Month: May 2024

ਦੱਖਣੀ ਆਸਟ੍ਰੇਲੀਆ ਸਰਕਾਰ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਲਗਾਵੇਗੀ ਪਾਬੰਦੀ

ਕੈਨਬਰਾ – ਦੱਖਣੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਪੀਟਰ ਮੈਲਿਨੋਸਕਾਸ ਦੇ ਪ੍ਰਸਤਾਵ ਦੇ ਤਹਿਤ ਦੇਸ਼ ਵਿਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਸੋਸ਼ਲ ਮੀਡੀਆ...

ਨਿਊਜ਼ੀਲੈਂਡ ਦੇ ਇਲਾਕੇ ‘ਚ 24 ਘੰਟਿਆਂ ਦੌਰਾਨ 4 ਵਾਰ ਆਇਆ ਭੂਚਾਲ

ਯੂਐਸ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਨਿਊਜ਼ੀਲੈਂਡ ਦੇ ਉੱਤਰ-ਪੂਰਬ ਵਿੱਚ ਕੇਰਮਾਡੇਕ ਟਾਪੂ ਦੇ ਨੇੜੇ ਪਿਛਲੇ 24 ਘੰਟਿਆਂ ਵਿੱਚ ਚਾਰ ਭੂਚਾਲਾਂ ਦੀ ਰਿਪੋਰਟ ਕੀਤੀ ਹੈ। ਪਹਿਲਾ 5.4...

80,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਅਡਾਨੀ ਇੰਟਰਪ੍ਰਾਈਜ਼ਿਜ਼

ਨਵੀਂ ਦਿੱਲੀ  – ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਦੀ ਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜ਼ਿਜ਼ ਨੇ ਚਾਲੂ ਵਿੱਤੀ ਸਾਲ (2024-25) ’ਚ ਵੱਖ-ਵੱਖ ਕਾਰੋਬਾਰ...

ਕੋਲਕਾਤਾ ਸਾਹਮਣੇ ਗੁਜਰਾਤ ਲਈ ਭਲਕੇ ‘ਕਰੋ ਜਾਂ ਮਰੋ’ ਦਾ ਮੁਕਾਬਲਾ

ਅਹਿਮਦਾਬਾਦ – ਕਪਤਾਨ ਸ਼ੁਭਮਨ ਗਿੱਲ ਦੀ ਫਾਰਮ ਵਿਚ ਵਾਪਸੀ ਤੋਂ ਉਤਸ਼ਾਹਿਤ ਗੁਜਰਾਤ ਟਾਈਟਨਸ ਨੂੰ ਜੇਕਰ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦੇ ਰੱਖਣਾ ਹੈ...

ਦੁਬਈ ‘ਚ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ਮਿਲਿਆ ‘ਬੈਸਟ ਜਰਨਲਿਸਟ ਆਫ ਪੰਜਾਬੀ ਡਾਇਸਪੋਰਾ’ ਐਵਾਰਡ

ਜਲੰਧਰ : ਯੂਨਾਈਟਿਡ ਅਰਬ ਅਮੀਰਾਤ ਦੇ ਦੁਬਈ ਵਿਖੇ ਅੱਜ ‘ਦੁਬਈ ਇੰਟਰਨੈਸ਼ਨਲ ਬਿਜ਼ਨੈਸ ਐਵਾਰਡ’ ਪਿਕਸੀ ਜਾਬ ਐਂਡ ਪੰਜ ਦਰਿਆ ਯੂ.ਕੇ. ਵਲੋਂ ਕਰਵਾਇਆ ਗਿਆ, ਜਿਸ ਵਿਚ ‘ਜਗ ਬਾਣੀ’ ਦੇ...

ਪੰਜਾਬ ਦੀ ਸਿਆਸਤ ‘ਚ ਇਕ ਹੋਰ ਵੱਡਾ ਧਮਾਕਾ, ਬੈਂਸ ਭਰਾਵਾਂ ਨੇ ਫੜਿਆ ਕਾਂਗਰਸ ਦਾ ‘ਹੱਥ’

ਲੁਧਿਆਣਾ – ਆਗਾਮੀ ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਦੀ ਸਿਆਸਤ ‘ਚ ਲਗਾਤਾਰ ਫੇਰ ਬਦਲ ਜਾਰੀ ਹਨ। ਅਜਿਹੇ ‘ਚ ਇਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ...

Aurora Borealis ਕਾਰਨ ਬਦਲਿਆ ਆਸਮਾਨ ਦਾ ਰੰਗ

 ਤੀਬਰ ਸੂਰਜੀ ਤੂਫਾਨ ਕਾਰਨ, ਰੂਸ, ਯੂਕ੍ਰੇਨ, ਜਰਮਨੀ, ਸਲੋਵੇਨੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਅਰੋਰਾ ਬੋਰੇਲਿਸ ਦੇ ਸ਼ਾਨਦਾਰ ਦ੍ਰਿਸ਼ ਦੇਖੇ ਗਏ। ਇਸ ਕਾਰਨ ਆਸਮਾਨ ਦਾ ਰੰਗ ਹਰਾ,...

ਨਿਊਜ਼ੀਲੈਂਡ ਦੇ ਧਮਾਕੇਦਾਰ ਓਪਨਰ ਨੇ ਕੀਤਾ ਸੰਨਿਆਸ ਦਾ ਐਲਾਨ

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਕੋਲਿਨ ਮੁਨਰੋ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ...

ਦੁਬਈ ਜਾਣ ਵਾਲੀ ਫਲਾਈਟ ‘ਚ ਟਾਇਲਟ ‘ਚੋਂ ਨਿਕਲੇ ਵਿਅਕਤੀ ਨੇ ਕੀਤਾ ਦੁਰਵਿਵਹਾਰ

ਮੰਗਲੁਰੂ : ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੀ ਸ਼ਿਕਾਇਤ ਤੋਂ ਬਾਅਦ ਦੁਬਈ ਅਤੇ ਮੈਂਗਲੁਰੂ ਵਿਚਕਾਰ ਉਡਾਣ ਦੌਰਾਨ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਇੱਕ ਯਾਤਰੀ...

ਗਾਇਕਾ ਨੇਹਾ ਕੱਕੜ ਨੇ ਲਾਈਵ ਸ਼ੋਅ ‘ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਵੀ ਉਸ ਦਾ ਨਾਮ ਸੁਰਖੀਆਂ ‘ਚ ਛਾਇਆ ਰਹਿੰਦਾ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਤੋਂ ਲੈ...

ਗਾਇਕ ਜੌਰਡਨ ਸੰਧੂ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਜੇ ਜੱਟ ਵਿਗੜ ਗਿਆ’ ਦਾ ਗੀਤ ‘ਵੈਲਪੁਣਾ’

ਨਿਰਦੇਸ਼ਕ ਮਨੀਸ਼ ਭੱਟ ਅਤੇ ਗਾਇਕ, ਅਦਾਕਾਰ ਜੈ ਰੰਧਾਵਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਜੇ ਜੱਟ ਵਿਗੜ ਗਿਆ’ ਨੂੰ ਲੈ ਕੇ ਸੁਰਖੀਆਂ ਛਾਏ ਹੋਏ ਹਨ।...

ਪੰਜਾਬ ਪੁਲਸ ਨੇ ਅੰਤਰਰਾਜੀ ਡਰੱਗ ਨੈੱਟਵਰਕ ਦਾ ਕੀਤਾ ਪਰਦਾਫਾਸ਼

ਚੰਡੀਗੜ੍ਹ – ਫਾਰਮਾ ਓਪੀਆਡਜ਼ ਵਿਰੁੱਧ ਵੱਡੀ ਖੁਫੀਆ ਕਾਰਵਾਈ ਕਰਦੇ ਹੋਏ ਪੰਜਾਬ ਦੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਸਥਿਤ ਫਾਰਮਾ ਫੈਕਟਰੀ ਤੋਂ ਚੱਲ...

ਰੋਡ ਸ਼ੋਅ ‘ਚ ਹੁੱਲ੍ਹੜਬਾਜ਼ੀ ਕਰਨ ਵਾਲਿਆਂ ‘ਤੇ ਪੁਲਸ ਦੀ ਸਖ਼ਤ ਕਾਰਵਾਈ

ਚੰਡੀਗੜ੍ਹ : ਉਮੀਦਵਾਰ ਵੱਲੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਰੋਡ ਸ਼ੋਅ ਦੌਰਾਨ ਵਰਕਰਾਂ ਨੇ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਪੁਲਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 10...

ਅੱਜ ਪੱਛਮੀ ਬੰਗਾਲ ਦੌਰੇ ‘ਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ

ਕੋਲਕਾਤਾ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮੀ ਬੰਗਾਲ ‘ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਸ਼ਨੀਵਾਰ ਰਾਤ ਕੋਲਕਾਤਾ ਪਹੁੰਚੇ ਅਤੇ ਅਗਲੇ ਦਿਨ ਸੂਬੇ ‘ਚ ਚਾਰ ਰੈਲੀਆਂ...

ਪਦਮਸ਼੍ਰੀ ਸੁਰਜੀਤ ਪਾਤਰ ਦੇ ਦਿਹਾਂਤ ਨਾਲ ਵਿਦੇਸ਼ੀ ਧਰਤੀ ‘ਤੇ ਛਾਇਆ ਸੋਗ

ਵੈਨਕੂਵਰ  -ਪੰਜਾਬ ਦੇ ਮਸ਼ਹੂਰ ਸ਼ਾਇਰ, ਕਵੀ, ਲੇਖਕ ਤੇ ਗੀਤਕਾਰ ਸੁਰਜੀਤ ਪਾਤਰ ਦੇ ਅਚਾਨਕ ਹੋਏ ਦਿਹਾਂਤ ‘ਤੇ ਜਿੱਥੇ ਕਿ ਸਮੁੱਚੇ ਸਹਿਤ ਜਗਤ ‘ਚ ਸੋਗ ਦੀ ਲਹਿਰ...

ਆਸਟ੍ਰੇਲੀਆ ‘ਚ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਦੀ ਜਾਂਚ ਲਈ ਸੰਸਦੀ ਕਮੇਟੀ ਦਾ ਗਠਨ

ਕੈਨਬਰਾ : ਆਸਟ੍ਰੇਲੀਆਈ ਸਰਕਾਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਦੀ ਜਾਂਚ ਅਤੇ ਰਿਪੋਰਟ ਦੇਣ ਲਈ ਇੱਕ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਯੋਜਨਾ ਦਾ ਐਲਾਨ...

ਨਿਊਜ਼ੀਲੈਂਡ ‘ਚ ਪੰਜਾਬੀ ਬੋਲੀ ਨਾਲ ਜੋੜਨ ਲਈ Club ਨੇ ਖੋਲ੍ਹਿਆ ਬਿਨਾਂ ਫੀਸ ਵਾਲਾ ਸਕੂਲ 

ਆਕਲੈਂਡ– Hamilton Youth Club ਨਿਊਜ਼ੀਲੈਂਡ ਨੇ ਖੇਡਾਂ ਦੇ ਖੇਤਰ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਬੱਚਿਆਂ ਨੂੰ ਖੇਡਾਂ ਦੀ ਫ੍ਰੀ ਸਿਖਲਾਈ...

ਭਾਰਤੀਆਂ ਨੇ ਬਣਾਇਆ ਨਵਾਂ ਰਿਕਾਰਡ, ਇੱਕ ਸਾਲ ‘ਚ ਵਿਦੇਸ਼ਾਂ ਤੋਂ ਘਰ ਭੇਜੇ 111 ਬਿਲੀਅਨ ਡਾਲਰ

ਵਿਦੇਸ਼ਾਂ ਤੋਂ ਪੈਸੇ ਘਰ ਭੇਜਣ ਵਾਲਿਆਂ ਵਿੱਚ ਭਾਰਤੀ ਸਭ ਤੋਂ ਉੱਪਰ ਹਨ। ਸੰਯੁਕਤ ਰਾਸ਼ਟਰ ਪ੍ਰਵਾਸ ਏਜੰਸੀ ਨੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਸਾਲ 2022...

ਸ਼ਾਕਿਬ ਅਲ ਹਸਨ ਨੇ ਪਾਰ ਕਰ ਦਿੱਤੀ ਹੱਦ, ਪ੍ਰਸ਼ੰਸਕ ‘ਤੇ ਚੁੱਕਿਆ ਹੱਥ 

ਸ਼ਾਕਿਬ ਅਲ ਹਸਨ ਬੰਗਲਾਦੇਸ਼ ਦੇ ਸਭ ਤੋਂ ਮਸ਼ਹੂਰ ਕ੍ਰਿਕਟਰ ਹਨ। ਸਟਾਰ ਆਲਰਾਊਂਡਰ ਨੇ ਲੰਬੇ ਸਮੇਂ ਤੱਕ ਬੰਗਲਾਦੇਸ਼ ਕ੍ਰਿਕਟ ਦੀ ਸੇਵਾ ਕੀਤੀ ਹੈ ਅਤੇ ਟੀਮ ਲਈ...

ਜਾਹਨਵੀ ਕਪੂਰ ਨੇ ਪਾਰਦਰਸ਼ੀ ਡਰੈੱਸ ‘ਚ ਕਰਵਾਇਆ ਫੋਟੋਸ਼ੂਟ

ਮੁੰਬਈ: ‘ਧੜਕ ਗਰਲ’ ਜਾਹਨਵੀ ਕਪੂਰ ਅਦਾਕਾਰੀ ਦੇ ਨਾਲ-ਨਾਲ ਆਪਣੀ ਬੋਲਡਨੈੱਸ ਲਈ ਵੀ ਜਾਣੀ ਜਾਂਦੀ ਹੈ। ਜਾਹਨਵੀ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ...

ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਕਿਤਾਬ ਦੀ ਦੁਬਈ ‘ਚ ਵੀ ਬੱਲੇ-ਬੱਲੇ

ਦੁਬਈ : ਫੋਕ ਸਟੂਡੀਓਜ਼ ਈਵੈਂਟਸ ਆਰਗੇਨਾਈਜ਼ਰ, ਦੁਬਈ ਵੱਲੋਂ ਸਾਬੀ ਸਾਂਝ ਦੀ ਸਰਪ੍ਰਸਤੀ ਹੇਠ ਪ੍ਰਸਿੱਧ ਲੇਖਕ ਅਤੇ ਗਾਇਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ਨਵੀਂ ਕਿਤਾਬ ”ਹੈਲੋ...

ਭਾਰਤ ਨੇ ਸੰਯੁਕਤ ਰਾਸ਼ਟਰ ਦੇ ਅੱਤਵਾਦ ਵਿਰੋਧੀ ਫੰਡ ‘ਚ ਦਿੱਤੇ 5 ਲੱਖ ਡਾਲਰ

ਸੰਯੁਕਤ ਰਾਸ਼ਟਰ – ਭਾਰਤ ਨੇ ਸੰਯੁਕਤ ਰਾਸ਼ਟਰ ਅੱਤਵਾਦ ਵਿਰੋਧੀ ਫੰਡ ਵਿਚ 500,000 ਡਾਲਰ ਦਾ ਯੋਗਦਾਨ ਪਾਇਆ ਹੈ, ਜੋ ਅੱਤਵਾਦ ਖ਼ਿਲਾਫ਼ ਵਿਸ਼ਵਵਿਆਪੀ ਲੜਾਈ ਵਿਚ ਬਹੁਪੱਖੀ ਯਤਨਾਂ ਦਾ...

ਬਾਈਡੇਨ ਅਤੇ ਟਰੰਪ ਨੇ ਇੰਡੀਆਨਾ ਪ੍ਰਾਇਮਰੀ ਚੋਣਾਂ ‘ਚ ਹਾਸਲ ਕੀਤੀ ਜਿੱਤ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇੰਡੀਆਨਾ ਸੂਬੇ ਵਿਚ ਹੋਈਆਂ ਪ੍ਰਾਇਮਰੀ...

ਆਸਟ੍ਰੇਲੀਆ ‘ਚ ਕਰਨਾਲ ਦੇ ਨੌਜਵਾਨ ਦੇ ਕਤਲ ਦੇ ਦੋਸ਼ ‘ਚ ਦੋ ਭਰਾ ਗ੍ਰਿਫ਼ਤਾਰ

ਬੀਤੇ ਦਿਨੀਂ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਹਰਿਆਣਾ ਦੇ ਕਰਨਾਲ ਦੇ ਗਗਸੀਨਾ ਪਿੰਡ ਦੇ ਇੱਕ 22 ਸਾਲਾ ਨੌਜਵਾਨ ਵਿਦਿਆਰਥੀ ਦੀ ਕਥਿਤ ਤੌਰ ‘ਤੇ ਚਾਕੂ ਮਾਰ ਕੇ...