Month: September 2023

ਏਸ਼ੀਅਨ ਗੇਮਜ਼ : ਪੰਜਾਬ ਦੇ ਖਿਡਾਰੀਆਂ ਨੇ ਇਕ ਸੋਨ ਤੇ ਤਿੰਨ ਕਾਂਸੀ ਤਮਗ਼ੇ ਜਿੱਤੇ

ਚੰਡੀਗੜ੍ਹ- ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਅੱਜ ਪੰਜਾਬ ਦੇ ਸੱਤ ਖਿਡਾਰੀਆਂ ਨੇ ਕ੍ਰਿਕਟ, ਰੋਇੰਗ ਤੇ ਕੁਸ਼ਤੀ ਵਿੱਚ ਮੈਡਲ ਜਿੱਤਦਿਆਂ ਇਕ ਸੋਨੇ ਤੇ ਤਿੰਨ ਕਾਂਸੀ...

ਧਰਮਿੰਦਰ ਨੇ ਅਮਰੀਕਾ ਦੌਰੇ ਲਈ ਪੁੱਤਰ ਸੰਨੀ ਦਿਓਲ ਦਾ ਕੀਤਾ ਧੰਨਵਾਦ

ਮੁੰਬਈ – ਧਰਮਿੰਦਰ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪੁੱਤਰ ਸੰਨੀ ਦਿਓਲ ਨਾਲ ਇਕ ਵੀਡੀਓ ਸਾਂਝੀ ਕੀਤੀ। ਵੀਡੀਓ ’ਚ ਧਰਮਿੰਦਰ ਸੰਨੀ ਦਾ ਵਾਰ-ਵਾਰ ਧੰਨਵਾਦ ਕਰਦੇ...

10 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਟਰੇਲਰ

ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦਾ ਟਰੇਲਰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਯੂਟਿਊਬ ’ਤੇ ਇਸ ਟਰੇਲਰ ਨੂੰ 10 ਮਿਲੀਅਨ ਤੋਂ ਵੱਧ ਵਾਰ...

‘ਨਸੀਬ’ ਤੇ ‘ਸੁਹਾਗ’ ਵਰਗੀਆਂ ਫ਼ਿਲਮਾਂ ਦੇ ਪ੍ਰਸਿੱਧ ਲੇਖਕ ਦਾ ਦਿਹਾਂਤ

ਮੁੰਬਈ : ‘ਅਮਰ ਅਕਬਲ ਐਂਥਨੀ’, ‘ਨਸੀਬ’ ਅਤੇ ‘ਕੁਲੀ’ ਵਰਗੀਆਂ ਮਸ਼ਹੂਰ ਫ਼ਿਲਮਾਂ ਦੇ ਪਟਕਥਾ ਲੇਖਕ ਪ੍ਰਯਾਗ ਰਾਜ (88) ਦਾ ਬੀਤੇ ਸ਼ਨੀਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਨ੍ਹਾਂ...

ਦੇਸ਼ ਵਿਰੋਧੀਆਂ ਤੇ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਐਕਸ਼ਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਅੱਜ ਗੈਂਗਸਟਰਾਂ ਅਤੇ ਦੇਸ਼...

ਕਾਂਗਰਸ ਵੱਲੋਂ ਮਜਬੂਰੀ ’ਚ ਮਹਿਲਾ ਰਾਖਵਾਂਕਰਨ ਬਿੱਲ ਦੀ ਹਮਾਇਤ: ਮੋਦੀ

ਭੋਪਾਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਨਵੇਂ ‘ਘਮੰਡੀਆ’ ਗੱਠਜੋੜ ਵਿਚਲੇ ਇਸ ਦੇ ਭਾਈਵਾਲਾਂ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ...

ਭਾਰਤ ਸਰਕਾਰ ਨੇ ਵਿਦੇਸ਼ਾਂ ਤੋਂ ਫੰਡ ਲੈਣ ਵਾਲੀਆਂ NGOs ਲਈ ਬਦਲਿਆ ਨਿਯਮ

ਨਵੀਂ ਦਿੱਲੀ : ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫ.ਸੀ.ਆਰ.ਏ) ਦੇ ਤਹਿਤ ਰਜਿਸਟਰਡ ਗੈਰ-ਸਰਕਾਰੀ ਸੰਸਥਾਵਾਂ (ਐੱਨ.ਜੀ.ਓ.) ਨੂੰ ਹੁਣ ਵਿਦੇਸ਼ੀ ਫੰਡਾਂ ਦੀ ਵਰਤੋਂ ਕਰਕੇ ਬਣਾਈਆਂ ਚੱਲ ਅਤੇ ਅਚੱਲ ਜਾਇਦਾਦਾਂ...

ਆਸਟ੍ਰੇਲੀਆ ਸਰਕਾਰ ਨੇ ਜਾਰੀ ਕੀਤਾ ਰੁਜ਼ਗਾਰ ਵ੍ਹਾਈਟ ਪੇਪਰ

ਕੈਨਬਰਾ– ਆਸਟ੍ਰੇਲੀਆ ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਰੁਜ਼ਗਾਰ ਵ੍ਹਾਈਟ ਪੇਪਰ (ਸ਼ਵੇਤ ਪੱਤਰ) ਵਿੱਚ ਕਈ ਉਪਾਵਾਂ ਦੀ ਰੂਪਰੇਖਾ ਦਿੱਤੀ ਗਈ ਹੈ। ਅਲਬਾਨੀਜ਼ ਸਰਕਾਰ ਉਹਨਾਂ...

ਨਸ਼ੇ ‘ਚ ਟੱਲੀ ਯਾਤਰੀ ਦੇ ਹੰਗਾਮਾ ਕਾਰਨ ਵਾਪਸ ਪਰਤੀ ਫਲਾਈਟ

ਕੈਨਬਰਾ – ਆਸਟ੍ਰੇਲੀਆ ਦੇ ਇਕ ਵਿਅਕਤੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਉਸ ਦੇ ਗ਼ਲਤ ਵਿਵਹਾਰ ਕਾਰਨ ਘਰੇਲੂ...

ਨਿਊਜ਼ੀਲੈਂਡ ਪੁਲਿਸ ‘ਚ ਭਰਤੀ ਹੋਇਆ ਇੱਕ ਹੋਰ ਪੰਜਾਬੀ ਨੌਜਵਾਨ

ਰਈਆ – ਪੰਜਾਬੀ ਆਪਣੀ ਸਖ਼ਤ ਮਿਹਨਤ ਸਦਕਾ ਦੇਸ਼ਾਂ-ਵਿਦੇਸ਼ਾਂ ਅੰਦਰ ਹਰ ਖੇਤਰ ਵਿਚ ਆਪਣੀ ਧਾਕ ਜਮਾ ਚੁੱਕੇ ਹਨ। ਇਸੇ ਤਰ੍ਹਾਂ ਇਥੋਂ ਨੇੜਲੇ ਪਿੰਡ ਕਲੇਰ ਘੁੰਮਾਣ ਦੇ ਇਕ...

ਗਰੀਨ ਪਾਰਟੀ ਦੀ ਡਿਪਟੀ ਲੀਡਰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਹੋਏ ਨਤਮਸਤਕ

ਆਕਲੈਂਡ- ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਨਮਾਨਯੋਗ ਮਨਿਸਟਰ ਤੇ ਗਰੀਨ ਪਾਰਟੀ ਡਿਪਟੀ ਲੀਡਰ ਮਰਾਮਾ ਡੇਵਿਡਸਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਤਮਸਤਕ ਹੋਣ...

ਬ੍ਰਿਜਭੂਸ਼ਣ ਨੂੰ ਜਦੋਂ ਵੀ ਮੌਕਾ ਮਿਲਦਾ ਸੀ, ਮਹਿਲਾ ਪਹਿਲਵਾਨਾਂ ਨੂੰ ਛੂੰਹਦਾ ਸੀ : ਦਿੱਲੀ ਪੁਲਸ

ਨਵੀਂ ਦਿੱਲੀ, – ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਦੋਸ਼ੀ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ ’ਤੇ ਦੋਸ਼ ਆਇਦ ਕਰਨ ਲਈ ਦਿੱਲੀ ਦੀ ਰਾਊਜ ਐਵੇਨਿਊ...

‘ਬਿੱਗ ਬੌਸ 17’, ਧਮਾਕੇਦਾਰ ਪ੍ਰੋਮੋ ਨਾਲ ਕੀਤਾ ਐਲਾਨ, ਅੱਗ ਨਾਲ ਖੇਡਣਗੇ ਘਰ ਵਾਲੇ

ਮੁੰਬਈ – ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ਸ਼ੋਅ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਪ੍ਰੀਮੀਅਰ ਦੀ ਤਾਰੀਖ ਦਾ...

ਪੰਜਾਬੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦੀ ਐਡਵਾਂਸ ਬੁਕਿੰਗ ਹੋਈ ਸ਼ੁਰੂ

ਜਲੰਧਰ – 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਗੱਡੀ ਜਾਂਦੀ ਐ ਛਲਾਂਗਾਂ ਮਾਰਦੀ’ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦੀ ਪ੍ਰਮੋਸ਼ਨ...

ਗੁਰਦੁਆਰਾ ਸਾਹਿਬ ‘ਚ 2 ਕੁੜੀਆਂ ਦੇ ਵਿਆਹ ਕਰਵਾਉਣ ਦਾ ਭਖਿਆ ਮਾਮਲਾ

ਬਠਿੰਡਾ : ਮੁਲਤਾਨੀਆਂ ਰੋਡ ‘ਤੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕੁਝ ਦਿਨ ਪਹਿਲਾਂ 2 ਕੁੜੀਆਂ ਦੇ ਅਨੰਦ ਕਾਰਜ ਕਰਵਾਏ ਗਏ ਸਨ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ...

ਮੱਧ ਪ੍ਰਦੇਸ਼, ਛੱਤੀਸਗੜ੍ਹ ‘ਚ ਅਸੀਂ ਪੱਕਾ ਜਿੱਤ ਰਹੇ ਹਾਂ, ਰਾਜਸਥਾਨ ‘ਚ ਹੋਵੇਗਾ ਕਰੀਬੀ ਮੁਕਾਬਲਾ: ਰਾਹੁਲ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਚੰਗਾ ਪ੍ਰਦਰਸ਼ਨ ਕਰਨ ਦਾ ਭਰੋਸਾ ਜਤਾਇਆ। ਰਾਹੁਲ ਨੇ ਕਿਹਾ ਕਿ...

ਰੂਸ ਦੇ ਕਾਲਾ ਸਾਗਰ ਬੇੜੇ ’ਤੇ ਯੂਕ੍ਰੇਨ ਦਾ ਮਿਜ਼ਾਈਲ ਹਮਲਾ

ਕੀਵ – ਯੂਕ੍ਰੇਨ ਨੇ ਸ਼ਨੀਵਾਰ ਸਵੇਰੇ ਰੂਸੀ ਕੰਟਰੋਲ ਵਾਲੇ ਕ੍ਰੀਮੀਆ ਦੇ ਪ੍ਰਮੁੱਖ ਸ਼ਹਿਰ ਸੇਵਸਤੋਪੋਲ ’ਚ ਕਾਲਾ ਸਾਗਰ ਬੇੜੇ ’ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ 9 ਵਿਅਕਤੀ...

ਬੇਨਿਨ ‘ਚ ਪੈਟਰੋਲ ਦੇ ਗੋਦਾਮ ‘ਚ ਲੱਗੀ ਅੱਗ,35 ਲੋਕਾਂ ਦੀ ਮੌਤ

ਪੋਰਟੋ-ਨੋਵੋ (ਆਈ.ਏ.ਐੱਨ.ਐੱਸ.) ਪੱਛਮੀ ਅਫਰੀਕੀ ਰਾਸ਼ਟਰ ਬੇਨਿਨ ਵਿੱਚ ਇੱਕ ਪੈਟਰੋਲ ਗੋਦਾਮ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ...

ਆਸਟ੍ਰੇਲੀਆ ਨੇ UNSC ਦੇ ਸਥਾਈ ਮੈਂਬਰ ਵਜੋਂ ਭਾਰਤ ਦਾ ਕੀਤਾ ਸਮਰਥਨ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ‘ਚ ਸੁਧਾਰਾਂ ਦੀ ਮੰਗ ਕਰਦੇ ਹੋਏ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਭਾਰਤ ਅਤੇ ਜਾਪਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ...

 PM ਮੋਦੀ 9 ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀਆਂ ਨੂੰ ਦਿਖਾਉਣਗੇ ਹਰੀ ਝੰਡੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਦੇਸ਼ ਲਈ 9 ਨਵੀਂਆਂ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਹ ਟਰੇਨਾਂ ਦੇਸ਼ ਦੇ...

‘ਲਿਓ’ ਦੇ ਨਵੇਂ ਪੋਸਟਰ ’ਚ ਸੰਜੇ ਦੱਤ ਨਾਲ ਭਿੜਦੇ ਨਜ਼ਰ ਆਏ ਥਾਲਾਪਤੀ ਵਿਜੇ

ਮੁੰਬਈ – ਪ੍ਰਸ਼ੰਸਕ ਥਾਲਾਪਤੀ ਵਿਜੇ ਦੀ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਰਿਲੀਜ਼ ਤੋਂ ਪਹਿਲਾਂ ਆਉਣ ਵਾਲੇ ਉਸ ਦੀਆਂ ਫ਼ਿਲਮਾਂ...

ਆਮਿਰ ਖਾਨ ਨੇ ਆਫ਼ਤ ਪੀੜਤ ਹਿਮਾਚਲ ਲਈ ਮਦਦ ਵਜੋਂ ਦਿੱਤੇ 25 ਲੱਖ ਰੁਪਏ

ਸ਼ਿਮਲਾ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਹਾਲੀਆ ਆਫ਼ਤ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਪ੍ਰਦਾਨ ਕਰਨ ਲਈ ਇਕ ਨੇਕ ਕਦਮ ਵਜੋਂ ‘ਆਫ਼ਤ ਰਾਹਤ ਫੰਡ’ 2023 ‘ਚ...

ਕੰਗਨਾ ਰਣੌਤ ਦਾ ਬਿਆਨ, ‘ਸਿੱਖਾਂ ਨੂੰ ਖਾਲਿਸਤਾਨੀਆਂ ਤੋਂ ਵੱਖ ਹੋਣਾ ਚਾਹੀਦਾ ਹੈ

ਮੁੰਬਈ – ਅਦਾਕਾਰਾ ਕੰਗਨਾ ਰਣੌਤ ਰਾਜਨੀਤੀ ਨਾਲ ਜੁੜੇ ਕਿਸੇ ਵੀ ਮੁੱਦੇ ’ਤੇ ਆਪਣੀ ਰਾਏ ਜ਼ਾਹਿਰ ਕਰਨ ਤੋਂ ਨਹੀਂ ਝਿਜਕਦੀ ਹੈ। ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ...

ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਬੂਹੇ-ਬਾਰੀਆਂ’ ’ਤੇ ਐੱਫ. ਆਈ. ਆਰ. ਦਰਜ

ਜਲੰਧਰ – ਅਦਾਕਾਰਾ ਨੀਰੂ ਬਾਜਵਾ ਦੀ ਐਕਟਿੰਗ ਵਾਲੀ ਨਵੀਂ ਪੰਜਾਬੀ ਫ਼ਿਲਮ ‘ਬੂਹੇ-ਬਾਰੀਆਂ’ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਰਵਿਦਾਸੀਆ ਸਮਾਜ ਵੱਲੋਂ ਜਲੰਧਰ ਦੇ...

ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਪਹੁੰਚੇ ਮਨਪ੍ਰੀਤ ਬਾਦਲ

ਚੰਡੀਗੜ੍ਹ : ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨਪ੍ਰੀਤ ਬਾਦਲ ਨੇ ਗ੍ਰਿਫ਼ਤਾਰੀ ਦੇ ਡਰੋਂ ਅਦਾਲਤ ਵਿੱਚ ਅਗਾਊਂ...

ਸਵਾ 5 ਕਰੋੜ ਦੀ ਆਈਸ ਸਮੇਤ ਦੋ ਕਾਰ ਸਵਾਰ ਨਸ਼ਾ ਸਮੱਗਲਰ STF ਵੱਲੋਂ ਗ੍ਰਿਫਤਾਰ

ਲੁਧਿਆਣਾ – ਸੂਬੇ ਵਿਚ ਨਸ਼ਾ ਸਮੱਗਲਰਾਂ ਖਿਲਾਫ ਬਣਾਈ ਸਪੈਸ਼ਨ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਲੁਧਿਆਣਾ ਯੂਨੀਟ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਨਸ਼ਾ...

ਨਸ਼ੇ ਦੀ ਲੋਰ ‘ਚ ਪੁੱਤ ਨੇ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ‘ਤਾ ਬਜ਼ੁਰਗ ਪਿਓ

ਪ੍ਰਤਾਪਗੜ੍ਹ – ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਅੰਤੂ ਥਾਣਾ ਖੇਤਰ ਦੇ ਇਕ ਪਿੰਡ ਵਿਚ ਇਕ ਪੁੱਤਰ ਨੇ ਆਪਣੇ ਬਜ਼ੁਰਗ ਪਿਤਾ ਦੀ ਕਥਿਤ ਤੌਰ ’ਤੇ ਡੰਡਿਆਂ ਨਾਲ ਕੁੱਟ-ਕੁੱਟ ਕੇ...

ਲੇਬਰ, ਨੈਸ਼ਨਲ ਤੇ ACT ਨੇ ਵੀਜ਼ਿਆਂ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ

ਆਕਲੈਂਡ- ਲੇਬਰ, ਨੈਸ਼ਨਲ ਅਤੇ ACT ਨੇ ਸ਼ਨੀਵਾਰ ਨੂੰ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਘੋਸ਼ਣਾ ਕੀਤੀ ਹੈ ਇੰਨ੍ਹਾਂ ਨੀਤੀਆਂ ਦੇ ਨਾਲ ਨਿਊਜ਼ੀਲੈਂਡ ‘ਚ ਵੱਸਦੇ ਲੋਕਾਂ ਨੂੰ ਆਪਣੇ...