ਜੈੱਟਸਟਾਰ ਨੇ ਸਿਰਫ ਕੁਝ ਘੰਟਿਆਂ ਲਈ ਸਸਤੀਆਂ ਕੀਤੀਆਂ ਟਿਕਟਾਂ

ਆਕਲੈਂਡ (27 ਅਕਤੂਬਰ) – ਜੈੱਟਸਟਾਰ ਨੇ ਗ੍ਰਾਹਕਾਂ ਨੂੰ ਆਕਰਸਿ਼ਤ ਕਰਨ ਲਈ ਸਿਰਫ ਇਂੱਕ ਦਿਨ ਲਈ ਸਸਤੀਆਂ ਟਿਕਟਾਂ ਦੀ ਪ੍ਰਮੋਸ਼ਨ ਸ਼ੁਰੂ ਕੀਤੀ ਹੈ। ਪ੍ਰਮੋਸ਼ਨ ਤਹਿਤ 28,000 ਦੇ ਕਰੀਬ ਘਰੇਲੂ ਟਿਕਟਾਂ $30 ਦੇ ਸ਼ੁਰੂਆਤੀ ਮੁੱਲ ਤੋਂ ਵੰਡੀਆਂ ਜਾ ਰਹੀਆਂ ਹਨ। ਇਸ ਪ੍ਰਮੋਸ਼ਨ ਨੂੰ ਫਰੀਕੀ ਫਰਾਈਡੇਅ ਫੇਅਰ ਫ੍ਰੇ਼ਂਜ਼ੀ ਦਾ ਨਾਮ ਦਿੱਤਾ ਗਿਆ ਹੈ ਤੇ ਇਹ ਪ੍ਰਮੋਸ਼ਨ ਅੱਜ ਦੁਪਿਹਰ ਤੋਂ ਬਾਅਦ ਸਿਰਫ 8 ਘੰਟਿਆਂ ਲਈ ਜਾਂ ਫਿਰ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਹੋਵੇਗੀ।
ਪ੍ਰਮੋਸ਼ਨ ਤਹਿਤ ਮਿਲ ਰਹੀਆਂ ਸਸਤੀਆਂ ਟਿਕਟਾਂ ਦੇ ਮੁੱਲ:
Christchurch to Wellington from 30
Auckland to Christchurch from $35
Auckland to Wellington from $35
Wellington to Queenstown from $40
Auckland to Dunedin from $50
Auckland to Queenstown from $55, ਬਾਕੀ ਦੀ ਜਾਣਕਾਰੀ ਜੈੱਟਸਟਾਰ ਦੀ ਵੈੱਬਸਾਈਟ ਤੋ ਪ੍ਰਾਪਤ ਕਰ ਸਕਦੇ ਹੋ।

Add a Comment

Your email address will not be published. Required fields are marked *