ਇਮਰਾਨ ਨੇ ਜੈਸ਼ੰਕਰ ਦੀ ਵੀਡੀਓ ਚਲਾ ਕੇ ਭਾਰਤੀ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ

ਲਾਹੌਰ, 14 ਅਗਸਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਮੁੜ ਭਾਰਤ ਦੀ ਆਜ਼ਾਦਾਨਾ ਵਿਦੇਸ਼ ਨੀਤੀ ਦੀ ਸ਼ਲਾਘਾ ਕੀਤੀ।...

ਸੁਰੱਖਿਅਤ ਭਾਰਤ ਲਈ ਵਿਅਕਤੀਗਤ ਪੱਧਰ ’ਤੇ ਯਤਨ ਜ਼ਰੂਰੀ: ਯੋਗੀ

ਲਖਨਊ, 14 ਅਗਸਤ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਖ਼ੁਸ਼ਹਾਲ ਤੇ ਸੁਰੱਖਿਅਤ ਭਾਰਤ ਲਈ ਹਰੇਕ ਨਾਗਰਿਕ ਦਾ ਵਿਅਕਤੀਗਤ ਪੱਧਰ ਉਤੇ ਕੋਸ਼ਿਸ਼...

ਮੇਰੇ ਪੁੱਤਰ ਦੇ ਕਤਲ ’ਚ ਕੁਝ ਪੰਜਾਬੀ ਗਾਇਕਾਂ ਦਾ ਹੱਥ: ਬਲਕੌਰ ਸਿੰਘ

ਮਾਨਸਾ, 14 ਅਗਸਤ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਖ਼ੁਲਾਸਾ ਕੀਤਾ ਕਿ ਸਿੱਧੂ ਨੂੰ...

ਕੈਨੇਡਾ ਵੱਲੋਂ ਵੀਜ਼ੇ ਰੱਦ ਕਰਨ ਦੀ ਦਰ ‘ਚ ਲਗਾਤਾਰ ਵਾਧਾ, ਪੰਜਾਬੀ ਹੋਏ ਸਭ ਤੋਂ ਵੱਧ ਪ੍ਰਭਾਵਿਤ

ਇੰਟਰਨੈਸ਼ਨਲ ਡੈਸਕ : ਕੈਨੇਡਾ ਦੀਆਂ ਵੀਜ਼ਾ ਅਰਜ਼ੀਆਂ ਦਾ ਭਾਰੀ ਬੈਕਲਾਗ, ਜੋ ਇਕੱਲੇ ਭਾਰਤ ਤੋਂ 2022 ਵਿੱਚ ਪੰਜ ਲੱਖ ਨੂੰ ਛੂਹਣ ਦੀ ਉਮੀਦ ਹੈ, ਨੇ ਇਨਕਾਰ ਕਰਨ...

ਯੂ. ਕੇ. : 2022 ’ਚ 20,000 ਤੋਂ ਵੱਧ ਲੋਕਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਕੀਤਾ ਇੰਗਲਿਸ਼ ਚੈਨਲ ਪਾਰ

ਗਲਾਸਗੋ/ਲੰਡਨ: ਯੂ. ਕੇ. ’ਚ ਦਾਖ਼ਲ ਹੋਣ ਲਈ ਹਜ਼ਾਰਾਂ ਲੋਕ ਹਰ ਸਾਲ ਗ਼ੈਰ-ਕਾਨੂੰਨੀ ਢੰਗ ਅਪਣਾਉਂਦੇ ਹਨ, ਜਿਸ ’ਚ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਨੂੰ ਪਾਰ ਕਰਨਾ ਵੀ ਸ਼ਾਮਲ...

ਸਲਮਾਨ ਰਸ਼ਦੀ ਦੀ ਹਾਲਤ ’ਚ ਸੁਧਾਰ

ਨਿਊਯਾਰਕ, 14 ਅਗਸਤ ਉੱਘੇ ਲੇਖਕ ਸਲਮਾਨ ਰਸ਼ਦੀ ਨੂੰ ਵੈਂਟੀਲੇਟਰ ਤੋਂ ਫ਼ਿਲਹਾਲ ਲਾਹ ਦਿੱਤਾ ਗਿਆ ਹੈ ਤੇ ਉਹ ਗੱਲਬਾਤ ਕਰ ਰਹੇ ਹਨ। ਰਸ਼ਦੀ ’ਤੇ ਸ਼ੁੱਕਰਵਾਰ ਚਾਕੂ...

ਰਸ਼ਦੀ ‘ਤੇ ਹਮਲੇ ਦੀ ਨਿੰਦਾ ਕਰਨ ‘ਤੇ ਲੇਖਿਕਾ JK ਰੋਲਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਲੰਡਨ-ਲੇਖਿਕਾ ਜੇ.ਕੇ. ਰੋਲਿੰਗ ਨੂੰ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ ‘ਤੇ ਹੋਏ ਹਮਲੇ ਦੀ ਨਿੰਦਾ ਕਰਨ ਲਈ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜ਼ਿਕਰਯੋਗ ਹੈ ਕਿ...

ਆਸਟ੍ਰੇਲੀਆ : ਕੈਨਬਰਾ ਹਵਾਈ ਅੱਡੇ ‘ਤੇ ‘ਗੋਲੀਬਾਰੀ’, ਕਈ ਉਡਾਣਾਂ ਰੱਦ

ਕੈਨਬਰਾ : ਆਸਟ੍ਰੇਲੀਆ ਦੇ ਕੈਨਬਰਾ ਵਿਚ ਹਵਾਈ ਅੱਡੇ ‘ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰਾਂ ਮੁਤਾਬਕ ਗੋਲੀਬਾਰੀ...

 ਆਸਟ੍ਰੇਲੀਆ ਨੇ ਪ੍ਰਵਾਸੀਆਂ ਦੇ ਦਾਖਲੇ ਨੂੰ ਵਧਾਉਣ ਦੀ ਯੋਜਨਾ ਨੂੰ ਦਿੱਤੀ ਹਰੀ ਝੰਡੀ

ਕੈਨਬਰਾ (ਭਾਸ਼ਾ) ਆਸਟ੍ਰੇਲੀਆ ਸਰਕਾਰ ਨੇ ਦੇਸ਼ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ|ਹੁਨਰ ਅਤੇ ਸਿਖਲਾਈ ਮੰਤਰੀ ਬ੍ਰੈਂਡਨ ਓ’ਕੌਨਰ ਨੇ ਕਿਹਾ ਕਿ...

ਜੂਡੋ ’ਚ ਕਈਆਂ ਨੂੰ ਹਰਾਉਣ ਵਾਲੀ ਇਕ ਮਨਚਲੇ ਤੋਂ ਹਾਰੀ, ਫਾਹਾ ਲੈ ਕੀਤੀ ਖੁਦਕੁਸ਼ੀ

ਨਵੀਂ ਦਿੱਲੀ) : ਕੌਮੀ ਪੱਧਰ ’ਤੇ ਕਈ ਵੱਡੇ ਜੂਡੋ ਖਿਡਾਰੀਆਂ ਨੂੰ ਮੈਦਾਨ ’ਚ ਹਰਾ ਕੇ ਕੌਮਾਂਤਰੀ ਪੱਧਰ ’ਤੇ ਤਮਗੇ ਜਿੱਤਣ ਵਾਲੀ ਜੂਡੋ ਖਿਡਾਰਨ ਇਕ ਮਨਚਲੇ ਦੀਆਂ...

ਰੂਸ ਨੇ ਪੂਰਬੀ ਖੇਤਰ ‘ਚ ਕੀਤੀ ਭਾਰੀ ਗੋਲਾਬਾਰੀ, ਯੂਕ੍ਰੇਨ ਨੇ ਮਹੱਤਵਪੂਰਨ ਪੁਲ ‘ਤੇ ਕੀਤਾ ਹਮਲਾ

ਰੂਸ ਦੀ ਫੌਜ ਨੇ ਲੜਾਈ ‘ਚ ਅੱਗੇ ਵਧਣ ਦਾ ਦਾਅਵਾ ਕਰਦੇ ਹੋਏ ਰਾਤ ਭਰ ਯੂਕ੍ਰੇਨ ਦੇ ਰਿਹਾਇਸ਼ੀ ਇਲਾਕਿਆਂ ‘ਤੇ ਗੋਲਾਬਾਰੀ ਕੀਤੀ ਜਦਕਿ ਯੂਕ੍ਰੇਨ ਦੀ ਫੌਜ...

ਗੁਆਂਢੀ ਖ਼ਿਲਾਫ਼ ਕੋਰਟ ਪਹੁੰਚੇ ਸਲਮਾਨ ਖ਼ਾਨ, ਜਾਣੋ ਪੂਰਾ ਮਾਮਲਾ

ਮੁੰਬਈ – ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਆਪਣੇ ਇਕ ਗੁਆਂਢੀ ਤੋਂ ਪ੍ਰੇਸ਼ਾਨ ਹਨ। ਮਾਮਲਾ ਬਾਂਬੇ ਹਾਈ ਕੋਰਟ ਤਕ ਜਾ ਪਹੁੰਚਿਆ ਹੈ। ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ...

ਮਾਲਦੀਵ ਜਾ ਰਹੀ ‘ਗੋ ਫਸਟ’ ਫਲਾਈਟ ਦੀ ਕੋਇੰਬਟੂਰ ‘ਚ ਐਮਰਜੈਂਸੀ ਲੈਂਡਿੰਗ, ਵਾਲ-ਵਾਲ ਬਚੇ 92 ਯਾਤਰੀ

ਬਿਜ਼ਨੈਸ ਡੈਸਕ-ਜਹਾਜ਼ ਕੰਪਨੀ ‘ਗੋ ਫਸਟ’ ਦੇ ਇਕ ਜਹਾਜ਼ ਨੂੰ ਗਲਤ ‘ਸਮੋਕ ਅਲਾਰਮ’ (ਧੂੰਏਂ ਸਬੰਧੀ ਚਿਤਾਵਨੀ) ਕਾਰਨ ਸ਼ੁੱਕਰਵਾਰ ਨੂੰ ਉਡਾਣ ਦਰਮਿਆਨ ਕੋਇੰਬਟੂਰ ਹਵਾਈ ਅੱਡੇ ‘ਤੇ ਐਮਰਜੈਂਸੀ...

ਜਹਾਜ਼ਾਂ ਨੂੰ ਪੰਛੀਆਂ ਦੀ ਟੱਕਰ ਤੋਂ ਬਚਾਉਣ ਲਈ DGCA ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ (ਭਾਸ਼ਾ)–ਦੇਸ਼ ਭਰ ’ਚ ਹਵਾਈ ਅੱਡਿਆਂ ’ਤੇ ਪੰਛੀਆਂ ਅਤੇ ਹੋਰ ਜੀਵਾਂ ਦੇ ਜਹਾਜ਼ਾਂ ਨਾਲ ਟਕਰਾਉਣ ਦੀਆਂ ਘਟਨਾਵਾਂ ਰੋਕਣ ਲਈ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ....

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਰੋਸ ਮਾਰਚ

ਅੰਮ੍ਰਿਤਸਰ, 13 ਅਗਸਤ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮੌਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮਾਰਚ...

ਪਾਕਿ : ਬਾਰੂਦੀ ਸੁਰੰਗ ‘ਚ ਧਮਾਕੇ ਦੌਰਾਨ 3 ਲੋਕਾਂ ਦੀ ਮੌਤ ਤੇ 5 ਜ਼ਖਮੀ 

ਪੇਸ਼ਾਵਰ-ਪਾਕਿਸਤਾਨ ਦੇ ਅਸ਼ਾਂਤ ਖਬਰ ਪਖਤੂਨਖਵਾ ਸੂਬੇ ‘ਚ ਸ਼ਨੀਵਾਰ ਨੂੰ ਇਕ ਬਾਰੂਦੀ ਸੁਰੰਗ ਧਮਾਕੇ ‘ਚ ਘਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ...

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ

ਨਵੀਂ ਦਿੱਲੀ, 13 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਅਤੇ ਤਗ਼ਮਾ ਜੇਤੂਆਂ...

‘ਛੱਲਾ ਮੁੜ ਕੇ ਨਹੀਂ ਆਇਆ’, ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੇ ਨੇ ਸਾਬਕਾ ਮੁੱਖ ਮੰਤਰੀ ਚੰਨੀ

ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣਾਂ ਮਗਰੋਂ ਪੰਜਾਬ ਦੀ ਸਿਆਸਤ ਤੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੇ ਹਨ। ਇਸ ਵੇਲੇ...

ਪੰਜਾਬ: ਇਕ ਵਿਧਾਇਕ-ਇਕ ਪੈਨਸ਼ਨ ਲਾਗੂ

ਚੰਡੀਗੜ੍ਹ, 13 ਅਗਸਤ  ਪੰਜਾਬ ਵਿਧਾਨ ਸਭਾ ਵੱਲੋਂ ‘ਇਕ ਵਿਧਾਇਕ-ਇਕ ਪੈਨਸ਼ਨ’ ਸਬੰਧੀ ਕਾਨੂੰਨੀ ਪ੍ਰਬੰਧ ਕਰਨ ਵਾਲੇ ਬਿੱਲ ਨੂੰ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਵਾਨਗੀ...

ਭਾਰਤ ਵਿੱਚ ਹੋਣ ਵਾਲੇ ਅਤਿਵਾਦ ਵਿਰੋਧੀ ਅਭਿਆਸ ’ਚ ਹਿੱਸਾ ਲਵੇਗਾ ਪਾਕਿਸਤਾਨ

ਇਸਲਾਮਾਬਾਦ, 13 ਅਗਸਤ ਪਾਕਿਸਤਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਦਿਆਂ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ (ਐੱਸਸੀਓ) ਦੇ ਦਾਇਰੇ ਅਧੀਨ ਭਾਰਤ ਵੱਲੋਂ ਅਕਤੂਬਰ ਮਹੀਨੇ ਕਰਵਾਏ ਜਾਣ ਵਾਲੇ ਅਤਿਵਾਦ ਵਿਰੋਧੀ...

ਸਲਮਾਨ ਰਸ਼ਦੀ ਦੇ ਹਮਲਾਵਰ ‘ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਲਾਏ ਗਏ ਦੋਸ਼

ਨਿਊਯਾਰਕ-ਪ੍ਰਸਿੱਧ ਨਾਵਲਕਾਰ ਸਲਮਾਨ ਰਸ਼ਦੀ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਿਊਜਰਸੀ ਨਿਵਾਸੀ 24 ਸਾਲਾ ਹਦੀ ਮਤਾਰ ‘ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਗਏ...

Amazing : 50 ਹਜ਼ਾਰ ਰੁਪਏ ’ਚ ਵਿਕ ਰਿਹੈ ਮੁਰਗੀ ਦਾ ਆਂਡਾ, ਜਾਣੋ ਕੀ ਹੈ ਇਸ ਦੀ ਖਾਸੀਅਤ?

ਨਵੀਂ ਦਿੱਲੀ : ਹਾਈ ਪ੍ਰੋਟੀਨ ਸੋਰਸ ਹੋਣ ਕਾਰਨ ਆਂਡਾ ਦੁਨੀਆਭਰ ‘ਚ ਵੱਡੇ ਪੈਮਾਨੇ ’ਤੇ ਖਾਧਾ ਜਾਂਦਾ ਹੈ। ਆਮ ਤੌਰ ’ਤੇ ਭਾਰਤ ਵਿੱਚ ਇਕ ਆਂਡੇ ਦੀ ਕੀਮਤ...

ਮਸ਼ਹੂਰ ਦੋਗਾਣਾ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਦਾ ਅਖਾੜਾ ਭਲਕੇ

ਮੈਲਬੌਰਨ – ਕੁਇੰਟ ਅਸੈਂਸ਼ੀਅਲ ਟੈਕਸੇਸ਼ਨ, ਵੈਸਟਨ ਟੈਕਸੀ ਕਲੱਬ ਅਤੇ ਸਨ ਲੌਜਿਸਟਿਕਸ ਦੇ ਸਾਂਝੇ ਸਹਿਯੋਗ ਨਾਲ  ਐਤਵਾਰ ਨੂੰ ਮੈਲਬੌਰਨ ਦੇ ਸਪਰਿੰਗਵੇਲ ਟਾਊਨ ਹਾਲ ਵਿੱਚ ਪੰਜਾਬ ਦੀ...

ਰਿਕਵਰੀ ਏਜੰਟ ਹੁਣ ਕਰਜ਼ੇ ਦੀ ਵਸੂਲੀ ਲਈ ਗਾਹਕ ਨੂੰ ਨਹੀਂ ਕਰ ਸਕਣਗੇ ਪ੍ਰੇਸ਼ਾਨ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਰਿਕਵਰੀ ਏਜੰਟਾਂ ਨੂੰ ਤਾਜ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਉਹ ਕਰਜ਼ਦਾਰਾਂ ਨੂੰ ਸਵੇਰੇ 8...

ਕੇਜਰੀਵਾਲ ਦੀ ਰਾਹ ‘ਤੇ ਰਿਸ਼ੀ ਸੁਨਕ! ਬ੍ਰਿਟੇਨ ‘ਚ ਸਰਕਾਰ ਬਣਾਉਣ ਲਈ ਬਿਜਲੀ ਬਿੱਲ ‘ਤੇ ਕੀਤਾ ਇਹ ਵਾਅਦਾ

ਲੰਡਨ – ਬ੍ਰਿਟੇਨ ‘ਚ ਪੀ.ਐੱਮ. ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਵਾਂਗ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਘਰੇਲੂ ਬਿਜਲੀ...

ਕੋਵਿਡ ਪ੍ਰਕੋਪ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲੇ ‘ਕਰੂਜ਼ ਜਹਾਜ਼’ ਦਾ ਵਾਪਸ ਕੀਤਾ ਸਵਾਗਤ

ਵੈਲਿੰਗਟਨ : ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਵਾਪਸ ਆਉਣ ਵਾਲੇ ਪਹਿਲੇ ਕਰੂਜ਼ ਸਮੁੰਦਰੀ ਜਹਾਜ਼ ਦਾ ਸਵਾਗਤ ਕੀਤਾ, ਜੋ ਦੇਸ਼ ਦੇ...

ਮਨਦੀਪ ਕੌਰ ਖੁਦਕੁਸ਼ੀ ਮਾਮਲਾ, ਭਾਰਤ ’ਚ ਮਾਪੇ ਕਰਦੇ ਰਹੇ ਉਡੀਕ, ਪਤੀ ਨੇ ਅਮਰੀਕਾ ‘ਚ ਕਰ ਦਿੱਤਾ ਅੰਤਿਮ ਸੰਸਕਾਰ

ਨਿਊਯਾਰਕ – ਭਾਰਤੀ ਮੂਲ ਦੀ ਔਰਤ ਮਨਦੀਪ ਕੌਰ ਵਲੋਂ ਨਿਊਯਾਰਕ ਵਿਚ ਕੀਤੀ ਗਈ ਖੁਦਕੁਸ਼ੀ ਦੀ ਗੁੱਥੀ ਹੁਣ ਸ਼ਾਇਦ ਹੀ ਕਦੇ ਸੁਲਝ ਸਕੇਗੀ, ਕਿਉਂਕਿ ਭਾਰਤ ਵਿਚ...

ਇਨਸਾਨੀਅਤ ਸ਼ਰਮਸਾਰ : ਭਰੂਣ ਮੂੰਹ ‘ਚ ਲੈ ਕੇ ਸੜਕਾਂ ‘ਤੇ ਘੁੰਮ ਰਿਹਾ ਸੀ ਕੁੱਤਾ, CCTV ‘ਚ ਕੈਦ ਹੋਇਆ ਸੀਨ

ਬੀਜਾ : ਕਲਯੁੱਗ ਦੇ ਇਸ ਦੌਰ ’ਚ ਇਨਸਾਨੀਅਤ ਬਿਲਕੁਲ ਹੀ ਮਰ ਗਈ ਹੈ। ਇਕ ਮਾਂ ਜਦੋਂ ਆਪਣੇ ਢਿੱਡ ਅੰਦਰ ਹੀ ਭਰੂਣ ਹੱਤਿਆ ਕਰ ਦੇਵੇ ਤਾਂ...

ਅਰਜੁਨ ਤੇਂਦੁਲਕਰ ਨੇ ਮੁੰਬਈ ਤੋਂ ਮੰਗੀ NOC, ਅਗਲੇ ਸੈਸ਼ਨ ’ਚ ਗੋਆ ਲਈ ਖੇਡ ਸਕਦੈ

ਨਵੀਂ ਦਿੱਲੀ (ਭਾਸ਼ਾ)- ਚੌਟੀ ਦੇ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਪੁੱਤਰ ਅਰਜੁਨ ਮੁੰਬਈ ਦੀ ਟੀਮ ਨੂੰ ਛੱਡਣ ਲਈ ਤਿਆਰ ਹੈ। ਇਹ ਪੂਰੀ ਸੰਭਾਵਨਾ ਹੈ ਕਿ ਉਹ...

ਮਹਿਲਾ ਆਈ.ਪੀ.ਐਲ. ਮਾਰਚ 2023 ਤੋਂ

ਨਵੀਂ ਦਿੱਲੀ, 12 ਅਗਸਤ -ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਹਿਲਾ ਆਈ.ਪੀ.ਐਲ. ਮਾਰਚ 2023 ਤੋਂ ਇਕ ਮਹੀਨੇ ਲਈ ਖੇਡਿਆ...

ਆਸ਼ੀਸ਼ ਦਾਸ ਨੇ ਰਿਤਿਕ ਰੋਸ਼ਨ ਨਾਲ ਵੀ 9.54 ਕਰੋੜ ਰੁਪਏ ਦੀ ਕੀਤੀ ਧੋਖਾਧੜੀ

ਬਾਲੀਵੁੱਡ ਡੈਸਕ- ਪਿਨੇਕਲ ਡੀ. ਡ੍ਰੀਮਜ਼ ਟਾਊਨਸ਼ਿਪ ਦੇ ਨਾਂ ’ਤੇ 600 ਤੋਂ ਵੱਧ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ੀ ਆਸ਼ੀਸ਼ ਦਾਸ  ਨੇ ਅਦਾਕਾਰ ਰਿਤਿਕ...

ਪੰਜਾਬ ‘ਚ ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪਲਾਂਟ ਕਾਰਜਸ਼ੀਲ

ਚੰਡੀਗੜ੍ਹ, 12 ਅਗਸਤ -ਸਾਫ਼-ਸੁਥਰੀ ਊਰਜਾ ਦੀ ਦਿਸ਼ਾ ‘ਚ ਠੋਸ ਕਦਮ ਚੁੱਕਦਿਆਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ‘ਚ ਏਸ਼ੀਆ ਦਾ ਸਭ ਤੋਂ ਵੱਡਾ ਕੰਪਰੈੱਸਡ ਬਾਇਓ-ਗੈਸ (ਸੀ.ਬੀ.ਜੀ.) ਪਲਾਂਟ...

ਗਲੋਬਲ ਫ਼ਿਲਮ ਫੈਸਟੀਵਲ ’ਚ ਦਿਖਾਈ ਜਾਵੇਗੀ ‘ਘੁਸਪੈਠ : ਬਿਓਂਡ ਬਾਰਡਰਸ’

ਮੁੰਬਈ (ਬਿਊਰੋ)– ਵੱਖ-ਵੱਖ ਕਿਰਦਾਰਾਂ ਦੀ ਚੋਣ ਕਰਨ ਲਈ ਜਾਣੇ ਜਾਂਦੇ ਅਮਿਤ ਸਾਧ ਆਪਣੀ ਆਉਣ ਵਾਲੀ ਲਘੂ ਫ਼ਿਲਮ ‘ਘੁਸਪੈਠ : ਬਿਓਂਡ ਬਾਰਡਰਸ’ ’ਚ ਇਕ ਫੋਟੋ ਪੱਤਰਕਾਰ ਦੀ...

‘ਲਾਲ ਸਿੰਘ ਚੱਢਾ’ ਨੂੰ ਫ਼ਲਾਪ ਹੁੰਦਾ ਦੇਖ ਕਰੀਨਾ ਕਪੂਰ ਖ਼ਾਨ ਨੇ ਕਿਹਾ- ‘ਸਾਡੀ ਫ਼ਿਲਮ ਦਾ ਬਾਈਕਾਟ ਨਾ ਕਰੋ’

ਮੁੰਬਈ- ਬਾਲੀਵੁੱਡ ਸਟਾਰ ਕਰੀਨਾ ਕਪੂਰ ਖ਼ਾਨ ਅਤੇ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਹਰ...

ਯੂਕੇ: ਬਾਡੀ ਬਿਲਡਿੰਗ ਮੁਕਾਬਲਿਆਂ ‘ਚ ਇਟਲੀ ਦੇ ਨੌਜਵਾਨ ਸੰਦੀਪ ਕੁਮਾਰ ਭੂਤਾਂ ਨੇ ਦਿਖਾਏ ਜੌਹਰ

ਗਲਾਸਗੋ – ਲਗਭਗ ਇੱਕ ਦਹਾਕਾ ਪਹਿਲਾਂ ਸੁਨਹਿਰੇ ਭਵਿੱਖ ਲਈ ਇਟਲੀ ਆਇਆ ਨੌਜਵਾਨ ਸੰਦੀਪ ਕੁਮਾਰ ਭੂਤਾਂ ਦੇ ਜਜ਼ਬੇ ਨੇ ਅਜਿਹਾ ਜ਼ੋਰ ਦਿਖਾਇਆ ਕਿ ਉਹ 2021 ਵਿੱਚ ਸਲੋਵੇਨੀਆ...

ਜੋਤੀ ਨੂਰਾਂ ਦੇ ਪਤੀ ਨੇ ਲਾਈਵ ਆ ਕੇ ਮੰਗੀ ਮੁਆਫ਼ੀ, ਕਿਹਾ,’ਉਨ੍ਹਾਂ ਦੀ ਦਿਲ ਤੋਂ ਉਡੀਕ ਕਰ ਰਿਹਾ ਹਾਂ’

ਜਲੰਧਰ (ਬਿਊਰੋ)- ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ’ਚ ਨਾਮ ਚਮਕਾਉਣ ਵਾਲੀ ਗਾਇਕਾ ਜੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈੱਸ ਵਾਰਤਾ ਕੀਤੀ ਗਈ ਸੀ। ਹਾਲ...