Month: September 2023

ਮਣੀਪੁਰ ਹਿੰਸਾ: ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਕਰਫਿਊ ਦੀ ਉਲੰਘਣਾ

ਇੰਫਾਲ- ਮਣੀਪੁਰ ਦੇ ਬਿਸ਼ਨੂਪੁਰ ਜ਼ਿਲੇ ਵਿਚ ਫੌਗਾਕਚਾਓ ਯੂਨਿਟ ਵਿਚ ਕਰਫਿਊ ਦੀ ਉਲੰਘਣਾ ਕਰ ਕੇ ਸੁਰੱਖਿਆ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਵਿਖਾਵਾਕਾਰੀਆਂ ਨੂੰ ਖਿੰਡਾਉਣ ਲਈ...

ਭਾਜਪਾ IT ਸੈੱਲ ਦੇ ਮੁਖੀ ਖ਼ਿਲਾਫ਼ ਮਾਮਲਾ ਦਰਜ

ਤਮਿਲਨਾਡੂ : ਤਾਮਿਲਨਾਡੂ ਦੇ ਤਿਰੂਚਿਰਾਪੱਲੀ ਸ਼ਹਿਰ ਦੀ ਪੁਲਸ ਨੇ ਸਨਾਤਨ ਧਰਮ ‘ਤੇ ਤਾਮਿਲਨਾਡੂ ਦੇ ਯੁਵਾ ਭਲਾਈ ਅਤੇ ਖੇਡ ਵਿਕਾਸ ਮੰਤਰੀ ਉਧਯਨਿਧੀ ਸਟਾਲਿਨ ਦੀਆਂ ਟਿੱਪਣੀਆਂ ਨੂੰ ਕਥਿਤ...

ਆਸਟਰੇਲੀਅਨ MP Brad Battin ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਆਕਲੈਂਡ- ਆਸਟ੍ਰੇਲੀਆ ਦੇ ਵਿਕਟੋਰੀਆ ਤੋਂ ਸੰਸਦ ਮੈਂਬਰ ਬ੍ਰੈਡ ਬੈਟਿਨ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ ਸਨ। ਅੰਮ੍ਰਿਤਸਰ ਆਉਂਦਿਆਂ ਹੀ ਉਹ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ...

ਪਿਛਲੇ ਪੰਜ ਸਾਲਾਂ ਦੌਰਾਨ ਨਿਊਜੀਲੈਂਡ ਤੋਂ ਡਿਪੋਰਟ ਹੋਣ ਵਾਲੇ ਭਾਰਤੀ ਲੋਕ

ਆਕਲੈਂਡ- ਪਿਛਲੇ ਪੰਜ ਸਾਲਾਂ ਦੌਰਾਨ ਨਿਊਜੀਲੈਂਡ ਤੋਂ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਨੂੰ ਲੈ ਕੇ ਹੋਸ਼ ਉਡਾਉਣ ਵਾਲੇ ਅੰਕੜੇ ਸਾਹਮਣੇ ਆਏ ਹਨ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ...

ਨਿਊਜ਼ੀਲੈਂਡ ਘੁੰਮਣ ਆਏ ਭਾਰਤੀ ਨੌਜਵਾਨ ਨੂੰ ਏਅਰਪੋਰਟ ਤੋਂ ਮੋੜਿਆ ਵਾਪਿਸ

ਆਕਲੈਂਡ- ਭਾਰਤੀ ਨੌਜਵਾਨਾਂ ਵਿੱਚ ਘੁੰਮਣ ਦਾ ਕ੍ਰੇਜ਼ ਇੰਨਾ ਜਿ਼ਆਦਾ ਵੱਧ ਗਿਆ ਹੈ ਕਿ ਇੰਡੀਆਂ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਵਿੱਚ ਘੁੰਮਣ ਲਈ ਜਾਣਾ ਆਉਣਾ ਲੱਗਿਆ ਰਹਿੰਦਾ...

ਆਸੀਆਨ ਸੰਮੇਲਨ ‘ਚ ਹਿੱਸਾ ਲੈਣ ਲਈ PM ਮੋਦੀ ਪੁੱਜੇ ਇੰਡੋਨੇਸ਼ੀਆ

ਜਕਾਰਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ-ਭਾਰਤ ਬੈਠਕ ਅਤੇ ਪੂਰਬੀ ਏਸ਼ੀਆ ਸੰਮੇਲਨ ਵਿਚ ਹਿੱਸਾ ਲੈਣ ਲਈ ਵੀਰਵਾਰ ਸਵੇਰੇ ਇੰਡੋਨੇਸ਼ੀਆ ਪਹੁੰਚ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਰਣਨੀਤਕ...

ਜੱਪਨ ਕੌਰ ਨੇ ਲਗਾਤਾਰ ਦੂਜੀ ਵਾਰ ਜਿੱਤੀ ਬੋਰਡ ਆਫ ਟਰੱਸਟੀ ਚੋਣ

ਆਕਲੈਂਡ- ਬੀਤੇ ਦਿਨ ਜਿੱਥੇ ਭਾਰਤ ਦੇ ਵਿੱਚ ਅਧਿਆਪਕ ਦਿਵਸ ਮਨਾ ਕੇ ਆਪਣੇ-ਆਪਣੇ ਪੜ੍ਹਾਈ ਗੁਰੂਆਂ ਨੂੰ ਯਾਦ ਕੀਤਾ ਗਿਆ ਉਥੇ ਵਿਦੇਸ਼ਾਂ ਦੇ ਵਿੱਚ ਜਨਮੇ ਭਾਰਤੀ ਬੱਚੇ...

ਦੁਨੀਆਂ ਦੇ ਸਭ ਤੋਂ ਵਧੀਆਂ ਮੈਨੇਜਰਾਂ ਵਿੱਚੋ ਨੰਬਰ 1 ਮੈਕਡੋਨਲਡ ਮੈਨੇਜਰ

ਆਕਲੈਂਡ- ਮੈਕਡੋਨਲਡ ਦਾ ਨਾਮ ਦੁਨਿਆ ‘ਚ ਬਹੁਤ ਮਸ਼ਹੂਰ ਹੈ। ਅੱਜ ਦੇ ਯੁੱਗ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੈਕਡੋਨਲਡ ਫੂਡ ਮਨਪੰਸਦ ਫੂਡ ਬਣ ਚੁੱਕਿਆ...

ਮੁੰਬਈ ਬੁਲੇਟ ਟ੍ਰੇਨ ਪ੍ਰੋਜੈਕਟ ’ਚ ਹੋਰ ਦੇਰ ਹੋਣ ਦਾ ਖਦਸ਼ਾ

ਮੁੰਬਈ- ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ’ਚ ਹੋਰ ਦੇਰ ਹੋ ਸਕਦੀ ਹੈ। ਕੇਂਦਰ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ (ਐੱਮ. ਏ. ਐੱਚ. ਐੱਸ. ਆਰ.) ‘ਬੁਲੇਟ ਟ੍ਰੇਨ’ ਪ੍ਰੋਜੈਕਟ ’ਚ...

ਪੂਰੇ ਯੂਟਿਊਬ ਬਿਜ਼ਨੈੱਸ ਨੂੰ ਖ਼ਤਮ ਕਰ ਦੇਵੇਗਾ ਯੂਟਿਊਬ ਸ਼ਾਰਟਸ

ਸਭ ਤੋਂ ਵੱਡੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਦੇ ਕਰਮਚਾਰੀਆਂ ਨੇ ਆਪਣੇ ਹੀ ਸ਼ਾਰਟ ਵੀਡੀਓ ਪਲੇਟਫਾਰਮ ਸ਼ਾਰਟਸ ਨੂੰ ਲੈ ਕੇ ਚਿੰਤਾ ਜਤਾਈ ਹੈ। ਯੂਟਿਊਬ ਦੇ ਕਰਮਚਾਰੀਆਂ...

ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਵਨਡੇ ਵਿੱਚ ਕਰੀਅਰ ਦੀ ਸਰਵੋਤਮ ਰੈਂਕਿੰਗ ‘ਤੇ

ਦੁਬਈ : ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਨੇ ਚੱਲ ਰਹੇ ਏਸ਼ੀਆ ਕੱਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬੁੱਧਵਾਰ ਨੂੰ ਜਾਰੀ ਆਈ. ਸੀ. ਸੀ. ਵਨਡੇ ਰੈਂਕਿੰਗ...

ਮਾਸਟਰ ਸਲੀਮ ਖਿਲਾਫ਼ ਸ਼ਿਕਾਇਤ ਦਰਜ

ਪੰਜਾਬੀ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਾਤਾ ਚਿੰਤਪੂਰਨੀ ਸਬੰਧੀ ਦਿੱਤੇ ਆਪਣੇ ਬਿਆਨ ਦੇ ਚਲਦਿਆਂ ਮਾਸਟਰ ਸਲੀਮ ਖ਼ਿਲਾਫ਼ ਸ਼ਿਕਾਇਤ ਦਰਜ ਹੋ...

ਲੁਧਿਆਣਾ ਤੋਂ NCR ਦਾ ਹਵਾਈ ਸਫ਼ਰ ਸਿਰਫ਼ 999 ਰੁ: ‘ਚ

ਲੁਧਿਆਣਾ: ਕੌਮੀ ਰਾਜਧਾਨੀ ਖ਼ੇਤਰ (ਐਨ.ਸੀ.ਆਰ.) ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਹੋਰ ਸੁਚਾਰੂ ਬਣਾਉਣ ਦੀ ਦਿਸ਼ਾ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ...

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ 4 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਾਹ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ 4 ਆਗੂਆਂ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਗੜ੍ਹਸ਼ੰਕਰ ਤੋਂ ਨਿਮਿਸ਼ਾ ਮਹਿਤਾ, ਦਲਵਿੰਦਰ ਸਿੰਘ ਢਿੱਲੋਂ, ਕੁਲਦੀਪ...

ਪੰਜਾਬ ਦੇ ਕਰਤਾਰਪੁਰ ਵਿਖੇ ਹੋਣ ਜਾ ਰਿਹਾ ਕਿਸਾਨ ਮੇਲਾ

ਜਲੰਧਰ : ‘ਜਲੰਧਰ ਪਟੈਟੋ ਗਰੋਅਰਜ਼ ਐਸੋਸੀਏਸ਼ਨ’ ਵਲੋਂ ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ। ਐਸੋਸੀਏਸ਼ਨ ਵਲੋਂ ਇਹ ਮੇਲਾ 8 ਤੇ...

ਭਾਰਤ, ਇੰਡੀਆ ਜਾਂ ਹਿੰਦੁਸਤਾਨ, ਸਾਰਿਆਂ ਦਾ ਮਤਲਬ ਮੁਹੱਬਤ ਹੈ: ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ, ਇੰਡੀਆ, ਹਿੰਦੁਸਤਾਨ ਸਾਰਿਆਂ ਦਾ ਮਤਲਬ ਮੁਹੱਬਤ ਹੈ। ਉਨ੍ਹਾਂ ਨੇ ਇਹ ਟਿੱਪਣੀ...

ਲਾਲੂ ਯਾਦਵ ਨੇ ਰਾਹੁਲ ਗਾਂਧੀ ਨੂੰ ਸਿਖਾਈ ‘ਮਟਨ’ ਦੀ ਰੈਸਿਪੀ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨੀਂ ਰਾਸ਼ਟਰੀ ਜਨਤਾ ਦਲ (RJD) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕੀਤੀ। ਇਹ ਬੈਠਕ ਸੰਸਦ ਮੈਂਬਰ ਮੀਸਾ...

ਸਿੰਗਾਪੁਰ ’ਚ ਰੈਪਰ ਸੁਭਾਸ਼ ਨਾਇਰ ਨੂੰ ਹੋਈ ਜੇਲ੍ਹ

ਸਿੰਗਾਪੁਰ- ਭਾਰਤੀ ਮੂਲ ਦੇ ਸਿੰਗਾਪੁਰੀ ‘ਰੈਪਰ’ ਸੁਭਾਸ਼ ਨਾਇਰ ਨੂੰ ਆਨਲਾਈਨ ਪੋਸਟਾਂ ਰਾਹੀਂ ਨਸਲੀ ਅਤੇ ਧਾਰਮਿਕ ਸਮੂਹਾਂ ਦਰਮਿਆਨ ਹਿੰਸਾ ਫੈਲਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ...

ਮੈਟਾ ਇਸ ਸਾਲ ਦੇ ਅਖੀਰ ‘ਚ ਇਨ੍ਹਾਂ ਦੇਸ਼ਾਂ ‘ਚੋਂ ਹਟਾ ਦੇਵੇਗਾ ‘ਫੇਸਬੁੱਕ ਨਿਊਜ਼’ ਫੀਚਰ

 ਮੈਟਾ ਪਲੇਟਫਾਰਮਸ (META) ਨੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਇਸ ਸਾਲ ਦੇ ਅੰਤ ਯਾਨੀ ਦਸੰਬਰ ਵਿੱਚ ਯੂ.ਕੇ., ਫਰਾਂਸ ਅਤੇ ਜਰਮਨੀ ਵਿੱਚ ਆਪਣੀ ਸੋਸ਼ਲ ਮੀਡੀਆ...

ਜੀ-20 ਦੀ ਪ੍ਰਧਾਨਗੀ ਲਈ ਭਾਰਤ ‘ਸਹੀ ਸਮੇਂ’ ‘ਤੇ ‘ਸਹੀ ਦੇਸ਼’ : ਰਿਸ਼ੀ ਸੁਨਕ

ਨਵੀਂ ਦਿੱਲੀ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੀ ਵਿਭਿੰਨਤਾ ਅਤੇ ਇਸ ਦੀਆਂ ਅਸਧਾਰਨ ਸਫਲਤਾਵਾਂ ਦਾ ਅਰਥ ਹੈ ਕਿ ਜੀ-20...

ਨਿਊਜ਼ੀਲੈਂਡ ਦੀ ਗੈਂਗਾਂ ‘ਤੇ ਸਖ਼ਤ ਕਾਰਵਾਈ, ਲਗਾਏ ਗਏ 50 ਹਜ਼ਾਰ ਦੋਸ਼

ਵੈਲਿੰਗਟਨ – ਨਿਊਜ਼ੀਲੈਂਡ ਦੀ ਪੁਲਸ ਨੇ ਗੈਂਗਾਂ ‘ਤੇ ਸਖ਼ਤ ਕਾਰਵਾਈ ਕਰਦਿਆਂ ਆਪਰੇਸ਼ਨ ਕੋਬਾਲਟ ਰਾਹੀਂ ਗੈਂਗ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ 50,000 ਦੋਸ਼ ਲਗਾਏ ਹਨ। ਪੁਲਸ...

ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਪਹੁੰਚਣਗੇ ਗੁਰਦੁਆਰਾ ਸਿੰਘ ਸਭਾ

ਆਕਲੈਂਡ- ਨਿਊਜ਼ੀਲੈਂਡ ਵਿੱਚ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਹਰ ਪਾਰਟੀ ਇਸ ਵੇਲੇ ਨਿਊਜ਼ੀਲੈਂਡ ਵੱਸਦੇ ਵੱਖੋ-ਵੱਖ ਭਾਈਚਾਰਿਆਂ ਤੱਕ ਪਹੁੰਚ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਕ੍ਰਿਸ...

ਮਈ 2024 ‘ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ‘ਚ ਹੋਵੇਗਾ 10 ਫ਼ੀਸਦੀ ਵਾਧਾ

ਮਾਰਗਨ ਸਟੈਨਲੀ ਨੂੰ ਸਾਲ 2024 ਵਿੱਚ ਮਈ ਦੇ ਮਹੀਨੇ ਆਮ ਚੋਣਾਂ ਹੋਣ ਜਾ ਰਹੀਆਂ ਹਨ। ਉਕਤ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿੱਚ 10 ਫ਼ੀਸਦੀ ਤੱਕ...

ਜੈ ਸ਼ਾਹ ਨੇ ਅਮਿਤਾਭ ਬੱਚਨ ਨੂੰ ਕ੍ਰਿਕਟ ਵਰਲਡ ਕੱਪ 2023 ਦੀ ਗੋਲਡਨ ਟਿਕਟ ਦਿੱਤੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕ੍ਰਿਕਟ ਵਿਸ਼ਵ ਕੱਪ 2023 ਦੀ ਗੋਲਡਨ...

Gujarat Titans ਦਾ ਇਹ ਆਲਰਾਊਂਡਰ ਬਣਿਆ ਪਿਤਾ

 ਗੁਜਰਾਤ ਟਾਈਟਨਸ ਦੇ ਪ੍ਰਮੁੱਖ ਆਲਰਾਊਂਡਰ ਰਾਹੁਲ ਤੇਵਤੀਆ ਲਈ ਇਕ  ਖੁਸ਼ਖਬਰੀ ਆਈ ਹੈ। ਤੇਵਤੀਆ ਦੀ ਪਤਨੀ ਰਿਧੀ ਪੰਨੂ ਨੇ ਬੇਟੀ ਨੂੰ ਜਨਮ ਦਿੱਤਾ ਹੈ। ਤੇਵਤੀਆ ਨੇ...

‘ਚੰਦਰਮੁਖੀ 2’ ਦਾ ਟਰੇਲਰ ਰਿਲੀਜ਼,ਕੰਗਨਾ ਨੇ ਆਕਰਸ਼ਿਤ ਕੀਤੇ ਲੋਕ

ਮੁੰਬਈ : ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਚੰਦਰਮੁਖੀ 2’ ਨੂੰ ਲੈ ਕੇ ਸੁਰਖੀਆਂ ‘ਚ...

ਬੌਬੀ ਦਿਓਲ ਦੀ ਸੱਸ ਦਾ ਹੋਇਆ ਦਿਹਾਂਤ

ਮੁੰਬਈ – ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੇ ਪੁੱਤਰ ਤੇ ਅਦਾਕਾਰ ਬੌਬੀ ਦਿਓਲ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਦਰਅਸਲ, ਬੌਬੀ ਦਿਓਲ ਦੀ ਸੱਸ...

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ. ਏ. ਸੀ. ਐੱਲ.) ਘੁਟਾਲੇ ਦੇ ਸਬੰਧ ਵਿਚ ਗੈਰ-ਕਾਨੂੰਨੀ ਤੌਰ ’ਤੇ ਨਿਯੁਕਤ ਕੀਤੇ ਗਏ...

ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਭਾਰੀ ਪਰੇਸ਼ਾਨੀ ‘ਚ ਫਸੇ

ਲੁਧਿਆਣਾ : ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨਾਲ ਜੁੜੇ ਪਰਿਵਾਰਾਂ ‘ਚ ਰਾਸ਼ਨ ਡਿਪੂਆਂ ’ਤੇ ਵੰਡੀ ਜਾ ਰਹੀ ਕਣਕ ਮਾਮਲੇ ਨੂੰ ਲੈ ਕੇ ਬਾਇਓਮੈਟ੍ਰਿਕ ਮਸ਼ੀਨਾਂ...

ਰਾਹੁਲ ਗਾਂਧੀ ਯੂਰਪ ਦੌਰੇ ’ਤੇ ਵਿਦਿਆਰਥੀਆਂ ਤੇ ਵਕੀਲਾਂ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਯੂਰਪ ਦੇ ਇਕ ਹਫਤੇ ਦੇ ਦੌਰੇ ’ਤੇ ਰਵਾਨਾ ਹੋ ਗਏ, ਜਿਸ ਦੌਰਾਨ ਉਹ ਯੂਰਪੀਅਨ ਯੂਨੀਅਨ (ਈ.ਯੂ.) ਦੇ...

ਕੀ ਹੋ ਸਕਦਾ ਹੈ Elon Musk ਦਾ ਕਤਲ?

 ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਦਾ ਕਤਲ ਹੋ ਸਕਦਾ ਹੈ। ਇਹ ਖਦਸ਼ਾ ਉਨ੍ਹਾਂ ਦੇ 77 ਸਾਲਾ ਸੇਵਾਮੁਕਤ ਇਲੈਕਟ੍ਰੋਮੈਕਨੀਕਲ...