Month: March 2024

ਟੈਸਟ ‘ਚ ਸਭ ਤੋਂ ਤੇਜ਼ ਡਬਲ ਸੈਂਚੁਰੀ ਲਗਾਉਣ ਵਾਲੇ ਬੱਲੇਬਾਜ਼ ਟਾਪ 10 ਦੀ ਲਿਸਟ ਜਾਰੀ

ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦਾ ਕ੍ਰੀਤੀਮਾਨ ਨਿਊਜ਼ੀਲੈਂਡ ਦੇ ਨਾਥਨ ਐਸਟਲ ਦੇ ਨਾਂ ਹੈ। ਉਨ੍ਹਾਂ ਨੇ ਸਾਲ 2002 ‘ਚ ਇੰਗਲੈਂਡ ਦੇ...

48 ਸਾਲ ਦੀ ਉਮਰ ’ਚ ਤੀਜੀ ਵਾਰ ਪਿਤਾ ਬਣੇ ਪਾਕਿ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖ਼ਤਰ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਦੇ ਘਰ ਖ਼ੁਸ਼ਖ਼ਬਰੀ ਆਈ ਹੈ। ਅਖ਼ਤਰ ਤੀਜੀ ਵਾਰ ਪਿਤਾ ਬਣੇ ਹਨ। ਸ਼ੋਏਬ ਅਖ਼ਤਰ ਦੀ ਪਤਨੀ ਰੁਬਾਬ ਖ਼ਾਨ ਨੇ...

ਭਾਰਤ ਰਤਨ ‘ਪੀ. ਵੀ. ਨਰਸਿੰਮ੍ਹਾ ਰਾਓ’ ਦੀ ਜ਼ਿੰਦਗੀ ’ਤੇ ਬਣੇਗੀ ਸੀਰੀਜ਼ ‘ਹਾਫ਼ ਲਾਇਨ’

ਮੁੰਬਈ – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿੰਮ੍ਹਾ ਰਾਓ ਨੂੰ ਦੇਸ਼ ਦੀ ਆਰਥਿਕਤਾ ਨੂੰ ਬਦਲਣ ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ...

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਰਿਹਾਨਾ ਨੇ ਵਸੂਲੇ ਕਰੋੜਾਂ ਰੁਪਏ

ਮੁੰਬਈ : ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਜੁਲਾਈ ‘ਚ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ...

ਸੋਨਮ ਬਾਜਵਾ ਦਾ ਅੱਜ ਤੋਂ 3 ਸਾਲ ਪਹਿਲਾਂ ਹੀ ਪਾਇਲਟ ਨਾਲ ਹੋ ਗਿਆ ਸੀ ਵਿਆਹ

ਜਲੰਧਰ – ਪੰਜਾਬੀ ਫ਼ਿਲਮ ਇੰਡਸਟਰੀ ਦੀ ਬੋਲਡ ਅਦਾਕਾਰਾ ਸੋਨਮ ਬਾਜਵਾ ਦੇ ਪਾਕਿਸਤਾਨੀ ਅਦਾਕਾਰ ਅਹਿਸਾਨ ਖ਼ਾਨ ਨਾਲ ਰਿਸ਼ਤੇ ਦੀਆਂ ਅਫਵਾਹਾਂ ਉੱਡ ਰਹੀਆਂ ਸਨ, ਉੱਥੇ ਹੀ ਸੋਨਮ ਬਾਰੇ...

ਕਿਸਾਨਾਂ ਦੇ ਹੱਕ ‘ਚ ਨਾਅਰਾ ਮਾਰਨ ਵਾਲੀ ਸੋਨੀਆ ਮਾਨ ਪਹੁੰਚੀ ਅੰਮ੍ਰਿਤਸਰ

ਪ੍ਰਸਿੱਧ ਅਦਾਕਾਰਾ ਤੇ ਮਾਡਲ ਸੋਨੀਆ ਮਾਨ ਹਾਲ ਹੀ ‘ਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ, ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।...

ਜੁਰਮ ਦੇ ਰਾਹ ’ਤੇ ਉਤਰੀ ਲੇਡੀ ਗੈਂਗਸਟਰ, ਹੱਥ ’ਤੇ ਬਣਾਇਆ ਏ. ਕੇ. 47 ਦਾ ਟੈਟੂ

ਚੰਡੀਗੜ੍ਹ – ਰਾਜਸਥਾਨ ਦੇ ਝੁੰਝੁਨੂ ਜ਼ਿਲੇ ਦੇ ਪਿੰਡ ਨਰਹਰ ’ਚ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਗੈਂਗਸਟਰਾਂ ਦੀ ਰੀਲ ਦੇਖ ਕੇ ਬਿਹਾਈ ਮਾਇਆ ਉਰਫ਼ ਕਸ਼ਿਸ਼ ਉਰਫ਼ ਪੂਜਾ...

ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ, 17 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ

ਜਲੰਧਰ : ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਸਮੇਤ ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ‘ਚ ਮੌਸਮ ਦਾ ਮਿਜਾਜ਼ ਬਦਲ ਚੁੱਕਾ ਹੈ। ਓਰੇਂਜ ਅਲਰਟ ਵਿਚਕਾਰ ਕਈ ਸੂਬਿਆਂ ‘ਚ ਬਰਫ਼ਬਾਰੀ...

ਸਰਕਾਰ ਦਾ ਧਿਆਨ ਚੋਣਾਂ ‘ਤੇ ਹੈ, ਕਿਸਾਨਾਂ ਦੀਆਂ ਮੰਗਾਂ ‘ਤੇ ਨਹੀਂ : ਕਿਸਾਨ ਆਗੂ ਪੰਧੇਰ

ਹਰਿਆਣਾ – ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ‘ਤੇ ਧਿਆਨ ਨਹੀਂ ਦੇ ਰਹੀ ਹੈ, ਕਿਉਂਕਿ ਉਸ ਦਾ...

ਪਿਤਾ ਦੀ ਮੌਤ ਦੇ ਕੁਝ ਘੰਟੇ ਬਾਅਦ ਹੀ ਬੋਰਡ ਪ੍ਰੀਖਿਆ ਦੇਣ ਪੁੱਜਾ 10ਵੀਂ ਦਾ ਵਿਦਿਆਰਥੀ

ਮਹਾਰਾਸ਼ਟਰ ਦੇ ਲਾਤੂਰ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 10ਵੀਂ ਜਮਾਤ ਦਾ ਇਕ ਵਿਦਿਆਰਥੀ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨ ਦੇ ਕੁਝ ਘੰਟੇ...

ਨਿਤਿਨ ਗਡਕਰੀ ਨੇ ਕਾਂਗਰਸ ਪ੍ਰਧਾਨ ਖੜਗੇ ਤੇ ਨੇਤਾ ਜੈਰਾਮ ਨੂੰ ਭੇਜਿਆ ਨੋਟਿਸ

 ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਤੇ ਪਾਰਟੀ ਨੇਤਾ ਜੈਰਾਮ ਰਮੇਸ਼ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।...

ਮਸ਼ਹੂਰ ਕਾਰਟੂਨਿਸਟ ਤੇ ਐਨੀਮੇਸ਼ਨ ਸੀਰੀਜ਼ ਨਿਰਮਾਤਾ 60 ਪੰਜਾਬੀ ਕਾਮਿਆਂ ਦੇ ਹੱਕ ‘ਚ ਨਿੱਤਰਿਆ

ਰੋਮ : ਬੀਤੇ ਚਾਰ ਮਹੀਨਿਆਂ ਤੋਂ ਪ੍ਰੋਸੂਸ ਮੀਟ ਦੀ ਫੈਕਟਰੀ, ਵੇਸਕੋਵਾਤੋ, ਕਰੇਮੋਨਾ ਵਿੱਚੋਂ ਕੰਮ ਤੋਂ ਕੱਢੇ ਗਏ 60 ਪੰਜਾਬੀ ਕਾਮਿਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ...

ਜਾਮਨਗਰ ਪਹੁੰਚੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ

ਜਾਮਨਗਰ : ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅੱਜ ਤੋਂ ਸ਼ੁਰੂ ਹੋਣ ਵਾਲੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ...

ਇੱਕ ਹੋਰ ਰਾਜ ਇਲੀਨੋਇਸ ‘ਚ ਚੋਣ ਲੜਨ ‘ਤੇ ਲੱਗੀ ਪਾਬੰਦੀ

ਨਿਊਯਾਰਕ – ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਾ ਹੈ। ਅਮਰੀਕਾ ਦੇ ਇਲੀਨੋਇਸ ਰਾਜ ਦੀ ਇੱਕ ਸਥਾਨਕ ਅਦਾਲਤ ਨੇ...

36ਵੀਆਂ ਸਾਲਾਨਾ ਆਸਟ੍ਰੇਲੀਆਈ ‘ਸਿੱਖ ਖੇਡਾਂ’ 29 ਮਾਰਚ ਤੋਂ ਐਡੀਲੇਡ ਵਿੱਚ

ਮੈਲਬੌਰਨ – 29 ਮਾਰਚ ਤੋਂ ਦੱਖਣੀ ਆਸਟ੍ਰੇਲੀਆ ਸੂਬੇ ਦੇ ਸ਼ਹਿਰ ਐਡੀਲੇਡ ਵਿੱਚ ਹੋਣ ਵਾਲੀਆਂ 36ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਆਸਟ੍ਰੇਲੀਆ ਦੇ...

ਨਿਊਜ਼ੀਲੈਂਡ ਸਰਕਾਰ ਦਾ ਨਵਾਂ ਕਦਮ, ਹੁਣ ਗਿਰੋਹਾਂ ‘ਤੇ ਹੋਵੇਗੀ ਸਖ਼ਤ ਕਾਰਵਾਈ

ਵੈਲਿੰਗਟਨ : ਨਿਊਜ਼ੀਲੈਂਡ ਸਰਕਾਰ ਨੇ ਸ਼ੁੱਕਰਵਾਰ ਨੂੰ ਨਵੇਂ ਉਪਾਵਾਂ ਦੀ ਘੋਸ਼ਣਾ ਕੀਤੀ ਜੋ ਪੁਲਸ ਨੂੰ ਹਥਿਆਰਾਂ ਦੀ ਮਨਾਹੀ ਦੇ ਆਦੇਸ਼ਾਂ (ਐਫ.ਪੀ.ਓ) ਦੁਆਰਾ ਗਰੋਹਾਂ ‘ਤੇ ਕਾਰਵਾਈ ਕਰਨ...

ਗਾਜ਼ਾ ਨੂੰ ਹਵਾਈ ਰਸਤਿਓਂ ਮਨੁੱਖੀ ਸਹਾਇਤਾ ਭੇਜੇਗਾ ਅਮਰੀਕਾ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਹਵਾਈ ਜਹਾਜ਼ਾਂ ਰਾਹੀਂ ਗਾਜ਼ਾ ਵਿਖੇ ਮਨੁੱਖੀ ਸਹਾਇਤਾ ਪਹੁੰਚਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ...

ਬੈਂਕ ਖਾਤਿਆਂ ‘ਚ ਹੋਈ ਠੱਗੀ ਤਾਂ ਬੈਂਕ ਹੀ ਕਰੇਗਾ ਗ੍ਰਾਹਕ ਨੂੰ ਭੁਗਤਾਨ-ਨਿਊਜੀਲੈਂਡ

ਆਕਲੈਂਡ- ਇੰਗਲੈਂਡ ਵਿੱਚ ਇੱਕ ਨਿਯਮ ਹੈ ਕਿ ਜੇ ਕਿਸੇ ਗ੍ਰਾਹਕ ਨੂੰ ਆਨਲਾਈਨ ਧੋਖਾਧੜੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਬੈਂਕ ਨੂੰ ਪੱਲਿਓਂ ਨਿਊਜੀਲੈਂਡ $933,000 ਦੇ...

PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ ‘ਚ ਜਮ੍ਹਾ ਹੋਏ 21000 ਕਰੋੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਮਹਾਰਾਸ਼ਟਰ ਦੇ ਯਵਤਮਾਲ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸ ਕਿਸ਼ਤ...

ਖਿਡਾਰੀਆਂ ਨੂੰ ਜਾਰੀ ਕੀਤੇ ਜਾਣਗੇ ਡਿਜੀਟਲ ਸਰਟੀਫਿਕੇਟ : ਖੇਡ ਮੰਤਰੀ ਠਾਕੁਰ

ਨਵੀਂ ਦਿੱਲੀ, – ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਦੇਸ਼ ਭਰ ਦੇ ਰਜਿਸਟਰਡ ਖਿਡਾਰੀਆਂ ਨੂੰ ਡਿਜੀਟਲ ਸਰਟੀਫਿਕੇਟ ਜਾਰੀ ਕਰੇਗੀ। ਇਹ ਪਹਿਲਕਦਮੀ...

ਸੰਜੇ ਸਿੰਘ ਦੀ ਅਗਵਾਈ ਵਾਲੀ WFI ਰਾਸ਼ਟਰੀ ਟ੍ਰਾਇਲ ‘ਚ ਹਿੱਸਾ ਨਹੀਂ ਲਵਾਂਗਾ: ਬਜਰੰਗ ਪੂਨੀਆ

ਨਵੀਂ ਦਿੱਲੀ — ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਉਹ ਮੁਅੱਤਲ ਰੈਸਲਿੰਗ ਫੈਡਰੇਸ਼ਨ (ਡਬਲਿਊ.ਐੱਫ.ਆਈ.) ਵੱਲੋਂ ਆਯੋਜਿਤ ਰਾਸ਼ਟਰੀ ਟ੍ਰਾਇਲਾਂ ‘ਚ ਹਿੱਸਾ ਨਹੀਂ ਲੈਣਗੇ। ਸੂਤਰਾਂ ਮੁਤਾਬਕ ਬਜਰੰਗ, ਵਿਨੇਸ਼...

ਅਨੰਤ-ਰਾਧਿਕਾ : 3 ਦਿਨ, 2,500 ਡਿਸ਼, ਇਕ ਵੀ ਨਹੀਂ ਦੁਹਰਾਈ ਜਾਵੇਗੀ

ਮੁੰਬਈ – ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਜਲਦ ਹੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਅੰਬਾਨੀ ਪਰਿਵਾਰ...

ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਨੇ ਖਾਣਾ ਪਰੋਸਦੇ ਹੋਏ ਬੱਚੇ ‘ਤੇ ਲੁਟਾਇਆ ਪਿਆਰ

ਦੇਸ਼ ਦੇ ਮਸ਼ਹੂਰ ਕਾਰੋਬਾਰੀ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਪਰਿਵਾਰ ‘ਚ ਇਸ ਸਮੇਂ ਖ਼ੁਸ਼ੀ ਵਾਲਾ ਮਾਹੌਲ ਹੈ, ਕਿਉਂਕਿ ਉਹਨਾਂ ਦੇ ਘਰ ਵਿਆਹ...

ਕ੍ਰਿਕਟ ’ਤੇ ਪਿਤਾ ਮਨਸੂਰ ਅਲੀ ਖ਼ਾਨ ਦੀ ਰਾਏ ਨੂੰ ਸੈਫ ਅਲੀ ਖ਼ਾਨ ਨੇ ਕੀਤਾ ਯਾਦ

ਮੁੰਬਈ– ਪਿਤਾ ਮਨਸੂਰ ਅਲੀ ਖ਼ਾਨ ਪਟੌਦੀ ਨਾਲ ਆਪਣੀ ਕ੍ਰਿਕਟ ਦੀਆਂ ਜੜ੍ਹਾਂ ਬਾਰੇ ਦੱਸਦਿਆਂ ਸੈਫ ਅਲੀ ਖ਼ਾਨ ਨੇ ਸਾਂਝਾ ਕੀਤਾ ਕਿ ਜਦੋਂ ਅਸੀਂ ਫੀਲਡਿੰਗ ਕਰਦੇ ਸੀ ਤਾਂ...

ਕਿਸਾਨਾਂ ‘ਤੇ ਤਸ਼ੱਦਦ ਨੂੰ ਲੈ ਕੇ ਹਾਈ ਕੋਰਟ ਨੇ ਹਰਿਆਣਾ ਨੂੰ ਪਾਈ ਝਾੜ

ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਵਾਂ ਸੂਬਿਆਂ ’ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਇੰਟਰਨੈੱਟ ਬੰਦ ਕਰਨ ਦੇ ਹੁਕਮ ਰਿਕਾਰਡ ’ਤੇ ਰੱਖਣ ਲਈ...

ਹਾਰਟ ਅਟੈਕ ਦੌਰਾਨ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਪੰਜਾਬ STEMI ਪ੍ਰਾਜੈਕਟ ਦੀ ਸ਼ੁਰੂਆਤ

ਚੰਡੀਗੜ੍ਹ – ਦਿਲ ਦਾ ਦੌਰਾ ਪੈਣ ‘ਤੇ ਕੀਮਤੀ ਜਾਨਾਂ ਬਚਾਉਣ ਲਈ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...

ਰਵਾਇਤੀ ਗਿਆਨ ਦਾ ਖਜ਼ਾਨਾ ਹੈ ਆਦਿਵਾਸੀ ਸਮਾਜ: ਰਾਸ਼ਟਰਪਤੀ ਮੁਰਮੂ

ਕਿਓਂਝਰ — ਆਦਿਵਾਸੀ ਸਮਾਜ ਨੂੰ ਰਵਾਇਤੀ ਗਿਆਨ ਦਾ ਖਜ਼ਾਨਾ ਦੱਸਦੇ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਕਿਹਾ ਕਿ ਆਦਿਵਾਸੀਆਂ ਦੀ ਜੀਵਨ ਸ਼ੈਲੀ ਅਹਿੰਸਾ ਅਤੇ ਸਹਿ-ਹੋਂਦ...

ਬਿਲ ਗੇਟਸ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਸਜਾਮਸੇਵੀ ਬਿਲ ਗੇਟਸ ਨੇ ਵੀਰਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਲੋਕ ਭਲਾਈ, ਔਰਤਾਂ ਦੀ...

ਗੈਰਕਾਨੂੰਨੀ ਭੰਗ ਉਗਾਉਣ ਦੇ ਮਾਮਲੇ ‘ਚ 4 ਚੀਨੀ ਨਾਗਰਿਕ ਗ੍ਰਿਫ਼ਤਾਰ

ਨਿਊਯਾਰਕ – ਅਮਰੀਕਾ ਵਿਖੇ ਬੀਤੇ ਦਿਨ ਜਾਰਜੀਆ ਰਾਜ ਦੀ ਪੀਅਰਸ ਕਾਉਂਟੀ ਵਿੱਚ ਗੈਰ-ਕਾਨੂੰਨੀ ਮਾਰਿਜੁਆਨਾ (ਭੰਗ) ਉਗਾਉਣ ਦੇ ਮਾਮਲੇ ਵਿੱਚ ਚਾਰ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।...

ਬ੍ਰਿਟੇਨ: ਲੇਬਰ ਪਾਰਟੀ ਦੇ ਨੇਤਾ ਨੇ ਭਾਰਤ ਨੂੰ ਦੱਸਿਆ ‘ਸੁਪਰ ਪਾਵਰ’

ਲੰਡਨ : ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਬ੍ਰਿਟਿਸ਼ ਭਾਰਤੀਆਂ ਨਾਲ ਜੁੜਨ ਅਤੇ ਭਾਰਤ ਨਾਲ ਸੰਪਰਕ ਵਧਾਉਣ ਲਈ ਇਕ ਨਵੀਂ ਭਾਈਚਾਰਕ ਸੰਪਰਕ ਸੰਸਥਾ ਦੀ ਸ਼ੁਰੂਆਤ ਕੀਤੀ...

ਭਾਰਤ ਨੇ UNHRC ‘ਚ ਕਸ਼ਮੀਰ ਮੁੱਦਾ ਚੁੱਕਣ ਲਈ ਪਾਕਿਸਤਾਨ ਨੂੰ ਲਾਈ ਫਟਕਾਰ

ਸੰਯੁਕਤ ਰਾਸ਼ਟਰ – ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐੱਨ.ਐੱਚ.ਆਰ.ਸੀ.) ਵਿਚ ਜੰਮੂ-ਕਸ਼ਮੀਰ ਦਾ ਮੁੱਦਾ ਉਠਾਉਣ ਤੋਂ ਬਾਅਦ ਪਾਕਿਸਤਾਨ ਨੂੰ ਫਟਕਾਰ ਲਗਾਈ ਅਤੇ ਕਿਹਾ ਕਿ...

ਕੈਨੇਡਾ ਸਰਕਾਰ ਗਾਜ਼ਾ ਨੂੰ ਭੇਜੇਗੀ ਹਵਾਈ ਸਹਾਇਤਾ

ਓਟਾਵਾ – ਕੈਨੇਡਾ ਸਰਕਾਰ ਨੇ ਅਗਲੇ ਹਫ਼ਤੇ ਦੇ ਅੰਦਰ ਗਾਜ਼ਾ ਨੂੰ ਹਵਾਈ ਸਹਾਇਤਾ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ। ਸੀ.ਬੀ.ਐਸ ਨਿਊਜ਼ ਦੇ ਪੱਤਰਕਾਰ ਨੇ ਕੈਨੇਡੀਅਨ ਅਧਿਕਾਰੀਆਂ ਦੇ...

‘ਭੀੜ ਤੰਤਰ’ ਖ਼ਿਲਾਫ਼ ਰਿਸ਼ੀ ਸੁਨਕ ਸਖ਼ਤ, ਪੁਲਸ ਨੂੰ ਦਿੱਤੇ ਸਖ਼ਤੀ ਵਰਤਨ ਦੇ ਨਿਰਦੇਸ਼

ਲੰਡਨ: ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੇਸ਼ ਦੇ ਪੁਲਸ ਮੁਖੀਆਂ ਨੂੰ ਕਿਹਾ ਹੈ ਕਿ ਪ੍ਰਦਰਸ਼ਨ ‘ਭੀੜ ਤੰਤਰ’ ਵਿਚ ਨਾ ਬਦਲ ਜਾਣ, ਇਹ ਯਕੀਨੀ ਬਣਾਉਣ...