ਤਾਇਵਾਨ ਖਿਲਾਫ਼ ਚੀਨੀ ਫੌਜ ਦੀ ਮਸ਼ਕ ‘ਸਿੱਧੇ ਟਕਰਾਅ’ ਨੂੰ ਸੱਦਾ ਕਰਾਰ

ਨੌਮ ਪੇਨ (ਕੰਬੋਡੀਆ), 4 ਅਗਸਤ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਤਾਇਵਾਨ ਨੂੰ ਲੈ ਕੇ ਵੱਡੀ ਫਿਕਰਮੰਦੀ ਜ਼ਾਹਿਰ ਕੀਤੀ ਹੈ। ਚੀਨ ਵੱਲੋਂ ਅੱਜ ਤਾਇਵਾਨ...

ਮੈਕਸੀਕੋ ਦੀ ਸਰਹੱਦ – ਸਿੱਖਾਂ ਦੀਆਂ ਪੱਗਾਂ ਲੁਹਾਉਣ ਦੇ ਮਾਮਲੇ ਦੀ ਜਾਂਚ ਜਾਰੀ

ਵਾਸ਼ਿੰਗਟਨ, 4 ਅਗਸਤ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਮੈਕਸੀਕੋ ਨਾਲ ਲੱਗਦੀ ਦੇਸ਼ ਦੀ ਸਰਹੱਦ ‘ਤੇ ਹਿਰਾਸਤ ਲਏ ਸ਼ਰਨ ਮੰਗਣ ਵਾਲੇ ਸਿੱਖਾਂ ਦਸਤਾਰਾਂ ਲੁਹਾਉਣ ਦੇ...

ਕੈਨੇਡਾ ਵਿੱਚ ਮੰਕੀਪੌਕਸ ਦੇ 890 ਕੇਸ

ਓਟਵਾ:ਕੈਨੇਡਾ ਦੀ ਸਿਹਤ ਏਜੰਸੀ ਨੇ ਦੇਸ਼ ਵਿੱਚ ਮੰਕੀਪੌਕਸ ਦੇ 890 ਕੇਸਾਂ ਦੀ   ਪੁਸ਼ਟੀ ਕੀਤੀ ਹੈ। ਖ਼ਬਰ ਏਜੰਸੀ ਸਿਨਹੁਆ ਅਨੁਸਾਰ ਸਿਹਤ ਏਜੰਸੀ ਨੇ ਦੱਸਿਆ     ਕਿ...

ਯੂਐੱਨ ਸੁਰੱਖਿਆ ਕੌਂਸਲ ਮੈਂਬਰਾਂ ਦੀ ਮੇਜ਼ਬਾਨੀ ਕਰੇਗਾ ਭਾਰਤ

ਸੰਯੁਕਤ ਰਾਸ਼ਟਰ, 4 ਅਗਸਤ ਭਾਰਤ ਅਤਿਵਾਦ ਦੇ ਟਾਕਰੇ ਬਾਰੇ 29 ਅਕਤੂਬਰ ਨੂੰ ਹੋਣ ਵਾਲੀ ਵਿਸ਼ੇਸ਼ ਮੀਟਿੰਗ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ 15 ਮੁਲਕੀ ਯੂਐੱਨ ਸੁਰੱਖਿਆ...

ਬਜ਼ੁਰਗਾਂ ਨੂੰ ਠੱਗਣ ਵਾਲੇ ਭਾਰਤੀ ਨੂੰ 20 ਸਾਲ ਤੱਕ ਰਹਿਣਾ ਪੈ ਸਕਦਾ ਹੈ ਜੇਲ੍ਹ ’ਚ

ਵਾਸ਼ਿੰਗਟਨ, 5 ਅਗਸਤ ਇਥੇ ਰਹਿਣ ਵਾਲੇ ਭਾਰਤੀ ਨਾਗਰਿਕ ਨੇ ਅਮਰੀਕੀ ਬਜ਼ੁਰਗਾਂ ਨੂੰ ਧੋਖਾ ਦੇਣ ਦਾ ਜੁਰਮ ਕਬੂਲ ਕਰ ਲਿਆ ਹੈ। ਆਸ਼ੀਸ਼ ਬਜਾਜ (29) ਨੂੰ ਵੱਧ...

‘ਲਾਲ ਸਿੰਘ ਚੱਢਾ’ ਬਾਰੇ ਨਾਂਹ-ਪੱਖੀ ਪ੍ਰਚਾਰ ਖ਼ੁਦ ਆਮਿਰ ਕਰ ਰਹੇ ਨੇ: ਕੰਗਨਾ

ਮੁੰਬਈ, 3 ਅਗਸਤ ਅਦਾਕਾਰਾ ਕੰਗਨਾ ਰਣੌਤ ਨੇ ਬੌਲੀਵੁੱਡ ਅਦਾਕਾਰ ਆਮਿਰ ਖਾਨ ’ਤੇ ਵਰ੍ਹਦਿਆਂ ਕਿਹਾ ਕਿ ਆਪਣੀ ਆਗਾਮੀ ਫਿਲਮ ‘ਲਾਲ ਸਿੰਘ ਚੱਢਾ’ ਬਾਰੇ ਨਾਂਹ-ਪੱਖੀ ਪ੍ਰਚਾਰ ਪਿੱਛੇ...

ਬੈਡਮਿੰਟਨ: ਟੀਮ ਮੁਕਾਬਲੇ ’ਚ ਭਾਰਤ ਨੂੰ ਚਾਂਦੀ ਦਾ ਤਗ਼ਮਾ

ਬਰਮਿੰਘਮ, 3 ਅਗਸਤ ਭਾਰਤ ਨੂੰ ਕਿਦਾਂਬੀ ਸ੍ਰੀਕਾਂਤ ਤੇ ਡਬਲਜ਼ ਜੋੜੀਆਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ ਅੱਜ...

ਯੂਕੇ: ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਵਿੱਚ ਦੇਰੀ

ਲੰਡਨ, 3 ਅਗਸਤ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਲਈ ਵੋਟਿੰਗ ਪ੍ਰਕਿਰਿਆ ’ਤੇ ਹੈਕਰਾਂ ਦਾ ਪਰਛਾਵਾਂ ਪੈ ਸਕਦਾ ਹੈ। ਸਾਈਬਰ ਹੈਕਰਾਂ ਵੱਲੋਂ ਮੈਂਬਰਾਂ ਦੇ ਬੈਲੇਟ ਬਦਲਣ...

ਅਫ਼ਗ਼ਾਨਿਸਤਾਨ ਤੋਂ 30 ਸਿੱਖਾਂ ਦਾ ਜੱਥਾ ਭਾਰਤ ਪੁੱਜਿਆ

ਨਵੀਂ ਦਿੱਲੀ, 3 ਅਗਸਤ ਤਾਲਿਬਾਨ ਸ਼ਾਸਤ ਅਫ਼ਗ਼ਾਨਿਸਤਾਨ ਵਿਚ ਘੱਟਗਿਣਤੀਆਂ ’ਤੇ ਵਧ ਰਹੇ ਜ਼ੁਲਮ ਦੇ ਮੱਦੇਨਜ਼ਰ 30 ਅਫ਼ਗ਼ਾਨ ਸਿੱਖਾਂ ਦਾ ਜੱਥਾ ਅੱਜ ਕਾਬੁਲ ਤੋਂ ਦਿੱਲੀ ਪਹੁੰਚਿਆ।...

ਅਮਰੀਕਾ ਨੇ ਵਿਦੇਸ਼ ਯਾਤਰਾ ਦੌਰਾਨ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ

ਵਾਸ਼ਿੰਗਟਨ, 3 ਅਗਸਤ ਅਲ ਕਾਇਦਾ ਮੁਖੀ ਆਇਮਨ ਅਲ-ਜ਼ਵਾਹਰੀ ਦੇ ਖਾਤਮੇ ਮਗਰੋਂ ਅਮਰੀਕਾ ਨੇ ਵਿਦੇਸ਼ ’ਚ ਸਫ਼ਰ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਚੌਕਸ ਰਹਿਣ ਲਈ ਕਿਹਾ...

ਤਾਇਵਾਨ ਨੂੰ ਚੀਨ ਤੋਂ ਨਾ ਡਰਨ ਦਾ ਹੌਸਲਾ ਦੇ ਕੇ ਪੇਲੋਸੀ ਦੱਖਣੀ ਕੋਰੀਆ ਰਵਾਨਾ

ਤਾਇਪੇ, 3 ਅਗਸਤ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਅੱਜ ਕਿਹਾ ਕਿ ਤਾਇਵਾਨ ਦਾ ਦੌਰਾ ਕਰਨ ਵਾਲਾ ਅਮਰੀਕੀ ਵਫਦ ਇਹ ਸੰਦੇਸ਼ ਦੇ ਰਿਹਾ...

ਬਰਤਾਨੀਆ ਦੀ ਮਹਾਰਾਣੀ ਦੇ ਮਹਿਲ ’ਚ ਘੁਸਪੈਠ ਕਰਨ ਵਾਲੇ ਨੌਜਵਾਨ ਨੂੰ ਠਹਿਰਾਇਆ ਦੇਸ਼ਧ੍ਰੋਹੀ

ਲੰਡਨ, 3 ਅਗਸਤ ਬੀਤੇ ਸਾਲ ਕ੍ਰਿਸਮਿਸ ਮੌਕੇ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-II ਦੇ ਸ਼ਾਹੀ ਨਿਵਾਸ ਵਿੰਡਸਰ ਕੈਸਲ ਦੇ ਮੈਦਾਨ ਵਿਚ ਗੈਰ-ਕਾਨੂੰਨੀ ਤੌਰ ‘ਤੇ ਦਾਖਲ ਹੋਣ ਕਾਰਨ...

ਫ਼ਿਲਮ ਮੇਲਾ: ‘ਜੈ ਭੀਮ’, ‘ਗੰਗੂਬਾਈ’ ਤੇ ‘ਬਧਾਈ ਦੋ’ ਸਰਵੋਤਮ ਫ਼ਿਲਮਾਂ ਚੁਣੀਆਂ

ਮੁੰਬਈ:ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਦੇ 13ਵੇਂ ਐਡੀਸ਼ਨ ਵਿੱਚ ‘ਗੰਗੂਬਾਈ ਕਾਠੀਆਵਾੜੀ’, ‘ਬਧਾਈ ਦੋ’, ‘ਜੈ ਭੀਮ’, ‘83’ ਅਤੇ ‘ਮੀਨਲ ਮੁਰਲੀ’ ਸਣੇ ਕਈ ਹੋਰ ਫਿਲਮਾਂ ਬਿਹਤਰੀਨ ਸ਼੍ਰੇਣੀ...

ਵੇਟਲਿਫ਼ਟਿੰਗ: ਹਰਜਿੰਦਰ ਕੌਰ ਨੇ ਭਾਰਤ ਲਈ ਜਿੱਤੀ ਕਾਂਸੀ

ਬਰਮਿੰਘਮ/ਚੰਡੀਗੜ੍ਹ, 2 ਅਗਸਤ ਵੇਟਲਿਫਟਰ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਵੇਟਲਿਫਟਿੰਗ ਵਿਚ ਭਾਰਤੀ ਖਿਡਾਰੀਆਂ ਦੇ ਸ਼ਾਨਦਾਰ ਸਫ਼ਰ ਨੂੰ ਜਾਰੀ ਰੱਖਦਿਆਂ ਸੋਮਵਾਰ ਰਾਤ ਇੱਥੇ ਮਹਿਲਾਵਾਂ ਦੇ...

ਸ੍ਰੀਕਾਂਤ ਤੇ ਡਬਲਜ਼ ਖਿਡਾਰੀਆਂ ਦੇ ਨਾ ਚੱਲਣ ਕਾਰਨ ਭਾਰਤ ਨੂੰ ਮਿਲਿਆ ਚਾਂਦੀ ਦਾ ਤਮਗਾ

ਬਰਮਿੰਘਮ, 3 ਅਗਸਤ ਕਿਦਾਂਬੀ ਸ੍ਰੀਕਾਂਤ ਅਤੇ ਡਬਲਜ਼ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਭਾਰਤ ਨੂੰ ਇਥੇ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਮਲੇਸ਼ੀਆ...

ਪਾਕਿ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ; ਲੈਫਟੀਨੈਂਟ ਜਨਰਲ ਸਣੇ ਛੇ ਹਲਾਕ

ਇਸਲਾਮਾਬਾਦ:ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਪਾਕਿਸਤਾਨੀ ਫ਼ੌਜ ਦਾ ਇੱਕ ਹੈਲੀਕਾਪਟਰ ਏਅਰ ਟਰੈਫਿਕ ਕੰਟਰੋਲ ਨਾਲੋਂ ਸੰਪਰਕ ਟੁੱਟਣ ਕਾਰਨ ਹਾਦਸਾਗ੍ਰਸਤ ਹੋ ਗਿਆ,...

ਥੀਏਟਰ ਫੈਸਟੀਵਲ: ਕੈਨੇਡਾ ਵਿਚ ਖੇਡੇ ਸੱਤ ਨਾਟਕਾਂ ਨੇ ਦਰਸ਼ਕ ਕੀਲੇ

ਬਰੈਂਪਟਨ, 2 ਅਗਸਤ ਚੰਡੀਗੜ੍ਹ ਦੀ ਧੀ ਸ਼ਬੀਨਾ ਸਿੰਘ ਦੀ ਨਿਰਦੇਸ਼ਨਾ ਹੇਠ ਲਾਲ ਬਟਨ ਸੰਸਥਾ ਵਲੋਂ ਸਥਾਨਕ ਕਲਾਰਕ ਥੀਏਟਰ ਵਿਚ ਦੋ ਰੋਜ਼ਾ ਥੀਏਟਰ ਫੈਸਟੀਵਲ ਕਰਵਾਇਆ ਗਿਆ,...

ਵਿਦੇਸ਼ੀ ਨਾਗਰਿਕਾਂ ਤੋਂ ਫੰਡ ਪ੍ਰਾਪਤੀ ’ਤੇ ਇਮਰਾਨ ਦੀ ਪਾਰਟੀ ਨੂੰ ਨੋਟਿਸ

ਇਸਲਾਮਾਬਾਦ, 2 ਅਗਸਤ ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਝਟਕਾ ਦਿੰਦਿਆਂ ਅੱਜ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੂੰ...

ਪੇਲੋਸੀ ਨੇ ਤਾਇਪੇ ਦੌਰੋ ਮੌਕੇ ਕਿਹਾ,‘ਤਾਇਵਾਨ ਨੂੰ ਇਕੱਲਾ ਨਹੀਂ ਛੱਡਾਂਗੇ ਅਮਰੀਕਾ’

ਤਾਇਪੇ, 3 ਅਗਸਤ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਅੱਜ ਕਿਹਾ ਕਿ ਤਾਇਵਾਨ ਦਾ ਦੌਰਾ ਕਰਨ ਵਾਲਾ ਅਮਰੀਕੀ ਵਫਦ ਇਹ ਸੰਦੇਸ਼ ਦੇ ਰਿਹਾ...

ਕਾਬੁਲ: ਅਮਰੀਕੀ ਡਰੋਨ ਹਮਲੇ ਵਿੱਚ ਅਲਕਾਇਦਾ ਆਗੂ ਜ਼ਵਾਹਰੀ ਹਲਾਕ

ਵਾਸ਼ਿੰਗਟਨ, 2 ਅਗਸਤ ਅਮਰੀਕਾ ਵੱਲੋਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕੀਤੇ ਡਰੋਨ ਹਮਲੇ ਵਿੱਚ ਅਲਕਾਇਦਾ ਆਗੂ ਆਇਮਨ ਅਲ-ਜ਼ਵਾਹਿਰੀ ਮਾਰਿਆ ਗਿਆ ਹੈ। ਸਾਲ 2011 ਵਿੱਚ ਅਲਕਾਇਦਾ...

ਮੂਸੇਵਾਲਾ ਕਤਲ ਕਾਂਡ: ਗੈਂਗਸਟਰ ਗੋਲਡੀ ਬਰਾੜ ਨੇ ਤਿਆਰ ਕੀਤੇ ਸਨ 9 ਸ਼ੂਟਰ

ਮਾਨਸਾ, 1 ਅਗਸਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਲਈ ਭਾਵੇਂ ਮਾਨਸਾ ਪੁਲੀਸ ਨੇ ਕਈ ਦਿਨਾਂ...

ਸਭ ਤੋਂ ਸਫਲ ਖਿਡਾਰੀ ਬਣੀ ਐਮਾ ਮੈੱਕਾਨ

ਬਰਮਿੰਘਮ, 1 ਅਗਸਤ ਆਸਟਰੇਲਿਆਈ ਤੈਰਾਕ ਐਮਾ ਮੈੱਕਾਨ ਨੇ ਮਹਿਲਾਵਾਂ ਦੇ 50 ਮੀਟਰ ਫਰੀ ਸਟਾਈਲ ’ਚ ਸੋਨ ਤਗ਼ਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਉਹ ਰਾਸ਼ਟਮੰਡਲ...

ਮੁੰਬਈ ਤੋਂ ਲਾਪਤਾ ਔਰਤ ਦਾ ਪਾਕਿਸਤਾਨ ਤੋਂ ਦੋ ਦਹਾਕਿਆਂ ਮਗਰੋਂ ਪਰਿਵਾਰ ਨਾਲ ਸੰਪਰਕ ਹੋਇਆ

ਮੁੰਬਈ, 1 ਅਗਸਤ ਮੁੰਬਈ ਤੋਂ 20 ਵਰ੍ਹੇ ਪਹਿਲਾਂ ਵਿਦੇਸ਼ ਜਾਣ ਮਗਰੋਂ ਲਾਪਤਾ ਹੋਈ ਇੱਕ ਔਰਤ ਦੇ ਪਾਕਿਸਤਾਨ ਵਿੱਚ ਹੋਣ ਦਾ ਪਤਾ ਸੋੋਸ਼ਲ ਮੀਡੀਆ ਦੀ ਮਦਦ...

ਏਸ਼ੀਆ ਦੌਰੇ ਦੇ ਪਹਿਲੇ ਦਿਨ ਸਿੰਗਾਪੁਰ ਪੁੱਜੀ ਪੇਲੋਸੀ

ਕੁਆਲਾਲੰਪੁਰ, 1 ਅਗਸਤ ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਆਪਣੇ ਏਸ਼ੀਆ ਦੌਰੇ ਦੀ ਸ਼ੁਰੂਆਤ ਕਰਦਿਆਂ ਅੱਜ ਤੜਕੇ ਸਿੰਗਾਪੁਰ ਪਹੁੰਚੀ। ਵਿਦੇਸ਼ ਮੰਤਰਾਲੇ ਨੇ ਜਾਣਕਾਰੀ...

ਚੀਨੀ ਫੌਜ ਦੀ ਅਗਵਾਈ ਕਮਿਊਨਿਸਟ ਪਾਰਟੀ ਦੇ ਵਫ਼ਾਦਾਰ ਲੋਕਾਂ ਕੋਲ ਹੋਣੀ ਚਾਹੀਦੀ ਹੈ: ਸ਼ੀ

ਪੇਈਚਿੰਗ, 30 ਜੁਲਾਈ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਕੌਮੀ ਸੁਰੱਖਿਆ ਦੇ ਮਾਮਲੇ ਵਿੱਚ ਅਸਥਿਰਤਾ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰ...

ਸੂਬੇ ’ਚ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਰਹੱਦ ’ਤੇ ਚੌਕਸੀ ਵਧਾਈ ਜਾਵੇ -ਮਾਨ

ਚੰਡੀਗੜ੍ਹ, 31 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ‘ਤੇ ਬੀਐੱਸਐੱਫ ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਨਾਲ ਮੁਲਾਕਾਤ ਕੀਤੀ।...

ਰਾਸ਼ਟਰਮੰਡਲ ਖੇਡਾਂ: ਵੇਟਲਿਫਟਿੰਗ ’ਚ ਬਿੰਦਿਆਰਾਣੀ ਨੇ ਚਾਂਦੀ ਦਾ ਤਗਮਾ ਜਿੱਤਿਆ

ਬਰਮਿੰਘਮ, 31 ਜੁਲਾਈ ਭਾਰਤ ਦੀ ਬਿੰਦਿਆਰਾਣੀ ਦੇਵੀ ਨੇ ਇਥੇ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ 55 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਨੂੰ...

ਪ੍ਰਧਾਨ ਮੰਤਰੀ ਦੀ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਅਗਸਤ ‘ਚ ਹੋਵੇਗਾ ਰਿਲੀਜ਼

ਨਵੀਂ ਦਿੱਲੀ, 30 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤੀ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ‘ਲੈਟਰਸ ਟੂ ਸੈਲਫ’ ਨਾਂ ਦੀ ਪੁਸਤਕ ਅਗਲੇ ਮਹੀਨੇ ਰਿਲੀਜ਼ ਹੋਵੇਗੀ। ਪੁਸਤਕ...

ਪਾਕਿਸਤਾਨ: ਬੋਲਚਿਸਤਾਨ ਵਿੱਚ ਗ੍ਰਨੇਡ ਧਮਾਕਾ, ਤਿੰਨ ਜ਼ਖ਼ਮੀ

ਕਰਾਚੀ, 30 ਜੁਲਾਈ ਪਾਕਿਸਤਾਨ ਦੇ ਬੋਲਚਿਸਤਾਨ ਸੂਬੇ ਵਿੱਚ ਫੁਟਬਾਲ ਸਟੇਡੀਅਮ ਦੇ ਬਾਹਰ ਅੱਜ ਹੋਏ ਗ੍ਰਨੇਡ ਧਮਾਕੇ ਵਿੱਚ ਪੁਲੀਸ ਮੁਲਾਜ਼ਮ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ।...

ਪਾਕਿ ਵਿੱਚ ਹਿੰਦੂ ਮੂਲ ਦੀ ਪਹਿਲੀ ਡੀਐੱਸਪੀ ਬਣੀ ਮਨੀਸ਼ਾ ਰੁਪੇਟਾ

ਕਰਾਚੀ, 29 ਜੁਲਾਈ ਪਾਕਿਸਤਾਨ ਵਿੱਚ ਮਨੀਸ਼ਾ ਰੁਪੇਟਾ (26) ਦੇਸ਼ ਦੀ ਪਹਿਲੀ ਹਿੰਦੂ ਮਹਿਲਾ ਡੀਐੱਸਪੀ ਬਣੀ ਹੈ। ਉਸ ਦਾ ਉਦੇਸ਼ ਮਹਿਲਾ ਸੁਰੱਖਿਆ ਯਕੀਨੀ ਬਣਾਉਣ ਲਈ ਢੁਕਵੇਂ...

ਰਾਸ਼ਟਰ ਮੰਡਲ ਖੇਡਾਂ ਦਾ ਰੰਗਾਰੰਗ ਆਗਾਜ਼

ਬਰਮਿੰਘਮ, 29 ਜੁਲਾਈ ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ’ਚ ਰੰਗਾਰੰਗ ਸਮਾਗਮ ਦੇ ਨਾਲ ਹੀ 8 ਅਗਸਤ ਤੱਕ ਚੱਲਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ-2022 ਦੀ ਸ਼ੁਰੂਆਤ ਹੋ ਗਈ...

ਫ਼ਿਲਮ ਮੇਲੇ ’ਚ ਇਕੱਠੇ ਤਿਰੰਗਾ ਲਹਿਰਾਉਣਗੇ ਅਭਿਸ਼ੇਕ ਬੱਚਨ ਤੇ ਕਪਿਲ ਦੇਵ

ਮੁੰਬਈ:ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ‘ਇੰਡੀਅਨ ਫ਼ਿਲਮ ਫੈਸਟੀਵਲ ਮੈਲਬਰਨ’ (ਆਈਐੱਫਐੱਫਐੱਮ) ਵਿੱਚ 75ਵੇਂ ਆਜ਼ਾਦੀ ਦਿਹਾੜੇ ਮੌਕੇ ਇਕੱਠੇ ਤਿਰੰਗਾ...

22ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ

ਬਰਮਿੰਘਮ, 29 ਜੁਲਾਈ ਬਰਤਾਨੀਆ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਥੇ 22ਵੀਆਂ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਹੋਈ। ਇਸ ਮੌਕੇ ਭਾਰਤੀ ਸ਼ਾਸਤਰੀ ਗਾਇਕਾ ਅਤੇ...

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵਾਲੇ ਫਲੈਕਸ ਲਾਏ

ਫ਼ਤਹਿਗੜ੍ਹ ਸਾਹਿਬ, 28 ਜੁਲਾਈ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

ਭਾਰਤੀ-ਅਮਰੀਕੀ ਸੰਸਦ ਮੈਂਬਰ ਜਯਾਪਾਲ ਨੂੰ ਧਮਕੀ ਦੇਣ ਵਾਲੇ ਖ਼ਿਲਾਫ਼ ਦੋਸ਼ ਤੈਅ

ਵਾਸ਼ਿੰਗਟਨ, 28 ਜੁਲਾਈ ਅਮਰੀਕਾ ’ਚ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜਯਾਪਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 49 ਸਾਲਾ ਵਿਅਕਤੀ ’ਤੇ ਅਪਰਾਧਿਕ ਢੰਗ...

ਸੂਨਕ ਵੱਲੋਂ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ

ਲੰਡਨ, 28 ਜੁਲਾਈ ਕੰਜ਼ਰਵੇਟਿਵ ਪਾਰਟੀ ਦੇ ਆਗੂ ਰਿਸ਼ੀ ਸੂਨਕ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਇੰਗਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਬਣੇ ਤਾਂ ਉਹ ਬੱਚਿਆਂ...

ਮੂਸੇਵਾਲਾ ਕਤਲ: ਅਦਾਲਤ ਨੇ ਸੇਰਸਾ ਤੇ ਸਚਿਨ ਨੂੰ ਜੇਲ੍ਹ ਭੇਜਿਆ

ਗੈਂਗਸਟਰਾਂ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਕੀਤਾ ਜਾ ਸਕਦਾ ਹੈ ਤਬਦੀਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਦਿੱਲੀ ਤੋਂ ਲਿਆਂਦੇ ਗਏ ਅੰਕਿਤ...

ਭਾਰਤੀ ਕਾਮਿਆਂ ਦਾ ਅਪਮਾਨ ਕਰਨ ’ਤੇ ਸਿੰਗਾਪੁਰ ਵਾਸੀ ਨੂੰ ਹਫ਼ਤੇ ਦੀ ਜੇਲ੍ਹ

ਸਿੰਗਾਪੁਰ, 28 ਜੁਲਾਈ ਇੱਥੇ ਇਕ ਸਾਲ ਪਹਿਲਾਂ ਭਾਰਤੀ ਮੂਲ ਦੇ ਦੋ ਕਾਮਿਆਂ ਦਾ ਨਸਲੀ ਟਿੱਪਣੀਆਂ ਰਾਹੀਂ ਅਪਮਾਨ ਕਰਨ ਦੇ ਦੋਸ਼ ਹੇਠ ਅੱਜ ਸਿੰਗਾਪੁਰ ਦੇ ਇਕ...

ਕੈਨੇਡਾ ਸਰਕਾਰ ਵੱਲੋਂ ਪੋਪ ਫਰਾਂਸਿਸ ਦੀ ਮੁਆਫ਼ੀ ਨਾਮਨਜ਼ੂਰ

ਕਿਊਬਕ ਸਿਟੀ, 28 ਜੁਲਾਈ ਕੈਨੇਡਾ ਦੀ ਸਰਕਾਰ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਦੇਸ਼ ਵਿੱਚ ਗਿਰਜਾ ਘਰਾਂ ਵੱਲੋਂ ਚਲਾਏ ਜਾਂਦੇ ਆਦਿਵਾਸੀ ਸਕੂਲਾਂ ਵਿੱਚ ਮੂਲਵਾਸੀਆਂ ’ਤੇ...