Month: June 2023

ਬੁਲਜਾਨੋ ਵਿਖੇ ਆਯੋਜਿਤ ਯੋਗ ਕੈਂਪ ਚ ਇਟਾਲੀਅਨ ਤੇ ਭਾਰਤੀਆਂ ਨੇ ਲਿਆ ਹਿੱਸਾ

ਮਿਲਾਨ: ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮੰਤਵ ਲੋਕਾਂ ਵਿੱਚ ਯੋਗ ਪ੍ਰਤੀ ਜਾਗਰੂਕਤਾ ਲਿਆਉਣਾ ਹੈ। ਜਦੋਂ...

ਅਮਰੀਕਾ ’ਚ ਦਰਸ਼ਨ ਸਿੰਘ ਧਾਲੀਵਾਲ ਨੇ PM ਮੋਦੀ ਨਾਲ ਕੀਤੀ ਮੀਟਿੰਗ

ਅਮਰੀਕਾ ਦੇ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਬੀਤੇ ਦਿਨ ਵ੍ਹਾਈਟ ਹਾਊਸ ‘ਚ ਦੁਪਹਿਰ ਦੇ ਖਾਣੇ ‘ਤੇ ਅਮਰੀਕੀ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ...

ਨਿਊਜ਼ੀਲੈਂਡ ਦੇ PM ਕ੍ਰਿਸ ਹਿਪਕਿਨਸ ਚੀਨ ਦੇ ਦੌਰੇ ‘ਤੇ

ਤਾਈਪੇ – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਚੀਨ ਦੇ ਦੌਰੇ ਦੌਰਾਨ ਮੰਗਲਵਾਰ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਅਤੇ ਚੀਨ ਨਾਲ ਆਰਥਿਕ ਸਬੰਧਾਂ...

ਤੀਆਂ ਬ੍ਰਿਸਬੇਨ ਦੀਆਂ’ ਦੇ ਮੇਲੇ ‘ਚ ਕੁਲਵਿੰਦਰ ਬਿੱਲਾ ਨੇ ਬੰਨ੍ਹਿਆ ਰੰਗ

ਬ੍ਰਿਸਬੇਨ : ਡਾਇਮੰਡ ਪੰਜਾਬੀ ਪ੍ਰੋਡਕਸ਼ਨ ਵੱਲੋਂ ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ‘ਤੀਆਂ ਬ੍ਰਿਸਬੇਨ ਦੀਆਂ’ ਮੇਲਾ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਗਾਇਕ ਮਲਕੀਤ...

ਆਸਟ੍ਰੇਲੀਆ ਦੇ ਮੈਲਬੌਰਨ ‘ਚ 14 ਸਾਲਾ ਮੁੰਡੇ ਦਾ ਚਾਕੂ ਮਾਰ ਕੇ ਕਤਲ

ਸਿਡਨੀ – ਆਸਟ੍ਰੇਲੀਆ ਦੀ ਰਾਜਧਾਨੀ ਮੈਲਬੌਰਨ ‘ਚ 14 ਸਾਲਾ ਮੁੰਡੇ ਨੂੰ ਚਾਕੂ ਮਾਰ ਦਿੱਤਾ ਗਿਆ। ਚਾਕੂ ਲੱਗਣ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਮੁੰਡੇ ਦੀ ਮੌਤ ਹੋ...

ਪੀਰ ਬਾਬਾ ਫਾਰਕ ਸ਼ਾਹ ਦੀ ਯਾਦ ‘ਚ ਪਿੰਡ ਬਹਿਕ ਫੱਤੂ ਵਿਚ ਮੇਲਾ ਕਰਵਾਇਆ

ਜ਼ੀਰਾ- 26 ਜੂਨ: ਧੰਨ-ਧੰਨ ਪੀਰ ਬਾਬਾ ਫਾਰਕ ਸ਼ਾਹ ਦਾ ਸਾਲਾਨਾ ਮੇਲਾ ਪਿੰਡ ਬਹਿਕ ਫੱਤੂ (ਘੁਰਕੀ) ਵਿਖੇ ਪ੍ਰਬੰਧਕ ਕਮੇਟੀ, ਪਿੰਡ ਵਾਸੀਆਂ ਅਤੇ ਸ਼ਰਧਾਲੂਆਂ ਵੱਲੋਂ ਬੜੀ ਸ਼ਰਧਾ...

​​​​​​​ਆਮਦਨ ਕਰ ਵਿਭਾਗ ਦੀ ਸਖ਼ਤੀ, ਮੋਟੀ ਰਕਮ ਦਾਨ ਦੇਣ ਵਾਲੀਆਂ ਦੀ ਦੇਣੀ ਪਵੇਗੀ ਜਾਣਕਾਰੀ

ਨਵੀਂ ਦਿੱਲੀ – ਆਮਦਨ ਕਰ ਵਿਭਾਗ ਨੇ ਆਮਦਨ ਕਰ ਛੋਟ ਦਾ ਦਾਅਵਾ ਕਰਨ ਵਾਲੇ ਚੈਰੀਟੇਬਲ ਸੰਸਥਾਨਾਂ ਲਈ ਖੁਲਾਸੇ ਦੇ ਮਿਆਰਾਂ ’ਚ ਬਦਲਾਅ ਕਰਦੇ ਹੋਏ ਵਾਧੂ ਵੇਰਵਾ...

ਰਾਸ਼ਟਰੀ ਰਾਜਮਾਰਗਾਂ ਰਾਹੀਂ 45,000 ਕਰੋੜ ਰੁਪਏ ਤੱਕ ਦੀ ਕਮਾਈ ਕਰੇਗੀ ਸਰਕਾਰ

ਨਵੀਂ ਦਿੱਲੀ – ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐੱਨਐੱਮਪੀ) ਵਿੱਚ ਸਭ ਤੋਂ ਵੱਧ 6 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਣ ਵਾਲੇ ਸਤਹੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸਖ਼ਤ...

ਮੇਜ਼ਬਾਨ ਸ਼ਹਿਰਾਂ ਦੀ ਸੂਚੀ ‘ਚੋਂ ਮੋਹਾਲੀ ਨੂੰ ਬਾਹਰ ਰੱਖਣ ‘ਤੇ ਮੀਤ ਹੇਅਰ ਦੀ ਤਿੱਖੀ ਪ੍ਰਤੀਕਿਰਿਆ

ਕ੍ਰਿਕਟ ਵਿਸ਼ਵ ਕੱਪ 2023 ਦੀ ਮੇਜ਼ਬਾਨੀ ਵਾਲੇ ਸ਼ਹਿਰਾਂ ਦੀ ਸੂਚੀ ਵਿੱਚੋਂ ਮੋਹਾਲੀ ਨੂੰ ਬਾਹਰ ਕਰਨ ਦੀ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਸਖ਼ਤ ਸ਼ਬਦਾਂ...

ਮੋਇਨ ਅਲੀ ਦੀ ਥਾਂ ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਇੰਗਲੈਂਡ ਟੀਮ ‘ਚ ਜਗ੍ਹਾ

ਲੰਡਨ— ਵੋਰਸੇਸਟਰਸ਼ਰ ਦੇ ਤੇਜ਼ ਗੇਂਦਬਾਜ਼ ਜੋਸ਼ ਟੰਗ ਨੂੰ ਆਸਟ੍ਰੇਲੀਆ ਖ਼ਿਲਾਫ਼ ਲਾਰਡਸ ‘ਚ ਖੇਡੇ ਜਾਣ ਵਾਲੇ ਦੂਜੇ ਏਸ਼ੇਜ਼ ਟੈਸਟ ਲਈ ਜ਼ਖਮੀ ਮੋਇਨ ਅਲੀ ਦੀ ਜਗ੍ਹਾ ਇੰਗਲੈਂਡ ਕ੍ਰਿਕਟ...

ਵਿਪੁਲ ਅੰਮ੍ਰਿਤਲਾਲ ਸ਼ਾਹ ਤੇ ਸੁਦਿਪਤੋ ਸੇਨ ਲੈ ਕੇ ਆ ਰਹੇ ਨੇ ਫ਼ਿਲਮ ‘ਬਸਤਰ’

ਮੁੰਬਈ – ਵਿਪੁਲ ਅੰਮ੍ਰਿਤਲਾਲ ਸ਼ਾਹ ਇਕ ਦੂਰਦਰਸ਼ੀ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਹਨ, ਜਿਨ੍ਹਾਂ ਨੇ ਬਹੁਤ ਸਾਰੀਆਂ ਹਿੱਟ ਤੇ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ ਤੇ ਭਾਰਤੀ ਮਨੋਰੰਜਨ ਉਦਯੋਗ...

ਜਲੰਧਰ ਵਾਲੇ ‘ਕੈਰੀ ਆਨ ਜੱਟਾ 3’ ਲਈ ਨੇ ਬੇਹੱਦ ਉਤਸ਼ਾਹਿਤ

ਜਲੰਧਰ– ਬੀਤੀ ਰਾਤ ‘ਕੈਰੀ ਆਨ ਜੱਟਾ 3’ ਫ਼ਿਲਮ ਦੀ ਸਟਾਰ ਕਾਸਟ ਜਲੰਧਰ ਪਹੁੰਚੀ। ਇਸ ਦੌਰਾਨ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ ਤੇ ਕਵਿਤਾ ਕੌਸ਼ਿਕ ਨੇ ਉਚੇਚੇ...

ਅਦਾਕਾਰਾ ਤਾਨੀਆ ਨੇ ਪਹਿਲੀ ਵਾਰ ਸਿੱਧੂ ਮੂਸੇਵਾਲਾ ਲਈ ਲਿਖੀ ਇਹ ਪੋਸਟ

ਜਲੰਧਰ : ਪੰਜਾਬੀ ਅਦਾਕਾਰਾ ਤਾਨੀਆ ਨੇ ਆਪਣੀ ਸ਼ਾਨਦਾਰ ਐਕਟਿੰਗ ਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਇਕ ਵਾਰ ਮੁੜ ਤਾਨੀਆ ਆਪਣੀ ਇੰਸਟਾਗ੍ਰਾਮ ਸਟੋਰੀ ਕਾਰਨ...

ਗੋਲਡੀ ਬਰਾੜ ਦਾ ਵੱਡਾ ਕਬੂਲਨਾਮਾ, ਕਿਹਾ– ‘ਸਲਮਾਨ ਖ਼ਾਨ ਮੇਰਾ ਅਗਲਾ ਟਾਰਗੇਟ’

ਨਵੀਂ ਦਿੱਲੀ : ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਉਸ ਦੇ ਨਿਸ਼ਾਨੇ ’ਤੇ ਹੈ। ਮੌਕਾ ਮਿਲਿਆ ਤਾਂ...

ਲੋਕਾਂ ਵਲੋਂ ਮਿਲ ਰਹੀ ਨਫ਼ਰਤ ਨੂੰ ਦੇਖ ਟੁੱਟਿਆ ਦਿਵਿਆ ਅਗਰਵਾਲ ਦਾ ਦਿਲ

ਮੁੰਬਈ – ਦਿਵਿਆ ਅਗਰਵਾਲ ਮੀਡੀਆ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੀ ਹੈ। ਪ੍ਰਿਯਾਂਕ ਨਾਲ ਬ੍ਰੇਕਅੱਪ ਤੋਂ ਬਾਅਦ ਜਦੋਂ ਦਿਵਿਆ ਵਰੁਣ ਸੂਦ ਨਾਲ...

ਕਮਲ ਹਾਸਨ ਨੇ ਨੌਕਰੀ ਛੱਡਣ ਵਾਲੀ ਮਹਿਲਾ ਬੱਸ ਡਰਾਈਵਰ ਨੂੰ ਤੋਹਫੇ ‘ਚ ਦਿੱਤੀ ਕਾਰ

ਚੇਨਈ- ਅਭਿਨੇਤਾ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਸੋਮਵਾਰ ਕੋਇੰਬਟੂਰ ਦੀ ਇਕ ਉਸ ਮਹਿਲਾ ਬੱਸ ਡਰਾਈਵਰ ਨੂੰ ਤੋਹਫੇ ਵਜੋਂ ਕਾਰ ਦਿੱਤੀ, ਜਿਸ ਨੇ ਡੀ. ਐੱਮ. ਕੇ....

ਵਿਆਹ ਦੇ 6 ਸਾਲਾਂ ਬਾਅਦ ਪਤੀ ਤੋਂ ਵੱਖ ਹੋਈ ਸੋਸ਼ਲ ਮੀਡੀਆ ਸਟਾਰ ਕੁਸ਼ਾ ਕਪਿਲਾ

ਮੁੰਬਈ – ਸੋਸ਼ਲ ਮੀਡੀਆ ਸਟਾਰ ਤੇ ਅਦਾਕਾਰਾ ਕੁਸ਼ਾ ਕਪਿਲਾ ਤੇ ਉਨ੍ਹਾਂ ਦੇ ਪਤੀ ਜ਼ੋਰਾਵਰ ਸਿੰਘ ਆਹਲੂਵਾਲੀਆ ਵਿਆਹ ਦੇ 6 ਸਾਲਾਂ ਬਾਅਦ ਵੱਖ ਹੋ ਗਏ ਹਨ। ਕੁਸ਼ਾ...

ਮੂਸੇਵਾਲਾ ਕਤਲਕਾਂਡ ’ਚ ਮੁਲਜ਼ਮ ਜੋਗਿੰਦਰ ਜੋਗਾ ਮਾਨਸਾ ਅਦਾਲਤ ’ਚ ਪੇਸ਼

ਮਾਨਸਾ : ਸਿੱਧੂ ਮੂਸੇਵਾਲਾ ਦੇ ਕਤਲ ਵਿਚ ਮੁਲਜ਼ਮ ਜੋਗਿੰਦਰ ਸਿੰਘ ਜੋਗਾ ਨੂੰ ਮਾਨਸਾ ਪੁਲਸ ਨੇ ਭੋਂਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮਾਨਸਾ ਦੀ...

‘ਪੁਲਸ ਕਵਰ’ ਲੈਣ ਦੇ ਇੱਛੁਕ ਧਮਕੀ ਦੇਣ ਲਈ ਮੈਨੂੰ ਦਿੰਦੇ ਹਨ ਪੈਸੇ : ਲਾਰੈਂਸ ਬਿਸ਼ਨੋਈ

ਨਵੀਂ ਦਿੱਲੀ – ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਦੱਸਿਆ ਕਿ ਰਾਜਨੇਤਾ ਅਤੇ ਕਾਰੋਬਾਰੀ, ਜਿਸ ਕਿਸੇ ਦੀ...

ਕਰੋੜਾਂ ਦੀ ਠੱਗੀ ਮਾਰਨ ਵਾਲਾ YouTube ਬਾਬਾ ਗ੍ਰਿਫ਼ਤਾਰ

ਭੋਪਾਲ: ਮੱਧ ਪ੍ਰਦੇਸ਼ ਦੀ ਗੁਨਾ ਪੁਲਸ ਨੇ ਕਰੋੜਾਂ ਰੁਪਏ ਠੱਗਣ ਵਾਲੇ ਯੂ-ਟਿਊਬ ਬਾਬਾ ਉਰਫ ਯੋਗੇਸ਼ ਮਹਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਉੱਜੈਨ, ਰਤਲਾਮ ਅਤੇ ਮੰਦਸੌਰ ਸਮੇਤ...

ਰਾਹੁਲ ਗਾਂਧੀ ਨੇ ਸਿੱਖੀ ਬਾਈਕ ਰਿਪੇਅਰਿੰਗ : ਦਿੱਲੀ ਦੇ ਗੈਰਾਜ ‘ਚ ਕੀਤਾ ਕੰਮ

ਨਵੀਂ ਦਿੱਲੀ : ਰਾਹੁਲ ਗਾਂਧੀ ਦਿਨ-ਰਾਤ ਆਮ ਲੋਕਾਂ ਨੂੰ ਮਿਲਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।...

ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੌਰਾਨ ਜ਼ਖ਼ਮੀ ਹੋਈ ਮਮਤਾ ਬੈਨਰਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹੈਲੀਕਾਪਟਰ ਦੀ ਖ਼ਰਾਬ ਮੌਸਮ ਕਾਰਨ ਸਿਲੀਗੁੜੀ ਨੇੜੇ ਸੇਵੋਕੇ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ...

ਬੀਜਿੰਗ : SCO ਸਕੱਤਰੇਤ ‘ਚ ‘ਨਵੀਂ ਦਿੱਲੀ ਭਵਨ’ ਦਾ ਉਦਘਾਟਨ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਬੀਜਿੰਗ ਸਥਿਤ ਐੱਸਸੀਓ ਸਕੱਤਰੇਤ ‘ਚ ‘ਨਵੀਂ ਦਿੱਲੀ ਭਵਨ’ ਦਾ ਉਦਘਾਟਨ ਕੀਤਾ ਅਤੇ ਇਸ ਨੂੰ ‘ਮਿੰਨੀ ਇੰਡੀਆ’ ਕਰਾਰ ਦਿੰਦਿਆਂ...

ਪੰਜਾਬ ’ਚ ‘ਖਾਲਿਸਤਾਨ’ ਦੀ ਮੰਗ ਕਰਨ ਵਾਲੇ 0.001 ਫ਼ੀਸਦੀ ਲੋਕ ਵੀ ਨਹੀਂ: ਧਾਲੀਵਾਲ

ਵਾਸ਼ਿੰਗਟਨ – ਐੱਨ. ਆਰ. ਆਈ. ਸਿੱਖ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਨੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਸਖਤ ਸ਼ਬਦਾਂ ਵਿਚ ਲਤਾੜਿਆ ਹੈ। ਧਾਲੀਵਾਲ ਨੇ ਕਿਹਾ...

ਆਸਟ੍ਰੇਲੀਆ ਦੇ ਸਿਡਨੀ ‘ਚ ਗੋਲੀਬਾਰੀ, ਇਕ ਵਿਅਕਤੀ ਦੀ ਮੌਤ

ਸਿਡਨੀ -ਆਸਟ੍ਰੇਲੀਆ ਵਿਖੇ ਸਿਡਨੀ ਦੇ ਪੂਰਬ ਵਿੱਚ ਸਥਿਤ ਇੱਕ ਉਪਨਗਰ ਬੋਂਡੀ ਜੰਕਸ਼ਨ ਵਿੱਚ ਇੱਕ ਵਿਅਕਤੀ ਦੀ ਗੋਲੀ ਲੱਗਣ ਤੋਂ ਬਾਅਦ ਮੌਤ ਹੋ ਗਈ। ਆਸਟ੍ਰੇਲੀਆਈ ਰਾਜ ਨਿਊ...

ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ‘ਚ ਚੀਨੀ ਮੂਲ ਦੀ ਔਰਤ ਚੁਣੀ ਗਈ ਮੇਅਰ

ਟੋਰਾਂਟੋ – ਖੱਬੇਪੱਖੀ ਉਮੀਦਵਾਰ ਓਲੀਵੀਆ ਚੋਅ ਨੂੰ ਸੋਮਵਾਰ ਨੂੰ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਦੀ ਮੇਅਰ ਚੁਣਿਆ ਗਿਆ, ਜਿਸ ਨੇ ਇੱਕ ਦਹਾਕੇ ਤੋਂ ਵੱਧ ਰੂੜੀਵਾਦੀ...

PM ਮੋਦੀ ਤੋਂ ਸਵਾਲ ਪੁੱਛਣ ਮਗਰੋਂ ਆਲੋਚਨਾ ‘ਚ ਘਿਰੀ ਪੱਤਰਕਾਰ

ਵਾਸ਼ਿੰਗਟਨ – ਵ੍ਹਾਈਟ ਹਾਊਸ ਨੇ ਇੱਥੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਨ ਲਈ ਸੋਸ਼ਲ ਮੀਡੀਆ ‘ਤੇ...

ਕੈਮਰੇ ‘ਚ ਸਮੱਸਿਆ ਕਾਰਨ Honda ਨੇ 13 ਲੱਖ ਕਾਰਾਂ ਮੰਗਵਾਈਆਂ ਵਾਪਸ

ਮੁੰਬਈ – ਰਿਪੋਰਟਾਂ ਮੁਤਾਬਕ ਹੌਂਡਾ ਮੋਟਰ ਨੇ ਆਪਣੀਆਂ 13 ਲੱਖ ਕਾਰਾਂ ਵਾਪਸ ਮੰਗਵਾਈਆਂ ਹਨ। ਕੰਪਨੀ ਨੇ ਰੀਅਰਵਿਊ ਕੈਮਰੇ ‘ਚ ਸੰਭਾਵਿਤ ਸਮੱਸਿਆ ਕਾਰਨ ਕਾਰਾਂ ਨੂੰ ਵਾਪਸ...

ਆਮਦਨ ਦੀ ਰਿਪੋਰਟ ਪੇਸ਼ ਕਰ 2021-22 ਦੇ ਆਡਿਟ ਨਤੀਜਿਆਂ ਦਾ ਐਲਾਨ ਕਰੇਗਾ Byju’s

 ਐਡਟੈੱਕ ਦਿੱਗਜ਼ ​​ਕੰਪਨੀ ਬਾਈਜੂ ਵਲੋਂ ਸਮੇਂ ‘ਤੇ ਆਪਣੀ ਆਮਦਨ ਦੀ ਰਿਪੋਰਟ ਪੇਸ਼ ਨਹੀਂ ਕੀਤੀ ਗਈ, ਜਿਸ ਕਾਰਨ ਉਸ ਨੂੰ ਆਪਣਾ ਆਡੀਟਰ ਗੁਆ ਦਿੱਤਾ ਹੈ। ਕੰਪਨੀ...

ਧੋਨੀ ਨੇ ਵਧਾਈ ‘Candy Crush’ ਦੀ ਮੰਗ

ਮੁੰਬਈ : ਮਹਿੰਦਰ ਸਿੰਘ ਧੋਨੀ ਦੀ ਇੱਕ ਝਲਕ ਦੇਖਣਾ ਪ੍ਰਸ਼ੰਸਕਾਂ ਲਈ ਵੱਡੀ ਗੱਲ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਗਭਗ ਹਰ ਕੋਈ ਧੋਨੀ ਦਾ...

ਸੁਰੇਸ਼ ਰੈਨਾ ਨੇ ਐਮਸਟਰਡਮ ‘ਚ ਖੋਲ੍ਹਿਆ ਰੈਸਟੋਰੈਂਟ

ਬੱਲੇਬਾਜ਼ ਸੁਰੇਸ਼ ਰੈਨਾ ਨੇ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿੱਚ ਆਪਣਾ ਨਵਾਂ ਰੈਸਟੋਰੈਂਟ ਖੋਲ੍ਹਿਆ ਹੈ। ਇਸ ਰੈਸਟੋਰੈਂਟ ਦਾ ਨਾਮ ‘ਰੈਨਾ ਇੰਡੀਅਨ ਰੈਸਟੋਰੈਂਟ’ ਹੈ। ਇਸ ਰੈਸਟੋਰੈਂਟ ਦਾ...

ਰਿੰਕੂ ਸਿੰਘ ਨੂੰ ਪ੍ਰਸ਼ੰਸਕ ਨੇ ਕਿਹਾ ‘ਬੱਚਾ’, ਅੱਗਿਓਂ ਕਿੰਗ ਖਾਨ ਨੇ ਦਿੱਤਾ ਮੂੰਹ ਤੋੜਵਾਂ ਜਵਾਬ

ਰਿੰਕੂ ਸਿੰਘ ਆਈ.ਪੀ.ਐੱਲ. 2023 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਦੀ ਬੱਲੇਬਾਜ਼ੀ ਦੇ ਹੁਨਰ ਦੇ ਸਿਰਫ਼ ਆਮ ਲੋਕ ਹੀ...

ਅਮਰੀਕਾ ‘ਚ ਡਾ. ਬੀ.ਆਰ. ਅੰਬੇਡਕਰ ਦੇ ਨਾਂ ‘ਤੇ ਬਣੀ ਸੜਕ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਕੁਲਵੰਤ ਸਿੰਘ

ਮੋਹਾਲੀ : ਸ੍ਰੀ ਗੁਰੂ ਰਵਿਦਾਸ ਸਭਾ ਅਤੇ ਬੇਗਮਪੁਰਾ ਕਲਚਰਲ ਸੁਸਾਇਟੀ ਵੱਲੋਂ 60 ਅਤੇ 62 ਸਟਰੀਟ ਰੋਡ ਨਿਊਯਾਰਕ ਅਮਰੀਕਾ ਦੀ ਸੜਕ ਦਾ ਨਾਂ ਡਾਕਟਰ ਬੀ.ਆਰ. ਅੰਬੇਡਕਰ ਦੇ...