Month: May 2024

ਆਲੀਆ ਭੱਟ ਮੁੜ ਹੋਈ ਡੀਪਫੇਕ ਦਾ ਸ਼ਿਕਾਰ

ਮੁੰਬਈ : ਡੀਪਫੇਕ ਇੱਕ ਤਕਨੀਕ ਹੈ, ਜਿਸ ‘ਚ ਇੱਕ ਚਿਹਰੇ ਨੂੰ ਦੂਜੇ ਚਿਹਰੇ ‘ਤੇ ਲਗਾ ਕੇ ਵਾਇਰਲ ਕੀਤਾ ਜਾਂਦਾ ਹੈ। ਰਸ਼ਮੀਕਾ ਮੰਡਾਨਾ, ਕੈਟਰੀਨਾ ਕੈਫ, ਕਾਜੋਲ ਅਤੇ...

IAS ਪਰਮਪਾਲ ਕੌਰ ਸਿੱਧੂ ਦੇ ਸਿਆਸੀ ਸਫ਼ਰ ‘ਚ ਵਧੀਆਂ ਔਕੜਾਂ

ਚੰਡੀਗੜ੍ਹ : ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵੀ.ਆਰ.ਐੱਸ. (ਸਵੈ-ਇੱਛਤ ਸੇਵਾਮੁਕਤੀ) ਦੀ ਅਰਜ਼ੀ ਰੱਦ ਕਰ ਦਿੱਤੀ...

ਰੇਲ ਰੋਕੋ ਅੰਦੋਲਨ: ਰੇਲਵੇ ਵਿਭਾਗ ਨੇ 10 ਮਈ ਤੱਕ ਰੱਦ ਕੀਤੀਆਂ 69 ਰੇਲਗੱਡੀਆਂ

ਫਿਰੋਜ਼ਪੁਰ– ਕਿਸਾਨ ਸੰਗਠਨਾਂ ਵੱਲੋਂ ਸ਼ੰਭੂ ਬਾਰਡਰ ਦੇ ਕੋਲ ਕੀਤੇ ਜਾ ਰਹੇ ਰੇਲ ਰੋਕੋ ਅੰਦੇਲਨ ਕਾਰਨ ਰੇਲਵੇ ਵਿਭਾਗ ਨੇ ਫਿਰ ਤੋਂ ਰੇਲਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ...

ਅਗਨੀਵੀਰ ਸਕੀਮ ਨੂੰ ਖ਼ਤਮ ਕਰਾਂਗੇ, GST ‘ਚ ਸੋਧ ਕਰਾਂਗੇ: ਰਾਹੁਲ ਗਾਂਧੀ

ਗੁਮਲਾ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਗਠਜੋੜ ‘ਇੰਡੀਆ’ ਦੀ ਸਰਕਾਰ ਬਣਨ ‘ਤੇ ‘ਅਗਨੀਵੀਰ  ਸਕੀਮ’ ਨੂੰ ਖ਼ਤਮ ਕਰ ਦਿੱਤਾ...

ਅਮਰੀਕਾ: ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਦੇ ਦਫ਼ਤਰ ‘ਚ ਭੰਨਤੋੜ

ਵਾਸ਼ਿੰਗਟਨ– ਅਮਰੀਕਾ ‘ਚ ਭਾਰਤੀ ਮੂਲ ਦੇ ਸਾਂਸਦ ਸ਼੍ਰੀ ਥਾਣੇਦਾਰ ਦੇ ਡੈਟਰਾਇਟ ਦਫਤਰ ‘ਚ ਭੰਨਤੋੜ ਕੀਤੀ ਗਈ ਹੈ। ਸ੍ਰੀ ਥਾਣੇਦਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ...

ਭਾਰਤ ਤੇ ਆਸਟ੍ਰੇਲੀਆ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਵਿਚ

ਦੁਬਈ- ਭਾਰਤ ਨੂੰ ਇਸ ਸਾਲ 3 ਤੋਂ 20 ਅਕਤੂਬਰ ਤਕ ਬੰਗਲਾਦੇਸ਼ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਐਤਵਾਰ ਨੂੰ ਸਾਬਕਾ ਚੈਂਪੀਅਨ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਪਾਕਿਸਤਾਨ...

ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਵਿਖੇ ਮਨਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੋਹ

ਆਕਲੈਂਡ – ਬੀਤੇ ਦਿਨੀਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਿੱਖ ਹੈਰੀਟੇਜ ਸਕੂਲ ਵਲੋਂ ਬੱਚਿਆਂ ਦਾ ਸਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ...

ਕੈਨੇਡਾ ਦੇ ਮਸ਼ਹੂਰ ਰਿਐਲਿਟੀ ਟੀ. ਵੀ. ਸ਼ੋਅ ’ਚ ਪੰਜਾਬੀ ਮੁੰਡੇ ਨੇ ਪਾਈ ਧੱਕ

ਪੰਜਾਬੀਆਂ ਨੇ ਦੇਸ਼-ਵਿਦੇਸ਼ਾਂ ’ਚ ਪੰਜਾਬ ਦਾ ਨਾਂ ਚਮਕਾਇਆ ਹੈ। ਅਜਿਹੀ ਕੋਈ ਜਗ੍ਹਾ ਨਹੀਂ ਹੈ, ਜਿਥੇ ਪੰਜਾਬੀ ਨਾ ਵੱਸਦੇ ਹੋਣ। ਉਥੇ ਕੈਨੇਡਾ ਇਕ ਅਜਿਹਾ ਦੇਸ਼ ਹੈ,...

ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ-ਸ਼ਰਟ ਨੂੰ ਲੈ ਕੇ ਰਾਹੁਲ ਗਾਂਧੀ ਨਾਲ ਸ਼ੁਰੂ ਹੋਈ ਸੀ ਨਾਰਾਜ਼ਗੀ ਦਾ ਖ਼ੁਲਾਸਾ

ਲੁਧਿਆਣਾ – ਕਾਂਗਰਸ ਛੱਡ ਭਾਜਪਾ ’ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਆਲੋਚਨਾ ਦਾ ਸਾਹਮਣਾ ਕਰ ਰਹੇ ਲੁਧਿਆਣਾ ਦੇ ਮੌਜੂਦਾ ਐੱਮ. ਪੀ. ਰਵਨੀਤ ਬਿੱਟੂ ਨੇ ਵੱਡਾ ਖ਼ੁਲਾਸਾ...

ਸਿਡਨੀ ਏਅਰਪੋਰਟ ਨੇ ਲਾਈ ਯਾਤਰੀਆਂ ਦੇ ਗੁੰਮ ਹੋਏ ਸਮਾਨ ਦੀ ਆਨਲਾਈਨ ਸੇਲ

ਮੈਲਬੋਰਨ – ਸਿਡਨੀ ਏਅਰਪੋਰਟ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਅਜਿਹੀਆਂ ਆਈਟਮਾਂ ਦੀ ਸੇਲ ਲਾਈ ਗਈ ਹੈ, ਜੋ ਏਅਰਪੋਰਟ ਦੇ ਯਾਤਰੀਆਂ ਦੀ ਲੋਸਟ ਪ੍ਰਾਪਰਟੀਆਂ ਦੀ ਸੂਚੀ...

ਮਸ਼ਹੂਰ ਬਿਊਟੀ ਕੁਈਨ ਦਾ ਰੈਸਟੋਰੈਂਟ ‘ਚ ਗੋਲੀਆਂ ਮਾਰ ਕੇ ਕਤਲ

ਸਾਬਕਾ ਮਿਸ ਇਕਵਾਡੋਰ ਮੁਕਾਬਲੇਬਾਜ਼ ਲੈਂਡੀ ਪਰਰਾਗਾ ਗੋਇਬੁਰੋ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਕਵੇਵੇਦੋ ਸ਼ਹਿਰ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ...

ਆਸਟ੍ਰੇਲੀਆਈ ਪੁਲਸ ਨੇ ਪਰਥ ‘ਚ ਚਾਕੂ ਨਾਲ ਲੈਸ 16 ਸਾਲਾ ਮੁੰਡੇ ਨੂੰ ਮਾਰੀ ਗੋਲੀ

ਮੈਲਬੌਰਨ – ਆਸਟ੍ਰੇਲੀਆ ਦੇ ਪੱਛਮੀ ਤੱਟੀ ਸ਼ਹਿਰ ਪਰਥ ਵਿੱਚ ਇਕ ਵਿਅਕਤੀ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ 16 ਸਾਲਾ ਮੁੰਡੇ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ।...

ਮੁੜ ਮੁਸ਼ਕਿਲਾਂ ‘ਚ ਘਿਰਿਆ ਐਲਵਿਸ਼ ਯਾਦਵ, ED ਨੇ ਇਸ ਮਾਮਲੇ ‘ਚ ਦਰਜ ਕੀਤੀ FIR

ਇਕ ਵਾਰ ਮੁੜ ਐਲਵਿਸ਼ ਯਾਦਵ ਮੁਸ਼ਕਿਲਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਦਰਅਸਲ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗੌਤਮ ਬੁੱਧ ਨਗਰ ਪੁਲਸ ਵਲੋਂ ਐਲਵਿਸ਼ ਖ਼ਿਲਾਫ਼ ਦਰਜ...

ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ ‘ਚ ਹੋਈ ਚੋਰੀ

ਜਲੰਧਰ – ਪਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਦਫ਼ਤਰ ‘ਚ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਕਾਲੀ ਐਕਟਿਵਾ...

ਗਾਇਕ ਗਿੱਪੀ ਗਰੇਵਾਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਟੇਕਿਆ ਮੱਥਾ

ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ...

ਨਵਜੋਤ ਸਿੰਘ ਸਿੱਧੂ ਨੇ ਪਤਨੀ ਦੀ ਸਿਹਤ ਬਾਰੇ ਦਿੱਤੀ ਅਪਡੇਟ

ਜਲੰਧਰ- ਭਾਰਤ ਦੇ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵੋਜਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੀ ਹੈ। ਬੀਤੇ ਦਿਨੀਂ ਉਨ੍ਹਾਂ ਦੀ ਸਰਜਰੀ...

ਨਿਊਜੀਲੈਂਡ15 ਸਾਲਾ ਬੱਚੇ ਨੇ ਦੁਨੀਆਂ ਭਰ ਵਿੱਚ ਕੀਤਾ ਮਾਪਿਆਂ

ਆਕਲੈਂਡ – ਨਿਊਜੀਲੈਂਡ ਦੇ ਟਾਕਾਪੁਨਾ ਵਿਖੇ ਵੇਸਟਲੇਕ ਬੋਏ ਹਾਈ ਸਕੂਲ ਵਿੱਚ ਪੜ੍ਹਦੇ ਐਲੇਕਸ ਲਿਏਂਗ ਦੀਆਂ ਲੱਤਾਂ ਟਾਕਾਪੁਨਾ ਲਾਇਬ੍ਰੇਰੀ ਵਿੱਚ ਹੁੰਦੀਆਂ ਹਨ ਤੇ ਉਸਦਾ ਦਿਮਾਗ ਅਸਮਾਨ...

Auckland ਦੇ Swimming Pool ‘ਤੇ ਵਾਪਰੀ ਵੱਡੀ ਘਟਨਾ

ਆਕਲੈਂਡ- ਆਕਲੈਂਡ ਦੇ ਇੱਕ ਪੂਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਇੱਕ ਬੱਚਾ ਗੰਭੀਰ ਹਾਲਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਸ਼ਨੀਵਾਰ ਸ਼ਾਮ 4.15...

ਦੁਕਾਨਾਂ ਸਟੋਰਾਂ ਤੋਂ ਬਾਅਦ ਹੁਣ ਬੱਸ ਅੱਡੇ ਆਏ ਲੁਟੇਰਿਆਂ ਦੇ ਨਿਸ਼ਾਨੇ ‘ਤੇ

ਆਕਲੈਂਡ- ਵੈਸਟ ਆਕਲੈਂਡ ਦੇ ਬੱਸ ਸਟਾਪ ‘ਤੇ ਨੌਜਵਾਨਾਂ ਵੱਲੋਂ ਦੋ ਵਿਅਕਤੀਆਂ ਨੂੰ ਲੁੱਟਣ ਅਤੇ ਧਮਕੀਆਂ ਦੇਣ ਦੇ ਮਾਮਲੇ ‘ਚ ਪੁਲਿਸ ਨੇ ਚਸ਼ਮਦੀਦਾਂ ਨੂੰ ਅੱਗੇ ਆਉਣ...

ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ 3 ਪੰਜਾਬੀ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ

ਆਕਲੈਂਡ – ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ 3 ਪੰਜਾਬੀਆਂ ਨੂੰ ਚਾਰਜ ਤੇ ਗ੍ਰਿਫਤਾਰ ਕੀਤਾ ਹੈ। ਹਰਦੀਪ ਸਿੰਘ ਜਿਨ੍ਹਾਂ...

ਮੁੰਬਈ ਦੇ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਦੀ ਮਿਹਨਤ ‘ਤੇ ਫੇਰਿਆ ਪਾਣੀ

ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ ‘ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਮੁਜ਼ਾਹਿਰਾ ਕਰ ਕੇ ਧਮਾਕੇਦਾਰ ਬੱਲੇਬਾਜ਼ਾਂ ਨਾਲ ਸਜੀ ਮੁੰਬਈ...

ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਨਵਾਂ ਮੋੜ

ਅਬੋਹਰ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਵਿਚੋਂ ਇਕ ਅਨੁਜ ਥਾਪਨ ਦੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਨਾਲ ਉਸਦਾ ਪਰਿਵਾਰ ਸਦਮੇ ਵਿਚ ਹਨ।...

ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ ‘ਤੇ ਸੁੱਟੀ ਜੁੱਤੀ, ਦੋਸ਼ੀ ਗ੍ਰਿਫ਼ਤਾਰ

ਆਗਰਾ — ਰਾਸ਼ਟਰੀ ਸ਼ੋਸ਼ਿਤ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਿਆ ‘ਤੇ ਸ਼ੁੱਕਰਵਾਰ ਨੂੰ ਆਗਰਾ ‘ਚ ਰੈਲੀ ਦੌਰਾਨ ਇਕ...

ਪ੍ਰਜਵਲ ਰੇਵੰਨਾ ਨੇ ਆਪਣੀ ਹੀ ਪਾਰਟੀ ਵਰਕਰ ਨਾਲ ਹਥਿਆਰ ਦੀ ਨੋਕ ‘ਤੇ ਕੀਤਾ ਜਬਰ-ਜਿਨਾਹ

ਬੈਂਗਲੁਰੂ – ਜਨਤਾ ਦਲ (ਸੈਕੂਲਰ) ਦੇ ਨੇਤਾ ਅਤੇ ਕਰਨਾਟਕ ਦੀ ਹਾਸਨ ਲੋਕ ਸਭਾ ਸੀਟ ਤੋਂ ਰਾਜਗ ਦੇ ਉਮੀਦਵਾਰ ਪ੍ਰਜਵਲ ਰੇਵੰਨਾ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ...

ਵੋਟ ਪਾਉਣ ਪਹੁੰਚੇ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਲੋਂ ਹੋਈ ਵੱਡੀ ਭੁੱਲ

ਲੰਡਨ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇਸ਼ ਦੀਆਂ ਸਥਾਨਕ ਚੋਣਾਂ ‘ਚ ਵੋਟ ਪਾਉਣ ਲਈ ਪਹੁੰਚੇ ਪਰ ਆਪਣਾ ਪਛਾਣ ਪੱਤਰ (ਆਈ.ਡੀ.) ਨਾਲ ਲਿਆਉਣਾ...