ਕੈਨੇਡਾ ‘ਚ ਮੁੜ ਗੈਂਗਵਾਰ, ਪੰਜਾਬੀ ਮੂਲ ਦੇ ਹਰਬੀਰ ਖੋਸਾ ਅਤੇ ਜਾਰਡਨ ਕ੍ਰਿਸ਼ਨਾ ਦੀ ਮੌਤ

ਇੰਟਰਨੈਸ਼ਨਲ ਡੈਸਕ (ਬਿਊਰੋ) ਕੈਨੇਡਾ ਦੇ ਦੱਖਣੀ ਸਰੀ ਵਿਚ ਇਕ ਵਾਰ ਫਿਰ ਗੈਂਗਵਾਰ ਹੋਈ ਹੈ। ਇੱਥੇ ਐਥਲੇਟਿਕ ਪਾਰਕ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਿਹਨਾਂ ਵਿਚ...

ਐੱਫਬੀਆਈ ਏਜੰਟਾਂ ਵੱਲੋਂ ਟਰੰਪ ਦੀ ਰਿਹਾਇਸ਼ ਤੇ ਕਲੱਬ ’ਤੇ ਛਾਪਾ

ਵਾਸ਼ਿੰਗਟਨ, 9 ਅਗਸਤ ਐੱਫਬੀਆਈ ਨੇ ਮੁਲਕ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰੀਡਾ ਵਿੱਚ ਸਥਿਤ ਨਿੱਜੀ ਕਲੱਬ ਤੇ ਰਿਹਾਇਸ਼ ’ਤੇ ਛਾਪਾ ਮਾਰਿਆ। ਇਸ ਦੌਰਾਨ ਐੱਫਬੀਆਈ...

ਵਿਕਟੋਰੀਆ ’ਚ ਮਿਲਣ ਦੇ ਵਾਅਦੇ ਨਾਲ ਰਾਸ਼ਟਰਮੰਡਲ ਖੇਡਾਂ ਸਮਾਪਤ

ਬਰਮਿੰਘਮ, 9 ਅਗਸਤ ਭੰਗੜੇ ਤੇ ‘ਅਪਾਚੇ ਇੰਡੀਅਨ’ ਦੇ ਪ੍ਰਦਰਸ਼ਨ ਨੇ ਇਥੋਂ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਚਾਰ ਚੰਨ ਲਾ ਦਿੱਤੇ।...

ਡੇਂਗੂ, ਬੁਖ਼ਾਰ ਹੋਣ ਦੇ ਬਾਵਜੂਦ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਕੰਗਨਾ, ਕਿਹਾ- ‘ਸਰੀਰ ਹੈ ਬਿਮਾਰ, ਪਰ ਆਤਮਾ ਨਹੀਂ’

ਮੁੰਬਈ- ਬਾਲੀਵੁੱਡ ਕੰਗਨਾ ਰਣੌਤ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ਨੂੰ ਲੈ ਕੇ ਰੁੱਝੀ ਹੋਈ ਹੈ। ਇਸ ਫ਼ਿਲਮ ’ਚ ਕੰਗਨਾ ਰਣੌਤ ਸਾਬਕਾ ਪ੍ਰਧਾਨ...

ਤਾਮਿਲਨਾਡੂ ਦੇ ਮੰਦਰ ’ਚੋਂ 50 ਸਾਲ ਪਹਿਲਾਂ ਚੋਰੀ ਹੋਈ ਦੇਵੀ ਪਾਰਵਤੀ ਦੀ ਮੂਰਤੀ ਅਮਰੀਕਾ ’ਚ ਮਿਲੀ

ਚੇਨਈ- ਤਾਮਿਲਾਡੂ ਪੁਲਸ ਦੀ ਆਈਡਲ ਵਿੰਗ ਨੇ ਸੂਬੇ ਦੇ ਇਕ ਮੰਦਰ ‘ਚੋਂ 1971 ਨੂੰ ਚੋਰੀ ਕੀਤੀ ਗਈ ਦੇਵੀ ਪਾਰਬਤੀ ਦੀ ਮੂਰਤੀ ਨੂੰ ਨਿਊਯਾਰਕ ਦੇ ਬੋਨਹਮਸ...

ਪੰਜਾਬ ਤੇ ਹਾਲੀਵੁੱਡ ਦਾ ਮੇਲ, ਸਿੱਧੂ ਮੂਸੇ ਵਾਲਾ ਦਾ ਡਰੇਕ ਨਾਲ ਜਲਦ ਆਵੇਗਾ ਗੀਤ!

ਚੰਡੀਗੜ੍ਹ (ਬਿਊਰੋ)– ਹਾਲੀਵੁੱਡ ਰੈਪਰ ਡਰੇਕ ਨੂੰ ਦੁਨੀਆ ਭਰ ਦੇ ਨਾਲ-ਨਾਲ ਪੰਜਾਬ ’ਚ ਵੀ ਖ਼ੂਬ ਸੁਣਿਆ ਜਾਂਦਾ ਹੈ। ਡਰੇਕ ਨੇ ਹਾਲ ਹੀ ’ਚ ਆਪਣੇ ਸ਼ੋਅ ਦੌਰਾਨ ਮਰਹੂਮ...

ਟਾਮ ਕਰੂਜ਼ ਦੀ ‘ਟੌਪ ਗਨ ਮੈਵਰਿਕ’ ਨੇ ਕਮਾਈ ਦੇ ਮਾਮਲੇ ’ਚ ‘ਟਾਈਟੈਨਿਕ’ ਨੂੰ ਛੱਡਿਆ ਪਿੱਛੇ

ਮੁੰਬਈ (ਬਿਊਰੋ)– ‘ਟੌਪ ਗਨ ਮੈਵਰਿਕ’ ਫ਼ਿਲਮ ਨੇ ਦੁਨੀਆ ਭਰ ’ਚ ਚੰਗੀ ਕਮਾਈ ਕੀਤੀ ਹੈ। ਟਾਮ ਕਰੂਜ਼ ਸਟਾਰਰ ਇਸ ਫ਼ਿਲਮ ਦਾ ਕਾਨਸ ਫ਼ਿਲਮ ਫੈਸਟੀਵਲ ’ਚ ਪ੍ਰੀਮੀਅਰ ਕੀਤਾ...

ਭਰਾਵਾਂ ਨੂੰ ਲੈ ਕੇ ਸੋਨਮ ਕਪੂਰ ਨੇ ਆਖ ਦਿੱਤੀ ਅਜਿਹੀ ਗੱਲ, ਸ਼ਰਮ ਨਾਲ ਲਾਲ ਹੋਇਆ ਅਰਜੁਨ ਕਪੂਰ

ਮੁੰਬਈ (ਬਿਊਰੋ)– ਸੋਨਮ ਕਪੂਰ ਤੇ ਅਰਜੁਨ ਕਪੂਰ, ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ’ ਦੇ ਆਗਾਮੀ ਐਪੀਸੋਡ ਦੇ ਮਹਿਮਾਨ ਹੋਣਗੇ। ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਹੈ,...

CWG 2022 ’ਚ ਅਨੁਸ਼ਕਾ ਸ਼ਰਮਾ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ, ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤੀ ਵਧਾਈ

ਮੁੰਬਈ- CWG 2022 ’ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਨੇ 61 ਮੈਡਲ ਜਿੱਤ ਲਏ ਹਨ। ਜਿਸ ’ਚ 22 ਗੋਲਡ, 16...

ਅਮਰੀਕਾ, ਆਸਟ੍ਰੇਲੀਆ, ਜਾਪਾਨ ਵੱਲੋਂ ਚੀਨ ਨੂੰ ‘ਫ਼ੌਜੀ ਅਭਿਆਸ’ ਤੁਰੰਤ ਬੰਦ ਕਰਨ ਦੀ ਅਪੀਲ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨੇ ਚੀਨ ਨੂੰ ਆਪਣੇ ਫ਼ੌਜੀ ਅਭਿਆਸ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਤਿੰਨਾਂ ਦੇਸ਼ਾਂ ਨੇ ਤਾਈਵਾਨ ਜਲਡਮਰੂਮੱਧ ਵਿੱਚ ਸ਼ਾਂਤੀ...

ਕਰੀਨਾ ਰਵਾਇਤੀ ਲੁੱਕ ’ਚ ਆਈ ਨਜ਼ਰ, ਦੁਪੱਟਾ ਲਹਿਰਾਉਂਦੇ ਕਰਵਾਇਆ ਸ਼ਾਨਦਾਰ ਫ਼ੋਟੋਸ਼ੂਟ

ਮੁੰਬਈ- ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਇੰਡਸਟਰੀ ਦੀ ਸਟਾਈਲਿਸ਼ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਜੋ ਵੀ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਕਰੀਨਾ...

ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੇ ਬਣਾ ਲਿਆ ਸੀ ਆਤਮ ਹੱਤਿਆ ਕਰਨ ਦਾ ਮਨ, ਖ਼ੁਦ ਬਿਆਨ ਕੀਤਾ ਦਰਦ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਨੂੰ ਇੰਡਸਟਰੀ ’ਚ ਕੰਮ ਕਰਦਿਆਂ 42 ਸਾਲ ਪੂਰੇ ਹੋ ਗਏ ਹਨ। ‘ਦੰਗਲ’, ‘ਪਦਮਾਵਤ’, ‘ਗੈਂਗਸ ਆਫ ਵਾਸੇਪੁਰ’...

ਤਾਪਸੀ ਪੰਨੂ ਦੀ ਫ਼ੋਟੋਗ੍ਰਾਫ਼ਰ ਨਾਲ ਹੋਈ ਬਹਿਸ, ਹੱਥ ਜੋੜ ਕੇ ਕਿਹਾ- ‘ਐਕਟਰ ਹਮੇਸ਼ਾ ਗਲਤ ਹੁੰਦੇ ਹਨ’

ਮੁੰਬਈ- ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਇੰਡਸਟਰੀ ਦੀ ਸਭ ਤੋਂ ਬੋਲਡ ਅਦਾਕਾਰਾਂ ’ਚੋਂ ਇਕ ਹੈ। ਤਾਪਸੀ ਅਦਾਕਾਰੀ ਦੇ ਨਾਲ-ਨਾਲ ਫ਼ੈਸ਼ਨ ਨੂੰ ਲੈ ਕੇ ਵੀ ਸੁਰਖੀਆਂ ’ਚ ਰਹਿੰਦੀ...

ਰਣਬੀਰ ਨਾਲ ਵਿਆਹ ਤੋਂ ਬਾਅਦ ਬਦਲੀ ਆਲੀਆ ਦੀ ਜ਼ਿੰਦਗੀ,ਬੋਲੀ-‘ਉਹ ਮੈਨੂੰ ਹਮੇਸ਼ਾ ਸਪੋਰਟ ਕਰਦੇ ਹਨ’

ਮੁੰਬਈ- ਅਦਾਕਾਰਾ ਆਲੀਆ ਭੱਟ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਆਲੀਆ ਨੇ ਰਣਬੀਰ ਕਪੂਰ ਨਾਲ...

ਸਲਮਾਨ ਖ਼ਾਨ ਦੀ ਫ਼ਿਲਮ ’ਚੋਂ ਕੱਢੇ ਜਾਣ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਮੁੰਬਈ (ਬਿਊਰੋ)– ਪੰਜਾਬ ਦੀ ‘ਕੈਟਰੀਨਾ ਕੈਫ’ ਤੇ ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਹਮੇਸ਼ਾ ਤੋਂ ਹੀ ਸਲਮਾਨ ਖ਼ਾਨ ਦੇ ਕਾਫੀ ਕਰੀਬ ਹੈ। ਸਿਧਾਰਥ ਸ਼ੁਕਲਾ ਦੇ...

ਮੁਫ਼ਤ ਸਿਹਤ ਤੇ ਸਿੱਖਿਆ ਨੂੰ ਖ਼ਤਮ ਕਰਨ ਦਾ ਮਾਹੌਲ ਬਣਾਇਆ ਜਾ ਰਿਹੈ: ਕੇਜਰੀਵਾਲ

ਨਵੀਂ ਦਿੱਲੀ, 8 ਅਗਸਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮੁਫ਼ਤ ਸਰਕਾਰੀ ਲੋਕ ਭਲਾਈ ਸੇਵਾਵਾਂ ਨੂੰ...

ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਦੇ ਇੱਕ ਕਰੋੜ ਲੈਂਦੀ ਹੈ ਆਲੀਆ ਭੱਟ

ਚੰਡੀਗੜ੍ਹ:ਅਦਾਕਾਰਾ ਆਲੀਆ ਭੱਟ ਨੇ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਵੱਡੀ ਗਿਣਤੀ ਪ੍ਰਸ਼ੰਸਕ ਬਣਾਏ ਹਨ। ਉਹ ਸਮੇਂ-ਸਮੇਂ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਵੀ ਸਾਂਝੀਆਂ ਕਰਦੀ...

ਪਾਕਿਸਤਾਨ: ਮੰਤਰੀ ਦੇ ਰਿਸ਼ਤੇਦਾਰ ਦਾ ਵਾਹਨ ਓਵਰਟੇਕ ਕਰਨ ’ਤੇ ਹਿੰਦੂ ਪਰਿਵਾਰ ਉੱਤੇ ਹਮਲਾ

ਕਰਾਚੀ, 8 ਅਗਸਤ ਪਾਕਿਸਤਾਨੀ ਸਿਆਸਤਦਾਨ ਦੇ ਰਿਸ਼ਤੇਦਾਰ ਅਤੇ ਉਸ ਦੇ ਗਾਰਡਾਂ ਵੱਲੋਂ ਗੱਡੀ ਓਵਰਟੇਕ ਕਰਨ ’ਤੇ ਘੱਟਗਿਣਤੀ ਭਾਈਚਾਰੇ ਨਾਲ ਸਬੰਧਿਤ ਇੱਕ ਹਿੰਦੂ ਪਰਿਵਾਰ ਦੀ ਕੁੱਟਮਾਰ...

ਪੁਲੀਸ ਦਾ ਗੈਂਗਸਟਰਾਂ ਨਾਲ ਵੀਆਈਪੀ ਵਿਹਾਰ ਠੀਕ ਨਹੀਂ: ਬਲਕੌਰ ਸਿੰਘ

ਮਾਨਸਾ, 8 ਅਗਸਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੋਸ਼ ਲਾਇਆ ਕਿ ਪੰਜਾਬ ਪੁਲੀਸ ਵੱਲੋਂ ਗੈਂਗਸਟਰਾਂ ਨਾਲ ਵੀਆਈਪੀ ਵਿਹਾਰ ਕਰਕੇ ਗ਼ਲਤ...

ਅਮਰੀਕਾ ਵਿੱਚ ਗੋਲੀਬਾਰੀ, 9 ਜ਼ਖ਼ਮੀ

ਸਿਨਸਿਨਾਟੀ (ਅਮਰੀਕਾ), 7 ਅਗਸਤ ਅਮਰੀਕਾ ਵਿੱਚ ਸਿਨਸਿਨਾਟੀ ਬਾਰ ਦੇ ਬਾਹਰ ਅੱਜ ਸਵੇਰੇ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਨੌਂ ਜਣੇ ਜ਼ਖ਼ਮੀ ਹੋ ਗਏ। ਹਾਲਾਂਕਿ ਇਨ੍ਹਾਂ ਦੀ ਹਾਲਤ...

ਕੋਲਾ ਘੁਟਾਲਾ: ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ ਤਿੰਨ ਸਾਲ ਕੈਦ ਦੀ ਸਜ਼ਾ

ਨਵੀਂ ਦਿੱਲੀ, 8 ਅਗਸਤ ਦਿੱਲੀ ਦੀ ਇਕ ਅਦਾਲਤ ਨੇ ਮਹਾਰਾਸ਼ਟਰ ਵਿੱਚ ਇਕ ਕੋਲਾ ਖਾਣ ਦੀ ਵੰਡ ਵਿੱਚ ਬੇਨਿਯਮੀਆਂ ਨਾਲ ਸਬੰਧਤ ਮਾਮਲੇ ਵਿੱਚ ਸਾਬਕਾ ਕੋਲਾ ਸਕੱਤਰ...

‘ਭਾਰਤ ’ਚ ਲੰਪੀ ਸਕਿਨ ਰੋਗ ਤੋਂ ਬਚਾਅ ਲਈ ਵੱਡੇ ਪੱਧਰ ’ਤੇ ਟੀਕਾਕਰਨ ਦੀ ਲੋੜ’

ਵਾਸ਼ਿੰਗਟਨ, 7 ਅਗਸਤ ਉੱਘੇ ਭਾਰਤੀ-ਅਮਰੀਕੀ ਵੈਟਰਨਰੀ ਡਾਕਟਰ ਨੇ ਭਾਰਤ ਵਿੱਚ ਮੱਝਾਂ ਤੇ ਗਾਵਾਂ ਵਿੱਚ ਲੰਪੀ ਸਕਿਨ ਰੋਗ ਦੇ ਹਵਾਲੇ ਨਾਲ ਪਸ਼ੂਆਂ ਦੇ ਵੱਡੇ ਪੱਧਰ ’ਤੇ...

ਫੈਨ ਨੇ ਸ਼ਾਹਰੁਖ ਖ਼ਾਨ ਨਾਲ ਕੀਤੀ ਇਹ ਹਰਕਤ ਤਾਂ ਅੱਗੇ ਆਇਆ ਆਰੀਅਨ ਖ਼ਾਨ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਇਕ ਵਾਰ ਮੁੜ ਚਰਚਾ ’ਚ ਹਨ ਤੇ ਇਸ ਵਾਰ ਵਜ੍ਹਾ ਬਹੁਤ ਖ਼ਾਸ ਹੈ। ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ...

ਪਿੰਕ ਡਰੈੱਸ ’ਚ ਮੌਨੀ ਰਾਏ ਨੇ ਬਿਖ਼ੇਰੇ ਹੁਸਨ ਦੇ ਜਲਵੇ, ਹੌਟ ਅੰਦਾਜ਼ ’ਚ ਦਿੱਤੇ ਪੋਜ਼

ਮੁੰਬਈ- ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ...

18 ਸਾਲਾ ਆਰੀਆ ਵਾਲਵੇਕਰ ਨੇ ‘ਮਿਸ ਇੰਡੀਆ ਯੂ.ਐੱਸ.ਏ 2022’ ਦਾ ਜਿੱਤਿਆ ਤਾਜ, ਕਿਹਾ- ਮੇਰਾ ਬਚਪਨ …’

ਮੁੰਬਈ- ਵਰਜੀਨੀਆ ਦੀ ਰਹਿਣ ਵਾਲੀ ਭਾਰਤੀ ਅਮਰੀਕੀ ਆਰੀਆ ਵਾਲਵੇਕਰ ਨੇ ਇਸ ਸਾਲ ‘ਮਿਸ ਇੰਡੀਆ ਯੂ.ਐੱਸ.ਏ.’ ਦਾ ਖ਼ਿਤਾਬ ਜਿੱਤਿਆ ਹੈ।  ਨਿਊ ਜਰਸੀ ’ਚ ਆਯੋਜਿਤ ਸਾਲਾਨਾ ਮੁਕਾਬਲੇ ’ਚ...

ਗਿੱਪੀ ਦੇ ਪੁੱਤਰ ਸ਼ਿੰਦੇ ਨੂੰ ਆਫਰ ਹੋਇਆ ਸੀ LSC ’ਚ ਆਮਿਰ ਖ਼ਾਨ ਦੇ ਬਚਪਨ ਦਾ ਰੋਲ, ਇਸ ਗੱਲੋਂ ਕੀਤਾ ਇਨਕਾਰ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਢਾ’ਨੂੰ ਲੈ ਕੇ ਕਾਫੀ ਚਰਚਾ ‘ਚ ਬਣੇ ਹੋਏ ਹਨ। ਇਸ...

ਐਡਵਾਂਸ ਬੁਕਿੰਗ ਦੇ ਮਾਮਲੇ ’ਚ ਆਮਿਰ ਦੀ ‘ਲਾਲ ਸਿੰਘ ਚੱਢਾ’ ਨੇ ਅਕਸ਼ੇ ਦੀ ‘ਰਕਸ਼ਾ ਬੰਧਨ’ ਨੂੰ ਛੱਡਿਆ ਪਿੱਛੇ

ਮੁੰਬਈ (ਬਿਊਰੋ)– ਕਾਫੀ ਸਮੇਂ ਤੋਂ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਚਰਚਾ ਹੋ ਰਹੀ ਹੈ। ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।...

ਭਾਰਤੀ ਮੂਲ ਦੀ ਰੁਪਾਲੀ ਅਮਰੀਕੀ ਕੋਰਟ ਵਿੱਚ ਜੱਜ ਨਿਯੁਕਤ

ਵਾਸ਼ਿੰਗਟਨ, 6 ਅਗਸਤ ਅਮਰੀਕੀ ਸੈਨੇਟ ਨੇ ਯੂਐੱਸ ਕੋਰਟ ਆਫ ਅਪੀਲਜ਼ ਵਿੱਚ ਨੌਵੇਂ ਸਰਕਟ ਲਈ ਭਾਰਤੀ-ਅਮਰੀਕੀ ਵਕੀਲ ਰੁਪਾਲੀ ਐੱਚ ਦੇਸਾਈ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ।...

ਅੰਗਰੇਜ਼ੀ ਤੋਂ ਕੋਰੇ ਦੋ ਨੌਜਵਾਨਾਂ ਨੂੰ ਕੈਨੇਡਾ ਤੋਂ ਮੋੜਿਆ

ਵੈਨਕੂਵਰ, 6 ਅਗਸਤ ਉਚੇਰੀ ਸਿੱਖਿਆ ਲਈ ਆਇਲੈੱਟਸ ਬੈਂਡ ਦੀ ਸ਼ਰਤ ਵਾਲੇ ਪ੍ਰਮਾਣ-ਪੱਤਰਾਂ ਰਾਹੀਂ ਵੀਜ਼ਾ ਹਾਸਲ ਕਰਕੇ ਕੈਨੇਡਾ ਪੁੱਜਣ ਵਾਲੇ ਅੰਗਰੇਜ਼ੀ ਤੋਂ ਕੋਰੇ ਵਿਦਿਆਰਥੀਆਂ ਨੂੰ ਮੋੜਨਾ...

ਵਿਸਕਾਨਸਿਨ ਗੁਰਦੁਆਰੇ ’ਤੇ ਹਮਲੇ ਦੀ 10ਵੀਂ ਵਰ੍ਹੇਗੰਢ ਮੌਕੇ ਬਾਇਡਨ ਨੇ ਹਿੰਸਾ ਖ਼ਿਲਾਫ਼ ਖੜ੍ਹੇ ਹੋਣ ਦਾ ਸੱਦਾ

ਵਾਸ਼ਿੰਗਟਨ, 6 ਅਗਸਤ ਰਾਸ਼ਟਰਪਤੀ ਜੋਅ ਬਾਇਡਨ ਨੇ ਅਮਰੀਕਾ ਵਿੱਚ ਬੰਦੂਕ ਹਿੰਸਾ ਨੂੰ ਘਟਾਉਣ ਅਤੇ ਮਾਰੂ ਹਥਿਆਰਾਂ ‘ਤੇ ਪਾਬੰਦੀ ਲਗਾਉਣ ਦਾ ਸੱਦਾ ਦਿੰਦਿਆਂ ਨਸਲੀ ਹਿੰਸਾ ਦੀ...

ਭਾਰਤ ਦੇ 75ਵੇਂ ਆਜ਼ਾਦੀ ਸਮਾਗਮ ’ਚ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ

ਵਾਸ਼ਿੰਗਟਨ, 6 ਅਗਸਤ ਓਮ ਜੈ ਜਗਦੀਸ਼ ਹਰੇ ਅਤੇ ਜਨ ਗਣ ਮਨ ਨੂੰ ਨਵੇਂ ਅੰਦਾਜ਼ ਵਿੱਚ ਗਾ ਕੇ ਦਰਸ਼ਕਾਂ ਦਾ ਮਨਮੋਹਣ ਵਾਲੀ ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ...

ਅਮਰੀਕੀ ਸੈਨੇਟ ਨੇ ਭਾਰਤੀ ਮੂਲ ਦੀ ਵਕੀਲ ਦੀ ਜੱਜ ਵਜੋਂ ਨਿਯੁਕਤੀ ਦੀ ਕੀਤੀ ਪੁਸ਼ਟੀ

ਵਾਸ਼ਿੰਗਟਨ, 6 ਅਗਸਤ ਅਮਰੀਕੀ ਸੈਨੇਟ ਨੇ ਭਾਰਤੀ-ਅਮਰੀਕੀ ਵਕੀਲ ਰੂਪਾਲੀ ਐੱਚ. ਦੇਸਾਈ ਦੀ ਨੌਵੇਂ ਸਰਕਟ ਲਈ ਅਮਰੀਕੀ ਕੋਰਟ ਆਫ ਅਪੀਲਜ਼ ਲਈ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ...

ਪੰਜਾਬ ਪੁਲੀਸ ਵੱਲੋਂ ਸਰਹੱਦੀ ਜ਼ਿਲ੍ਹਿਆਂ ’ਚ ਤਲਾਸ਼ੀ ਮੁਹਿੰਮ

ਅੰਮ੍ਰਿਤਸਰ, 5 ਅਗਸਤ ਪੰੰਜਾਬ ਪੁਲੀਸ ਨੇ ਵੀਰਵਾਰ ਰਾਤ ਬੀਐੱਸਐਫ ਦੇ ਸਹਿਯੋਗ ਨਾਲ ਸੱਤ ਸਰਹੱਦੀ ਪੁਲੀਸ ਜ਼ਿਲ੍ਹਿਆਂ ਅੰਮ੍ਰਿਤਸਰ ਦਿਹਾਤੀ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ...

ਭਾਰਤ ਅਤੇ ਪਾਕਿ ਸ਼ਾਂਤੀਪੂਰਨ ਤਰੀਕੇ ਨਾਲ ਕਸ਼ਮੀਰ ਮਸਲਾ ਨਜਿੱਠਣ: ਚੀਨ

ਪੇਈਚਿੰਗ:ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ ਕੀਤੇ ਜਾਣ ਦੀ ਤੀਜੀ ਵਰ੍ਹੇਗੰਢ ਮੌਕੇ ਚੀਨ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਕਸ਼ਮੀਰ ਮਸਲੇ ਨਾਲ ਜੁੜੇ...

ਧਾਰਮਿਕ ਜਾਂ ਚੈਰੀਟੇਬਲ ਟਰੱਸਟਾਂ ਦੀਆਂ ਸਰਾਵਾਂ ’ਤੇ ਜੀਐੱਸਟੀ ਨਹੀਂ ਲਗਾਇਆ: ਕੇਂਦਰ

ਨਵੀਂ ਦਿੱਲੀ, 5 ਅਗਸਤ ਕੇਂਦਰ ਸਰਕਾਰ ਨੇ ਧਾਰਮਿਕ ਜਾਂ ਚੈਰੀਟੇਬਲ ਟਰੱਸਟਾਂ ਦੀਆਂ ਸਰਾਵਾਂ ‘ਤੇ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਬਾਰੇ ਸ਼ੰਕਿਆਂ ਨੂੰ ਸਾਫ਼ ਕਰਦਿਆਂ ਕਿਹਾ...