆ ਨੇ 2014 ਤੋਂ ਬਾਅਦ ਪਹਿਲੀ ਵਾਰ ਅੱਤਵਾਦ ਦੇ ਖਤਰੇ ਦੇ ਪੱਧਰ ਨੂੰ “ਸੰਭਾਵਿਤ” (probable) ਤੋਂ ਘਟਾ ਕੇ “ਸੰਭਵ” (possible) ਕਰ ਦਿੱਤਾ। ਦੇਸ਼ ਦੀ...

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਮਗਰੋਂ ਭੜਕਿਆ ਲੋਕਾਂ ਦਾ ਗੁੱਸਾ

ਨਿਊਜ਼ੀਲੈਂਡ – ਆਕਲੈਂਡ ਦੇ ਸੈਂਡਰਿੰਘਮ ਇਲਾਕੇ ਵਿੱਚ 23 ਨਵੰਬਰ ਨੂੰ ਇੱਕ ਡੇਅਰੀ ਵਰਕਰ “ਜਨਕ ਪਟੇਲ” (34) ਦਾ ਦੁਕਾਨ ਵਿਚ ਦਾਖ਼ਲ ਹੋ ਕੇ ਲੁਟੇਰਿਆਂ ਵੱਲੋਂ ਕਤਲ...

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਡਿੱਗ ਕੇ ਖੁੱਲ੍ਹਿਆ

ਮੁੰਬਈ – ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ ਅਤੇ ਵਿਦੇਸ਼ਾਂ ਵਿੱਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ...

ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਕਾਂਗਰਸ ਨੇ ਇਸ ਆਗੂ ਨੂੰ ਦਿਖਾਇਆ ਬਾਹਰ ਦਾ ਰਸਤਾ

ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ। ਦੱਸਿਆ ਜਾ...

ਕ੍ਰੈਮਾਰਿਚ ਦੇ 2 ਗੋਲਾਂ ਦੀ ਮਦਦ ਨਾਲ ਕ੍ਰੋਏਸ਼ੀਆ ਨੇ ਕੈਨੇਡਾ ਨੂੰ 4-1 ਨਾਲ ਹਰਾਇਆ

ਕ੍ਰੋਏਸ਼ੀਆ ਨੇ ਐਤਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦੇ ਆਪਣੇ ਮੈਚ ਵਿੱਚ ਕੈਨੇਡਾ ਨੂੰ 4-1 ਨਾਲ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ, ਜਿਸ ਵਿੱਚ ਆਂਦਰੇਜ ਕ੍ਰੈਮਾਰਿਚ...

‘ਪੁਸ਼ਪਾ’ ਦੀ ਅਦਾਕਾਰਾ ਰਸ਼ਮਿਕਾ ਮੰਦਾਨਾ ਨਾਲ ਕੰਮ ਨਹੀਂ ਕਰਨਾ ਚਾਹੁੰਦੇ ‘ਕਾਂਤਾਰਾ’ ਫੇਮ ਰਿਸ਼ਬ ਸ਼ੈੱਟੀ

ਮੁੰਬਈ – ‘ਕਾਂਤਾਰਾ’ ਫ਼ਿਲਮ ਨਾਲ ਰਿਸ਼ਬ ਸ਼ੈੱਟੀ ਨੇ ਕਾਮਯਾਬੀ ਦੇ ਨਵੇਂ ਝੰਡੇ ਗੱਡੇ ਹਨ। ਰਿਸ਼ਬ ਸ਼ੈੱਟੀ ਦੀ ਫ਼ਿਲਮ ਨੂੰ ਦਰਸ਼ਕਾਂ ਨੇ ਬੇਸ਼ੁਮਾਰ ਪਿਆਰ ਦਿੱਤਾ ਹੈ। ਮਸ਼ਹੂਰ...

ਮੁੰਬਈ ਹਵਾਈ ਅੱਡੇ ‘ਤੇ 50 ਕਰੋੜ ਰੁਪਏ ਦੀ ਹੈਰੋਇਨ ਨਾਲ ਜ਼ਿੰਬਾਬਵੇ ਦੇ 2 ਨਾਗਰਿਕ ਗ੍ਰਿਫ਼ਤਾਰ

ਮੁੰਬਈ – ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਜ਼ਿੰਬਾਬਵੇ ਦੇ 2 ਨਾਗਰਿਕਾਂ ਨੂੰ 50 ਕਰੋੜ ਰੁਪਏ ਮੁੱਲ ਦੀ 7.9...

ਮਹਿਬੂਬਾ ਮੁਫ਼ਤੀ ਅਤੇ 7 ਸਾਬਕਾ ਵਿਧਾਇਕਾਂ ਨੂੰ ਸਰਕਾਰੀ ਘਰ ਖ਼ਾਲੀ ਕਰਨ ਦਾ ਨੋਟਿਸ

ਸ਼੍ਰੀਨਗਰ – ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ 7 ਸਾਬਕਾ ਵਿਧਾਇਕਾਂ ਨੂੰ ਦੱਖਣੀ ਕਸ਼ਮੀਰ ਦੇ...

ਮਾਨ ਸਰਕਾਰ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਅਨਾਜ ਦੀ ਢੋਆ-ਢੁਆਈ ਨਾਲ ਸਬੰਧਿਤ ਟੈਂਡਰ ਆਪਣੇ ਚਹੇਤੇ ਠੇਕੇਦਾਰ ਨੂੰ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼...

ਜਰਮਨੀ ਨੇ ਕਲਾ ਖੇਤਰ ਨੂੰ ਹੁਲਾਰਾ ਦੇਣ ਲਈ 18 ਸਾਲਾ ਨੌਜਵਾਨਾਂ ਨੂੰ ਕੀਤੀ ਖ਼ਾਸ ਪੇਸ਼ਕਸ਼

200 ਯੂਰੋ ‘ਕਲਚਰ ਪਾਸ’ ਦਾ ਉਦੇਸ਼ 18 ਸਾਲ ਦੇ ਨੌਜਵਾਨਾਂ ਨੂੰ ਜੀਵੰਤ ਸੱਭਿਆਚਾਰ ਦਾ ਅਨੁਭਵ ਕਰਨ, ਬਾਹਰ ਨਿਕਲਣ ਅਤੇ ਕਲਾ ਦੇ ਖੇਤਰ ਨੂੰ ਵਿੱਤੀ ਹੁਲਾਰਾ...

ਸਾਜਿਦ ਖ਼ਾਨ ’ਤੇ ਫੁੱਟਿਆ ਸਲਮਾਨ ਖ਼ਾਨ ਦਾ ਗੁੱਸਾ, ਕਿਹਾ– ‘ਤੁਸੀਂ ਬਿੱਗ ਬੌਸ ਨਹੀਂ ਚਲਾਉਂਦੇ’

ਮੁੰਬਈ – ‘ਬਿੱਗ ਬੌਸ’ ਦੇ ਘਰ ’ਚ ਇਸ ਹਫ਼ਤੇ ਕਾਫੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਘਰ ’ਚ ਕਈ ਮੁਕਾਬਲੇਬਾਜ਼ਾਂ ਵਿਚਾਲੇ ਲੜਾਈ-ਝਗੜੇ ਹੋਏ ਪਰ ਅਰਚਨਾ ਤੇ...

ਈਰਾਨ ‘ਚ ਪੁਲਸ ਨੇ ਵਿਖਾਵਾਕਾਰੀਆਂ ਦੀਆਂ ਅੱਖਾਂ ‘ਚ ਮਾਰੀਆਂ ਗੋਲੀਆਂ

ਤਹਿਰਾਨ – ਈਰਾਨ ਦੇ 140 ਅੱਖਾਂ ਦੇ ਡਾਕਟਰਾਂ ਨੇ ਸਰਕਾਰ ਨੂੰ ਚਿੱਠੀਆਂ ਲਿੱਖ ਕੇ ਵਿਖਾਵਾਕਾਰੀਆਂ ’ਤੇ ਪੁਲਸ ਦੇ ਸੋਚੇ-ਸਮਝੇ ਵਹਿਸ਼ੀਪੁਣੇ ਵੱਲ ਧਿਆਨ ਖਿੱਚਿਆ ਹੈ। ਇਨ੍ਹਾਂ ਡਾਕਟਰਾਂ...

ਬੈਂਕ ਲਾਕਰ ‘ਚ ਰੱਖਿਆ ਸੋਨਾ ਕਿੰਨਾ ਸੁਰੱਖ਼ਿਅਤ? ਜਾਣੋ ਕੀ ਕਹਿੰਦੇ ਹਨ ਰਿਜ਼ਰਵ ਬੈਂਕ ਦੇ ਨਿਯਮ

ਨਵੀਂ ਦਿੱਲੀ – ਜੇਕਰ ਤੁਸੀਂ ਵੀ ਕਿਸੇ ਬੈਂਕ ਦੇ ਲਾਕਰ ‘ਚ ਆਪਣਾ ਕੀਮਤੀ ਸਮਾਨ ਰੱਖਿਆ ਹੋਇਆ ਹੈ ਜਾਂ ਕਿਰਾਏ ‘ਤੇ ਨਵਾਂ ਬੈਂਕ ਲਾਕਰ ਲੈਣ ਦੀ...

ਦੁਨੀਆ ’ਚ ਸਭ ਤੋਂ ਤੇਜ਼ੀ ਨਾਲ 5-ਜੀ ਦੀ ਸ਼ੁਰੂਆਤ ਭਾਰਤ ’ਚ ਹੋਵੇਗੀ : ਅਮਿਤ ਮਾਰਵਾਹ

ਨਵੀਂ ਦਿੱਲੀ  – ਮੋਬਾਇਲ ਨਿਰਮਾਤਾ ਕੰਪਨੀ ਨੋਕੀਆ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਦੁਨੀਆ ’ਚ 5-ਜੀ ਦੀ ਸਭ ਤੋਂ ਤੇਜ਼ੀ ਨਾਲ ਸ਼ੁਰੂਆਤ...

IND vs NZ 2nd ODI : ਮੀਂਹ ਨੇ ਪਾਇਆ ਮੈਚ ‘ਚ ਖ਼ਲਲ

ਹੈਮਿਲਟਨ : ਭਾਰਤ ਨੇ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਵਨਡੇ ਮੈਚ ਵਿੱਚ ਮੀਂਹ ਦੇ ਖ਼ਲਲ ਕਾਰਨ ਮੈਚ ਰੋਕਣ ਤੋਂ ਪਹਿਲਾਂ 4.5 ਓਵਰਾਂ ਵਿੱਚ ਬਿਨਾਂ ਕਿਸੇ...

ਆਕਾਸ਼ਦੀਪ ਸਿੰਘ ਦੀ ਮਿਹਨਤ ‘ਤੇ ਫਿਰਿਆ ਪਾਣੀ, ਆਖ਼ਰੀ ਮਿੰਟ ‘ਚ ਭਾਰਤ ਤੋਂ ਜਿੱਤਿਆ ਆਸਟ੍ਰੇਲੀਆ

ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਦੇ ਬਾਵਜੂਦ ਭਾਰਤੀ ਹਾਕੀ ਟੀਮ ਨੂੰ ਅੱਜ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਤੋਂ 4-5 ਨਾਲ ਹਾਰ...

ਖ਼ਾਨ ਸਾਬ ਨੇ ਕਿਹੜੇ ਵੱਡੇ ਸੈਲੇਬ੍ਰਿਟੀ ਦੇ ਘਰ ਲਾਈ ਮਹਿਫਿਲ? ਸ਼ਿਖਰ ਧਵਨ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਚੰਡੀਗੜ੍ਹ– ਖ਼ਾਨ ਸਾਬ ਪੰਜਾਬੀ ਸੰਗੀਤ ਜਗਤ ਦਾ ਮਸ਼ਹੂਰ ਨਾਂ ਹੈ। ਹਾਲ ਹੀ ’ਚ ਖ਼ਾਨ ਸਾਬ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਦੇਖਿਆ ਗਿਆ। ਹੁਣ ਖ਼ਾਨ ਸਾਬ...

ਉਮੀਦ ਤੋਂ ਘੱਟ ‘ਭੇੜੀਆ’ ਦੀ ਪਹਿਲੇ ਦਿਨ ਦੀ ਕਮਾਈ, ‘ਦ੍ਰਿਸ਼ਯਮ 2’ ਨੇ ਦਿੱਤੀ ਸਖ਼ਤ ਟੱਕਰ

ਮੁੰਬਈ – ‘ਭੇੜੀਆ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ’ਚ ਵਰੁਣ ਧਵਨ, ਕ੍ਰਿਤੀ ਸੈਨਨ, ਅਭਿਸ਼ੇਕ ਬੈਨਰਜੀ ਤੇ ਦੀਪਕ ਡੋਬਰਿਆਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ...

ਮਨੋਜ ਬਾਜਪਾਈ ਨੇ ਪ੍ਰਸ਼ੰਸਕਾਂ ਨੂੰ ਦਿੱਤਾ ‘ਸੱਤਿਆ 2’ ਦਾ ਹਿੰਟ

ਮੁੰਬਈ – ਮਨੋਜ ਬਾਜਪਾਈ ਭਾਰਤੀ ਫ਼ਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ’ਚੋਂ ਇਕ ਹਨ। ‘ਸੱਤਿਆ’ ਤੋਂ ਲੈ ਕੇ ‘ਦਿ ਫੈਮਿਲੀ ਮੈਨ’ ਤੱਕ ਉਨ੍ਹਾਂ ਵਲੋਂ ਨਿਭਾਏ ਗਏ ਸਾਰੇ...

ਰਿਚਾ ਚੱਢਾ ਦੇ ਟਵੀਟ ’ਤੇ ਭੜਕੀ ਸਮ੍ਰਿਤੀ ਈਰਾਨੀ, ਕਿਹਾ– ‘ਮੁਆਫ਼ੀਨਾਮੇ ਦਾ ਡਰਾਮਾ ਬੰਦ ਹੋਵੇ’

ਰਿਚਾ ਚੱਢਾ ਦੇ ਟਵੀਟ ’ਤੇ ਵਿਵਾਦ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਤਮਾਮ ਬਾਲੀਵੁੱਡ ਸਿਤਾਰਿਆਂ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ...

ਹੁਣ ਬਿਨਾਂ ਇਜਾਜ਼ਤ ਨਹੀਂ ਵਰਤ ਸਕਦੇ ਅਮਿਤਾਭ ਬੱਚਨ ਦਾ ਨਾਂ, ਤਸਵੀਰ ਤੇ ਆਵਾਜ਼

ਮੁੰਬਈ – ‘ਮੈਂ ਕੌਣ ਬਣੇਗਾ ਕਰੋੜਪਤੀ ਤੋਂ ਅਮਿਤਾਭ ਬੱਚਨ ਬੋਲ ਰਿਹਾ ਹਾਂ।’ ਮਹਾਨਾਇਕ ਅਮਿਤਾਭ ਬੱਚਨ ਦੀ ਇਸ ਦਮਦਾਰ ਆਵਾਜ਼ ਦੇ ਦੇਸ਼-ਦੁਨੀਆ ’ਚ ਕਈ ਲੋਕ ਮੁਰੀਦ ਹਨ।...