Category: International

ਨਿਊਜ਼ੀਲੈਂਡ ‘ਚ ਕਾਰ ਹਾਦਸੇ ‘ਚ 2 ਮਲੇਸ਼ੀਅਨ ਵਿਦਿਆਰਥੀਆਂ ਦੀ ਮੌਤ

ਨਿਊਜ਼ੀਲੈਂਡ ਵਿਚ ਬੀਤੇ ਦਿਨ ਸੜਕ ਹਾਦਸਾ ਵਾਪਰਿਆ। ਟੇਕਾਪੋ ਝੀਲ ‘ਤੇ ਵਾਪਰੇ ਇਸ ਭਿਆਨਕ ਕਾਰ ਹਾਦਸੇ ਵਿੱਚ ਮਰਨ ਵਾਲੇ ਦੋ ਲੋਕਾਂ ਦੀ ਪਛਾਣ ਮਲੇਸ਼ੀਆ ਦੇ ਵਿਦਿਆਰਥੀਆਂ...

ਕੈਂਸਰ ਪੀੜਤ ਨੌਜਵਾਨ ਨੂੰ ‘ਸੀ.ਏ.ਆਰ.ਟੀ. ਥੈਰੇਪੀ’ ਰਾਹੀਂ ਮਿਲੀ ਨਵੀਂ ਜ਼ਿੰਦਗੀ

ਲੰਡਨ – ਕੈਂਸਰ ਤੋਂ ਪੀੜਤ ਭਾਰਤੀ ਮੂਲ ਦੇ ਨੌਜਵਾਨ ਯੁਵਨ ਠੱਕਰ ਦਾ ਕਹਿਣਾ ਹੈ ਕਿ ਉਹ ਹਜ਼ਾਰਾਂ ਲੋਕਾਂ ਤੱਕ ਨਵੀਨਤਾਕਾਰੀ ਇਲਾਜਾਂ ਨੂੰ ਪਹੁੰਚਯੋਗ ਬਣਾਉਣ ਲਈ...

ਅਮਰੀਕਾ ਅਤੇ ਆਸਟ੍ਰੇਲੀਆ ‘ਚ ਬੰਦ ਹੋਵੇਗੀ ਫੇਸਬੁੱਕ ਨਿਊਜ਼ ਟੈਬ ਸਰਵਿਸ

ਲਾਸ ਏਂਜਲਸ – ਮੈਟਾ ਕੰਪਨੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ-ਆਸਟ੍ਰੇਲੀਆ ਵਿੱਚ ਫੇਸਬੁੱਕ ਨਿਊਜ਼ ਟੈਬ ਦੀ ਸੇਵਾ ਅਪ੍ਰੈਲ ਤੋਂ ਬੰਦ ਹੋ ਜਾਵੇਗੀ। ਪਿਛਲੇ ਸਾਲ ਫਰਾਂਸ,...

ਸਾਊਦੀ ਅਰਬ ਤੋਂ ਪਹਿਲੀ ਵਾਰ ਕੋਈ ਮਹਿਲਾ ਪ੍ਰਤੀਭਾਗੀ ਕਰ ਰਹੀ ਮਿਸ ਯੂਨੀਵਰਸ ਪ੍ਰਤੀਯੋਗਿਤਾ

ਆਕਲੈਂਡ – ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਮੁਸਲਿਮ ਦੇਸ਼ ਸਾਊਦੀ ਅਰਬ ਵਲੋਂ ਪਹਿਲੀ ਵਾਰ ਕੋਈ ਮਹਿਲਾ ਪ੍ਰਤੀਭਾਗੀ ਮਿਸ ਯੂਨੀਵਰਸ ਪ੍ਰਤੀਯੋਗਿਤਾ ਵਿੱਚ ਹਿੱਸਾ...

ਆਕਲੈਂਡ ਦੇ ਸਟੋਰਾਂ ‘ਤੇ ਲੁੱਟਾਂ ਕਰਨ ਵਾਲੇ ਨੌਜਵਾਨ ਲੁਟੇਰੇ ਨੂੰ 6 ਸਾਲ ਦੀ ਕੈਦ

ਆਕਲੈਂਡ – ਆਕਲੈਂਡ ਸੈਂਟਰਲ ਵਿਖੇ 2 ਜਿਊਲਰੀ ਸ਼ਾਪਾਂ ਨੂੰ ਲੁੱਟਣ ਵਾਲੇ 21 ਸਾਲਾ ਨੌਜਵਾਨ ਲੁਟੇਰੇ ਐਲੀਜ਼ਾ ਰਵੀਰੀ ਨੂੰ 6 ਸਾਲ ਦੀ ਕੈਦ ਦੀ ਸਜਾ ਸੁਣਾਈ...

ਅਮਰੀਕਾ ‘ਚ ਜਲਦ ਸ਼ੁਰੂ ਹੋਵੇਗਾ H-1B ਵੀਜ਼ਾ ਲਈ ਲਾਟਰੀ ਸਿਸਟਮ

ਅਮਰੀਕੀ ਸਰਕਾਰ ਜਲਦ ਹੀ ਐੱਚ-1ਬੀ ਵੀਜ਼ਾ ਦੇ ਲਾਭਪਾਤਰੀਆਂ ਲਈ ਲਾਟਰੀ ਦਾ ਪਹਿਲਾ ਦੌਰ ਸ਼ੁਰੂ ਕਰਨ ਜਾ ਰਹੀ ਹੈ।  US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) H-1B...

ਮਸ਼ਹੂਰ ਮਨੋਵਿਗਿਆਨੀ ਡੇਨੀਅਲ ਕਾਹਨੇਮੈਨ ਦਾ ਨਿਊਜਰਸੀ ‘ਚ ਦੇਹਾਂਤ

ਨਿਊਜਰਸੀ – ਵਿਸ਼ਵ ਪ੍ਰਸਿੱਧ ਮਨੋਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਡੇਨੀਅਲ ਕਾਹਨੇਮੈਨ (90) ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਇਹ ਐਲਾਨ ਨਿਊਜਰਸੀ ਰਾਜ ਦੀ  ਪ੍ਰਿੰਸਟਨ ਯੂਨੀਵਰਸਿਟੀ...

36ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨਦਾਰ ਆਗਾਜ਼ ਨਾਲ ਹੋਈਆਂ ਸ਼ੁਰੂ

ਬ੍ਰਿਸਬੇਨ :ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਲੋਂ ਕੌਮੀ ਪੱੱਧਰ ‘ਤੇ ਆਯੋਜਿਤ ਕੀਤੀਆਂ ਜਾ ਰਹੀਆਂ 36ਵੀਆਂ ਸਾਲਾਨਾ ਸਿੱੱਖ ਖੇਡਾਂ ਦਾ ਐਡੀਲੇਡ ਦੇ ਐਲਸ ਪਾਰਕ ਵਿਖੇ ਚੱਲ ਰਹੇ...

ਸਰਬਜੋਤ ਸਿੰਘ ਢਿੱਲੋਂ 6ਵੀਂ ਵਾਰ ਬਣੇ ਆਸਟਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ

ਮੈਲਬੋਰਨ – ਐਡੀਲੇਡ ਦੇ ਐਲਸ ਪਾਰਕ ਵਿਖੇ 36ਵੀਆਂ ਸਾਲਾਨਾ ਸਿੱਖ ਖੇਡਾਂ ਦਾ ਅੱਜ ਬਹੁਤ ਹੀ ਸ਼ਾਨੋਂ-ਸ਼ੌਕਤ ਤੇ ਪੂਰੇ ਉਤਸ਼ਾਹ ਆਗਾਜ਼ ਹੋ ਗਿਆ ਹੈ। ਉਥੇ ਹੀ...

ਟੋਰਾਂਟੋ ਤੋਂ ਲਗਾਤਾਰ ਗਾਇਬ ਹੋ ਰਹੇ ਪੀ.ਆਈ.ਏ. ਦੇ ਮੁਲਾਜ਼ਮ

ਟੋਰਾਂਟੋ : ਕੈਨੇਡਾ ਦੀ ਧਰਤੀ ’ਤੇ ਕਦਮ ਰੱਖਣ ਮਗਰੋਂ ਗਾਇਬ ਹੋ ਰਹੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਮੁਲਾਜ਼ਮਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਤਾਜ਼ਾ ਮਾਮਲੇ ਤਹਿਤ...

ਆਸਟ੍ਰੇਲੀਆ ਦੇ ਐਲਿਸ ਸਪ੍ਰਿੰਗਜ਼ ’ਚ ਹਿੰਸਕ ਝੜਪ ਤੋਂ ਬਾਦ ਕਰਫਿਊ

ਆਸਟ੍ਰੇਲੀਆ ਦੇ ਉੱਤਰੀ ਖੇਤਰ ਦੇ ਸੈਰ-ਸਪਾਟਾ ਸ਼ਹਿਰ ਐਲਿਸ ਸਪ੍ਰਿੰਗਜ਼ ਵਿਚ 150 ਹਥਿਆਰਬੰਦ ਲੋਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ...

ਅਮਰੀਕਾ ਨੇ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਮੁੜ ਕੀਤੀ ਟਿੱਪਣੀ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਅਮਰੀਕਾ ਵਲੋਂ ਕੀਤੀ ਗਈ ਹਾਲੀਆ ਟਿੱਪਣੀ ‘ਤੇ ਵਿਦੇਸ਼ ਮੰਤਰਾਲਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।...

ਲਿਬਰਲ ਨੇਤਾ ਜੌਹਨ ਪੇਸੂਟੋ ਖ਼ਿਲਾਫ਼ ਮਾਣਹਾਨੀ ਦੇ ਤਿੰਨ ਕੇਸ

 ਆਸਟ੍ਰੇਲੀਆ ਵਿਖੇ ਵਿਕਟੋਰੀਆ ਦੇ ਲਿਬਰਲ ਨੇਤਾ ਜੌਹਨ ਪੇਸੂਟੋ ਖ਼ਿਲਾਫ ਼ਮਾਣਹਾਨੀ ਦੇ ਤਿੰਨ ਵੱਖ-ਵੱਖ ਕੇਸਾਂ ਦੀ ਸੁਣਵਾਈ ਇੱਕੋ ਮੁਕੱਦਮੇ ਵਿੱਚ ਇਕੱਠੇ ਕੀਤੀ ਜਾਵੇਗੀ। ਸਾਬਕਾ ਲਿਬਰਲ ਐਮ.ਪੀ...

ਆਸਟ੍ਰੇਲੀਆ ਨਾਲ ਸਬੰਧਾਂ ‘ਚ ਸੁਧਾਰ ਲਈ ਚੀਨ ਨੇ ਕੀਤਾ ਅਹਿਮ ਐਲਾਨ

ਬੀਜਿੰਗ – ਚੀਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਸੁਧਾਰਨ ਦੇ ਸੰਕੇਤ ਵਜੋਂ ਤਿੰਨ ਸਾਲ ਪਹਿਲਾਂ ਆਸਟ੍ਰੇਲੀਆਈ ਵਾਈਨ ‘ਤੇ ਲਗਾਏ ਗਏ...

ਪਾਪਾਟੋਏਟੋਏ ਵਿਖੇ ਸਟੋਰ ਲੁੱਟਣ ਵਾਲਾ 11 ਸਾਲਾ ਲੁਟੇਰਾ ਪੁਲਿਸ ਨੇ ਕੀਤਾ ਗ੍ਰਿਫਤਾਰ

ਆਕਲੈਂਡ – ਪਾਪਾਟੋਏਟੋਏ ਵਿਖੇ ਇੱਕ ਸਟੋਰ ‘ਤੇ ਲੁੱਟ ਦੇਣ ਵਾਲੇ 11 ਸਾਲਾ ਲੁਟੇਰੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਉਸਦੇ ਨਾਲ 2 ਹੋਰ ਛੋਟੀ...

ਬ੍ਰਿਟਿਸ਼ ਮਿਊਜ਼ੀਅਮ ਤੋਂ ਲਗਭਗ 2,000 ਵਸਤੂਆਂ ਦੀ ਕਥਿਤ ਚੋਰੀ ਮਾਮਲਾ

ਲੰਡਨ : ਬ੍ਰਿਟਿਸ਼ ਮਿਊਜ਼ੀਅਮ ਨੇ ਸਾਬਕਾ ਕਿਊਰੇਟਰ ਪੀਟਰ ਹਿਗਸ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ, ਜਿਸ ‘ਤੇ  ਮਿਊਜ਼ੀਅਮ ਦੇ ਸੰਗ੍ਰਹਿ ਤੋਂ ਲਗਭਗ 2,000 ਕਲਾਕ੍ਰਿਤੀਆਂ ਨੂੰ ਚੋਰੀ ਕਰਨ...

ਆਸਟ੍ਰੇਲੀਆ ‘ਚ 17 ਸਾਲਾ ਨੌਜਵਾਨ ‘ਤੇ ਆਪਣੇ ਸਾਥੀ ਨੂੰ ਚਾਕੂ ਮਾਰਨ ਦੇ ਦੋਸ਼

ਕੈਨਬਰਾ : ਆਸਟ੍ਰੇਲੀਆ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਕਟੋਰੀਆ ਸੂਬੇ ਦੀ ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ 17 ਸਾਲਾ ਇਕ...

ਜਾਨਲੇਵਾ ਹਾਦਸੇ ਦੇ ਮਾਮਲੇ ’ਚ 29 ਸਾਲਾ ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ : ਕੈਨੇਡਾ ਵਿਚ ਬਰੈਂਪਟਨ ਵਿਖੇ ਦੋ ਮਹੀਨੇ ਪਹਿਲਾਂ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਵਿਚ 29 ਸਾਲ ਦੇ ਸੁਖਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ...

ਖਰਾਬ ਮੌਸਮ ਕਾਰਨ ਕਬੱਡੀ ਕੱਪ ਟੌਰੰਗਾ 31 ਮਾਰਚ ਦੀ ਥਾਂ 29 ਮਾਰਚ 2024 ਨੂੰ

ਆਕਲੈਂਡ – ਕਬੱਡੀ ਕੱਪ ਟੌਰੰਗਾ, ਜਿਸ ਵਿੱਚ ਕਈ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ ਤੇ ਜਿਸਦਾ ਦਰਸ਼ਕਾਂ ਵਲੋਂ ਬੇਸਬਰੀ ਨਾਲ ਇੰਤਜਾਰ ਕੀਤਾ ਜਾ...

ਓਟੇਗੋ ਯੂਨੀਵਰਸਿਟੀ ਨੂੰ ਨਵੀਂ ਰਿਸਰਚ ਲਈ ਭਾਗੀਦਾਰਾਂ ਦੀ ਭਾਲ

ਆਕਲੈਂਡ – ਓਟੇਗੋ ਯੂਨੀਵਰਸਿਟੀ ਇਸ ਵੇਲੇ 18 ਤੋਂ 65 ਸਾਲ ਉਮਰ ਦੇ ਭਾਗੀਦਾਰਾਂ ਦੀ ਭਾਲ ਹੈ, ਦਰਅਸਲ ਯੂਨੀਵਰਸਿਟੀ ਨੇ ਕ੍ਰਾਈਸਚਰਚ ਤੇ ਡੁਨੇਡਿਨ ਵਿਖੇ ਕੈਟਾਮਾਈਨ ਦਵਾਈ...

ਲੰਡਨ ‘ਚ ਪਾਰਲੀਮੈਂਟ ਦੇ ਬਾਹਰ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

ਲੰਡਨ : ਯੂ.ਕੇ ਦੀ ਰਾਜਧਾਨੀ ਲੰਡਨ ਵਿੱਚ ਕਿਸਾਨਾਂ ਨੇ ਪਾਰਲੀਮੈਂਟ ਨੇੜੇ ਟਰੈਕਟਰ ਮਾਰਚ ਕੱਢ ਕੇ ਆਪਣਾ ਵਿਰੋਧ ਦਰਜ ਕਰਵਾਇਆ। ਬੀਤੇ ਦਿਨ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ...

ਇਟਲੀ ‘ਚ ਸਜਾਇਆ ਗਿਆ ਹੋਲੇ ਮਹੱਲੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਇਟਲੀ – ਖਾਲਸਾ ਪੰਥ ਦੀ ਚੜਦੀਕਲਾ ਦਾ ਪ੍ਰਤੀਕ ਹੋਲਾ ਮਹੱਲਾ ਸਮੁੱਚੇ ਸਿੱਖ ਜਗਤ ਦੁਆਰਾ ਬੜੀ ਸ਼ਰਧਾ ਅਤੇ ਜਾਹੋ ਜਲਾਲ ਨਾਲ ਮਨਾਇਆ ਜਾਂਦਾ ਹੈ। ਇਟਲੀ ਦੇ ਜ਼ਿਲ੍ਹਾ...

ਭਾਰਤ ਤੋਂ ਆਕਲੈਂਡ ਪੁੱਜੇ ਯਾਤਰੀਆਂ ਲਈ ਚੇਤਾਵਨੀ ਹੋਈ ਜਾਰੀ

ਆਕਲੈਂਡ – ਚੈਨਈ ਤੋਂ ਸਿੰਘਾਪੁਰ ਤੇ ਸਿੰਘਾਪੁਰ ਤੋਂ ਆਕਲੈਂਡ ਪੁੱਜੇ ਯਾਤਰੀਆਂ ਲਈ ਸਿਹਤ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਉਡਾਣ ਸਿੰਘਾਪੁਰ ਏਅਰਲਾਈਨਜ਼ ਦੀ ਐਸ...

ਪੈਟਰਿਕ ਰਾਟਾ ਬਣੇ ਨਿਊਜੀਲੈਂਡ ਦੇ ਭਾਰਤ ਵਿੱਚ ਨਵੇਂ ਹਾਈ ਕਮਿਸ਼ਨਰ

ਆਕਲੈਂਡ – ਵਿਦੇਸ਼ ਮੰਤਰੀ ਵਿਨਸਟਨ ਪੀਟਰਜ਼ ਵਲੋਂ ਡਿਪਲੋਮੈਟ ਪੈਟਰਿਕ ਰਾਟਾ ਨੂੰ ਨਿਊਜੀਲੈਂਡ ਦਾ ਭਾਰਤ ਵਿੱਚ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪੈਟਰਿਕ ਰਾਟਾ, ਡੇਵਿਡ...

ਆਸਟ੍ਰੇਲੀਆ ‘ਚ ਬੁਸ਼ਫਾਇਰ ਫਿਲਹਾਲ ਕੰਟਰੋਲ ਤੋਂ ਬਾਹਰ

ਸਿਡਨੀ – ਪੱਛਮੀ ਆਸਟ੍ਰੇਲੀਆ (ਡਬਲਯੂ.ਏ) ਵਿਚ ਬੁਸ਼ਫਾਇਰ ਦਾ ਕਹਿਰ ਜਾਰੀ ਹੈ। ਇੱਥੇ ਵੱਡੀ ਝਾੜੀਆਂ ਵਿਚ ਲੱਗੀ ਅੱਗ ਦਾ ਐਮਰਜੈਂਸੀ ਪੱਧਰ ਅੱਠ ਸੰਪਤੀਆਂ ਦੇ ਨੁਕਸਾਨੇ ਜਾਣ ਤੋਂ...

ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ

ਲੰਡਨ – ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਭਾਰਤ ਵਿੱਚ ਜਨਰਲ ਚੋਣਾਂ ਦੇ ਮੱਦੇਨਜ਼ਰ ਸੁਚੇਤ ਰਹਿਣ ਲਈ ਕਿਹਾ ਹੈ। ਯੂ.ਕੇ. ਦੀ ਸਰਕਾਰੀ ਵੈਬਸਾਈਟ...

ਮੂਸੇਵਾਲਾ ਦੇ ਪਿਤਾ ਅਤੇ ਨਵਜੰਮੇ ਸ਼ੁਭਦੀਪ ਦੀਆਂ ਤਸਵੀਰਾਂ ਟਾਈਮਜ਼ ਸਕੁਏਅਰ ‘ਤੇ ਪ੍ਰਦਰਸ਼ਿਤ

ਨਿਊਯਾਰਕ – ਬੀਤੇ ਦਿਨ ਨਿਊਯਾਰਕ ਵਿਖੇ ਨਵਜੰਮੇ ਸ਼ੁਭਦੀਪ ਦੀਆਂ ਤਸਵੀਰਾਂ ਟਾਈਮਜ਼ ਸਕੁਏਅਰ ਬਿਲਬੋਰਡ ‘ਤੇ ਸਾਹਮਣੇ ਆਈਆਂ, ਜਿਸ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਨਵਜੰਮੇ...