Category: India

ਕੇਂਦਰ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ

ਰੇਵਾੜੀ/ਬਾਵਲ – ਗਵਰਨਰ ਰਹਿੰਦਿਆਂ ਕੇਂਦਰ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਣ ਵਾਲੇ ਸਾਬਕਾ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਇਕ ਵਾਰ ਫਿਰ ਕਿਸਾਨ ਅੰਦੋਲਨ ਦੀ...

ਕੇਂਦਰ ਦੀਆਂ ਨੀਤੀਆਂ ਨੇ ਆਰਥਿਕਤਾ ਤਬਾਹ ਕੀਤੀ, ਕਿਸਾਨਾਂ ਦਾ ਲੱਕ ਤੋੜਿਆ: ਰਾਹੁਲ

ਵਾਸ਼ਿਮ, 16 ਨਵੰਬਰ-: ਮਹਾਰਾਸ਼ਟਰ ਵਿਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੇ ਦਸ ਦਿਨ ਪੂਰੇ ਕਰ ਲਏ ਹਨ। ਰਾਹੁਲ ਗਾਂਧੀ ਦੀ ਅਗਵਾਈ ਵਿਚ ਯਾਤਰਾ ਵਿਦਰਭ ਖੇਤਰ...

ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਬਿੱਟੂ ਤੇ ਵੜਿੰਗ ਵੀ ਸ਼ਾਮਲ

ਨਵੀਂ ਦਿੱਲੀ: ਦਿੱਲੀ ਨਿਗਮ ਚੋਣਾਂ ਦੌਰਾਨ ਕਾਂਗਰਸ ਵੱਲੋਂ ਪ੍ਰਚਾਰ ਕਰਨ ਵਾਲੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਲੁਧਿਆਣਾ...

ਰਾਹੁਲ ਗਾਂਧੀ ਦਾ PM ਮੋਦੀ ‘ਤੇ ਤਿੱਖਾ ਹਮਲਾ: ਕਿਹਾ-ਨੌਕਰੀਆਂ ਦਾ ਵਾਅਦਾ ਕਰਕੇ ਨੌਜਵਾਨਾਂ ਨਾਲ ਕੀਤਾ ਧੋਖਾ

ਵਸੀਮ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦਾ ਵਾਅਦਾ ਕਰਕੇ ਨੌਜਵਾਨਾਂ ਨੂੰ...

ਹੁਣ ਭਾਰਤ ਵਿਚ ਤਿਆਰ ਹੋਵੇਗਾ ਆਈਫ਼ੋਨ, ਇਸ ਸ਼ਹਿਰ ਵਿਚ ਬਣ ਰਹੀ ਫੈਕਟਰੀ

ਨਵੀਂ ਦਿੱਲੀ : ਕੇਂਦਰੀ ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਚ ਆਈਫ਼ੋਨ ਬਣਾਉਣ ਲਈ ਐੱਪਲ ਦੀ ਸਭ ਤੋਂ ਵੱਡੀ...

ਭਾਰਤ ਜੋੜੋ ਯਾਤਰਾ ਨੇ ‘ਅਸਲੀ’ ਰਾਹੁਲ ਸਾਰਿਆਂ ਸਾਹਮਣੇ ਲਿਆਂਦਾ: ਜੈਰਾਮ

ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਨੇ ‘ਅਸਲੀ’ ਰਾਹੁਲ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ ਤੇ ਇਸ ਨਾਲ ਕਾਂਗਰਸ...

ਮਨਾਲੀ ’ਚ ਸਰਦੀਆਂ ਦੀ ਪਹਿਲੀ ਬਰਫ਼ਬਾਰੀ, ਲਾਹੌਲ ਦੀਆਂ ਸਾਰੀਆਂ ਸੜਕਾਂ ਬੰਦ

ਪਾਟਲੀਕੂਹਲ : ਹਿਮਾਚਲ ਦੇ ਪਹਾੜ ਬਰਫ਼ ਨਾਲ ਢਕ ਗਏ ਹਨ। ਸੈਲਾਨੀ ਸ਼ਹਿਰ ਮਨਾਲੀ ’ਚ ਸਰਦੀਆਂ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਹਾਲਾਂਕਿ ਮਨਾਲੀ ’ਚ ਜਨਜੀਵਨ ਅਜੇ ਵੀ...

ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ, ਕਿਹਾ- ਨੋਟਬੰਦੀ, GST ਦਾ ਮਕਸਦ ਲੋਕਾਂ ‘ਚ ਡਰ ਪੈਦਾ ਕਰਨਾ

ਹਿੰਗੋਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਹਥਿਆਰਬੰਦ ਬਲਾਂ ਲਈ ‘ਅਗਨੀਪਥ’ ਭਰਤੀ ਯੋਜਨਾ, ਨੋਟਬੰਦੀ ਅਤੇ...

ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ’ਤੇ ਹਾਈ ਕੋਰਟ ਨੇ ਕਿਹਾ, ਅਸੀਂ ਸੱਚਾਈ ਤੋਂ ਅੱਖਾਂ ਨਹੀਂ ਬੰਦ ਕਰ ਸਕਦੇ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਦੀ ਸਮੱਸਿਆ ’ਤੇ ਸਖਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਉਹ ਇਸ ਸੱਚਾਈ ਤੋਂ...

ਮਰਹੂਮ ਗਾਇਕ ਸਿੱਧੂ ਮੂਸੇਵਲਾ ਦੀ ਯਾਦ ‘ਚ JJP ਹਰਿਆਣਾ ‘ਚ ਲਗਾਏਗੀ ਬੁੱਤ

ਚੰਡੀਗੜ੍ਹ – ਹਰਿਆਣਾ ਦੇ ਡੱਬਵਾਲੀ ਸਬ-ਡਿਵੀਜ਼ਨ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੁੱਤ ਲਗਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੁੱਤ ਜਨਨਾਇਕ ਜਨਤਾ...

ਮੁੰਬਈ ਹਵਾਈ ਅੱਡੇ ’ਤੇ 32 ਕਰੋੜ ਰੁਪਏ ਦਾ ਸੋਨਾ ਜ਼ਬਤ, 7 ਯਾਤਰੀ ਗ੍ਰਿਫ਼ਤਾਰ

ਮੁੰਬਈ- ਮੁੰਬਈ ਸਥਿਤ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਵੱਖ-ਵੱਖ ਮੁਹਿੰਮਾਂ ’ਚ 32 ਕਰੋੜ ਰੁਪਏ ਦੀ ਕੀਮਤ ਦਾ 61...

ਪ੍ਰਿਯੰਕਾ ਨੇ ਰਾਜੀਵ ਗਾਂਧੀ ਦੀ ਹੱਤਿਆ ਬਾਰੇ ਪੁੱਛੇ ਸੀ ਸਵਾਲ: ਨਲਿਨੀ

ਚੇਨੱਈ, 13 ਨਵੰਬਰ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਕੇਸ ’ਚੋਂ ਰਿਹਾਅ ਹੋਏ ਦੋਸ਼ੀਆਂ ’ਚੋਂ ਇੱਕ ਨਲਿਨੀ ਸ੍ਰੀਹਰਨ ਨੇ ਅੱਜ ਇੱਥੇ ਕਿਹਾ ਕਿ ਪ੍ਰ੍ਰਿੰਯਕਾ ਗਾਂਧੀ...

ਭਾਰਤ ਜੋੜੋ: ਕਾਂਗਰਸ ਵੱਲੋਂ ਨਾਲੋ-ਨਾਲ ਸੂਬਾ ਪੱਧਰੀ ਯਾਤਰਾਵਾਂ ਦੀ ਤਿਆਰੀ

ਹਿੰਗੋਲੀ, 12 ਨਵੰਬਰ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਯਾਤਰਾ’ ਹਿੰਗੋਲੀ ਜ਼ਿਲ੍ਹੇ ਦੇ ਸ਼ੇਵਾਲਾ ਤੋਂ ਅੱਜ ਸਵੇਰੇ ਅੱਗੇ ਵਧੀ। ਮਹਾਰਾਸ਼ਟਰ ਵਿਚ ਅੱਜ...

ਦਿੱਲੀ ‘ਚ ਹੁਣ ਤੱਕ 5800 ਵਾਹਨਾਂ ਦੇ ਚਲਾਨ ਕੱਟੇ, ਪ੍ਰਦੂਸ਼ਣ ਰੋਕਣ ਲਈ ਇਨ੍ਹਾਂ ਵਾਹਨਾਂ ‘ਤੇ ਪਾਬੰਦੀ

ਨਵੀਂ ਦਿੱਲੀ : ਦਿੱਲੀ ਸਰਕਾਰ ਵੱਲੋਂ ਬੀ.ਐੱਸ ਤਿੰਨ ਪੈਟਰੋਲ ਅਤੇ ਬੀ.ਐੱਸ ਚਾਰ ਡੀਜ਼ਲ ਚਾਰ ਪਹੀਆ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਦਿੱਲੀ ਪੁਲਸ ਨੇ...

ਕੰਧ ਟੱਪ ਕੇ ਗਰਲਜ਼ ਹੋਸਟਲ ‘ਚ ਵੜੇ 3 ਨੌਜਵਾਨ, ਸਟਾਫ਼ ਨੇ ਕੀਤੀ ਛਿੱਤਰ-ਪ੍ਰੇਡ

ਯਮੁਨਾਨਗਰ : ਸ਼ਹਿਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਗੁਲਾਬਗੜ੍ਹ ‘ਚ ਬੀਤੀ ਰਾਤ 3 ਨੌਜਵਾਨ ਕੰਧ ਟੱਪ ਕੇ ਗਰਲਜ਼ ਹੋਸਟਲ ‘ਚ ਦਾਖਲ ਹੋ ਗਏ। ਇਸ ਦੌਰਾਨ ਡਿਊਟੀ ‘ਤੇ...

ਇਸਰੋ ਦੇ ਵਿਗਿਆਨੀ ਨੇ ਦੁਬਈ ਦੇ ਇਕ ਸ਼ਖ਼ਸ ‘ਤੇ ਗੁਪਤ ਜਾਣਕਾਰੀ ਮੰਗਣ ਦਾ ਲਗਾਇਆ ਦੋਸ਼

ਤਿਰੂਵਨੰਤਪੁਰਮ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਕੇਵਿਕਰਮ ਸਾਰਾਭਾਈ ਪੁਲਾੜ ਕੇਂਦਰ ਰਾਕੇਟ ਵਿਗਿਆਨੀ ਪ੍ਰਵੀਨ ਮੌਰਿਆ ਨੇ ਇਕ ਸਨਸਨੀਖੇਜ਼ ਖ਼ੁਲਾਸਾ ਕੀਤਾ ਹੈ। ਪ੍ਰਵੀਨ ਨੇ ਦੋਸ਼ ਲਗਾਏ...

ਰਾਹੁਲ ਤੇ ਪ੍ਰਿਯੰਕਾ ਨੇ ਹਿਮਾਚਲ ਵਾਸੀਆਂ ਨੂੰ ਚੰਗੇ ਭਵਿੱਖ ਦਾ ਵਾਸਤਾ ਦੇ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ

ਨਵੀਂ ਦਿੱਲੀ, 12 ਨਵੰਬਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੱਡੀ...

ਗੁਜਰਾਤ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, ਲਾਈ ਵਾਅਦਿਆਂ ਦੀ ਝੜੀ

ਅਹਿਮਦਾਬਾਦ- ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਸ਼ਨੀਵਾਰ ਨੂੰ ਜਾਰੀ ਕੀਤਾ, ਜਿਸ ’ਚ ਉਸ ਨੇ 10 ਲੱਖ ਨੌਕਰੀਆਂ, 500 ਰੁਪਏ ’ਚ ਐੱਲ. ਪੀ....

ਦਿੱਲੀ ’ਚ ਪੰਜਾਬ ਦਾ ਰਹਿਣ ਵਾਲਾ ਸ਼ੱਕੀ ਗ੍ਰਿਫ਼ਤਾਰ, 9 ਪਿਸਟਲ ਅਤੇ ਕਾਰਤੂਸ ਬਰਾਮਦ

ਨਵੀਂ ਦਿੱਲੀ – ਦਿੱਲੀ ਪੁਲਸ ਨੇ ਸਮੇਂਪੁਰ ਬਾਦਲੀ ਤੋਂ ਹਥਿਆਰਾਂ ਸਮੇਤ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਮੁਤਾਬਕ ਸ਼ੱਕੀ ਦੀ ਪਛਾਣ ਜਸਵਿੰਦਰ ਦੇ ਤੌਰ...

ਲੋਕਾਂ ਦੀ ਆਵਾਜ਼ ਖਾਮੋਸ਼ ਕਰਨ ਲਈ ਸੰਸਦ ’ਚ ਮਾਈਕ ਬੰਦ ਕੀਤੇ ਗਏ: ਰਾਹੁਲ

ਨਾਂਦੇੜ (ਮਹਾਰਾਸ਼ਟਰ), 10 ਨਵੰਬਰ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸੱਤਾਧਾਰੀ ਭਾਜਪਾ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਵਿੱਚ ਅਹਿਮ ਮਸਲਿਆਂ ’ਤੇ...

ਮੁੜ ਸਰਕਾਰ ਬਣੀ ਤਾਂ ਹਿਮਾਚਲ ’ਚ ਸਾਂਝਾ ਸਿਵਲ ਕੋਡ ਲਾਗੂ ਕਰਾਂਗੇ: ਸ਼ਾਹ

ਫਤਹਿਪੁਰ, 10 ਨਵੰਬਰ-: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖਰੀ ਦਿਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੂੰ ਘੁਟਾਲੇ ਕਰਨ ਵਾਲੀ...

ਗੈਂਗਰੇਪ ਮਾਮਲਾ: ਅੰਡੇਮਾਨ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਰਾਇਣ ਗ੍ਰਿਫ਼ਤਾਰ

ਪੁਲਸ ਨੇ ਵੀਰਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਾਰਾਇਣ ਨੂੰ ਸਮੂਹਿਕ ਜ਼ਬਰ-ਜਨਾਹ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਪੀੜਤ ਦੇ...

ਲਾਲੂ ਯਾਦਵ ਦੀ ਬੇਟੀ ਪਿਤਾ ਨੂੰ ਦੇਵੇਗੀ ਨਵਾਂ ਜੀਵਨ, ਕਰੇਗੀ ਕਿਡਨੀ ਦਾਨ

ਨਵੀਂ ਦਿੱਲੀ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਸਰਪ੍ਰਸਤ ਲਾਲੂ ਯਾਦਵ ਦੀ ਸਿੰਗਾਪੁਰ ’ਚ ਰਹਿਣ ਵਾਲੀ ਬੇਟੀ ਰੋਹਿਣੀ ਆਚਾਰੀਆ ਆਪਣੇ ਪਿਤਾ ਨੂੰ ਇਕ ਕਿਡਨੀ ਦਾਨ ਕਰੇਗੀ।...

ਅਸੀਂ PM ਦੀ ਤਰ੍ਹਾਂ ਵਾਅਦੇ ਨਹੀਂ ਕਰਦੇ, ਜੋ ਕਿਹਾ ਹੈ ਉਸ ਨੂੰ ਹਿਮਾਚਲ ‘ਚ ਪੂਰਾ ਕਰਾਂਗੇ : ਮਲਿਕਾਰਜੁਨ ਖੜਗੇ

ਸ਼ਿਮਲਾ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ...

ਟਵਿੱਟਰ ’ਤੇ PM ਮੋਦੀ ਸਮੇਤ ਕਈ ਲੋਕਾਂ ਨੂੰ ਮਿਲਿਆ ‘ਆਫ਼ੀਸ਼ੀਅਲ’ ਲੇਬਲ, ਕੁਝ ਹੀ ਦੇਰ ’ਚ ਹਟਾਇਆ

 ਟਵਿੱਟਰ ਨੇ ਬੁੱਧਵਾਰ ਨੂੰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਨੇਤਾਵਾਂ ਦੇ ਵੈਰੀਫਾਈਡ ਹੈਂਡਲ ’ਤੇ ‘ਆਫ਼ੀਸ਼ੀਅਲ’ ਲੇਬਲ ਜੋੜਿਆ, ਫਿਰ ਕੁਝ...

ਕਾਂਗਰਸ ਨੇ ਹਿਮਾਚਲ ਵਾਸੀਆਂ ਨਾਲ ਵਿਸ਼ਵਾਸਘਾਤ ਕੀਤਾ: ਮੋਦੀ

ਸੁਜਾਨਪੁਰ , 9 ਨਵੰਬਰ– : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਮੀਰਪੁਰ ਜ਼ਿਲ੍ਹੇ ਦੇ ਸੁਜਾਨਪੁਰ ਸ਼ਹਿਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ’ਤੇ...

ਗੁਜਰਾਤ ਵਿਧਾਨ ਸਭਾ ਚੋਣਾਂ: ਹਰਭਜਨ ਸਿੰਘ ਤੇ ਅਨਮੋਲ ਗਗਨ ਨੂੰ ‘ਆਪ’ ਨੇ ਸੌਂਪੀ ਵੱਡੀ ਜ਼ਿੰਮੇਵਾਰੀ

ਅਹਿਮਦਾਬਾਦ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ...

ਸੀਤਾਰਾਮਨ ਦੇ ‘ਅੱਧੇ ਅਧੂਰੇ’ ਜਵਾਬ ’ਚ ਕਾਂਗਰਸ ਦਾ ‘ਮਾਸਟਰਸ਼ੈੱਫ’ ਸਟਰੋਕ

ਨਵੀਂ ਦਿੱਲੀ, 9 ਨਵੰਬਰ ਕਾਂਗਰਸ ਨੇ 1991 ਵਿੱਚ ਉਨ੍ਹਾਂ ਦੀ ਪਾਰਟੀ ਵੱਲੋਂ ਲਿਆਂਦੇ ਆਰਥਿਕ ਸੁਧਾਰਾਂ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ‘ਅੱਧੇ-ਅਧੂਰੇ’ ਦੱਸਣ ਬਾਰੇ ਕੀਤੀ...

ਮਹਾਰਾਸ਼ਟਰ: ਰਾਹੁਲ ਗਾਂਧੀ ਨੇ ਨਾਂਦੇੜ ਤੋਂ ਭਾਰਤ ਜੋੜੋ ਯਾਤਰਾ ਮੁੜ ਆਰੰਭੀ

ਨਾਂਦੇੜ, 8 ਨਵੰਬਰ– ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਵੇਰੇ ਮਹਾਰਾਸ਼ਟਰ ਵਿਚ ਆਪਣੀ ‘ਭਾਰਤ ਜੋੜੋ ਯਾਤਰਾ’ ਮੁੜ ਆਰੰਭ ਦਿੱਤੀ। ਸਵੇਰੇ ਯਾਤਰਾ ਆਰੰਭਣ ਮੌਕੇ ਉਹ ਪਹਿਲਾਂ...

ਆਂਧਰਾ ਪ੍ਰਦੇਸ਼ ’ਚ ਮਾਲਗੱਡੀ ਪੱਟੜੀ ਤੋਂ ਉਤਰੀ, 9 ਟਰੇਨਾਂ ਰੱਦ

ਅਮਰਾਵਤੀ- ਚੇਨਈ-ਹਾਵੜਾ ਮੁੱਖ ਲਾਈਨ ’ਤੇ ਬੁੱਧਵਾਰ ਤੜਕੇ ਰਾਜਾਮਹੇਂਦਰਵਰਮ ਸ਼ਹਿਰ ’ਚ ਇਕ ਮਾਲਗੱਡੀ ਦਾ ਡਿੱਬਾ ਪਟੜੀ ਤੋਂ ਉਤਰ ਜਾਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਰਹੀ। ਨਤੀਜਨ ਦੱਖਣੀ...

ਇੰਦੌਰ ਦੇ ਖਾਲਸਾ ਕਾਲਜ ‘ਚ ਕਮਲਨਾਥ ਦੀ ਐਂਟਰੀ ਨੂੰ ਲੈ ਕੇ ਹੰਗਾਮਾ, ਭੜਕਿਆ ਰਾਗੀ ਜਥਾ

ਇੰਦੌਰ : ਮੰਗਲਵਾਰ ਇੰਦੌਰ ਦੇ ਖਾਲਸਾ ਕਾਲਜ ‘ਚ ਗੁਰੂ ਨਾਨਕ ਜਯੰਤੀ ਦੇ ਇਕ ਪ੍ਰੋਗਰਾਮ ਵਿੱਚ ਕਮਲਨਾਥ ਦਾ ਜ਼ਬਰਦਸਤ ਵਿਰੋਧ ਹੋਇਆ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇ ਵੀ ਲੱਗੇ।...

ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਸ਼ਖਸ ਨੇ ਸਟੇਜ ‘ਤੇ ਕੀਤੀ ਸ਼ਰੇਆਮ ਬਦਤਮੀਜ਼ੀ

ਮੁੰਬਈ : ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾ ਸਿਰਫ਼ ਹਰਿਆਣਾ ‘ਚ ਨਹੀਂ  ਦੇਸ਼-ਵਿਦੇਸ਼ ‘ਚ ਵੀ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ। ਸਪਨਾ ਚੌਧਰੀ ਦੇ ਡਾਂਸ ਦਾ ਹਰ ਕੋਈ...

ਰਾਹੁਲ ਮਹਾਰਾਸ਼ਟਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ, ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਮਹਾਰਾਸ਼ਟਰ- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਯਾਨੀ ਕਿ ਅੱਜ ਨਾਂਦੇੜ ਜ਼ਿਲ੍ਹੇ ’ਚ ਇਕ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਮਗਰੋਂ ਇੱਥੇ ਪਾਰਟੀ ਦੀ...

ਸੋਸ਼ਲ ਮੀਡੀਆ ‘ਤੇ ਬਣੀ ‘ਸਹੇਲੀ’ ਨਾਲ ਵਿਆਹ ਕਰਵਾਉਣ ਰਾਜਸਥਾਨ ਪੁੱਜੀ  MP ਦੀ ਔਰਤ

ਜੈਪੁਰ : ਰਾਜਸਥਾਨ ਦੇ ਨਾਗੌਰ ‘ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਮੱਧ ਪ੍ਰਦੇਸ਼ ਦੀ ਇਕ ਔਰਤ ਸੋਸ਼ਲ ਮੀਡੀਆ ‘ਤੇ ਬਣੀ ਸਹੇਲੀ ਨਾਲ “ਵਿਆਹ” ਕਰਵਾਉਣ ਲਈ...

PM ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੋਕਾਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ’ਤੇ ਮੰਗਲਵਾਰ ਯਾਨੀ ਕਿ ਅੱਜ...