Month: November 2023

ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ

ਨਵੀਂ ਦਿੱਲੀ – ਦੁਨੀਆ ਦੇ ਮਸ਼ਹੂਰ ਨਿਵੇਸ਼ਕ ਵਾਰੇਨ ਬਫੇ ਦੀ ਕੰਪਨੀ ਬਰਕਸ਼ਾਇਰ ਹੈਥਵੇਅ ਨੇ ਆਪਣੀ ਪੂਰੀ ਹਿੱਸੇਦਾਰੀ ਵੇਚ ਦਿੱਤੀ ਹੈ। ਸ਼ੁੱਕਰਵਾਰ ਨੂੰ ਬਰਕਸ਼ਾਇਰ ਹੈਥਵੇ ਨੇ...

ਸੁਮਿਤ ਨਾਗਲ ਤੇ ਸ਼ਸ਼ੀਕੁਮਾਰ ਮੁਕੰਦ ਨੇ ਡੇਵਿਸ ਕੱਪ ਲਈ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ – ਭਾਰਤ ਦੇ ਦੋ ਚੋਟੀ ਦੇ ਸਿੰਗਲਜ਼ ਖਿਡਾਰੀਆਂ ਸੁਮਿਤ ਨਾਗਲ ਤੇ ਸ਼ਸ਼ੀਕੁਮਾਰ ਮੁਕੰਦ ਨੇ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੂੰ ਦੱਸ...

ਭਾਰਤੀ ਟੀਮ ਦੇ ਨਵੇਂ ਕੋਚ ਨੂੰ ਲੈ ਕੇ ਦ੍ਰਾਵਿੜ ਤੇ BCCI ਵਿਚਾਲੇ ਹੋਈ ਚਰਚਾ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਉੱਚ ਅਧਿਕਾਰੀਆਂ ਨੇ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦੀ ਭੂਮਿਕਾ ਦੀਆਂ ਸੰਭਾਵਨਾਵਾਂ ‘ਤੇ ਉਨ੍ਹਾਂ ਨਾਲ ਡੂੰਘਾਈ ਨਾਲ...

ਰਣਦੀਪ ਹੁੱਡਾ ਨੇ ਕੀਤਾ ਵਿਆਹ ਦਾ ਐਲਾਨ

ਮੁੰਬਈ – ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਉਹ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ 29...

ਜ਼ੀ ਸਟੂਡੀਓਜ਼ ਨੇ ਸਰਵਾਈਵਲ ਥ੍ਰਿਲਰ ‘ਜ਼ੋਰਮ’ ਦਾ ਟ੍ਰੇਲਰ ਕੀਤਾ ਰਿਲੀਜ਼

ਮੁੰਬਈ – ਜ਼ੀ ਸਟੂਡੀਓਜ਼ ਮਾਖੀਜਾ ਫਿਲਮਜ਼ ਦੇ ਸਹਿਯੋਗ ਨਾਲ ‘ਜ਼ੋਰਮ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਮੇਕਸ ਨੇ ਟ੍ਰੇਲਰ ਰਿਲੀਜ਼ ਕਰ...

ਤ੍ਰਿਸ਼ਾ ਕ੍ਰਿਸ਼ਨਨ ’ਤੇ ਵਿਵਾਦਿਤ ਟਿੱਪਣੀ ਕਰਨ ਮਗਰੋਂ ਮੰਸੂਰ ਅਲੀ ਖ਼ਾਨ ਨੇ ਜਨਤਕ ਤੌਰ ’ਤੇ ਮੰਗੀ ਮੁਆਫ਼ੀ

ਮੁੰਬਈ – ਦੱਖਣ ਭਾਰਤੀ ਫ਼ਿਲਮਾਂ ਦੇ ਮਸ਼ਹੂਰ ਖਲਨਾਇਕ ਮੰਸੂਰ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੇ ਬੇਤੁਕੇ ਬਿਆਨਾਂ ਕਾਰਨ ਹਰ ਪਾਸਿਓਂ ਹਮਲੇ ਦਾ ਸ਼ਿਕਾਰ ਹਨ। ਜਿਥੇ ਉਹ ਸੋਸ਼ਲ...

ਅਮਿਤਾਭ ਬੱਚਨ ਨੇ ਧੀ ਸ਼ਵੇਤਾ ਦੇ ਨਾਂ ਕੀਤਾ ਆਪਣਾ ਕੀਮਤੀ ਬੰਗਲਾ ‘ਪ੍ਰਤੀਕਸ਼ਾ’

ਮੁੰਬਈ – ‘ਸਦੀ ਦੇ ਮਹਾਨਨਾਇਕ’ ਅਮਿਤਾਭ ਬੱਚਨ ਨੇ ਆਪਣੀ ਪਿਆਰੀ ਧੀ ਸ਼ਵੇਤਾ ਬੱਚਨ ਨੂੰ ਆਪਣਾ ਬੰਗਲਾ ‘ਪ੍ਰਤੀਕਸ਼ਾ’ ਗਿਫ਼ਟ ਕੀਤਾ ਹੈ। ਜੀ ਹਾਂ, ਖ਼ਬਰਾਂ ਆ ਰਹੀਆਂ ਹਨ...

ਸਾਬਕਾ ਫ਼ੌਜੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਕੀਤਾ ਆਪਣੇ-ਆਪ ਨੂੰ ਮੌਤ ਦੇ ਹਵਾਲੇ

ਜਗਰਾਓਂ : ਸਥਾਨਕ ਰਾਏਕੋਟ ਰੋਡ ’ਤੇ ਮੁਹੱਲਾ ਟਾਹਲੀ ਵਾਲੀ ਗਲੀ ’ਚ ਸਾਬਕਾ ਫ਼ੌਜੀ ਨੇ ਆਪਣੀ ਲਾਇਸੈਂਸੀ ਰਾਈਫਲ ਨਾਲ ਗੋਲ਼ੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...

ਮਿਊਜ਼ਿਕ ਕੰਸਰਟ ‘ਚ ਭਗਦੜ ਕਾਰਨ 2 ਕੁੜੀਆਂ ਸਣੇ 4 ਨੌਜਵਾਨਾਂ ਦੀ ਹੋਈ ਮੌਤ

ਕੇਰਲ ਦੀ ਕੋਚੀ ਯੂਨੀਵਰਸਿਟੀ (CUSAT) ਵਿਚ ਇਕ ਸੰਗੀਤ ਸਮਾਰੋਹ ਦੌਰਾਨ ਮਚੀ ਭਗਦੜ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਕਈ ਵਿਦਿਆਰਥੀਆਂ ਦੇ...

ਭਾਰਤੀ ਮੂਲ ਦੇ 13 ਸਾਲ ਦੇ ਲੜਕੇ ਨੇ ਯੂਰਪ ਵਿਚ ਜਿੱਤਿਆ ਸੋਨ ਤਗਮਾ

ਲੰਡਨ – ਦੱਖਣੀ ਪੂਰਬੀ ਇੰਗਲੈਂਡ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ 13 ਸਾਲਾ ਈਸ਼ਵਰ ਸ਼ਰਮਾ ਨੇ ਸਵੀਡਨ ਵਿਚ ਹੋਈ ‘ਯੂਰਪੀਅਨ ਯੋਗਾ ਸਪੋਰਟਸ ਚੈਂਪੀਅਨਸ਼ਿਪ’ ਵਿਚ ਸੋਨ...

ਪਾਕਿਸਤਾਨ : ਸਕੂਲ ਬੱਸ ਖੱਡ ‘ਚ ਡਿੱਗਣ ਕਾਰਨ ਇਕ ਦੀ ਮੌਤ ਤੇ 20 ਜ਼ਖ਼ਮੀ

ਇਸਲਾਮਾਬਾਦ : ਇਸਲਾਮਾਬਾਦ ਦੇ ਸ਼ਾਹਦਰਾ ਖੇਤਰ ਦੇ ਨੇੜੇ ਇੱਕ ਸਕੂਲ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਇੱਕ ਸਕੂਲ ਅਧਿਆਪਕ ਦੀ ਮੌਤ ਹੋ ਗਈ ਅਤੇ ਵਿਦਿਆਰਥੀਆਂ ਸਮੇਤ...

ਅਮਰੀਕਾ ‘ਚ ਡਾਕਟਰਾਂ ਨੇ ਮਰੀਜ਼ ਦੀਆਂ ਅੰਤੜੀਆਂ ‘ਚੋਂ ਕੱਢੀ ਜਿੰਦਾ ਮੱਖੀ

ਵਾਸ਼ਿੰਗਟਨ – ਅਮਰੀਕਾ ਵਿਚ ਇਕ ਅਜੀਬ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ  ਡਾਕਟਰਾਂ ਨੇ ਇਕ 63 ਸਾਲਾ ਮਰੀਜ਼ ਦੀਆਂ ਅੰਤੜੀਆਂ ਵਿੱਚੋਂ ਜ਼ਿੰਦਾ ਮੱਖੀ ਕੱਢ ਦਿੱਤੀ।...

ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ ਦੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਕੈਨੇਡਾ ਸਥਿਤ ਘਰ ‘ਤੇ ਫ਼ਾਇਰਿੰਗ ਦੀ ਖ਼ਬਰ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਘਟਨਾ...

ਸਿੰਘਾਪੁਰ ਦੀ ਨਿਊਜੀਲੈਂਡ ਤੋਂ ਚੱਲਣ ਵਾਲੀ ਏਅਰਲਾਈਨ ਵਿੱਚ ਹੁਣ ਬੈੱਡਰੂਮ ਦੀ ਸੁਵਿਧਾ ਉਪਲਬਧ

ਆਕਲੈਂਡ – ਸਿੰਘਾਪੁਰ ਏਅਰਲਾਈਨਜ਼ ਵਲੋਂ ਆਕਲੈਂਡ ਏਅਰਪੋਰਟ ਤੋਂ ਏਅਰਬੱਸ ਏ 380 ਦੀ ਸ਼ੁਰੂਆਤ ਕੀਤੀ ਗਈ ਹੈ, ਪਰ ਇਸ ਉਡਾਣ ਦੀ ਖਾਸੀਅਤ ਇਹ ਹੈ ਕਿ ਇਸ...

ਬ੍ਰਿਟਿਸ਼ ਬੈਂਕ Barclays ‘ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ

ਬ੍ਰਿਟੇਨ ਦਾ ਮਲਟੀਨੈਸ਼ਨਲ ਬਾਰਕਲੇਜ਼ ਬੈਂਕ ਵੱਡੀਆਂ ਛਾਂਟੀਆਂ ਦੀ ਤਿਆਰੀ ਕਰ ਰਿਹਾ ਹੈ। ਇਕ ਬਿਲੀਅਨ ਪੌਂਡ ਜਾਂ 1.25 ਬਿਲੀਅਨ ਡਾਲਰ ਦੀ ਲਾਗਤ ਨਾਲ ਕਟੌਤੀ ਲਈ ਘੱਟੋ-ਘੱਟ...

ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀਆਂ 11 ਮਹਿੰਗੀਆਂ ਕਾਰਾਂ ਹੋਣਗੀਆਂ ਨਿਲਾਮ

ਬੈਂਗਲੁਰੂ – ਇਨਕਮ ਟੈਕਸ ਵਿਭਾਗ ਜੇਲ ’ਚ ਬੰਦ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦੇ ਮਹਿੰਗੇ ਵਾਹਨਾਂ ਦੀ ਹਫ਼ਤੇ ਬੇਂਗਲੁਰੂ ’ਚ ਨਿਲਾਮੀ ਕਰੇਗਾ। ਸੁਕੇਸ਼ ’ਤੇ ਕਈ ਅਦਾਰਿਆਂ ਦੀ...

ਆਈ. ਐੱਫ. ਐੱਫ. ਆਈ. ਗੋਆ 2023, ਅਦਿਤੀ ਰਾਵ ਹੈਦਰੀ ਨੇ ਨਿਭਾਈ ਦੋਹਰੀ ਭੂਮਿਕਾ

ਮੁੰਬਈ – ਅਭਿਨੇਤਰੀ ਅਦਿਤੀ ਰਾਓ ਹੈਦਰੀ ਨੇ ਗੋਆ ’ਚ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ. ਐੱਫ. ਐੱਫ. ਆਈ.) ’ਚ ਇਕ ਬਹੁਤ ਹੀ ਵੱਕਾਰੀ ਪੈਨਲ ਚਰਚਾ...

ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦਿਹਾਂਤ

‘ਨਾਗਿਨ’ ਤੇ ‘ਨੌਕਰ ਬੀਵੀ ਕਾ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਦੇ ਨਿਰਦੇਸ਼ਕ-ਨਿਰਮਾਤਾ ਰਾਜਕੁਮਾਰ ਕੋਹਲੀ ਦਾ ਮੁੰਬਈ ‘ਚ ਦਿਹਾਂਤ ਹੋ ਗਿਆ। ਅਰਮਾਨ ਕੋਹਲੀ ਦੇ ਪਿਤਾ ਅਤੇ ਆਪਣੇ ਸਮੇਂ...

ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਨੇ ਬਰਫ ‘ਚ ਕੀਤੀ ਖ਼ੂਬ ਮਸਤੀ

ਜਲੰਧਰ : ਪੰਜਾਬੀ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਤੇ ਰੁਬਿਨਾ ਬਾਜਵਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ...

ਸੁਲਤਾਨਪੁਰ ਲੋਧੀ ਪੁਲਸ ਵੱਲੋਂ 2 ਹੋਰ ਨਿਹੰਗ ਸਿੰਘ ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ : ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐੱਸ.ਪੀ. ਬਬਨਦੀਪ ਸਿੰਘ ਲੁਬਾਣਾ ਨੇ ਅੱਜ ਰਾਤ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਵੱਖ-ਵੱਖ ਦਰਜ ਮਾਮਲੇ ਵਿਚ ਲੋੜੀਂਦੇ 2...

RBI ਨੇ ਦੇਸ਼ ਦੇ 3 ਵੱਡੇ ਬੈਂਕਾਂ ‘ਤੇ ਠੋਕਿਆ 10.34 ਕਰੋੜ ਜੁਰਮਾਨਾ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਸਿਟੀ ਬੈਂਕ, ਬੈਂਕ ਆਫ਼ ਬੜੌਦਾ ਅਤੇ ਇੰਡੀਅਨ ਓਵਰਸੀਜ਼ ਬੈਂਕ ‘ਤੇ ਵੱਖ-ਵੱਖ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਲਈ ਕੁਲ 10.34...

UP ਦੇ ਲੜਕੇ ਨੂੰ ਦਿਲ ਦੇ ਬੈਠੀ ਅਮਰੀਕਾ ਦੀ ਕੁੜੀ,ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਵਿਆਹ

ਯੂਪੀ ਦੇ ਹਮੀਰਪੁਰ ਜ਼ਿਲ੍ਹੇ ‘ਚ ਇਕ ਜੋੜੇ ਦਾ ਵਿਆਹ ਸੁਰਖੀਆਂ ਵਿੱਚ ਹੈ ਕਿਉਂਕਿ ਲਾੜੀ ਅਮਰੀਕਾ ਦੀ ਹੈ ਤੇ ਲਾੜਾ ਭਿਲਾਵਾ, ਹਮੀਰਪੁਰ (ਯੂਪੀ) ਦਾ ਰਹਿਣ ਵਾਲਾ...

ਚੀਨ ਨੇ ਇਟਲੀ ਸਮੇਤ 6 ਦੇਸ਼ਾਂ ਲਈ ਸ਼ੁਰੂ ਕੀਤੀ ‘ਵੀਜ਼ਾ ਮੁਕਤ ਐਂਟਰੀ’

ਬੀਜਿੰਗ – ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਪੰਜ ਯੂਰਪੀ ਦੇਸ਼ਾਂ ਅਤੇ ਮਲੇਸ਼ੀਆ ਦੇ ਨਾਗਰਿਕਾਂ ਨੂੰ ਵੀਜ਼ਾ-ਮੁਕਤ ਦਾਖਲੇ ਦੀ ਇਜਾਜ਼ਤ ਦੇਵੇਗਾ ਕਿਉਂਕਿ ਉਹ ਵਪਾਰ...

ਭਾਰਤੀ ਮੂਲ ਦੇ ਡਾਕਟਰ ਨੇ ਅਮਰੀਕਾ ‘ਚ ਹਿੰਦੂ ਸੰਗਠਨਾਂ ਨੂੰ 40 ਲੱਖ ਡਾਲਰ ਦੇਣ ਦਾ ਕੀਤਾ ਵਾਅਦਾ

ਭਾਰਤੀ ਮੂਲ ਦੇ ਇੱਕ ਅਮਰੀਕੀ ਡਾਕਟਰ ਨੇ ਅਮਰੀਕਾ ਵਿੱਚ ਹਿੰਦੂ ਧਰਮ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੇ ਪ੍ਰਚਾਰ ਲਈ 40 ਲੱਖ ਡਾਲਰ ਦਾਨ ਕਰਨ ਦਾ...

ਸਿੱਖਿਆ ਹਾਸਲ ਕਰਨ ਲਈ 65 ਸਾਲਾ ਬਜ਼ੁਰਗ ਨੇ ਪਹਿਲੀ ਜਮਾਤ ‘ਚ ਲਿਆ ਦਾਖ਼ਲਾ

ਗੁਰਦਾਸਪੁਰ/ਪਾਕਿਸਤਾਨ : ਪਾਕਿਸਤਾਨ ਦੇ ਦੀਰ ਅੱਪਰ ਦੇ ਪਿੰਡ ਖੰਗੋਈ ਵਾਸੀ 65 ਸਾਲਾ ਦਿਲਾਵਰ ਖਾਨ ਨੇ ਪੜ੍ਹਨ ਅਤੇ ਲਿਖਣ ਦੇ ਕੌਂਸ਼ਲ ’ਚ ਮਹਾਰਤ ਹਾਸਲ ਕਰਨ ਦੇ ਇਕ...

ਸਿਡਨੀ ਤੋਂ ਬਾਅਦ ਮੈਲਬੌਰਨ ਦੇ ਸਕੂਲੀ ਵਿਦਿਆਰਥੀਆਂ ਨੇ ਵੀ ਫਲਸਤੀਨ ਦੇ ਸਮਰਥਨ ‘ਚ ਕੀਤਾ ਪ੍ਰਦਰਸ਼ਨ

ਆਸਟ੍ਰੇਲੀਆ ਦੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਫਲਸਤੀਨ ਦੇ ਸਮਰਥਨ ‘ਚ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਪਹਿਲਾਂ ਜਿੱਥੇ ਵਿਦਿਆਰਥੀਆਂ ਨੇ ਮੈਲਬੌਰਨ ਵਿਖੇ ਫਲਸਤੀਨ ਦੇ ਸਮਰਥਨ ‘ਚ...

ਨਿਊਜ਼ੀਲੈਂਡ ਵਾਸੀਆਂ ਨੂੰ ਅੱਜ ਮਿਲੇਗੀ ਨਵੀਂ ਸਰਕਾਰ

ਆਕਲੈਂਡ- ਨਿਊਜ਼ੀਲੈਂਡ ਵਾਸੀਆਂ ਨੂੰ ਅੱਜ ਨਵੀਂ ਸਰਕਾਰ ਮਿਲੇਗੀ। ਦੱਸ ਦੇਈਏ ਕਿ ਨੈਸ਼ਨਲ, ACT ਅਤੇ ਨਿਊਜ਼ੀਲੈਂਡ ਫਸਟ ਨਿਊਜ਼ੀਲੈਂਡ ਦੀ ਅਗਲੀ ਸਰਕਾਰ ਬਣਾਉਣ ਲਈ ਸਮਝੌਤੇ ‘ਤੇ ਪਹੁੰਚ...

ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ

ਜਲੰਧਰ – ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ-2 ਹੈਦਰਾਬਾਦ ਨੇ ਦੱਖਣੀ ਮੱਧ ਰੇਲਵੇ (ਐੱਸ. ਸੀ. ਆਰ.) ਨੂੰ ਗਰੀਬ ਰੱਥ ਟਰੇਨ ਵਿਚ ਖਰਾਬ ਏ. ਸੀ. ਅਤੇ ਪੱਖਿਆਂ ਲਈ...

ਘਟੀਆਂ ਕੁਆਲਿਟੀ ਦੇ ਖਿੜਕੀਆਂ ਅਤੇ ਦਰਵਾਜ਼ੇ ਲਗਾਏ ਜਾਣ ‘ਤੇ ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ

ਧਰਮਸ਼ਾਲਾ – ਨਗਰੋਟਾ ਬਗਵਾਂ ਵਾਸੀ ਇਕ ਵਿਅਕਤੀ ਨਾਲ ਧੋਖਾਦੇਹੀ ਕਰਨ ’ਤੇ ਜ਼ਿਲਾ ਖਪਤਕਾਰ ਕਮਿਸ਼ਨ ਧਰਮਸ਼ਾਲਾ ਨੇ ਆਪਣਾ ਫੈਸਲਾ ਸੁਣਾਇਆ ਹੈ। ਇਕ ਫਰਨੀਚਰ ਹਾਊਸ ਦੇ ਮਾਲਕ...

ਵਿਸ਼ਵ ਕੱਪ ਫ਼ਾਈਨਲ ਲਈ PM ਮੋਦੀ ਨੂੰ ‘ਪਨੌਤੀ’ ਕਹੇ ਜਾਣ ਦੇ ਸਵਾਲ ‘ਤੇ ਜਾਣੋ ਕੀ ਬੋਲੇ ਮੁਹੰਮਦ ਸ਼ੰਮੀ

ਵਿਸ਼ਵ ਕੱਪ ਫ਼ਾਈਨਲ ਵਿਚ ਆਸਟ੍ਰੇਲੀਆ ਨੇ ਐਤਵਾਰ ਨੂੰ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਇਸ...