Month: April 2024

ਬ੍ਰਿਟੇਨ ‘ਚ ਪਹਿਲੀ ਸਿੱਖ ਅਦਾਲਤ ਸ਼ੁਰੂ

ਲੰਡਨ– ਬ੍ਰਿਟੇਨ ‘ਚ ਪਰਿਵਾਰਕ ਅਤੇ ਸਿਵਲ ਵਿਵਾਦਾਂ ‘ਚ ਫਸੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਖੁਸ਼ਖ਼ਬਰੀ ਹੈ। ਲੰਡਨ ਵਿੱਚ ਬ੍ਰਿਟਿਸ਼ ਸਿੱਖ ਵਕੀਲਾਂ ਵੱਲੋਂ ਨਵੀਂ ਅਦਾਲਤ ਦੀ...

ਆਸਟ੍ਰੇਲੀਆ ਦੇ ਬੀਚ ‘ਤੇ ਫਸੀਆਂ ਸੈਂਕੜੇ ਵ੍ਹੇਲ ਮੱਛੀਆਂ

ਸਿਡਨੀ- ਪੱਛਮੀ ਆਸਟ੍ਰੇਲੀਆ ਦੇ ਤੱਟ ‘ਤੇ 160 ਤੋਂ ਵੱਧ ਵ੍ਹੇਲ ਮੱਛੀਆਂ ਫਸ ਗਈਆਂ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਆਸਟ੍ਰੇਲੀਆ ਦੇ ਪਾਰਕਸ ਅਤੇ ਜੰਗਲੀ...

ਕੈਨੇਡਾ ਭੇਦਭਰੀ ਹਾਲਤ ‘ਚ ਪੰਜਾਬੀ ਮੁਟਿਆਰ ਦੀ ਲਾਸ਼ ਬਰਾਮਦ

ਟੋਰਾਂਟੋ– ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਉੱਤਰ ਪੂਰਬੀ ਕੈਲਗਰੀ ਵਿਚ ਨੌਜਵਾਨ ਪੰਜਾਬਣ ਮੁਟਿਆਰ ਦੀ ਸ਼ੱਕੀ...

ਮਜ਼ਬੂਤ ​​ਅਰਥਵਿਵਸਥਾ, ਕੀਮਤ ਸਥਿਰਤਾ ਵਿਕਾਸ ਦਾ ਕਰਦੀ ਹੈ ਸਮਰਥਨ: ਵਿੱਤ ਮੰਤਰਾਲਾ

ਨਵੀਂ ਦਿੱਲੀ : ਭਾਰਤ ਦੇ ਸ਼ਾਨਦਾਰ ਆਰਥਿਕ ਪ੍ਰਦਰਸ਼ਨ ਨੂੰ ਮਜ਼ਬੂਤ ​​ਵਿਕਾਸ, ਕੀਮਤ ਸਥਿਰਤਾ ਅਤੇ ਅਨਿਸ਼ਚਿਤ ਆਲਮੀ ਸਥਿਤੀਆਂ ਦੇ ਵਿਚਕਾਰ ਇੱਕ ਸਥਿਰ ਬਾਹਰੀ ਸੈਕਟਰ ਦੇ ਨਜ਼ਰੀਏ ਦੁਆਰਾ...

ਇੰਪੈਕਟ ਖਿਡਾਰੀ ਦੇ ਨਿਯਮ ਨਾਲ ਆਲ ਰਾਊਂਡਰ ਦੀ ਭੂਮਿਕਾ ਖ਼ਤਰੇ ‘ਚ : ਅਕਸ਼ਰ ਪਟੇਲ

ਨਵੀਂ ਦਿੱਲੀ- ਇਕ ਸ਼ਾਨਦਾਰ ਖੱਬੇ ਹੱਥ ਦੇ ਸਪਿਨਰ ਹੋਣ ਦੇ ਨਾਲ-ਨਾਲ ਸਮਰੱਥ ਬੱਲੇਬਾਜ਼ ਅਕਸ਼ਰ ਪਟੇਲ ਦਾ ਮੰਨਣਾ ਹੈ ਕਿ ‘ਇੰਪੈਕਟ ਪਲੇਅਰ’ ਦੇ ਨਿਯਮ ਕਾਰਨ ਹਰਫਨਮੌਲਾ ਖਿਡਾਰੀਆਂ...

ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮੁਲਜ਼ਮਾਂ ਨੂੰ ਰਾਹਤ ਨਹੀਂ

ਮੁੰਬਈ- ਮੁੰਬਈ ਦੇ ਬਾਂਦਰਾ ’ਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 2 ਲੋਕਾਂ ਦੀ ਪੁਲਸ ਹਿਰਾਸਤ ਅਦਾਲਤ...

ਲੰਡਨ ਦੇ 300 ਏਕੜ ’ਚ ਬਣੇ ਹੋਟਲ ’ਚ ਹੋਵੇਗਾ ਅਨੰਤ-ਰਾਧਿਕਾ ਦਾ ਵਿਆਹ

ਜਲੰਧਰ : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਲੰਡਨ ਦੇ ਸਟੋਕ ਪਾਰਕ ਅਸਟੇਟ ਵਿਚ ਵਿਆਹ ਕਰਵਾ ਸਕਦੇ ਹਨ। ਦਰਅਸਲ ਕੁਝ ਹਫਤੇ ਪਹਿਲਾਂ ਇੰਟਰਨੈੱਟ ’ਤੇ ਅਫਵਾਹ ਉਡ ਰਹੀ...

ਸੰਜੇ ਦੱਤ ਮਗਰੋਂ ਮੁਸ਼ਕਿਲਾਂ ‘ਚ ਘਿਰੀ ਤਮੰਨਾ ਭਾਟੀਆ

ਨਵੀਂ ਦਿੱਲੀ – ਬਾਲੀਵੁੱਡ ਅਭਿਨੇਤਾ ਸੰਜੇ ਦੱਤ ਤੋਂ ਬਾਅਦ ਹੁਣ ਦੱਖਣੀ ਅਭਿਨੇਤਰੀ ਤਮੰਨਾ ਭਾਟੀਆ ਦਾ ਨਾਂ ਗੈਰ-ਕਾਨੂੰਨੀ IPL ਮੈਚ ਸਟ੍ਰੀਮਿੰਗ ਮਾਮਲੇ ‘ਚ ਸਾਹਮਣੇ ਆਇਆ ਹੈ। ‘ਬਾਹੂਬਲੀ’...

ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਜਨਤਾ ਨੂੰ ਅਪੀਲ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਲੋਕਾਂ ਨੂੰ ਲੋਕਤੰਤਰ ਅਤੇ ਸੰਵਿਧਾਨ...

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਬਣੀ ਅਤਿ ਅਧੁਨਿਕ ਸਹੂਲਤਾਂ ਵਾਲੀ ਰਸੋਈ ਦਾ ਅਰਦਾਸ ਕਰ ਕੀਤਾ ਗਿਆ ਉਦਘਾਟਨ

ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵੀਂ ਰਸੋਈ ਦੀ ਸ਼ੁਰੂਆਤ ਕਰ...

ਸੰਗਤ ਲਈ ਖੋਲ੍ਹਿਆ ਗਿਆ Gisborne ‘ਚ ਬਣਿਆ ਪਹਿਲਾ ਗੁਰਦੁਆਰਾ ਸਾਹਿਬ

ਆਕਲੈਂਡ –ਨਿਊਜ਼ੀਲੈਂਡ ਵੱਸਦੇ ਭਾਈਚਾਰੇ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਇੱਕ ਪਾਸੇ ਜਿੱਥੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵੀਂ ਰਸੋਈ...

ਆਸਟ੍ਰੇਲੀਆ ‘ਚ ਐੱਨਜੈੱਕ ਡੇਅ ਮੌਕੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਗਿਆ ਯਾਦ

ਬ੍ਰਿਸਬੇਨ : ਆਸਟ੍ਰੇਲੀਆ ਭਰ ‘ਚ ਹਜ਼ਾਰਾਂ ਲੋਕਾਂ ਨੇ ਐੱਨਜੈੱਕ ਡੇਅ ਸ਼ਰਧਾਂਜਲੀ ਸਮਾਰੋਹ ਦੌਰਾਨ ਆਸਟਰੇਲੀਆ-ਨਿਊਜ਼ੀਲੈਂਡ ਦੀਆਂ ਫੌਜਾਂ ਦੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ‘ਚ ਸ਼ਹੀਦ ਹੋਏ ਆਪਣੇ...

ਆਸਟ੍ਰੇਲੀਆ : ਸਫਲ ਹੋ ਨਿਬੜਿਆ ਸ਼ੈਪਰਟਨ ਦਾ ਵਿਸਾਖੀ ਮੇਲਾ

ਮੈਲਬੌਰਨ – ਬੀਤੇ ਦਿਨੀ ਵਿਕਟੋਰੀਆ ਸੂਬੇ ਦੇ ਪੇਂਡੂ ਕਸਬੇ ਸ਼ੈਪਰਟਨ ਵਿੱਖੇ ਸਿੰਘ ਸਪੋਰਟਸ ਕਲੱਬ ਅਤੇ ਸਥਾਨਕ ਕੌਂਸਲ ਦੇ ਸਹਿਯੋਗ ਨਾਲ  ਵਿਸ਼ਾਲ ਵਿਸਾਖੀ ਮੇਲਾ ਕਰਵਾਇਆ ਗਿਆ। ਇਸ...

ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੇ ਮੋਦੀ ਨੂੰ ਜੀ-7 ਸ਼ਿਖਰ ਸੰਮੇਲਨ ਲਈ ਭੇਜਿਆ ਸੱਦਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਤੋਂ ਜੂਨ ’ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਦਾ...

ਖਰਾਬ ਮੌਸਮ ਕਾਰਨ ਐਨਜੈਕ ਡੇਅ ਕਮੋਰਲ ਸੇਵਾਵਾਂ ਕੀਤੀਆਂ ਗਈਆਂ ਰੱਦ

ਆਕਲੈਂਡ – ਵਲੰਿਗਟਨ ਵਿੱਚ ਹਰ ਸਾਲ ਐਨਜ਼ੈਕ ਡੇਅ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਈਆਂ ਜਾਣ ਵਾਲੀਆਂ ਵਿਸ਼ੇਸ਼ ਕਮੋਰਲ ਸਰਵਿਸਜ਼ ਅੱਜ ਖਰਾਬ ਮੌਸਮ...

ਪੰਜਾਬ ਦੀ ‘ਕੈਟਰੀਨਾ ਕੈਫ’ ਸ਼ਹਿਨਾਜ਼ ਗਿੱਲ ਦਾ ਕਾਤਿਲਾਨਾ ਅੰਦਾਜ਼

ਜਲੰਧਰ – ‘ਪੰਜਾਬ ਦੀ ਕੈਟਰੀਨਾ’ ਸ਼ਹਿਨਾਜ਼ ਗਿੱਲ ਹੁਣ ਦੇਸੀ ਗਰਲ ਤੋਂ ਗਲੈਮਰਸ ਗਰਲ ਬਣ ਗਈ ਹੈ। ਸ਼ਹਿਨਾਜ਼ ਵੈਸਟਰਨ ਡਰੈੱਸ ਤੋਂ ਲੈ ਕੇ ਸਕਿਨਫਿੱਟ ਆਊਟਫਿੱਟ ਤੱਕ ਹਰ...

ਅਮਰੀਕਾ ‘ਚ ਆਤਮ ਹੱਤਿਆ ਦੀ ਰੋਕਥਾਮ ਲਈ ਰਾਸ਼ਟਰੀ ਰਣਨੀਤੀ

ਵਾਸ਼ਿੰਗਟਨ ਡੀ. ਸੀ – ਵ੍ਹਾਈਟ ਹਾਊਸ ਹੁਣ ਆਤਮ ਹੱਤਿਆ ਦੀ ਰੋਕਥਾਮ ਲਈ ਆਪਣੀ ਨਵੀਂ ਰਾਸ਼ਟਰੀ ਰਣਨੀਤੀ ਦਾ ਪਰਦਾਫਾਸ਼ ਕਰੇਗਾ, ਜਿਸ ਵਿੱਚ ਦੋ ਭਾਰਤੀ-ਅਮਰੀਕੀਆਂ ਨੀਰਾ ਟੰਡਨ ਅਤੇ...

ਅਮਰੀਕਾ ‘ਚ TikTok ‘ਤੇ ਲੱਗ ਸਕਦੀ ਹੈ ਪਾਬੰਦੀ, ਬਿੱਲ ਹੋਇਆ ਪਾਸ

ਵਾਸ਼ਿੰਗਟਨ– ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਇਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਕਾਰਨ ਅਮਰੀਕਾ ‘ਚ ਟਿਕਟਾਕ...

ਵਿਕਟੋਰੀਅਨ ਪਾਰਲੀਮੈਂਟ ‘ਚ ਕਰਵਾਏ ਗਏ ਵਿਸਾਖੀ ਦੇ ਸਮਾਗਮ

ਮੈਲਬੌਰਨ– ਬੀਤੇ ਦਿਨੀਂ ਵਿਕਟੋਰੀਆ ਪਾਰਲੀਮੈਂਟ ਵਿੱਚ ਵਿਸਾਖੀ ਸਮਾਗਮ ਕਰਵਾਏ ਗਏ, ਜਿਸ ਵਿੱਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਕਈ ਸੰਸਦ ਮੈਂਬਰਾਂ ਨੇ ਵੀ ਹਾਜ਼ਰੀ ਭਰੀ। ਪ੍ਰੋਗਰਾਮ ਦੀ...

ਆਕਲੈਂਡ ਦੀ ਇਸ ਮਸ਼ਹੂਰ ਪ੍ਰਾਪਰਟੀ ਡਿਵੈਲਪਰ ਨੂੰ ਦਰੱਖਤ ਵੱਢਣਾ ਪਿਆ ਮਹਿੰਗਾ

ਆਕਲੈਂਡ- ਭਾਰਤ ‘ਚ ਕਿਸੇ ਦਰਖਤ ਨੂੰ ਵੱਢਣਾ ਜਿਨ੍ਹਾਂ ਸੌਖਾ ਹੈ ਨਿਊਜ਼ੀਲੈਂਡ ‘ਚ ਇਹ ਉਨ੍ਹਾਂ ਹੀ ਔਖਾ ਕੰਮ ਹੈ। ਹੁਣ ਇੱਕ ਰੁੱਖ ਨਾਲ ਜੁੜਿਆ ਵੱਡਾ ਮਾਮਲਾ...

ਮਹਿੰਦਰਾ ਗਰੁੱਪ ਦੀ ਇਸ ਕੰਪਨੀ ‘ਚ ਹੋਈ 150 ਕਰੋੜ ਦੀ ਧੋਖਾਧੜੀ

 ਮਹਿੰਦਰਾ ਗਰੁੱਪ ਦੀ ਫਾਈਨਾਂਸ ਕੰਪਨੀ ਮਹਿੰਦਰਾ ਫਾਈਨਾਂਸ਼ੀਅਲ ਸਰਵਿਸਿਜ਼ ਲਿਮਟਿਡ ‘ਚ 150 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲੱਗਾ ਹੈ। ਜਾਣਕਾਰੀ ਮੁਤਾਬਕ ਇਹ ਧੋਖਾਧੜੀ ਕੰਪਨੀ ਦੀ...

ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ, ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 242 ਅੰਕ ਵਧਿਆ

ਮੁੰਬਈ – ਸਥਾਨਕ ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ ਬੁੱਧਵਾਰ ਨੂੰ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ‘ਚ ਜਾਰੀ ਰਹੀ ਅਤੇ ਸ਼ੁਰੂਆਤੀ ਕਾਰੋਬਾਰ ‘ਚ ਬੀਐੱਸਈ ਸੈਂਸੈਕਸ ਵਿਚ 242 ਅੰਕਾਂ ਦਾ...

ਨਾਰਾਇਣ ਨੇ ਟੀ-20 ਵਿਸ਼ਵ ਕੱਪ ਲਈ ਵਾਪਸੀ ਤੋਂ ਕੀਤਾ ਇਨਕਾਰ

ਕੋਲਕਾਤਾ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਵਿਚ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਵੈਸਟਇੰਡੀਜ਼ ਦੇ ਸਾਬਕਾ ਗੇਂਦਬਾਜ਼ੀ ਆਲਰਾਊਂਡਰ ਸੁਨੀਲ ਨਾਰਾਇਣ ਕੈਰੇਬੀਆ ਤੇ ਅਮਰੀਕਾ...

ਅਮਿਤਾਭ ਬੱਚਨ ਨੇ ਅਯੁੱਧਿਆ ਮਗਰੋਂ ਹੁਣ ਅਲੀਬਾਗ ‘ਚ ਖਰੀਦੀ ਕਰੋੜਾਂ ਦੀ ਜ਼ਮੀਨ

ਮੁੰਬਈ : ਹਾਲ ਹੀ ‘ਚ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅਯੁੱਧਿਆ ‘ਚ ‘ਰਾਮ ਮੰਦਰ’ ਦੇ ਨਿਰਮਾਣ ਮਗਰੋਂ ਉਥੇ ਜ਼ਮੀਨ ਖਰੀਦੀ ਸੀ। ਹੁਣ ਖ਼ਬਰ ਆ ਰਹੀ ਹੈ...

ਪਾਪਰਾਜੀ ‘ਤੇ ਭੜਕੀ ਨੋਰਾ ਫਤੇਹੀ, ਕਿਹਾ- ਮੇਰੇ ਬੌਡੀ ਪਾਰਟਸ ‘ਤੇ ਕੈਮਰਾ ਕਰਦੇ ਹਨ ਜ਼ੂਮ

ਨੋਰਾ ਫਤੇਹੀ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਨੋਰਾ ਫਤੇਹੀ ਪਾਪਰਾਜ਼ੀ ‘ਚ ਕਾਫੀ ਮਸ਼ਹੂਰ ਸੈਲੀਬ੍ਰਿਟੀ ਹੈ। ਹਾਲਾਂਕਿ, ਉਸ ਨੂੰ...