ਖਰਾਬ ਮੌਸਮ ਕਾਰਨ ਕਬੱਡੀ ਕੱਪ ਟੌਰੰਗਾ 31 ਮਾਰਚ ਦੀ ਥਾਂ 29 ਮਾਰਚ 2024 ਨੂੰ

ਆਕਲੈਂਡ – ਕਬੱਡੀ ਕੱਪ ਟੌਰੰਗਾ, ਜਿਸ ਵਿੱਚ ਕਈ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ ਤੇ ਜਿਸਦਾ ਦਰਸ਼ਕਾਂ ਵਲੋਂ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਸੀ, ਖਰਾਬ ਮੌਸਮ ਕਾਰਨ ਐਤਵਾਰ 31 ਮਾਰਚ ਦੀ ਥਾਂ ਸ਼ੁੱਕਰਵਾਰ 29 ਮਾਰਚ 2024 ਨੂੰ ਗੁਰਦੁਆਰਾ ਕਲਗੀਧਰ ਸਾਹਿਬ, 342, ਚੀਨੀ ਰੋਡ, ਪਾਇਸਪਾਅ, ਟੌਰੰਗਾ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਹਰਜੀਤ ਰਾਏ: 021 776202

Add a Comment

Your email address will not be published. Required fields are marked *