Month: November 2023

ਗਲੋਬਲ ਸਪਲਾਇਰ ਬਣਨ ਲਈ ਨਿਵੇਸ਼ ਦੇ ਨਵੇਂ ਤਰੀਕੇ ਲੱਭ ਰਿਹੈ ਸਾਊਦੀ ਅਰਬ

ਨਵੀਂ ਦਿੱਲੀ – ਦੁਨੀਆ ਭਰ ਵਿੱਚ ਪੈਟਰੋਲ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨਾਂ (EV) ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ, ਸਾਊਦੀ ਅਰਬ ਬੈਟਰੀਆਂ ਦਾ ਇੱਕ ਗਲੋਬਲ...

ਸੈਮੀਫ਼ਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾਏ ਬਗੈਰ ਵੀ ਫ਼ਾਈਨਲ ‘ਚ ਪਹੁੰਚ ਸਕਦੈ ਭਾਰਤ

ਭਾਰਤੀ ਟੀਮ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਆਈ.ਸੀ.ਸੀ. ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਖ਼ਿਲਾਫ਼ ਖੇਡਣ ਲਈ ਪੂਰੀ ਤਰ੍ਹਾਂ ਤਿਆਰ...

ਸਟਾਰ ਪਲੱਸ ਦੇ ਸ਼ੋਅ ‘ਝਨਕ’ ਨਾਲ ਜੁੜੀਆਂ ਹਿਬਾ ਨਵਾਬ ਨੇ ਦੱਸੀਆਂ ਦਿਲਚਸਪ ਗੱਲਾਂ

ਮੁੰਬਈ– ਸਟਾਰ ਪਲੱਸ ਬੇਮਿਸਾਲ ਸਮੱਗਰੀ ਪ੍ਰਦਾਨ ਕਰਨ ਤੇ ਅਣਚਾਹੇ ਖ਼ੇਤਰ ’ਚ ਉੱਦਮ ਕਰਨ ਲਈ ਜਾਣਿਆ ਜਾਂਦਾ ਹੈ। ਹੁਣ ਇਹ ਨਵਾਂ ਸ਼ੋਅ ‘ਝਨਕ’ ਲੈ ਕੇ ਆ ਰਿਹਾ...

‘ਟਾਈਗਰ 3’ ਦੀ ਸਕ੍ਰੀਨਿੰਗ ਦੌਰਾਨ ਥੀਏਟਰ ’ਚ ਖੂਬ ਚੱਲੇ ਪਟਾਕੇ

ਮੁੰਬਈ – ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੇ ਮਾਲੇਗਾਓਂ ਵਿਚ ਇਕ ਫਿਲਮ ਥੀਏਟਰ ਵਿਚ ‘ਟਾਈਗਰ 3’ ਦੀ ਸਕ੍ਰੀਨਿੰਗ ਦੌਰਾਨ ਅਦਾਕਾਰ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੇ ਖੂਬ ਪਟਾਕੇ...

6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ

ਮੁੰਬਈ– ਸ਼ਿਲਪਾ ਸ਼ੈੱਟੀ ਦੀ ਦੀਵਾਲੀ ਪਾਰਟੀ ਤੋਂ ਅਦਾਕਾਰਾ ਮ੍ਰਿਣਾਲ ਠਾਕੁਰ ਤੇ ਰੈਪਰ-ਗੀਤਕਾਰ ਬਾਦਸ਼ਾਹ ਦਾ ਇਕ ਵੀਡੀਓ ਵਾਇਰਲ ਹੋਈ ਸੀ। ਵੀਡੀਓ ’ਚ ਮ੍ਰਿਣਾਲ ਤੇ ਬਾਦਸ਼ਾਹ ਇਕ-ਦੂਜੇ ਦਾ...

ਜਲਦ ਸ਼ੁਰੂ ਕੀਤੀ ਜਾਵੇਗੀ 680 ਕਰੋੜ ਰੁਪਏ ਦੀ ਸਟਾਰਟਅਪ ਸਕੀਮ

ਸ਼ਿਮਲਾ – ਹਿਮਾਚਲ ਦੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨੇ ਟਰਾਂਸਪੋਰਟ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਵਿਭਾਗ ਤੋਂ ਈ-ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਦੀ ਸਥਿਤੀ...

ਬੋਰਵੈੱਲ ’ਚ ਡਿੱਗਣ ਨਾਲ 80 ਸਾਲਾ ਗੂੰਗੀ-ਬੋਲੀ ਔਰਤ ਦੀ ਮੌਤ

ਭੁਵਨੇਸ਼ਵਰ- ਓਡਿਸ਼ਾ ਦੇ ਸੋਨਪੁਰ ਜ਼ਿਲੇ ਵਿਚ ਇਕ 80 ਸਾਲਾ ਗੂੰਗੀ-ਬੋਲੀ ਔਰਤ ਦੀ ਬੋਰਵੈੱਲ ’ਚ ਡਿੱਗਣ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਔਰਤ...

ਮੁੜ ਵਿਵਾਦਾਂ ‘ਚ ਘਿਰੇ ਸਵਾਮੀ ਪ੍ਰਸਾਦ ਮੌਰਿਆ

ਲਖਨਊ – ‘ਸ਼੍ਰੀ ਰਾਮਚਰਿਤ ਮਾਨਸ’ ਅਤੇ ‘ਬਦਰੀਨਾਥ’ ਬਾਰੇ ਆਪਣੀਆਂ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਲਈ ਸੁਰਖੀਆਂ ਵਿੱਚ ਰਹਿਣ ਵਾਲੇ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਨ ਪ੍ਰੀਸ਼ਦ ਮੈਂਬਰ ਸਵਾਮੀ ਪ੍ਰਸਾਦ...

ਜੰਗ ਪ੍ਰਭਾਵਿਤ ਗਾਜ਼ਾ ਤੋਂ ਭਾਰਤੀ ਔਰਤ ਨੂੰ ਕੱਢਿਆ ਗਿਆ ਸੁਰੱਖਿਅਤ

ਯੇਰੂਸ਼ਲਮ – ਇਕ ਭਾਰਤੀ ਔਰਤ ਨੂੰ ਜੰਗ ਪ੍ਰਭਾਵਿਤ ਗਾਜ਼ਾ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕਸ਼ਮੀਰ ਦੀ ਰਹਿਣ ਵਾਲੀ ਇਸ ਔਰਤ ਨੇ ਹਮਾਸ ਸ਼ਾਸਤ ਗਾਜ਼ਾ...

ਇਟਲੀ ਦੀ ਮੈਡੀਕਲ ਵਿਦਿਆਰਥਣ ਫਰਾਂਚੇਸਕਾ ਬਰਜਿਜੀਓ ਬਣੀ ਮਿਸ ਇਟਾਲੀਅਨ 2023

ਰੋਮ : ਇਟਲੀ ਦੀਆਂ ਸੁੰਦਰ ਮੁਟਿਆਰਾਂ ਦਾ ਸੁਪਨਾ “ਮਿਸ ਇਤਾਲੀਆ” ਦਾ ਖਿਤਾਬ ਜਿਸ ਨੂੰ ਪਾਉਣ ਲਈ ਇਤਾਲੀਅਨ ਮੁਟਿਆਰਾਂ ਬਹੁਤ ਹੀ ਸ਼ਿੱਦਤ ਨਾਲ ਮਿਹਨਤ ਕਰਦੀਆਂ ਹਨ। ਸੰਨ...

ਆਸਟ੍ਰੇਲੀਆ ‘ਚ ਛੋਟੀ ਉਮਰ ‘ਚ ਕਿਤਾਬ ਲਿਖਣ ਦਾ ਬਣਾਇਆ ਰਿਕਾਰਡ

ਸਿਡਨੀ : ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਸਜਾਵਲਪੁਰ ਨਾਲ ਸੰਬੰਧਿਤ 11 ਸਾਲਾਂ ਦੀ ਆਸਟ੍ਰੇਲੀਅਨ ਜੰਮਪਲ ਬੱਚੀ ਐਸ਼ਲੀਨ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਐਸ਼ਲੀਨ ਗਿਆਰਾਂ ਸਾਲਾਂ ਦੀ...

ਕੈਨੇਡਾ ਦੇ ਮੌਂਟਰੀਅਲ ‘ਚ ਮੈਟਰੋ ਸਟੇਸ਼ਨਾਂ ਤੇ ਬੱਸ ਅੱਡਿਆਂ ‘ਤੇ ਲਿਖੇ ‘ਇਤਰਾਜ਼ਯੋਗ’ ਨਾਅਰੇ

ਕੈਨੇਡਾ ਦੇ ਮੌਂਟਰੀਅਲ ਵਿਚ ਘੱਟੋ-ਘੱਟ 16 ਮੈਟਰੋ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਇਤਰਾਜ਼ਯੋਗ ਨਾਅਰੇ ਲਿਖੇ ਮਿਲੇ। ਮੌਂਟਰੀਅਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ...

ਗੋਇਲ ਨੇ ਕੈਲੀਫੋਰਨੀਆ ‘ਚ ਟੇਸਲਾ ਨਿਰਮਾਣ ਸਹੂਲਤ ਦਾ ਕੀਤਾ ਦੌਰਾ

ਨਵੀਂ ਦਿੱਲੀ – ਅਮਰੀਕਾ ਦੇ ਚਾਰ ਦਿਨਾਂ ਦੌਰੇ ‘ਤੇ ਗਏ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੈਲੀਫੋਰਨੀਆ ਦੇ ਫਰੀਮਾਂਟ ਵਿੱਚ ਅਮਰੀਕੀ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ...

ਸੈਮੀਫ਼ਾਈਨਲ ‘ਚ ਭਾਰਤ ਖ਼ਿਲਾਫ਼ ਇਹ ਦਾਅ ਖੇਡ ਸਕਦੀ ਹੈ ਨਿਊਜ਼ੀਲੈਂਡ ਦੀ ਟੀਮ

 ਵਿਸ਼ਵ ਕੱਪ 2023 ਦੇ ਸੈਮੀਫ਼ਾਈਨਲ ਮੁਕਾਬਲੇ ਵਿਚ ਭਾਰਤ ਦਾ ਟਾਕਰਾ ਨਿਊਜ਼ੀਲੈਂਡ ਦੇ ਨਾਲ ਹੋਵੇਗਾ। ਸ਼ਾਨਦਾਰ ਲੈਅ ਵਿਚ ਚੱਲ ਰਹੀ ਭਾਰਤੀ ਟੀਮ ਨੇ ਇਸ ਵਾਰ ਨਿਊਜ਼ੀਲੈਂਡ...

ਜ਼ੈੱਡ ਬਲੈਕ ਅਗਰਬੱਤੀ ਅਤੇ MS ਧੋਨੀ ਨੇ ਮਿਲਾਇਆ ਹੱਥ

ਮੁੜ ਇਕ ਰੋਮਾਂਚਕ ਸਹਿਯੋਗ ’ਚ ਪ੍ਰੀਮੀਅਮ ਅਗਰਬੱਤੀ ਉਤਪਾਦਾਂ ਦੇ ਪ੍ਰਸਿੱਧ ਨਿਰਮਾਤਾ ਜ਼ੈੱਡ ਬਲੈਕ ਅਗਰਬੱਤੀ ਅਤੇ ਸਾਬਕਾ ਕ੍ਰਿਕਟ ਦਿੱਗਜ਼ MS ਧੋਨੀ ਚੱਲ ਰਹੇ ICC ਕ੍ਰਿਕਟ ਵਿਸ਼ਵ...

ਧੀ ‘ਰਾਹਾ ਕਪੂਰ’ ਨਾਲ ਆਲੀਆ-ਰਣਬੀਰ ਨੇ ਮਨਾਈ ਪਹਿਲੀ ਦੀਵਾਲੀ

ਮੁੰਬਈ : ਆਲੀਆ ਭੱਟ ਬਾਲੀਵੁੱਡ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਆਪਣੀ ਪ੍ਰੋਫੈਸ਼ਨਲ ਲਾਈਫ ‘ਚ ਆਲੀਆ ਨੇ ਕੁਝ ਮਹੀਨੇ ਪਹਿਲਾਂ ਫਿਲਮ ਹਾਰਟ ਆਫ...

ਜਥੇਦਾਰ ਦੇ ਕੌਮ ਦੇ ਨਾਂ ਸੰਦੇਸ਼ ਤੋਂ ਬਾਅਦ ਅਕਾਲ ਤਖਤ ਦੀ ਫ਼ਸੀਲ ’ਤੇ ਪਹੁੰਚੇ ਨਿਹੰਗ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਤਿਹਾਸਕ ਫਸੀਲ ’ਤੇ ਬੀਤੀ ਸ਼ਾਮ ਕੁੱਝ ਨਿਹੰਗ ਸਿੰਘ ਅਚਾਨਕ ਪਹੁੰਚ ਗਏ ਅਤੇ ਮਾਈਕ ’ਤੇ ਬੋਲਣਾ ਸ਼ੁਰੂ ਕਰ ਦਿੱਤਾ।...

ਛੱਤੀਸਗੜ੍ਹ ’ਚ ਕਾਂਗਰਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਮੋਦੀ

ਮਹਾਸਮੁੰਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਛੱਤੀਸਗੜ੍ਹ ’ਚ ਕਾਂਗਰਸ ਸਰਕਾਰ ਦੇ ਜਾਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਸੋਮਵਾਰ ਮਹਾਸਮੁੰਦ ਜ਼ਿਲ੍ਹੇ...

CBI ਨੇ ਸਤੇਂਦਰ ਜੈਨ ਵਿਰੁੱਧ ਕੇਸ ਦਰਜ ਕਰਨ ਲਈ ਉਪ ਰਾਜਪਾਲ ਕੋਲੋਂ ਮੰਗੀ ਪ੍ਰਵਾਨਗੀ

ਨਵੀਂ ਦਿੱਲੀ – ਸੀ. ਬੀ. ਆਈ. ਨੇ ਸੁਕੇਸ਼ ਚੰਦਰਸ਼ੇਖਰ ਸਮੇਤ ਵੱਖ-ਵੱਖ ਹਾਈ ਪ੍ਰੋਫਾਈਲ ਕੈਦੀਆਂ ਕੋਲੋਂ ਕਰੋੜਾਂ ਰੁਪਏ ਲੈਣ ਦੇ ਦੋਸ਼ ਹੇਠ ਦਿੱਲੀ ਦੇ ਸਾਬਕਾ ਜੇਲ ਮੰਤਰੀ...

ਦੀਵਾਲੀ ‘ਤੇ ਕਰਨ ਔਜਲਾ ਦਾ ਨੇਕ ਉਪਰਾਲਾ, ਲੋੜਵੰਦ ਲੋਕਾਂ ਨੂੰ ਵੰਡਿਆ ਭੋਜਨ

ਬੀਤੇ ਦਿਨੀਂ ਦੀਵਾਲੀ ਦਾ ਤਿਉਹਾਰ ਦੁਨੀਆ ਭਰ ‘ਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਉਥੇ ਹੀ ਕਰਨ ਔਜਲਾ ਇੰਨੀਂ ਦਿਨੀਂ ਦੁਬਾਈ ‘ਚ ਹੈ, ਜਿਥੇ ਉਨ੍ਹਾਂ...

ਹੁਣ ਨੇਪਾਲ ਸਰਕਾਰ ਨੇ ਵੀ ਲਗਾਈ ਟਿਕਟਾਕ ‘ਤੇ ਪਾਬੰਦੀ

ਕਾਠਮਾਂਡੂ- ਨੇਪਾਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੀ ਬੁਲਾਰਨ ਅਤੇ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਰੇਖਾ ਸ਼ਰਮਾ...

US: ਰਾਸ਼ਟਰਪਤੀ ਬਾਈਡੇਨ ਦੀ ਪੋਤੀ ਦੀ ਸੁਰੱਖਿਆ ‘ਚ ਕੋਤਾਹੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੋਤੀ ਦੀ ਹਿਫਾਜ਼ਤ ਕਰ ਰਹੇ ‘ਸੀਕ੍ਰੇਟ ਸਰਵਿਸ’ ਏਜੰਟਾਂ ਨੇ ਇੱਥੇ ਉਸ ਸਮੇਂ ਗੋਲ਼ੀਬਾਰੀ ਕੀਤੀ, ਜਦੋਂ 3 ਲੋਕਾਂ ਨੇ ਉਸ...

ਆਸਟ੍ਰੇਲੀਆ : ਹਾਈ ਕੋਰਟ ਦੇ ਫ਼ੈਸਲੇ ਮਗਰੋਂ 80 ਪ੍ਰਵਾਸੀ ਹੋਏ ਰਿਹਾਅ

ਕੈਨਬਰਾ :  ਆਸਟ੍ਰੇਲੀਆ ਦੇ ਪ੍ਰਵਾਸੀ ਨਜ਼ਰਬੰਦੀ ਕੇਂਦਰਾਂ ਤੋਂ ਖ਼ਤਰਨਾਕ ਮੰਨੇ ਜਾਣ ਵਾਲੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਸਮੇਤ 80 ਲੋਕਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਹ ਰਿਹਾਈ...