Category: Business

ਵਿਦੇਸ਼ੀ ਮੁਦਰਾ ਭੰਡਾਰ 4.7 ਅਰਬ ਡਾਲਰ ਵਧ ਕੇ ਹੋਇਆ 590.8 ਅਰਬ ਡਾਲਰ

ਮੁੰਬਈ – ਵਿਦੇਸ਼ੀ ਮੁਦਰਾ ਸੰਪੱਤੀ, ਸੋਨਾ, ਵਿਸ਼ੇਸ਼ ਡਰਾਇੰਗ ਰਾਈਟਸ (ਐਸ.ਡੀ.ਆਰ.) ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਕੋਲ ਰਿਜ਼ਰਵ ਵਧਣ ਕਾਰਨ 03 ਨਵੰਬਰ ਨੂੰ ਖਤਮ ਹੋਏ ਹਫਤੇ...

ਸਮੁੰਦਰੀ ਰਸਤੇ ਨੀਦਰਲੈਂਡ ਭੇਜੀ ਗਈ ਤਾਜ਼ੇ ਕੇਲਿਆਂ ਦੀ ਪਹਿਲੀ ਟ੍ਰਾਇਲ ਖੇਪ

ਜੈਤੋ – ਤਾਜ਼ੇ ਫਲਾਂ ਦੀ ਬਰਾਮਦ ਦੀਆਂ ਸੰਭਾਵਨਾਵਾਂ ਨੂੰ ਉਤਸ਼ਾਹ ਦੇਣ ਲਈ ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਕੰਮ ਕਰ ਰਹੀ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ...

ਇੰਟਰਗਲੋਬ ਐਂਟਰਪ੍ਰਾਈਜ਼ ਭਾਰਤ ‘ਚ ਕਰੇਗੀ ਇਲੈਕਟ੍ਰਿਕ Air Taxi ਦੀ ਸ਼ੁਰੂਆਤ

ਨਵੀਂ ਦਿੱਲੀ – ਇੰਟਰਗਲੋਬ ਐਂਟਰਪ੍ਰਾਈਜ਼ ਸਾਲ 2026 ਵਿੱਚ ਦੇਸ਼ ਭਰ ਵਿੱਚ ਇੱਕ ਆਲ-ਇਲੈਕਟ੍ਰਿਕ ਏਅਰ ਟੈਕਸੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਆਰਚਰ ਐਵੀਏਸ਼ਨ...

ਤਿਉਹਾਰਾਂ ’ਤੇ ਅਕਤੂਬਰ ’ਚ 3 ਪਹੀਆ ਵਾਹਨਾਂ ਦੀ ਹੋਈ ਸਭ ਤੋਂ ਬਿਹਤਰੀਨ ਵਿਕਰੀ

ਨਵੀਂ ਦਿੱਲੀ – ਤਿਓਹਾਰੀ ਸੀਜ਼ਨ ਦੀ ਮਜ਼ਬੂਤ ਮੰਗ ਦੇ ਦਮ ’ਤੇ ਅਕਤੂਬਰ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਰਿਕਾਰਡ ਪੱਧਰ ’ਤੇ ਪੁੱਜ ਗਈ। ਵਾਹਨ ਨਿਰਮਾਤਾਵਾਂ ਦੇ...

RBI ਪੂਰੀ ਤਰ੍ਹਾਂ ਚੌਕਸ, ਮੁਦਰਾ ਨੀਤੀ ਦਾ ਰੁਖ ਮਹਿੰਗਾਈ ਨੂੰ ਕੰਟਰੋਲ ਕਰਨਾ : ਦਾਸ

ਮੁੰਬਈ – ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਬੈਂਕ ਪੂਰੀ ਤਰ੍ਹਾਂ ਚੌਕਸ ਹੈ ਅਤੇ ਮੁਦਰਾ ਨੀਤੀ ਦਾ ਰੁਖ ਆਰਥਿਕ...

ਏਸ਼ੀਆਈ ਵਿਕਾਸ ਬੈਂਕ ਦਾ ਵਫ਼ਦ ਸਿੱਕਮ ਦੇ ਮੁੱਖ ਮੰਤਰੀ ਨੂੰ ਮਿਲਿਆ

ਗੰਗਟੋਕ – ਏਸ਼ੀਅਨ ਡਿਵੈਲਪਮੈਂਟ ਬੈਂਕ (ਏ.ਡੀ.ਬੀ.) ਦੇ ਇਕ ਵਫਦ ਨੇ ਐਮਾ ਫਰਾਂਸਿਸ ਮਾਰਸਡੇਨ ਦੀ ਅਗਵਾਈ ਵਿਚ ਵੀਰਵਾਰ ਨੂੰ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ...

ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰਾਂ ‘ਚ ਆਈ ਗਿਰਾਵਟ

ਮੁੰਬਈ – ਵਿਦੇਸ਼ੀ ਫੰਡਾਂ ਦੇ ਲਗਾਤਾਰ ਵਹਾਅ ਅਤੇ ਗਲੋਬਲ ਬਾਜ਼ਾਰਾਂ ਵਿੱਚ ਮਿਲੇ-ਜੁਲੇ ਰੁਝਾਨ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦਰਜ...

WeWork ਨੇ ਅਮਰੀਕਾ ‘ਚ ਦੀਵਾਲੀਆ ਘੋਸ਼ਿਤ ਹੋਣ ਲਈ ਕੀਤਾ ਅਪਲਾਈ

ਨਵੀਂ ਦਿੱਲੀ – ਕਦੇ ਵਾਲ ਸਟਰੀਟ ‘ਤੇ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਸ਼ਾਮਲ ਗਲੋਬਲ ਸਹਿਕਾਰੀ ਕੰਪਨੀ WeWork ਨੇ ਅਮਰੀਕਾ ਵਿੱਚ ਦੀਵਾਲੀਆਪਨ ਸੁਰੱਖਿਆ ਲਈ ਅਰਜ਼ੀ ਦਿੱਤੀ...

ਜਲਦ 27 ਰੁਪਏ ਕਿਲੋ ਆਟਾ ਵੇਚੇਗੀ ਸਰਕਾਰ, ਕੇਂਦਰੀ ਮੰਤਰੀ ਪਿਉਸ਼ ਗੋਇਲ ਕਰਨਗੇ ਸ਼ੁਰੂਆਤ

ਨਵੀਂ ਦਿੱਲੀ – ਦੇਸ਼ ‘ਚ ਤਿਉਹਾਰੀ ਸੀਜ਼ਨ ਦੇ ਨਾਲ-ਨਾਲ ਚੁਣਾਵੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਇਸ ਮੌਕੇ ਸਰਕਾਰ ਕਿਸੇ ਵੀ ਕਿਸਮ ਦਾ ਜੋਖ਼ਮ ਨਹੀਂ...

ਵਿਦੇਸ਼ੀ ਨਿਵੇਸ਼ਕ ਲਗਾਤਾਰ ਕੱਢ ਰਹੇ ਭਾਰਤੀ ਸ਼ੇਅਰ ਬਾਜ਼ਾਰ ਤੋਂ ਆਪਣਾ ਪੈਸਾ

ਨਵੀਂ ਦਿੱਲੀ  – ਭਾਰਤੀ ਸ਼ੇਅਰ ਬਾਜ਼ਾਰਾਂ ’ਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਬਿਕਵਾਲੀ ਦਾ ਸਿਲਸਿਲਾ ਨਵੰਬਰ ’ਚ ਵੀ ਜਾਰੀ ਹੈ। ਪੱਛਮੀ-ਏਸ਼ੀਆ ’ਚ ਤਣਾਅ...

ਤੇਜ਼ੀ ਨਾਲ ਵੱਧ ਰਿਹਾ ਪੁਰਾਣੇ ਕਰਮਚਾਰੀਆਂ ਨੂੰ ਸੀਨੀਅਰ ਅਹੁਦਿਆਂ ‘ਤੇ ਵਾਪਸ ਬੁਲਾਉਣ ਦਾ ਰੁਝਾਨ

ਭਾਰਤੀ ਉਦਯੋਗ ਵਿੱਚ ਪੁਰਾਣੇ ਕਰਮਚਾਰੀਆਂ ਨੂੰ ਸੀਨੀਅਰ ਅਹੁਦਿਆਂ ‘ਤੇ ਵਾਪਸ ਬੁਲਾਉਣ ਦਾ ਰੁਝਾਨ ਹੁਣ ਤੇਜ਼ੀ ਨਾਲ ਵੱਧ ਰਿਹਾ ਹੈ। ਪੁਰਾਣੀਆਂ ਪ੍ਰਤਿਭਾਵਾਂ ਨਾਲ ਸੀਨੀਅਰ ਕਾਰਜਕਾਰੀ ਅਹੁਦਿਆਂ...

ਕੇਂਦਰ ਸਰਕਾਰ ਨੇ ਸੀਮੈਂਟ ਸੈਕਟਰ ‘ਤੇ ਆਲ ਇੰਡੀਆ ਮਾਰਕੀਟ ਅਧਿਐਨ ਸ਼ੁਰੂ ਕੀਤਾ

ਜੈਤੋ – ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀ.ਸੀ.ਆਈ.) ਸੀਮੈਂਟ ਸੈਕਟਰ ‘ਤੇ ਇੱਕ ਪੈਨ-ਇੰਡੀਆ ਮਾਰਕੀਟ ਅਧਿਐਨ ਸ਼ੁਰੂ ਕਰ ਰਿਹਾ ਹੈ। ਸੀਮੈਂਟ ਆਰਥਿਕਤਾ ਦੇ ਨਾਜ਼ੁਕ ਖੇਤਰਾਂ ਜਿਵੇਂ ਕਿ ਰਿਹਾਇਸ਼ ਅਤੇ...

ਮੁਕੇਸ਼ ਅੰਬਾਨੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ

ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਧਮਕੀ ਭਰੀ ਈਮੇਲ ਭੇਜਣ ਵਾਲੇ ਵਿਅਕਤੀ ਨੂੰ ਆਖਿਰਕਾਰ ਮੁੰਬਈ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੰਬਈ ਪੁਲਸ ਨੇ ਦੋਸ਼ੀ ਨੂੰ...

ਸਭ ਤੋਂ ਵਧ ਦਾਨ ਕਰਨ ਵਾਲਿਆਂ ਦੀ ਸੂਚੀ ‘ਚ ਤੀਜੇ ਨੰਬਰ ‘ਤੇ ਮੁਕੇਸ਼ ਅੰਬਾਨੀ

ਮੁੰਬਈ – ਐਚਸੀਐਲ ਟੈਕਨਾਲੋਜੀਜ਼ ਦੇ ਸੰਸਥਾਪਕ ਚੇਅਰਮੈਨ ਸ਼ਿਵ ਨਾਦਰ ਵਿੱਤੀ ਸਾਲ 2023 ਦੌਰਾਨ 2,042 ਕਰੋੜ ਰੁਪਏ ਦਾਨ ਕਰਕੇ ਸਭ ਤੋਂ ਉਦਾਰ ਕਾਰੋਬਾਰੀ ਵਜੋਂ ਉਭਰਿਆ ਹੈ।...

ਸੀਤਾਰਮਨ ਨੇ ਤ੍ਰਿੰਕੋਮਾਲੀ ’ਚ SBI ਦੀ ਬ੍ਰਾਂਚ ਦਾ ਕੀਤਾ ਉਦਘਾਟਨ

ਕੋਲੰਬੋ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪੂਰਬੀ ਬੰਦਰਗਾਹ ਸ਼ਹਿਰ ਤ੍ਰਿੰਕੋਮਾਲੀ ਦਾ ਦੌਰਾ ਕੀਤਾ ਅਤੇ ਉੱਥੇ ਉਨ੍ਹਾਂ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇਕ...

ਅਡਾਨੀ ਗਰੁੱਪ ਨੇ ਖਰੀਦੀ ਕੁਇੰਟਲੀਅਨ ਬਿਜ਼ਨਸ ਮੀਡੀਆ ‘ਚ 51 ਫ਼ੀਸਦੀ ਹਿੱਸੇਦਾਰੀ

ਨਵੀਂ ਦਿੱਲੀ – ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਨੇ ਕੁਇੰਟਲੀਅਨ ਬਿਜ਼ਨਸ ਮੀਡੀਆ ਪ੍ਰਾਈਵੇਟ ਲਿਮਟਿਡ ਵਿੱਚ ਬਾਕੀ ਬਚੀ 51 ਫ਼ੀਸਦੀ ਹਿੱਸੇਦਾਰੀ ਵੀ ਹਾਸਲ ਕਰ ਲਈ ਹੈ। ਹਾਲਾਂਕਿ,...

ਮੰਦੀ ਦਾ ਸਾਹਮਣਾ ਕਰ ਰਹੀ ਬ੍ਰਿਟੇਨ ਦੀ ਅਰਥਵਿਵਸਥਾ

ਨਵੀਂ ਦਿੱਲੀ – ਮੌਜੂਦਾ ਸਮੇਂ ਬ੍ਰਿਟੇਨ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਬ੍ਰਿਟੇਨ ਵਿਚ ਥੋਕ, ਪ੍ਰਚੂਨ ਅਤੇ ਪ੍ਰਾਹੁਣਚਾਰੀ ਕਾਰੋਬਾਰ ਉੱਚ ਊਰਜਾ ਬਿੱਲਾਂ, ਕਾਰੋਬਾਰੀ...

ਨੀਤਾ ਅੰਬਾਨੀ ਨੇ 3 ਹਜ਼ਾਰ ਬੱਚਿਆਂ ਨਾਲ ਇੰਝ ਮਨਾਇਆ ਆਪਣਾ ਜਨਮ ਦਿਨ

ਨਵੀਂ ਦਿੱਲੀ – ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਆਪਣਾ 60ਵਾਂ ਜਨਮ ਦਿਨ ਗ਼ਰੀਬ ਵਰਗ ਦੇ ਲਗਭਗ 3000 ਬੱਚਿਆਂ ਨਾਲ ਮਨਾਇਆ। ਸ਼੍ਰੀਮਤੀ ਅੰਬਾਨੀ...

ਭਾਰਤ ਅਤੇ ਬੰਗਲਾਦੇਸ਼ ਲਈ ਇੱਕ ਵਿਆਪਕ ਸਾਂਝੇਦਾਰੀ ‘ਚ ਪ੍ਰਵੇਸ਼ ਕਰਨ ਦਾ ਸਮਾਂ

ਨਵੀਂ ਦਿੱਲੀ – ਵਿਸ਼ਵ ਵਪਾਰ ਸੰਗਠਨ (ਡਬਲਯੂ.ਟੀ.ਓ.) ਦੁਆਰਾ ਸਪਾਂਸਰਡ ਉਦਾਰੀਕਰਨ ਵਪਾਰ ਪ੍ਰਣਾਲੀ (ਗੈਰ-ਤਰਜੀਹੀ ਟੈਰਿਫ ਦੁਆਰਾ ਦਰਸਾਈ ਗਈ) ਇੱਕ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ...

ਸੰਕਟ ‘ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਲੰਡਨ, ਦੁਬਈ ਅਤੇ ਭਾਰਤ ਦੀਆਂ ਕੰਪਨੀਆਂ ਦੀਆਂ...

ਅਕਤੂਬਰ ਦੇ ਮਹੀਨੇ UPI ਤੋਂ ਹੋਇਆ 17.16 ਲੱਖ ਕਰੋੜ ਦਾ ਰਿਕਾਰਡ ਟਰਾਂਜੈਕਸ਼ਨ

ਨਵੀਂ ਦਿੱਲੀ : UPI ਰਾਹੀਂ ਲੈਣ-ਦੇਣ ਲਗਾਤਾਰ ਨਵੀਆਂ ਉਚਾਈਆਂ ‘ਤੇ ਪਹੁੰਚ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ‘ਚ ਦੇਸ਼ ‘ਚ ਕੁੱਲ 17.16 ਲੱਖ ਕਰੋੜ ਰੁਪਏ...

ਸ਼ੇਅਰਪ੍ਰੋ ਸਰਵਿਸਿਜ਼ ਮਾਮਲੇ ’ਚ ਸੇਬੀ ਨੇ 13 ਲੋਕਾਂ ’ਤੇ ਲਾਇਆ 33 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ – ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਰੈਗੂਲੇਟਰੀ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਸ਼ੇਅਰਪ੍ਰੋ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਸਮੇਤ 13...

ਭਾਰਤੀ ਸਟੇਟ ਬੈਂਕ ਨੇ ਮਹਿੰਦਰ ਸਿੰਘ ਧੋਨੀ ਨੂੰ ਨਿਯੁਕਤ ਕੀਤਾ ਆਪਣਾ ਬ੍ਰਾਂਡ ਅੰਬੈਸਡਰ

ਨਵੀਂ ਦਿੱਲੀ – ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੇ ਸਾਬਕਾ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ...

ਆਕਲੈਂਡ ਤੋਂ ਲਾਸ ਏਂਜਲਸ ਲਈ ਉਡਾਣ ਸ਼ੁਰੂ

ਆਕਲੈਂਡ- ਯੂਨਾਈਟਿਡ ਏਅਰਲਾਈਨਜ਼ ਨੇ ਆਕਲੈਂਡ ਅਤੇ ਲਾਸ ਏਂਜਲਸ ਵਿਚਕਾਰ ਤਿੰਨ ਨਵੀਆਂ ਹਫਤਾਵਾਰੀ ਉਡਾਣਾਂ ਸ਼ੁਰੂ ਕਰਨ ਦਾ ਵੱਡਾ ਫੈਸਲਾ ਕੀਤਾ ਹੈ। UA642 ਦੀ ਸ਼ੁਰੂਆਤੀ ਯੂਨਾਈਟਿਡ ਫਲਾਈਟ,...

ਪੀਯੂਸ਼ ਗੋਇਲ ਨੇ ਜਾਪਾਨ ਦੇ ਓਸਾਕਾ ‘ਚ ਜੀ-7 ਵਪਾਰ ਮੰਤਰੀਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਪੀਯੂਸ਼ ਗੋਇਲ ਨੇ ਅੱਜ ਜਾਪਾਨ ਦੇ ਓਸਾਕਾ ਵਿੱਚ ਜੀ-7...

ਹੀਰਿਆਂ ਦੀਆਂ ਕੀਮਤਾਂ ‘ਚ 35% ਤੱਕ ਦੀ ਗਿਰਾਵਟ

ਪ੍ਰਮਾਣਿਤ ਪਾਲਿਸ਼ਡ ਹੀਰਿਆਂ ਦੀਆਂ ਕੀਮਤਾਂ ‘ਚ ਪਿਛਲੇ ਸਾਲ ਨਵਰਾਤਰੀ-ਦੁਸਹਿਰੇ ਦੀ ਮਿਆਦ ਦੇ ਮੁਕਾਬਲੇ ਦੁਸਹਿਰੇ ਦੌਰਾਨ ਮਹੀਨਾ-ਦਰ-ਮਹੀਨਾ 35 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਦੇਖੀ ਗਈ ਹੈ। ਬਜ਼ਾਰ...

APAAR ID ਨਾਲ ਹੋਵੇਗੀ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣ

ਨਵੀਂ ਦਿੱਲੀ – ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣ ਨੂੰ ਲੈ ਕੇ ਆਟੋਮੇਟਿਡ ਪਰਮਾਨੈਂਟ ਅਕਾਦਮਿਕ ਖਾਤਾ ਰਜਿਸਟਰੀ ਯਾਨੀ APAAR ID ਦਾ ਨਿਰਮਾਣ ਕੀਤਾ ਗਿਆ ਹੈ।...

ਦੇਸ਼ ਦਾ ਨੰਬਰ 1 ਨੈੱਟਵਰਕ ਹੈ ਜੀਓ, ਓਕਲਾ ਸਪੀਡ ਟੈਸਟ ‘ਚ ਜਿੱਤੇ 9 ਪੁਰਸਕਾਰ : ਆਕਾਸ਼ ਅੰਬਾਨੀ

ਨਵੀਂ ਦਿੱਲੀ – ਦੂਰਸੰਚਾਰ ਪ੍ਰਮੁੱਖ ਕੰਪਨੀ ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਕਿਹਾ ਕਿ ਕੰਪਨੀ ਨੇ ਭਾਰਤ ’ਚ 85 ਫੀਸਦੀ 5ਜੀ ਨੈੱਟਵਰਕ ਤਾਇਨਾਤ ਕਰ ਦਿੱਤਾ...

ਭਾਰਤ 2030 ਤੱਕ ਜਾਪਾਨ ਨੂੰ ਪਛਾੜ ਕੇ ਏਸ਼ੀਆ ’ਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ

ਨਵੀਂ ਦਿੱਲੀ  – ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ 2030ਤੱਕ 7300 ਅਰਬ ਅਮਰੀਕੀ ਡਾਲਰ ਦੀ ਜੀ. ਡੀ. ਪੀ. ਨਾਲ ਜਾਪਾਨ ਨੂੰ...