ਵਾਹਨਾਂ ਦੀ ਸਪੀਡ ਮਾਪਣ ਵਾਲੇ ਯੰਤਰਾਂ ਲਈ ਸਰਕਾਰ ਲਿਆਏਗੀ ਨਵੇਂ ਨਿਯਮ
ਨਵੀਂ ਦਿੱਲੀ : ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਸੜਕਾਂ ‘ਤੇ ਵਾਹਨਾਂ ਦੀ ਗਤੀ ਨੂੰ ਮਾਪਣ ਲਈ ਵਰਤੇ ਜਾਣ ਵਾਲੇ ਮਾਈਕ੍ਰੋਵੇਵ ਡੋਪਲਰ ਰਾਡਾਰ ਯੰਤਰਾਂ ਲਈ ਡਰਾਫਟ ਨਿਯਮਾਂ...
ਦੀਪਤੀ ਨੇ ਵਿਸ਼ਵ ਪੈਰਾ ਚੈਂਪੀਅਨਸ਼ਿਪ ’ਚ 400 ਮੀਟਰ ਟੀ 20 ’ਚ ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨਾ
ਕੋਬੇ – ਭਾਰਤ ਦੀ ਦੀਪਤੀ ਜੀਵਨਜੀ ਨੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ 400 ਮੀਟਰ ਟੀ20 ਰੇਸ ਵਿਚ 55.07 ਸੈਕੰਡ ਦੇ ਵਿਸ਼ਵ ਰਿਕਾਰਡ ਨਾਲ...
ਮਲੇਸ਼ੀਆ ਮਾਸਟਰਸ ’ਚ ਖਿਤਾਬ ਦਾ ਸੋਕਾ ਖਤਮ ਕਰਨ ਉਤਰੇਗੀ ਸਿੰਧੂ
ਕੁਆਲਾਲੰਪੁਰ– ਬ੍ਰੇਕ ਤੋਂ ਪਰਤੀ ਪੀ. ਵੀ. ਸਿੰਧੂ ਓਲੰਪਿਕ ਤੋਂ ਪਹਿਲਾਂ ਇੱਥੇ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿਚ ਜਿੱਤ ਦਰਜ ਕਰਕੇ ਆਪਣਾ ਮਨੋਬਲ...
ਡਾ. ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ‘ਚ ਪੁੱਜੇ CM ਭਗਵੰਤ ਮਾਨ
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਸੁਰਜੀਤ ਪਾਤਰ...
‘ਥੈਂਕਸ ਫਾਰ ਕਮਿੰਗ’ ਦੇ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ
ਮੁੰਬਈ – ਅਭਿਨੇਤਰੀ ਭੂਮੀ ਪੇਡਨੇਕਰ ਦੀ ਫ਼ਿਲਮ ‘ਥੈਂਕਸ ਫਾਰ ਕਮਿੰਗ’ ‘ਚ ਨਜ਼ਰ ਆਏ ਸੁਸ਼ਾਂਤ ਦਿਗਵੀਕਰ ਦੇ ਘਰ ਹਾਦਸਾ ਵਾਪਰ ਗਿਆ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ।...
ਮਸ਼ਹੂਰ ਕਾਮੇਡੀਅਨ ਨੂੰ ਇਸ ਨਾਮੀ ਹਸਤੀ ਨੂੰ ਰੋਸਟ ਕਰਨਾ ਪਿਆ ਮਹਿੰਗਾ
ਮੁੰਬਈ : ਸਟੈਂਡਅੱਪ ਕਾਮੇਡੀਅਨ ਆਸ਼ੀਸ਼ ਸੋਲੰਕੀ BharatPe ਦੇ ਸੰਸਥਾਪਕ ਅਸ਼ਨੀਰ ਗਰੋਵਰ ਨੂੰ ਰੋਸਟ ਕਰਕੇ ਮੁਸ਼ਕਿਲਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ‘ਪ੍ਰੀਟੀ ਗੁੱਡ ਰੋਸਟ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਫੜਿਆ ਭਾਜਪਾ ਦਾ ਪੱਲਾ
ਜਲੰਧਰ : ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਉਨ੍ਹਾਂ...
ਭਾਜਪਾ ਨੂੰ ਝਟਕਾ, ਹਾਈ ਕੋਰਟ ਨੇ ਲਾਈ ਇਸ਼ਤਿਹਾਰਾਂ ’ਤੇ ਪਾਬੰਦੀ
ਕੋਲਕਾਤਾ- ਕਲਕੱਤਾ ਹਾਈ ਕੋਰਟ ਨੇ ਸੋਮਵਾਰ ਨੂੰ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ’ਤੇ ਅਗਲੇ ਹੁਕਮਾਂ ਤੱਕ ਤ੍ਰਿਣਮੂਲ ਕਾਂਗਰਸ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਅਪਮਾਨਜਨਕ...
ਖੜਗੇ ਦਾ ਯੂ-ਟਰਨ, ਬੋਲੇ- ਅਧੀਰ ਰੰਜਨ ਕਾਂਗਰਸ ਦੇ ‘ਲੜਾਕੂ ਸਿਪਾਹੀ’
ਨਵੀਂ ਦਿੱਲੀ – ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਸੁਪਰੀਮੋ ਮਮਤਾ ਬੈਨਰਜੀ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਣ ਵਾਲੇ ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਅਧੀਰ ਰੰਜਨ...
ਈਰਾਨ ਦੇ ਰਾਸ਼ਟਰਪਤੀ ਰਇਸੀ ਦੀ ਹੈਲੀਕਾਪਟਰ ਹਾਦਸੇ ‘ਚ ਮੌਤ
ਤਹਿਹਾਨ– ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ।...
ਅਮਰੀਕੀ ਸ਼ਹਿਰ ਸਵਾਨਾ ‘ਚ ਗੋਲੀਬਾਰੀ, 11 ਲੋਕ ਜ਼ਖਮੀ
ਵਾਸ਼ਿੰਗਟਨ – ਅਮਰੀਕਾ ਦੇ ਜਾਰਜੀਆ ਸੂਬੇ ਦੇ ਸਵਾਨਾ ਸ਼ਹਿਰ ‘ਚ ਸ਼ਨੀਵਾਰ ਅੱਧੀ ਰਾਤ ਨੂੰ ਹੋਈ ਗੋਲੀਬਾਰੀ ‘ਚ 11 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਪੁਲਸ...
NSW ‘ਚ ਘਰੇਲੂ ਹਿੰਸਾ ਦੀ ਕਾਰਵਾਈ ‘ਚ 500 ਤੋਂ ਵੱਧ ਗ੍ਰਿਫ਼ਤਾਰ
ਸਿਡਨੀ- ਆਸਟ੍ਰੇਲੀਆ ਵਿਖੇ ਨਿਊ ਸਾਊਥ ਵੇਲਜ਼ (NSW) ਵਿੱਚ ਘਰੇਲੂ ਹਿੰਸਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਦਿਨਾਂ ਦੀ ਕਾਰਵਾਈ ਦੌਰਾਨ 550 ਤੋਂ ਵੱਧ ਲੋਕਾਂ ਨੂੰ ਚਾਰਜ ਕੀਤਾ...
ਮੈਲਬੌਰਨ ‘ਚ ਜਸਮੀਤ ਸਿੰਘ ਪੰਨੂ ਨੇ ਚੋਣ ਮੁਹਿੰਮ ਦਾ ਕੀਤਾ ਆਗਾਜ਼
ਮੈਲਬੌਰਨ : ਮੈਲਬੌਰਨ ਦੇ ਇਲਾਕੇ ਏਂਟਰੀ (ਵੁੱਡਲੀ) ਵਿੱਖੇ ਜਸਮੀਤ ਸਿੰਘ ਪੰਨੂ ਨੇ ਆਉਣ ਵਾਲੀਆਂ ਕੋਂਸਲ ਚੋਣਾਂ ਲਈ ਚੋਣ ਮੁਹਿੰਮ ਦਾ ਰਸਮੀ ਤੌਰ ‘ਤੇ ਆਗਾਜ਼ ਕਰ ਦਿੱਤਾ...
ਸਿਡਨੀ ‘ਚ ਲੱਗੀਆਂ ਵਿਸਾਖੀ ਦੀਆਂ ਰੌਣਕਾਂ
ਸਿਡਨੀ :- ਸਿਡਨੀ ਵਿਖੇ ਬੀਤੇ ਦਿਨ ਹੋਏ ਵਿਸਾਖੀ ਮੇਲੇ ਦੀਆਂ ਧੁੰਮਾਂ ਪੂਰੇ ਸਿਡਨੀ ਵਿੱਚ ਦੇਖਣ ਨੂੰ ਮਿਲੀਆਂ। 19 ਮਈ ਨੂੰ ਬਲੈਕਟਾਊਨ ਦੇ ਸ਼ੋਅ ਗਰਾਊਂਡ ਵਿੱਚ ਹੋਏ...
ਫੇਸਬੁੱਕ ਤੇ ਨਾਈਕੀ ਦੀ ਸਾਬਕਾ ਮੈਨੇਜਰ ਨੂੰ ਧੋਖਾਧੜੀ ਮਾਮਲੇ ‘ਚ ਜੇਲ੍ਹ ਦੀ ਸਜ਼ਾ
ਨਿਊਯਾਰਕ – ਫੇਸਬੁੱਕ ਅਤੇ ਨਾਈਕੀ ਦੀ ਇੱਕ ਸਾਬਕਾ ਮੈਨੇਜਰ ਨੂੰ ਕੰਪਨੀਆਂ ਤੋਂ ਕੁੱਲ 5 ਮਿਲੀਅਨ ਤੋਂ ਵੱਧ ਦੀ ਚੋਰੀ ਕਰਨ ਲਈ ਪੰਜ ਸਾਲ ਅਤੇ ਤਿੰਨ...
ਦੱਖਣੀ ਆਸਟ੍ਰੇਲੀਆ ‘ਚ ਕਾਰ ਅਤੇ ਟਰੱਕ ਦੀ ਟੱਕਰ, ਦੋ ਲੋਕਾਂ ਦੀ ਦਰਦਨਾਕ ਮੌਤ
ਸਿਡਨੀ– ਦੱਖਣੀ ਆਸਟ੍ਰੇਲੀਆ (SA) ‘ਚ ਵਾਪਰੇ ਇਕ ਸੜਕ ਹਾਦਸੇ ‘ਚ ਇਕ ਆਦਮੀ ਅਤੇ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਗਈ...
ਸਿਰਫ ਇੱਕ ਹਫਤੇ ਦੀ ਟ੍ਰੈਨਿੰਗ ਤੇ ਤਨਖਾਹ $50 ਪ੍ਰਤੀ ਘੰਟੇ ਦੇ ਹਿਸਾਬ ਨਾਲ
ਮੈਲਬੋਰਨ – ਸਿਡਨੀ ਦੇ ਜੈਸਨ ਕੈਨੀ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਸਨੇ ਸਿਰਫ ਉਸਨੇ ਇੱਕ ਹਫਤੇ ਦੀ ਕੰਮ ਦੀ ਟ੍ਰੈਨਿੰਗ ਲਈ ਤੇ ਹੁਣ $50...
ਰਿਟਾਇਰਮੈਂਟ ਲਈ ਨਿਵੇਸ਼ ‘ਚ ਦੇਰੀ ਕਰਨਾ ਸਾਬਤ ਹੋ ਸਕਦਾ ਹੈ ਮਹਿੰਗਾ
ਚੰਡੀਗੜ੍ਹ : ਲੋਕ ਅਕਸਰ ਮਹੱਤਵਪੂਰਨ ਫੈਸਲੇ ਲੈਣ ਵਿੱਚ ਦੇਰੀ ਕਰਦੇ ਹਨ, ਖਾਸ ਕਰਕੇ ਜਦੋਂ ਰਿਟਾਇਰਮੈਂਟ ਲਈ ਨਿਵੇਸ਼ ਕਰਨ ਦੀ ਗੱਲ ਆਉਂਦੀ ਹੈ। ਰਿਟਾਇਰਮੈਂਟ ਦੀ ਯੋਜਨਾਬੰਦੀ...
ਭਾਰਤੀਆਂ ਨੂੰ ਵੀਜ਼ਾ ਮੁਕਤ ਐਂਟਰੀ ਦੇਵੇਗਾ ਰੂਸ; ਜਲਦ ਹੋਵੇਗਾ ਐਲਾਨ
ਨਵੀਂ ਦਿੱਲੀ – ਭਾਰਤ ਅਤੇ ਰੂਸ ਦੀ ਦੋਸਤੀ ਵਿੱਚ ਇੱਕ ਹੋਰ ਅਧਿਆਏ ਜੋੜਦੇ ਹੋਏ ਰੂਸ ਨੇ ਭਾਰਤੀਆਂ ਲਈ ਇੱਕ ਵਿਸ਼ੇਸ਼ ਯੋਜਨਾ ਦਾ ਐਲਾਨ ਕੀਤਾ ਹੈ।...
ਮਿਡਫੀਲਡਰ ਜਰਮਨਪ੍ਰੀਤ ਨੇ ਚੇਨਈਯਿਨ ਐੱਫਸੀ ਨਾਲ ਵਧਾਇਆ ਕਰਾਰ
ਚੇਨਈ : ਦੋ ਵਾਰ ਦੀ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਚੈਂਪੀਅਨ ਚੇਨਈਯਿਨ ਐੱਫਸੀ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਭਾਰਤੀ ਮਿਡਫੀਲਡਰ ਜਰਮਨਪ੍ਰੀਤ ਸਿੰਘ ਨੇ ਨਵੇਂ ਬਹੁ-ਸਾਲ ਦੇ...
ਲੀਗ ਸਟੇਜ ਦਾ ਆਖ਼ਰੀ ਮੁਕਾਬਲਾ ਵੀ ਮੀਂਹ ਦੀ ਭੇਂਟ ਚੜ੍ਹਿਆ
ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ‘ਚ ਆਈ.ਪੀ.ਐੱਲ. ਦਾ ਕੋਲਕਾਤਾ ਨਾਈਟ ਰਾਈਡਰਜ਼ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਜਾਣ ਵਾਲਾ ਮੁਕਾਬਲਾ ਬਾਰਿਸ਼ ਦੀ ਭੇਂਟ ਚੜ੍ਹ ਗਿਆ ਹੈ। ਲਗਾਤਾਰ...
ਪਦਮਸ਼੍ਰੀ ਐਵਾਰਡ ਤੋਂ ਬਾਅਦ ਹੁਣ ਬੈਸਟ MP ਦਾ ਐਵਾਰਡ ਜਿੱਤਣਾ ਚਾਹੁੰਦੀ ਕੰਗਨਾ ਰਣੌਤ
ਮੁੰਬਈ : ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨੇ ਫਿਲਮਾਂ ‘ਚ ਧਮਾਲਾਂ ਪਾਉਣ ਤੋਂ ਬਾਅਦ ਹੁਣ ਰਾਜਨੀਤੀ ‘ਚ ਐਂਟਰੀ ਕਰ ਲਈ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ...
ਡਿਪਰੈਸ਼ਨ ਕਾਰਨ ਸਾਊਥ ਦੇ ਮਸ਼ਹੂਰ ਐਕਟਰ ਨੇ ਕੀਤੀ ਖੁਦਕੁਸ਼ੀ
ਮੁੰਬਈ : ਇਸ ਵੇਲੇ ਦੀ ਵੱਡੀ ਖ਼ਬਰ ਸਾਊਥ ਫ਼ਿਲਮ ਇੰਡਸਟਰੀ ਤੋਂ ਆ ਰਹੀ ਹੈ ਕਿ ਅਭਿਨੇਤਾ ਚੰਦਰਕਾਂਤ ਨੇ ਖ਼ੁਦਕੁਸ਼ੀ ਕਰ ਲਈ ਹੈ। ਕੁਝ ਦਿਨ ਪਹਿਲਾਂ ਹੀ...
ਕਾਨਸ ਲੁੱਕ ਦੇ ਲਈ ਟ੍ਰੋਲ ਕਰਨ ਵਾਲਿਆਂ ਨੂੰ ਐਸ਼ਵਰਿਆ ਨੇ ਦਿੱਤਾ ਮੂੰਹਤੋੜ ਜਵਾਬ
ਮੁੰਬਈ : ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪਿਛਲੇ ਕੁਝ ਦਿਨਾਂ ਤੋਂ ਕਾਨਸ ਫ਼ਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਅਤੇ ਇਸ ਵਿੱਚ ਆਪਣੀ ਦਿੱਖ ਨੂੰ ਲੈ ਕੇ ਸੁਰਖੀਆਂ ਵਿੱਚ...
ਆਡੀਓ ਲੀਕ ਮਾਮਲੇ ‘ਚ ਬਿੱਟੂ ਨੇ ਤੋੜੀ ਚੁੱਪੀ
ਲੁਧਿਆਣਾ – ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਆਡੀਓ ਵਾਇਰਲ ਕਰਨ ਨੂੰ ਲੈ ਕੇ ਐੱਮ.ਪੀ. ਰਵਨੀਤ ਬਿੱਟੂ ਨੇ ਆਪਣੀ ਚੁੱਪ ਤੋੜ...
JP ਨੱਢਾ ਨੇ ਲੋਕਾਂ ਨੂੰ ‘ਆਪ’ ਨੂੰ ਸਬਕ ਸਿਖਾਉਣ ਦੀ ਕੀਤੀ ਅਪੀਲ
ਹਰਿਆਣਾ – ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਜੇ.ਪੀ. ਨੱਢਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਲੋਕਾਂ ਨੂੰ ਚੋਣਾਂ ‘ਚ ਪਾਰਟੀ...
24 ਮਈ ਨੂੰ ਹਿਮਾਚਲ ਆਉਣਗੇ PM ਮੋਦੀ, ਕੰਗਨਾ ਰਣੌਤ ਲਈ ਕਰਨਗੇ ਚੋਣ ਪ੍ਰਚਾਰ
ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਖੇਤਰ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਦੀ ਜਿੱਤ ਯਕੀਨੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਮੰਡੀ...
ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲਿਜਾ ਰਿਹਾ ਹੈਲੀਕਾਪਟਰ ਹੋਇਆ ਕ੍ਰੈਸ਼
ਦੁਬਈ – ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈ। ਰਾਇਸੀ ਪੂਰਬੀ ਅਜ਼ਰਬਾਈਜਾਨ ਦੇ ਦੌਰੇ ’ਤੇ ਸਨ। ਸਰਕਾਰੀ ਟੀ.ਵੀ....
ਸਲੋਹ ‘ਚ ਬਲਵਿੰਦਰ ਸਿੰਘ ਢਿੱਲੋਂ ਪਹਿਲੇ ਸਿੱਖ ਮੇਅਰ ਬਣ ਰਚਿਆ ਇਤਿਹਾਸ
ਸਲੋਹ – ਸਥਾਨਕ ਸ਼ਹਿਰ ਸਲੋਹ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਕੌਂਸਲਰ ਬਲਵਿੰਦਰ ਸਿੰਘ ਢਿੱਲੋਂ ਨੇ ਪਹਿਲੇ ਸਿੱਖ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਸਲੋਹ ਵਿੱਚ ਕੰਜ਼ਰਵੇਟਿਵ...
ਪੈਰਿਸ ਓਲੰਪਿਕ ‘ਚ ਪੰਜਾਬ ਤੇ ਭਾਰਤ ਦਾ ਨਾਮ ਚਮਕਾਏਗੀ ਸਿਫਤ ਕੌਰ ਸਮਰਾ
ਫਰੀਦਕੋਟ ਦੀ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ 2024 ਲਈ ਚੋਣ ਹੋਈ ਹੈ। ਇਸ ਤੋਂ ਪਹਿਲਾਂ ਵੀ ਸਿਫਤ ਕੌਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ...
ਨਿਊਜ਼ੀਲੈਂਡ ‘ਚ ਸ਼ੁਰੂ ਹੋਇਆ ਨਵਾਂ WhatsApp Scam
ਆਕਲੈਂਡ- ਵੈਲਿੰਗਟਨ ਵਿੱਚ ਇੱਕ ਵਟਸਐਪ Scam ਦੀਆਂ ਰਿਪੋਰਟਾਂ ਵਿੱਚ ਵਾਧੇ ਦੇ ਵਿਚਕਾਰ ਪੁਲਿਸ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇੰਸਪੈਕਟਰ ਪੈਟਰਿਕ...
ਸਾਊਥ ਆਈਲੈਂਡ ਲਈ ਭਾਰੀ ਬਰਫਬਾਰੀ ਦੀ ਚੇਤਾਵਨੀ ਹੋਈ ਜਾਰੀ
ਆਕਲੈਂਡ – ਮੈਟਸਰਵਿਸ ਨੇ ਸਾਊਥ ਆਈਲੈਂਡ ਲਈ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਕਾਰਨ ਟਰੈਵਲ ਕਰਨ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ...
ਭਾਰਤ ਨੂੰ ਮੈਨੂਫੈਕਚਰਿੰਗ ਸੈਕਟਰ ’ਚ ਤੇਜ਼ੀ ਲਿਆਉਣ ਦੀ ਲੋੜ : ਸੀਤਾਰਾਮਣ
ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਣ ਨੇ ਕਿਹਾ ਕਿ ਦੇਸ਼ ਨੂੰ ਕੌਮਾਂਤਰੀ ਮੁੱਲ ਲੜੀ ’ਚ ਆਪਣੀ ਹਿੱਸੇਦਾਰੀ ਵਧਾਉਣ ਅਤੇ ਆਤਮ ਨਿਰਭਰ ਬਣਨ ਲਈ ਆਪਣੇ ਨਿਰਮਾਣ...
ਕਰਨ ਔਜਲਾ ਨੇ ਬਾਪੂ ਦੀ 35 ਸਾਲ ਪੁਰਾਣੀ ਕਮੀਜ਼ ਪਾ ਕੇ ਸ਼ੂਟ ਕੀਤਾ ਨਵਾਂ ਗੀਤ
ਜਲੰਧਰ – ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਮੁੜ ਸੁਰਖੀਆਂ ‘ਚ ਆ ਗਿਆ ਹੈ। ਗਾਇਕ ਦੇ ਲਗਾਤਾਰ 2 ਗਾਣੇ ‘Goin Off’ ਤੇ ‘Winning Speech’ ਰਿਲੀਜ਼ ਹੋਏ...
ਪੰਜਾਬੀ ਗਾਇਕ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ
ਕਾਨਸ 2024 ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਧਮਾਕੇਦਾਰ ਐਂਟਰੀ ਕੀਤੀ। ਇਸ ਵੱਡੇ ਇਵੈਂਟ ‘ਚ ਸੁਨੰਦਾ ਸ਼ਰਮਾ ਨੇ ਭਾਰਤੀ ਪਹਿਰਾਵੇ...
ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮੀ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ
ਇਸ ਵੇਲੇ ਦੀ ਵੱਡੀ ਖ਼ਬਰ ਮਨੋਰੰਜਨ ਜਗਤ ਤੋਂ ਸਾਹਮਣੇ ਆ ਰਹੀ ਹੈ। ਜੀ ਹਾਂ, ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਕੰਵਲਜੀਤ ਸਿੰਘ ਦੇ ਮੁੰਬਈ ਸਥਿਤ...
‘ਆਪ’ ਨੇ ਹੰਸ ਰਾਜ ਹੰਸ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ
ਚੰਡੀਗੜ੍ਹ : ‘ਆਮ ਆਦਮੀ ਪਾਰਟੀ’ ਨੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਵਲੋਂ ਕਿਸਾਨਾਂ ਦੇ ਸਬੰਧ ਵਿਚ ਟਿੱਪਣੀ...
ਪਾਰਾ 45 ਡਿਗਰੀ ਤੋਂ ਪਾਰ; ਅਗਲੇ 5 ਦਿਨ ਪਵੇਗੀ ਰਿਕਾਰਡ ਤੋੜ ਗਰਮੀ
ਨਵੀਂ ਦਿੱਲੀ — ਉੱਤਰ-ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿਚ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਿਆ ਅਤੇ ਵੱਖ-ਵੱਖ ਥਾਵਾਂ ‘ਤੇ ਤਾਪਮਾਨ 45...
LPU ਨੇ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਦੀ ਰੈਂਕਿੰਗ ਹਾਸਲ ਕੀਤੀ
ਜਲੰਧਰ- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵੱਕਾਰੀ ਸਕਿਮਾਗੋ (SCImago) ਸੰਸਥਾਵਾਂ ਰੈਂਕਿੰਗ 2024 ਅਨੁਸਾਰ, 10 ਆਈ.ਆਈ.ਟੀ., 4 ਆਈ. ਆਈ. ਐੱਮ. ਤੇ ਇਕ ਆਈ.ਆਈ.ਆਈ.ਟੀ. ਨੂੰ ਪਛਾੜਦੇ ਹੋਏ ਇਕ...
ਮਾਲੀਵਾਲ ਮਾਮਲੇ ‘ਚ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ
ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਬਿਭਵ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਅਦਾਲਤ ਨੇ...
ਸ਼ੋਪੀਆਂ ‘ਚ ਅੱਤਵਾਦੀਆਂ ਨੇ ਸਾਬਕਾ ਸਰਪੰਚ ਦੀ ਗੋਲੀ ਮਾਰ ਕੀਤੀ ਹੱਤਿਆ
ਸ਼ੋਪੀਆਂ: ਸ਼ੋਪੀਆਂ ਜ਼ਿਲ੍ਹੇ ਦੇ ਹਰਪੋਰਾ ਇਲਾਕੇ ਵਿੱਚ ਸ਼ਨੀਵਾਰ ਨੂੰ ਇੱਕ ਸਾਬਕਾ ਸਰਪੰਚ ਏਜਾਜ਼ ਸ਼ੇਖ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦੱਖਣੀ ਕਸ਼ਮੀਰ ‘ਚ...
ਬ੍ਰਿਟਿਸ਼ PM ਰਿਸ਼ੀ ਸੁਨਕ, ਪਤਨੀ ਅਕਸ਼ਤਾ ਮੂਰਤੀ 2024 ‘ਚ ਅਮੀਰਾਂ ਦੀ ਸੂਚੀ ‘ਚ ਸਿਖਰ ‘ਤੇ
ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਪਤਨੀ ਅਕਸ਼ਤਾ ਮੂਰਤੀ, ਜਿਨ੍ਹਾਂ ਨੇ ਦੋ ਸਾਲ ਪਹਿਲਾਂ ਪਹਿਲੀ ਵਾਰ ਸਾਲਾਨਾ ‘ਸੰਡੇ ਟਾਈਮਜ਼ ਰਿਚ ਲਿਸਟ’ ਵਿਚ ਜਗ੍ਹਾ...
ਬਰਤਾਨੀਆ ‘ਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਕਹਿਰ
ਬਰਤਾਨੀਆ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ। ਇਸ ਕਾਰਨ ਸਾਊਥ ਵੈਸਟ ਵਾਟਰ ਨੇ...
ਇਟਲੀ ਦੇ ਕਈ ਸੂਬਿਆਂ ‘ਚ ਕੁਦਰਤ ਦੀ ਤਬਾਹੀ
ਰੋਮ: ਇਟਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਇਟਲੀ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ...
ਕੈਨੇਡਾ ‘ਚ 25 ਸਾਲ ਬਾਅਦ ਖਸਰੇ ਕਾਰਨ ਬੱਚੇ ਦੀ ਮੌਤ
ਟੋਰਾਂਟੋ : ਕੈਨੇਡਾ ਵਿਚ ਖਸਰੇ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਹੋਣ ਦੀ ਰਿਪੋਰਟ ਹੈ। ਦੇਸ਼ ਵਿਚ ਪਿਛਲੇ 25 ਸਾਲ ਦੌਰਾਨ ਖਸਰੇ...
ਆਸਟ੍ਰੇਲੀਆ ਨੇ ਉੱਤਰੀ ਕੋਰੀਆ ਖ਼ਿਲਾਫ਼ ਚੁੁੱਕਿਆ ਸਖ਼ਤ ਕਦਮ
ਸਿਡਨੀ : ਆਸਟ੍ਰੇਲੀਆ ਨੇ ਉੱਤਰੀ ਕੋਰੀਆ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਹੈ। ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਉੱਤਰੀ ਕੋਰੀਆ ਵੱਲੋਂ ਰੂਸ ਨੂੰ ਹਥਿਆਰਾਂ ਦੀ ਸਪਲਾਈ ਨਾਲ ਜੁੜੀਆਂ ਛੇ...
ਨਿਊਜੀਲੈਂਡ ਵਾਸੀਆਂ ਲਈ ਡੇਅਰੀ ਉਤਪਾਦ ਮਹਿੰਗੇ ਹੋਣ ਦੀ ਚੇਤਾਵਨੀ ਹੋਈ ਜਾਰੀ
ਆਕਲੈਂਡ – ਨਿਊਜੀਲੈਂਡ ਦੀ ਦੁਨੀਆਂ ਭਰ ਵਿੱਚ ਮਸ਼ਹੂਰ ਫੌਂਟੇਰਾ ਕੰਪਨੀ ਆਪਣੇ ਕਈ ਮਸ਼ਹੂਰ ਬ੍ਰਾਂਡ ਵੇਚਣ ਦਾ ਫੈਸਲਾ ਲੈਂਦੀ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਨਿਊਜੀਲੈਂਡ...
ਗਿਸਬੋਰਨ ਕਾਲਜ ਤੇ ਪ੍ਰਾਇਮਰੀ ਸਕੂਲ ‘ਚ ਲਗਾਇਆ ਗਿਆ ਲੌਕਡਾਊਨ
ਇਸ ਸਮੇਂ ਲਿਟਨ ਹਾਈ ਸਕੂਲ (ਗਿਸਬੋਰਨ ਕਾਲਜ) ਅਤੇ ਰਿਵਰਡੇਲ ਪ੍ਰਾਇਮਰੀ ਸਕੂਲ ਦੋਵੇਂ ਲੌਕਡਾਊਨ ‘ਚ ਹਨ। ਫੇਸਬੁੱਕ ‘ਤੇ ਇੱਕ ਪੋਸਟ ਵਿੱਚ, ਲਿਟਨ ਹਾਈ ਸਕੂਲ ਨੇ ਕਿਹਾ,...
SBI ਨੇ ਫਿਕਸਡ ਡਿਪਾਜ਼ਿਟ ’ਤੇ ਮਿਲਣ ਵਾਲੀਆਂ ਵਿਆਜ ਦਰਾਂ ’ਚ ਕੀਤਾ ਵਾਧਾ
ਨਵੀਂ ਦਿੱਲੀ – ਫਿਕਸਡ ਡਿਪਾਜ਼ਿਟ (ਐੱਫ. ਡੀ.) ’ਚ ਪੈਸਾ ਲਾਉਣ ਵਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ...
ਸਾਤਵਿਕ- ਚਿਰਾਗ ਥਾਈਲੈਂਡ ਓਪਨ ਦੇ ਕੁਆਰਟਰ ਫਾਈਲ ’ਚ
ਬੈਂਕਾਕ– ਨੌਜਵਾਨ ਭਾਰਤੀ ਬੈਡਮਿੰਟਨ ਖਿਡਾਰੀ ਮੇਈਰਾਬਾ ਲੁਵਾਂਗ ਮੈਸਨਾਮ ਅਤੇ ਸਾਤਵਿਕ ਸਾਈਰਾਜ ਰੰਕੀਰੇੱਡੀ ਅਤੇ ਚਿਰਾਬ ਸ਼ੈੱਟੀ ਦੀ ਸਟਾਰ ਪੁਰਸ਼ ਯੁਗਲ ਜੋੜੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ...