Month: February 2023

ਉਰਵਸ਼ੀ ਰੌਤੇਲਾ ਨੇ ਫਿਰ ਕੀਤਾ ਰਿਸ਼ਭ ਪੰਤ ਦਾ ਜ਼ਿਕਰ, ਕਿਹਾ – “ਮੇਰੀਆਂ ਦੁਆਵਾਂ ਉਨ੍ਹਾਂ ਦੇ ਨਾਲ”

ਅਦਾਕਾਰਾ ਉਰਵੀ ਰੌਤੇਲਾ ਨੇ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਤਬੀਅਤ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਦਾ ਮਾਣ ਅਤੇ ਸੰਪੱਤੀ ਹੈ। ਉਰਵਸ਼ੀ ਨੂੰ...

ਅਦਾਕਾਰਾ ਸਿੰਮੀ ਚਾਹਲ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਨਵੀਂ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦਾ ਕੀਤਾ ਐਲਾਨ

ਜਲੰਧਰ : ਅਦਾਕਾਰਾ ਸਿੰਮੀ ਚਾਹਲ ਤਕਰੀਬਨ 2 ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ। ਉਹ ਜਲਦ ਹੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ...

ਪੈਰਿਸ ਤੋਂ ਪਿੰਡ ਮੂਸਾ ਪੁੱਜੇ ਸਿੱਧੂ ਮੂਸੇਵਾਲਾ ਦੇ 2 ਛੋਟੇ ਪ੍ਰਸ਼ੰਸਕ

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਮਿਲਣ ਦੀ ਇੱਛਾ ਪੂਰੀ ਕਰਨ ਲਈ ਪੈਰਿਸ (ਫਰਾਂਸ) ਤੋਂ 2 ਬੱਚੇ ਆਪਣੇ ਪਰਿਵਾਰ ਸਮੇਤ ਪਿੰਡ ਮੂਸਾ ਵਿਖੇ ਉਨ੍ਹਾਂ ਦੀ...

ਰਾਹਤ ਫਤਿਹ ਅਲੀ ਖਾਨ ਦੀ ਅਵਾਜ਼ ‘ਚ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਰੋਮਾਂਟਿਕ ਗੀਤ ‘ਢੋਲਾ’ ਰਿਲੀਜ਼

ਜਲੰਧਰ : ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਲਾਈਮਲਾਈਟ ‘ਚ ਬਣੇ ਹੋਏ ਹਨ। ਗਿੱਪੀ ਗਰੇਵਾਲ ਦੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ 8 ਮਾਰਚ ਨੂੰ...

ਸਿਨੇਮਾਘਰਾਂ ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਗੋਲਗੱਪੇ’

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਗੋਲਗੱਪੇ’ ਅੱਜ ਰਿਲੀਜ਼ ਹੋ ਗਈ ਹੈ। ਫ਼ਿਲਮ ਕਾਮੇਡੀ, ਕਨਫਿਊਜ਼ਨ ਤੇ ਮਸਤੀ ਨਾਲ ਭਰਪੂਰ ਨਜ਼ਰ ਆ ਰਹੀ ਹੈ। ਫ਼ਿਲਮ ’ਚ ਬੀਨੂੰ ਢਿੱਲੋਂ, ਰਜਤ...

ਦੀਪਿਕਾ ਪਾਦੂਕੋਣ ਨੇ ਜਹਾਜ਼ ਦੀ ਇਕਾਨੋਮੀ ਕਲਾਸ ‘ਚ ਕੀਤਾ ਸਫ਼ਰ, ਸਾਦਗੀ ਦੇ ਦੀਵਾਨੇ ਹੋਏ ਲੋਕ 

ਮੁੰਬਈ : ਅਦਾਕਾਰਾ ਦੀਪਿਕਾ ਪਾਦੂਕੋਣ ਦੀ ਫ਼ਿਲਮ ‘ਪਠਾਨ’ ਬਾਕਸ ਆਫਿਸ ‘ਤੇ ਸ਼ਾਨਦਾਰ ਕਾਰੋਬਾਰ ਕਰ ਰਹੀ ਹੈ। ਇਸ ਫ਼ਿਲਮ ਨੂੰ ਰਿਲੀਜ਼ ਹੋਏ 22 ਦਿਨ ਹੋ ਗਏ ਹਨ...

ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ

ਨਵੀਂ ਦਿੱਲੀ- ਗੋਦਰੇਜ਼ ਪ੍ਰਾਪਰਟੀਜ਼ ਲਿਮਟਿਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਮੁੰਬਈ ਦੇ ਚੇਂਬੂਰ ‘ਚ ਦਿੱਗਜ ਫਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਰਾਜ ਕਪੂਰ ਦੇ ਬੰਗਲੇ...

ED ਨੇ ਬੈਂਕ ਧੋਖਾਧੜੀ ਮਾਮਲੇ ’ਚ SEL ਟੈਕਸਟਾਈਲ ਦੀਆਂ 828 ਕਰੋੜ ਦੀਆਂ ਜਾਇਦਾਦਾਂ ਕੀਤੀਆਂ ਅਟੈਚ

ਲੁਧਿਆਣਾ – ਡਾਇਰੈਕਟੋਰੇਟ ਆਫ ਐਨਫੋਰਸਮੈਂਟ ਨੇ ਬੈਂਕ ਧੋਖਾਦੇਹੀ ਦੇ ਮਾਮਲੇ ’ਚ ਲੁਧਿਆਣਾ ਸਥਿਤ ਕੰਪਨੀ ਮੈਸਰਜ਼ ਐੱਸ. ਈ. ਐੱਲ. ਟੈਕਸਟਾਈਲ ਲਿਮ. ਦੀਆਂ 828 ਕਰੋੜ ਦੀਆਂ ਜਾਇਦਾਦਾਂ ਅਟੈਚ...

ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮੁਹਿੰਮ ਤੇਜ਼ ਕਰੇਗੀ ਸ਼੍ਰੋਮਣੀ ਕਮੇਟੀ

ਸ੍ਰੀ ਆਨੰਦਪੁਰ ਸਾਹਿਬ, 17 ਫਰਵਰੀ-: ਖਾਲਸਾ ਪੰਥ ਦੇ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ-ਮਹੱਲਾ ਇਸ ਵਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਰੰਗ...

ਦੇਸ਼ ਲਈ ਕੁਰਬਾਨੀਆਂ ਦੇਣ ਵਿੱਚ ਪੰਜਾਬੀ ਮੋਹਰੀ: ਭਗਵੰਤ ਮਾਨ

ਬਲਾਚੌਰ, 17 ਫਰਵਰੀ-: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਬਹਾਦਰੀ...

ਜਲੰਧਰ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਖਬੀਰ ਬਾਦਲ ’ਤੇ ਵਿੰਨ੍ਹੇ ਨਿਸ਼ਾਨੇ

ਜਲੰਧਰ : ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਜਲੰਧਰ ਪਹੁੰਚਣ ’ਤੇ ‘ਗਾਰਡ ਆਫ ਆਨਰ’ ਦਿੱਤਾ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ...

ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਗਜ਼ਨਵੀ ਫੋਰਸ ’ਤੇ ਪਾਬੰਦੀ

ਨਵੀਂ ਦਿੱਲੀ, 17 ਫਰਵਰੀ-: ਸਰਕਾਰ ਨੇ ਜੰਮੂ ਕਸ਼ਮੀਰ ਗਜ਼ਨਵੀ ਫੋਰਸ (ਜੇਕੇਜੀਐੱਫ) ’ਤੇ ਪਾਬੰਦੀ ਲਾ ਦਿੱਤੀ ਹੈ। ਪਾਬੰਦੀ ਅਤਿਵਾਦ ਵਿਰੋਧੀ ਕਾਨੂੰਨ ਦੀਆਂ ਸਖ਼ਤ ਧਾਰਾਵਾਂ ਤਹਿਤ ਲਾਈ...

CBI ਨੇ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਸਕੂਲਾਂ ‘ਚ ਰੋਜ਼ਗਾਰ ਦਵਾਉਣ ਲਈ ਲੈਂਦੇ ਸੀ ਪੈਸੇ

ਕਲਕੱਤਾ : ਸੀ.ਬੀ.ਆਈ. ਨੇ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ (ਐੱਸ.ਐੱਸ.ਸੀ.) ਵੱਲੋਂ ਕੀਤੀਆਂ ਗਈਆਂ ਭਰਤੀਆਂ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸਿਲਸਿਲੇ ਵਿਚ ਸ਼ੁੱਕਰਵਾਰ ਨੂੰ 6 ਲੋਕਾਂ...

ਸ਼੍ਰੀਨਗਰ ‘ਚ TRF ਦੇ 2 ਅੱਤਵਾਦੀ ਕਾਬੂ, ਪਿਸਤੌਲ, ਗ੍ਰਨੇਡ ਸਣੇ ਹੋਰ ਅਸਲਾ ਬਰਾਮਦ

ਸ਼੍ਰੀਨਗਰ : ਸ਼ੁੱਕਰਵਾਰ ਨੂੰ ਲਸ਼ਕਰ-ਏ-ਤਇਬਾ ਨਾਲ ਜੁੜੇ ਅੱਤਵਾਦੀ ਸੰਗਠਨ ਦਿ ਰੈਜ਼ਿਡੈਂਟਸ ਫਰੰਟ (ਟੀ.ਆਰ.ਐੱਫ.) ਦੇ ਦੋ ਅੱਤਵਾਦੀਆਂ ਨੂੰ ਸ਼੍ਰੀਨਗਰ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ...

ਤੁਰਕੀ-ਸੀਰੀਆ ‘ਚ ਭੂਚਾਲ ਤੋਂ ਬਾਅਦ 17 ਫਰਵਰੀ ਦੇ ਮਹੱਤਵਪੂਰਨ ਘਟਨਾਕ੍ਰਮ

6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ‘ਚ ਆਏ ਵੱਡੇ ਭੂਚਾਲ ਤੋਂ ਬਾਅਦ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ‘ਚੋਂ ਬਚਾਅ ਕਰਮਚਾਰੀਆਂ ਨੇ ਹੋਰ ਲਾਸ਼ਾਂ ਨੂੰ ਕੱਢਿਆ...

ਵੀਡੀਓ ਕਲਿੱਪ ਤੋਂ ਨਾਰਾਜ਼ ਈਰਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਦਾ ਦੌਰਾ ਰੱਦ ਕਰਨ ਦਾ ਕੀਤਾ ਫ਼ੈਸਲਾ

 ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਨੇ ਅਗਲੇ ਮਹੀਨੇ ਭਾਰਤ ਦਾ ਪ੍ਰਸਤਾਵਿਤ ਦੌਰਾ ਰੱਦ ਕਰ ਦਿੱਤਾ ਹੈ। ਉਹ ਇੱਥੇ ਭੂ-ਰਾਜਨੀਤੀ ‘ਤੇ ਆਯੋਜਿਤ ਇਕ ਕਾਨਫਰੰਸ...

ਪੋਸਟ ਕੀਤਾ ‘ਪੱਤਰ’ 100 ਸਾਲ ਦੇ ਵਧੇਰੇ ਸਮੇਂ ਤੋਂ ਬਾਅਦ ਪਤੇ ‘ਤੇ ਪਹੁੰਚਿਆ

ਲੰਡਨ : ਦੁਨੀਆ ਭਰ ਵਿੱਚ ਫੈਲੀਆਂ ਆਪਣੀਆਂ ਬਸਤੀਆਂ ‘ਤੇ ਰਾਜ ਕਰਨ ਲਈ ਬ੍ਰਿਟਿਸ਼ ਸਰਕਾਰ ਨੇ ਇੱਕ ਤੇਜ਼ ਅਤੇ ਕੁਸ਼ਲ ਡਾਕ ਵਿਭਾਗ ਦੀ ਸਥਾਪਨਾ ਕੀਤੀ ਸੀ। ਪਰ...

ਆਇਰਿਸ਼ ਸਿੱਖ ਕਾਰਕੁਨ ਯੁੱਧ ਪ੍ਰਭਾਵਿਤ ਯੂਕ੍ਰੇਨ ਲਈ ਲਗਾਉਣਗੇ 10,000 ਰੁੱਖ

ਲੰਡਨ – ਸਿੱਖ ਵਾਤਾਵਰਨ ਕਾਰਕੁਨ ਜੰਗ ਨਾਲ ਤਬਾਹ ਹੋਏ ਯੂਕ੍ਰੇਨ ਦੇ ਲੋਕਾਂ ਅਤੇ ਦੁਨੀਆ ਭਰ ਦੇ ਸ਼ਰਨਾਰਥੀਆਂ ਦਾ ਸਨਮਾਨ ਕਰਨ ਲਈ ਆਇਰਲੈਂਡ ਵਿੱਚ ਜੰਗਲ ਲਗਾਉਣ ਦੇ...

PM ਮੋਦੀ ਨੂੰ ਅਡਾਨੀ ਮਸਲੇ ’ਤੇ ਜਵਾਬ ਦੇਣਾ ਪਵੇਗਾ: ਸੋਰੋਸ

ਨਵੀਂ ਦਿੱਲੀ : ਅਰਬਪਤੀ ਸਮਾਜਸੇਵੀ ਜਾਰਜ ਸੋਰੋਸ ਦਾ ਮੰਨਣਾ ਹੈ ਕਿ ਗੌਤਮ ਅਡਾਨੀ ਦੇ ਕਾਰੋਬਾਰੀ ਸਾਮਰਾਜ ‘ਚ ਉਥਲ-ਪੁਥਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ...

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਹਿੰਦੂ, ਸਿੱਖ ਭਾਈਚਾਰਿਆਂ ਲਈ ਸ਼ਮਸ਼ਾਨਘਾਟ ਲਈ ਜ਼ਮੀਨ ਮਨਜ਼ੂਰ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਦੇਖਭਾਲ ਕਰਨ ਵਾਲੀ ਕੈਬਨਿਟ ਨੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਬੈਠਕ ‘ਚ ਸੂਬੇ ‘ਚ ਹਿੰਦੂਆਂ ਅਤੇ ਸਿੱਖਾਂ ਲਈ ਸ਼ਮਸ਼ਾਨਘਾਟ ਦੀ...

ਪਾਕਿਸਤਾਨ : ਕਰਾਚੀ ਸ਼ਹਿਰ ‘ਚ ਪੁਲਸ ਮੁਖੀ ਦੇ ਦਫ਼ਤਰ ‘ਤੇ ਅੱਤਵਾਦੀ ਹਮਲਾ

ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਕਰਾਚੀ ‘ਚ ਸ਼ੁੱਕਰਵਾਰ ਨੂੰ ਅਣਪਛਾਤੇ ਹਥਿਆਰਬੰਦ ਅੱਤਵਾਦੀਆਂ ਨੇ ਪੁਲਸ ਮੁਖੀ ਦੇ ਦਫ਼ਤਰ ‘ਤੇ ਹਮਲਾ ਕਰ ਦਿੱਤਾ, ਜਿਸ...

ਜਾਸੂਸੀ ਗੁਬਾਰੇ ਨੂੰ ਲੈ ਕੇ ਆਸਟ੍ਰੇਲੀਆਈ ਮੰਤਰੀ ਨੇ ਜਾਰੀ ਕੀਤਾ ਬਿਆਨ

ਸਿਡਨੀ : ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲੇਸ ਨੇ ਜਾਸੂਸੀ ਗੁਬਾਰੇ ਸਬੰਧੀ ਇਕ ਬਿਆਨ ਜਾਰੀ ਕੀਤਾ। ਬਿਆਨ ਮੁਤਾਬਕ ਆਸਟ੍ਰੇਲੀਆ ਆਪਣੇ ਹਵਾਈ ਖੇਤਰ ਵਿਚ ਦਾਖਲ ਹੋਣ...

ਨਿਊਜ਼ੀਲੈਂਡ ‘ਚ ‘ਚੱਕਰਵਾਤ’ ਕਾਰਨ ਵਿਗੜੇ ਹਾਲਾਤ,8 ਲੋਕਾਂ ਦੀ ਮੌਤ ਦੀ ਪੁਸ਼ਟੀ

ਵੈਲਿੰਗਟਨ : ਨਿਊਜ਼ੀਲੈਂਡ ਦੇ ਉੱਤਰੀ ਟਾਪੂ ‘ਤੇ 12 ਫਰਵਰੀ ਨੂੰ ਆਏ ਚੱਕਰਵਾਤ ਗੈਬਰੀਏਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ| ਦੇਸ਼ ਵਿੱਚ ਦਹਾਕਿਆਂ ਦੀ...

ਹੈਤੀ ਦੇ ਤੱਟ ‘ਤੇ ਨਜ਼ਰ ਰੱਖਣ ਲਈ ਕੈਨੇਡਾ ਜਲ ਸੈਨਾ ਦੇ ਜਹਾਜ਼ ਕਰੇਗਾ ਤਾਇਨਾਤ

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹਾਮਾਸ ਵਿਚ ਕੈਰੇਬੀਅਨ ਨੇਤਾਵਾਂ ਦੀ ਸਾਲਾਨਾ ਮੀਟਿੰਗ ਵਿਚ ਦੱਸਿਆ ਕਿ ਕੈਨੇਡਾ ਆਉਣ ਵਾਲੇ ਹਫ਼ਤਿਆਂ ਵਿਚ ਹੈਤੀ ਦੇ ਤੱਟਾਂ ਦੀ...

ਡਲਿਵਰੀ ਪਾਰਟਨਰਜ਼ ਲਈ ਚੰਗੀ ਖ਼ਬਰ, Zomato ਬਣਾਉਣ ਜਾ ਰਿਹਾ ‘ਰੈਸਟ ਪੁਆਇੰਟ’

 ਆਨਲਾਈਨ ਫੂਡ ਡਲਿਵਰੀ ਪਲੇਟਫਾਰਮ ਜ਼ੋਮੈਟੋ ਨੇ ਵੀਰਵਾਰ ਨੂੰ ਕਿਹਾ ਕਿ ਉਹ ਵੱਖ-ਵੱਖ ਕੰਪਨੀਆਂ ਦੇ ਗਿਗ ਅਰਥਵਿਵਸਥਾ ਅਤੇ ਡਲਿਵਰੀ ਪਾਰਟਨਰਜ਼ ਨੂੰ ਸਮਰਥਨ ਦੇਣ ਲਈ ‘ਰੈਸਟ ਪੁਆਇੰਟ’...

ਚੇਨਈ ਓਪਨ ਚੈਲੰਜਰ : ਡੀ ਅਲਬੋਰਨ ਨੇ ਚੋਟੀ ਦਾ ਦਰਜਾ ਪ੍ਰਾਪਤ ਸੇਂਗ ਨੂੰ ਹਰਾਇਆ

ਚੇਨਈ— ਅਮਰੀਕਾ ਦੇ ਨਿਕੋਲਸ ਮੋਰੇਨੋ ਡੀ ਅਲਬੋਰਨ ਨੇ ਬੁੱਧਵਾਰ ਨੂੰ ਇੱਥੇ ਚੇਨਈ ਓਪਨ ਏਟੀਪੀ ਚੈਲੰਜਰ ਟੈਨਿਸ ਟੂਰਨਾਮੈਂਟ ਦੇ ਸਿੰਗਲਜ਼ ਪ੍ਰੀ-ਕੁਆਰਟਰ ਫਾਈਨਲ ‘ਚ ਚੀਨੀ ਤਾਈਪੇ ਦੇ ਚੋਟੀ...

ਸ਼ਾਹਿਦ ਅਫਰੀਦੀ ਦਾ ਏਸ਼ੀਆ ਕੱਪ ਵਿਵਾਦ ‘ਤੇ ਬਿਆਨ, ਕਿਹਾ- BCCI ਦੇ ਸਾਹਮਣੇ ਕੁਝ ਨਹੀਂ ਕਰ ਸਕੇਗੀ ICC

ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਧਾਕੜ ਆਲਰਾਊਂਡਰ ਸ਼ਾਹਿਦ ਅਫਰੀਦੀ ਦਾ ਮੰਨਣਾ ਹੈ ਕਿ ਜਦੋਂ ਉਨ੍ਹਾਂ ਦੇ ਦੇਸ਼ ‘ਚ 2023 ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਦੀ ਗੱਲ...

ਬੁਰਜ ਖਲੀਫ਼ਾ ਦੀ ਇਮਾਰਤ ’ਤੇ ਦਿਖਾਇਆ ‘ਸ਼ਹਿਜ਼ਾਦਾ’ ਦਾ ਟੀਜ਼ਰ

ਮੁੰਬਈ:ਅਦਾਕਾਰ ਕਾਰਤਿਕ ਆਰੀਅਨ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਆਪਣੀ ਫਿਲਮ ‘ਸ਼ਹਿਜ਼ਾਦਾ’ ਦੇ ਪ੍ਰਚਾਰ ਮਗਰੋਂ ਹੁਣ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਪਹੁੰਚ ਗਿਆ...

‘ਸੂਫੀ ਸੰਤ’ ਬਣੇ ਧਰਮਿੰਦਰ ਨੂੰ ਲੋਕਾਂ ਨੇ ਕੀਤਾ ਟ੍ਰੋਲ, ਅੱਗੋਂ ਮਿਲਿਆ ਇਹ ਜਵਾਬ

ਮੁੰਬਈ – ਬਾਲੀਵੁੱਡ ਦੇ ਹੀਮੈਨ ਧਰਮਿੰਦਰ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਹੀਮੈਨ ਵੈੱਬ ਸੀਰੀਜ਼ ‘ਤਾਜ : ਡਿਵਾਈਡਿਡ ਬਾਏ...

ਅਦਾਕਾਰਾ ਸਵਰਾ ਭਾਸਕਰ ਨੇ ਸਪਾ ਆਗੂ ਫਹਾਦ ਅਹਿਮਦ ਨਾਲ ਕਰਵਾਇਆ ਵਿਆਹ

ਮੁੰਬਈ : ਅਦਾਕਾਰਾ ਸਵਰਾ ਭਾਸਕਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਫਹਾਦ ਅਹਿਮਦ ਨਾਲ ਵਿਆਹ ਕਰਵਾ ਲਿਆ ਹੈ। ਫ਼ਿਲਮ ‘ਵੀਰੇ ਦੀ ਵੈਡਿੰਗ’ ਤੋਂ ਨਾਮਣਾ...

ਜੱਸੀ ਜਸਰਾਜ ਨੇ ਤਸਵੀਰਾਂ ਸਾਂਝੀਆਂ ਕਰ ਬੀ ਪਰਾਕ ਦੀ ਕੀਤੀ ਰੱਜ ਕੇ ਤਾਰੀਫ਼

ਚੰਡੀਗੜ੍ਹ – ਬੀ ਪਰਾਕ ਅੱਜ ਪੰਜਾਬੀ ਹੀ ਨਹੀਂ, ਸਗੋਂ ਹਿੰਦੀ ਸੰਗੀਤ ਜਗਤ ਦੇ ਮਸ਼ਹੂਰ ਕਲਾਕਾਰ ਬਣ ਗਏ ਹਨ। ਬੀ ਪਰਾਕ ਨੇ ਲਗਾਤਾਰ ਕਈ ਬਲਾਕਬਸਟਰ ਗੀਤ ਪੰਜਾਬੀ...

ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਲਿਖਿਆ– ‘ਅੱਜ ਪੂਰੇ 20 ਸਾਲ ਹੋ ਗਏ…’

ਚੰਡੀਗੜ੍ਹ – ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਪਿਤਾ ਦੇ ਦਿਹਾਂਤ ਨੂੰ ਅੱਜ ਪੂਰੇ 20 ਸਾਲ ਬੀਤ ਚੁੱਕੇ ਹਨ। ਪਿਤਾ ਦੀ ਬਰਸੀ ਮੌਕੇ ਗਿੱਪੀ ਗਰੇਵਾਲ...

ਸ਼ਰਧਾ ਕਪੂਰ ਨੇ ਪੁਣੇ ’ਚ ਕਾਲਜ ਸਟੂਡੈਂਟਸ ਨਾਲ ਮਨਾਇਆ ਵੈਲੇਨਟਾਈਨਸ ਡੇ

ਮੁੰਬਈ – ਵੈਲੇਨਟਾਈਨਸ ਡੇ ਦੇ ਖ਼ਾਸ ਮੌਕੇ ’ਤੇ ਸ਼ਰਧਾ ਕਪੂਰ ਨੇ ਰੈੱਡ ਰੋਜ਼ ਨਾਲ ਵਿਦਿਆਰਥੀਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਹਾਲ ਹੀ ’ਚ ਸ਼ਰਧਾ ਪੁਣੇ ਗਈ...

ADGP ਕਾਨੂੰਨ ਤੇ ਵਿਵਸਥਾ ਵੱਲੋਂ ਹੋਲਾ ਮਹੱਲਾ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਆਗਾਮੀ ਤਿਉਹਾਰ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਧੀਕ...

ਮਜੀਠੀਆ ‘ਤੇ ‘ਆਪ’ ਦਾ ਪਲਟਵਾਰ, ਕਿਹਾ – “ਰਾਕੇਸ਼ ਚੌਧਰੀ ਨੂੰ ਪ੍ਰੋਟੈਕਸ਼ਨ ਦਿੰਦਾ ਸੀ ‘ਅਕਾਲੀ ਪਰਿਵਾਰ'”

ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ ‘ਤੇ ਲਗਾਏ ਦੋਸ਼ਾਂ ‘ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਇਨ੍ਹਾਂ ਨੂੰ ਬੇਤੁੱਕੇ ਅਤੇ ਬੇਬੁਨਿਆਦ ਕਰਾਰ...

ਪੰਜਾਬ ’ਚ ‘ਹੱਥ ਨਾਲ ਹੱਥ ਜੋੜੋ’ ਮੁਹਿੰਮ ਦੀ ਸ਼ੁਰੂਆਤ ਜਲਦੀ: ਵੜਿੰਗ

ਸੰਗਰੂਰ, 16 ਫਰਵਰੀ-: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ‘ਹੱਥ ਨਾਲ ਹੱਥ...

ਸੈਲਫੀ ਲੈਣ ਤੋਂ ਮਨ੍ਹਾਂ ਕਰਨ ’ਤੇ ਕ੍ਰਿਕਟਰ ਪ੍ਰਿਥਵੀ ਦੀ ਗੱਡੀ ਭੰਨੀ

ਮੁੰਬਈ, 16 ਫਰਵਰੀ-: ਮੁੰਬਈ ਦੇ ਓਸ਼ੀਵਾੜਾ ਵਿੱਚ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਸੈਲਫੀ ਲੈਣ ਤੋਂ ਹੋਏ ਝਗੜੇ ਮਗਰੋਂ ਕਥਿਤ ਜਬਰੀ ਵਸੂਲੀ ਅਤੇ ਗ਼ੈਰਕਾਨੂੰਨੀ ਤੌਰ ’ਤੇ...

ਰਾਹੁਲ ਦਾ PM ਮੋਦੀ ‘ਤੇ ਦੋਸ਼ : ‘ਮਿੱਤਰ’ ਨੂੰ ਅਮੀਰ ਬਣਾਉਣ ਵਾਲਾ ‘ਜਾਦੂ’ ਛੋਟੇ ਵਪਾਰੀਆਂ ‘ਤੇ ਕਿਉਂ ਨਹੀਂ ਚੱਲਦਾ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ‘ਮਿੱਤਰਕਾਲ’ ‘ਚ...

TGT ਪੇਪਰ ਹੱਲ ਕਰਵਾਉਣ ਵਾਲੇ ਪੰਜ ਮੁਲਜ਼ਮਾਂ ਗ੍ਰਿਫ਼ਤਾਰ, ਲੈਪਟਾਪ ਤੇ ਚਾਰਜਰ ਬਰਾਮਦ

ਪਾਣੀਪਤ: ਸ਼ਹਿਰ ‘ਚ ਆਨਲਾਈਨ ਟੀਜੀਟੀ ਪ੍ਰੀਖਿਆ ਲਈ ਪੇਪਰ ਹੱਲ ਕਰਦੇ ਸਮੇਂ ਪੁਲਸ ਨੇ ਸਮਾਲਖਾ ਦੇ ਇਕ ਹੋਟਲ ਦੇ ਕਮਰੇ ‘ਚੋਂ 5 ਲੋਕਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ...

58 ਘੰਟੇ ਬਾਅਦ BBC ਦੇ ਦਫ਼ਤਰਾਂ ‘ਚੋਂ ਨਿਕਲੀ ਆਮਦਨ ਕਰ ਵਿਭਾਗ ਦੀ ਟੀਮ

ਨਵੀਂ ਦਿੱਲੀ : ਬੀ.ਬੀ.ਸੀ. (ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ) ਦੇ ਦਫ਼ਤਰਾਂ ਵਿਚ ਆਮਦਨ ਕਰ ਵਿਭਾਗ ‘ਸਰਵੇ ਆਪਰੇਸ਼ਨ’ 58 ਘੰਟੇ ਤੋਂ ਵੱਧ ਸਮਾਂ ਤਕ ਚੱਲਣ ਤੋਂ ਬਾਅਦ ਵੀਰਵਾਰ ਨੂੰ...

ਯੱਗ ਸਮਾਰੋਹ ਦੌਰਾਨ ਭੜਕੇ ਹਾਥੀ ਨੇ ਪਾਈਆਂ ਭਾਜੜਾਂ, 4 ਸਾਲਾ ਬੱਚੇ ਸਣੇ 3 ਸ਼ਰਧਾਲੂਆਂ ਦੀ ਮੌਤ

ਗੋਰਖਪੁਰ – ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਚਿਲੁਆਤਾਲ ਇਲਾਕੇ ’ਚ ਵੀਰਵਾਰ ਨੂੰ ਇਕ ਯੱਗ ਸਮਾਰੋਹ ਦੌਰਾਨ ਅਚਾਨਕ ਭੜਕੇ ਹਾਥੀ ਨੇ ਦੋ ਔਰਤਾਂ ਅਤੇ ਇਕ ਬੱਚੇ...

ਮਹਾਠੱਗ ਸੁਕੇਸ਼ ਚੰਦਰਸ਼ੇਖਰ ਹੁਣ ਨਵੇਂ ਮਾਮਲੇ ‘ਚ ਗ੍ਰਿਫ਼ਤਾਰ

 ਈ.ਡੀ. ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੂੰ ਰੇਲੀਗੇਅਰ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਸਿੰਘ ਦੀ ਪਤਨੀ ਨੂੰ ਠੱਗਣ ਨਾਲ ਜੁੜੇ ਧੋਖਾਧੜੀ ਦੇ ਇਕ ਨਵੇਂ ਮਾਮਲੇ ‘ਚ...

ਦੱਖਣੀ ਕੋਰੀਆ ਨੇ “ਸਿਰਫ਼ ਔਰਤਾਂ ਲਈ ਪਾਰਕਿੰਗ” ਸਿਸਟਮ ਨੂੰ ਹਟਾਇਆ

ਸਿਓਲ : ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਔਰਤਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਪ੍ਰਣਾਲੀ ‘ਓਨਲੀ ਵੂਮੈਨ ਪਾਰਕਿੰਗ’ ਨੂੰ 14 ਸਾਲਾਂ ਬਾਅਦ ਹਟਾ ਦਿੱਤਾ ਗਿਆ...