ਥਾਈਲੈਂਡ ਦੇ ਪੱਬ ’ਚ ਅੱਗ ਲੱਗਣ ਕਾਰਨ 13 ਵਿਅਕਤੀ ਜ਼ਿੰਦਾ ਸੜੇ

ਬੈਂਕਾਕ, 5 ਅਗਸਤ

ਪੂਰਬੀ ਥਾਈਲੈਂਡ ਵਿੱਚ ਅੱਜ ਤੜਕੇ ਪੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਪੁਲੀਸ ਅਤੇ ਬਚਾਅ ਦਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ’ਚ ਦੋ ਘੰਟੇ ਲੱਗੇ।

Add a Comment

Your email address will not be published. Required fields are marked *