Month: November 2023

ਅਮਰੀਕੀ ਕੋਰਟ ਨੇ ਟਾਟਾ ਦੀ ਕੰਪਨੀ ਨੂੰ 751.73 ਕਰੋੜ ਦਾ ਲਾਇਆ ਜੁਰਮਾਨਾ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਨੂੰ ਮੁੜ ਅਮਰੀਕੀ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਜੇ ਕਰੀਬ ਇਕ...

Amazon ਇੰਡੀਆ ਨੂੰ ਰਿਫੰਡ ਅਤੇ ਮੁਆਵਜ਼ਾ ਦੇਣ ਦਾ ਹੁਕਮ

ਨਵੀਂ ਦਿੱਲੀ  – ਪੱਛਮੀ ਬੰਗਾਲ ਦੇ ਕੂਚ ਬਿਹਾਰ ’ਚ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਵਿਚ ਐਮਾਜ਼ੋਨ ਇੰਡੀਆ ਅਤੇ ਸ਼ਿਵ ਐਂਟਰਪ੍ਰਾਈਜਿਜ਼ ਖਿਲਾਫ ਇਕ ਫੈਸਲਾਕੁੰਨ ਫੈਸਲਾ ਸੁਣਾਇਆ...

ਭਾਰਤ 2024 ਟੀ-20 ਵਿਸ਼ਵ ਕੱਪ ਖਿਤਾਬ ਦਾ ਵੱਡਾ ਦਾਅਵੇਦਾਰ : ਰਵੀ ਸ਼ਾਸਤਰੀ

ਮੁੰਬਈ— ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਭਾਰਤ ਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਖਿਤਾਬ ਦਾ ਵੱਡਾ ਦਾਅਵੇਦਾਰ ਦੱਸਦੇ ਹੋਏ ਸੋਮਵਾਰ ਨੂੰ ਇੱਥੇ ਕਿਹਾ...

ਬੇਖ਼ੌਫ਼ ਹੋ ਕੇ ਆਪਣੀਆਂ ਸਾਰੀਆਂ ਸ਼ਾਟਾਂ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ : ਜਾਇਸਵਾਲ

ਤਿਰੂਵਨੰਤਪੁਰਮ – ਭਾਰਤ ਦਾ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇਜ਼ੀ ਨਾਲ ਸਿੱਖ ਰਿਹਾ ਹੈ ਤੇ ਬੇਖ਼ੌਫ਼ ਹੋ ਕੇ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਦੂਜੇ...

ਸ਼੍ਰੀਲੰਕਾ ਦੇ ਖੇਡ ਮੰਤਰੀ ਨੂੰ ਰਾਸ਼ਟਰਪਤੀ ਨੇ ਕੀਤਾ ਬਰਖਾਸਤ

ਕੋਲੰਬੋ –ਸ਼੍ਰੀਲੰਕਾ ਦੇ ਖੇਡ ਮੰਤਰੀ ਰੌਸ਼ਨ ਰਣਸਿੰਘੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੇ ਕ੍ਰਿਕਟ ਪ੍ਰਸ਼ਾਸਨ ਵਿਚ ‘ਭ੍ਰਿਸ਼ਟਾਚਾਰ ਉਜਾਗਰ’ ਕਰਨ ਦੇ ਕਾਰਨ ਉਸਦੀ ‘ਜ਼ਿੰਦਗੀ...

ਕਰਨ ਜੌਹਰ ਨੇ ਫਿਲਮ ‘ਫ਼ਰਰੇ ਨੂੰ ਲੈ ਕੇ ਕੀਤੀ ਜ਼ਬਰਦਸਤ ਪੋਸਟ

ਮੁੰਬਈ- ਸੌਮੇਂਦਰ ਪਾਧੀ ਦੁਆਰਾ ਨਿਰਦੇਸ਼ਿਤ ਅਲੀਜ਼ੇਹ, ਜੇਨ ਸ਼ਾਅ, ਪ੍ਰਸੰਨਾ ਬਿਸ਼ਟ ਤੇ ਸਾਹਿਲ ਮਹਿਤਾ ਸਟਾਰਰ ‘ਫਰਰੇ’ ਦਿਲਾਂ ’ਤੇ ਰਾਜ ਕਰ ਰਹੀ ਹੈ। ਨਿਰਮਾਤਾ ਕਰਨ ਜੌਹਰ ਨੇ ਫਿਲਮ...

ਰਸ਼ਮਿਕਾ ਤੇ ਕਾਜੋਲ ਤੋਂ ਬਾਅਦ ਹੁਣ ਆਲੀਆ ਭੱਟ ਦੀ ਇਤਰਾਜ਼ਯੋਗ ਫੇਕ ਵੀਡੀਓ ਵਾਇਰਲ

ਮੁੰਬਈ – ਇਨ੍ਹੀਂ ਦਿਨੀਂ ਡੀਪਫੇਕ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਖ਼ਾਸ ਕਰਕੇ ਵੱਡੇ ਸਿਤਾਰਿਆਂ ਦੀਆਂ। ਕਈ ਸਿਤਾਰੇ ਪਹਿਲਾਂ ਹੀ ਇਸ ਦਾ ਸ਼ਿਕਾਰ ਹੋ ਚੁੱਕੇ...

ਰਣਬੀਰ ਕਪੂਰ ਦੀ ‘ਐਨੀਮਲ’ ਫ਼ਿਲਮ ’ਚ 3 ਪੰਜਾਬੀ ਗੀਤ, ‘ਅਰਜਣ ਵੈਲੀ’ਵਾਇਰਲ

1 ਦਸੰਬਰ ਨੂੰ ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਤੇ ਅਨਿਲ ਕਪੂਰ ਸਟਾਰਰ ਫ਼ਿਲਮ ‘ਐਨੀਮਲ’ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ...

‘ਸੈਮ ਬਹਾਦੁਰ’ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਵਾਰਡ ਹੈ : ਵਿੱਕੀ ਕੌਸ਼ਲ

ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਣੇਕਸ਼ਾਅ ਦੀ ਅਨੋਖੀ ਹਿੰਮਤ ਤੇ ਬਹਾਦਰੀ ਨੂੰ ਦਰਸਾਉਂਦੀ ਫਿਲਮ ‘ਸੈਮ ਬਹਾਦੁਰ’ 1 ਦਸੰਬਰ ਨੂੰ ਸਿਨੇਮਾਘਰਾਂ ਵਿਚ ਦਸਤਕ ਦੇਣ ਲਈ...

ਰਿਐਲਟੀ ਸ਼ੋਅ ‘ਟੈਂਪਟੇਸ਼ਨ ਆਈਲੈਂਡ’ ਨੇ ਨਵੀਸ਼ਾ ਰਾਜ ਨੂੰ ਇਮੋਸ਼ਨਲੀ ਅੱਗੇ ਵਧਣ ’ਚ ਕੀਤੀ ਹੈ ਮਦਦ

ਮੁੰਬਈ – ਡੇਟਿੰਗ ਰਿਐਲਿਟੀ ਸ਼ੋਅ ‘ਟੈਂਪਟੇਸ਼ਨ ਆਈਲੈਂਡ’ ਲਈ ਸਕਾਰਾਤਮਕ ਹੁੰਗਾਰਾ ਪ੍ਰਾਪਤ ਕਰਨ ਵਾਲੀ ਨਵੀਸ਼ਾ ਰਾਜ ਨੇ ਕਿਹਾ ਕਿ ਇਸ ਸ਼ੋਅ ਨੇ ਉਸ ਨੂੰ ਭਾਵਨਾਤਮਕ ਤੌਰ ’ਤੇ...

ਗੁਰਪੁਰਬ ‘ਤੇ 100 ਫੁੱਟ ਉੱਚਾਈ ‘ਤੇ ਨਿਸ਼ਾਨ ਸਾਹਿਬ ਚੜ੍ਹਾਉਂਦਿਆਂ ਵਾਪਰਿਆ ਭਾਣਾ

ਮੰਜੀ ਸਾਹਿਬ ਕੋਟਾਂ : ਜੀ. ਟੀ. ਰੋਡ ’ਤੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧਾਂ ਅਧੀਨ ਗੁਰਦੁਆਰਾ...

ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਆਏ ਸ਼ੂਟਰਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ- ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਗੈਂਗ ਦੇ ਦੋ ਸ਼ੂਟਰਾਂ ਨੂੰ ਪੂਰਬੀ ਦਿੱਲੀ ਦੇ ਮਯੂਰ ਵਿਹਾਰ ਕੋਲ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨਾਲ ਮੁਕਾਬਲੇ...

ਕੁਦਰਤ ਦਾ ਕਹਿਰ ਬਣ ਕੇ ਡਿੱਗੀ ਅਸਮਾਨੀ ਬਿਜਲੀ, 23 ਲੋਕਾਂ ਦੀ ਹੋਈ ਮੌਤ

ਅਹਿਮਦਾਬਾਦ – ਗੁਜਰਾਤ ਵਿਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਬੇਮੌਸਮੀ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਅਤੇ 23...

ਅਚਾਨਕ ਨਲਕੇ ‘ਚੋਂ ਨਿਕਲਣ ਲੱਗਾ ‘ਦੁੱਧ’!, ਬੋਤਲਾਂ, ਬਾਲਟੀਆਂ ਭਰ ਕੇ ਲੈ ਗਏ ਲੋਕ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇਕ ਅਜੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸਰਕਾਰੀ ਹੈਂਡ ਪੰਪ ਤੋਂ ਦੁੱਧ ਨਿਕਲਣ ਦਾ ਦਾਅਵਾ ਕੀਤਾ ਗਿਆ ਹੈ। ਇਸ...

ਫਰਾਂਸ ‘ਚ ਅਧਿਆਪਕ ਦਾ ਸਿਰ ਕਲਮ ਕਰਨ ਦੇ ਮਾਮਲੇ ‘ਚ 6 ਨਾਬਾਲਗਾਂ ‘ਤੇ ਚੱਲੇਗਾ ਮੁਕੱਦਮਾ

ਪੈਰਿਸ– ਫਰਾਂਸ ਵਿੱਚ ਤਿੰਨ ਸਾਲ ਪਹਿਲਾਂ ਇੱਕ ਅਧਿਆਪਕ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ‘ਚ 6 ਦੋਸ਼ੀਆਂ ‘ਤੇ ਅਦਾਲਤ...

ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ

ਭਾਰਤੀ ਮੂਲ ਦੇ ਅਧਿਕਾਰੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਉੱਚ ਅਹੁਦਿਆਂ ‘ਤੇ ਕਾਬਜ਼ ਹਨ। ਭਾਰਤੀ ਮੂਲ ਦੇ ਕਈ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਨ,...

ਫ਼ੋਨ ‘ਤੇ ਔਰਤ ਦੇ ਲਹਿਜ਼ੇ ਦੀ ਨਕਲ ਕਰਨਾ ਬ੍ਰਿਟੇਨ ਦੇ ਪੁਲਸ ਵਾਲੇ ਨੂੰ ਪੈ ਗਿਆ ਭਾਰੀ

ਬ੍ਰਿਟੇਨ ‘ਚ ਇਕ ਪੁਲਸ ਅਧਿਕਾਰੀ ਨੂੰ ਇਕ ਔਰਤ ਦੇ ਲਹਿਜ਼ੇ ਦੀ ਨਕਲ ਕਰਨਾ ਮਹਿੰਗਾ ਪੈ ਗਿਆ। ਜਾਣਕਾਰੀ ਮੁਤਾਬਕ ਭਾਰਤੀ ਲਹਿਜ਼ੇ ਦੀ ਨਕਲ ਕਰਨ ਵਾਲੇ ਪੁਲਸ...

‘ਫੇਫੜਿਆਂ ‘ਚ ਸੋਜ’ ਦੀ ਸਮੱਸਿਆ ਪਰ ਜਲਵਾਯੂ ਸੰਮੇਲਨ ਲਈ ਦੁਬਈ ਜਾਵਾਂਗਾ: ਪੋਪ ਫਰਾਂਸਿਸ

ਵੈਟੀਕਨ ਸਿਟੀ – ਪੋਪ ਫਰਾਂਸਿਸ ਸੇਂਟ ਪੀਟਰ ਸਕੁਏਅਰ ਦੀ ਬਜਾਏ ਆਪਣੇ ਨਿਵਾਸ ਦੇ ਚੈਪਲ ਵਿੱਚ ਬੈਠੇ ਦਿਖਾਈ ਦਿੱਤੇ, ਜਦੋਂ ਕਿ ਇੱਕ ਸਹਾਇਕ ਨੇ ਉਨ੍ਹਾਂ ਦੀ ਤਰਫੋਂ...

ਫਗਵਾੜਾ ਦੀ ਅਨੂੰ ਦੁੱਗਲ ਇਟਲੀ ‘ਚ ਆਪਣੇ ਖਾਣੇ ਲਈ ਹੋਈ ਮਸ਼ਹੂਰ

ਮਿਲਾਨ/ਇਟਲੀ : ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸ਼ਹਿਰ ਨਾਲ ਸਬੰਧਿਤ ਅਨੂੰ ਦੁੱਗਲ ਆਪਣੇ ਸਵਾਦਲੇ ਖਾਣੇ ਲਈ ਇਟਲੀ ਵਿਚ ਕਾਫੀ ਮਸ਼ਹੂਰ ਹੈ। ਇਟਲੀ ਦੇ ਸੀਚੀਲੀਆ ਸਮੁੰਦਰੀ ਤੱਟ ਤੇ...

ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਨਿਊਯਾਰਕ ‘ਚ ਮਨਾਇਆ ਗੁਰਪੁਰਬ

ਨਿਊਯਾਰਕ : ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸਿੱਖ ਭਾਈਚਾਰੇ ਨਾਲ ਗੁਰਪੁਰਬ ਮਨਾਉਣ ਲਈ ਨਿਊਯਾਰਕ ਦੇ ਲੋਂਗ ਆਈਲੈਂਡ ਸਥਿਤ ਹਿਕਸਵਿਲੇ ਗੁਰਦੁਆਰੇ ਦਾ ਦੌਰਾ ਕੀਤਾ।...

ਭਾਰਤੀ ਮੂਲ ਦੇ ਡੇਵ ਸ਼ਰਮਾ ਦੀ ਆਸਟ੍ਰੇਲੀਆ ਦੀ ਸੈਨੇਟ ਸੀਟ ਲਈ ਹੋਈ ਚੋਣ

ਮੈਲਬੌਰਨ – ਸਾਬਕਾ ਸੰਸਦ ਮੈਂਬਰ ਡੇਵ ਸ਼ਰਮਾ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਿਊ.) ਦੀ ਸੈਨੇਟ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਵਿਰੋਧੀ ਲਿਬਰਲ ਪਾਰਟੀ ਤੋਂ ਭਾਰਤੀ ਮੂਲ ਦੇ ਪਹਿਲੇ...

ਕੈਨੇਡਾ ‘ਚ 20 ਸਾਲਾ ਕੁੜੀ ਨੂੰ ਠੰਡ ਨਾਲ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰਗੜ੍ਹ : ਕੈਨੇਡਾ ਵਿਚ ਨੌਜਵਾਨ ਮੁੰਡੇ-ਕੁੜੀਆਂ ਦੀ ਮੌਤ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਅਮਰਗੜ੍ਹ ਦਾ ਸਾਹਮਣੇ ਆਇਆ ਹੈ। ਜਿੱਥੋਂ ਲਗਭਗ 6 ਮਹੀਨੇ...

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਭਾਈਚਾਰੇ ਨੂੰ ਵਧਾਈ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਅਤੇ ਦੁਨੀਆ ਭਰ ਦੇ ਸਿੱਖ...

ਕ੍ਰਿਸਟੋਫਰ ਲਕਸਨ ਨੇ ਅੱਜ ਨਿਊਜੀਲੈਂਡ ਦੇ 42ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਆਕਲੈਂਡ – ਕ੍ਰਿਸਟੋਫਰ ਲਕਸਨ ਨੇ ਅੱਜ ਨਿਊਜੀਲੈਂਡ ਦੇ 42ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਸਵੇਰੇ 11 ਵਜੇ ਗਵਰਨਰ ਜਨਰਲ ਡੇਮ ਸਿੰਡੀ ਵਲੋਂ ਨਵੇਂ...

ਆਸਟ੍ਰੇਲੀਆ ਨੇ ਜਿੱਤਿਆ ਨਿਊਜ਼ੀਲੈਂਡ ਦਾ ਪਹਿਲਾ ਵਰਲਡ ਕਬੱਡੀ ਕੱਪ

ਆਕਲੈਂਡ- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਊਜ਼ੀਲੈਂਡ ਦਾ ਪਹਿਲਾ ਵਰਲਡ ਕਬੱਡੀ ਕੱਪ ਸ਼ਾਨਦਾਰ ਹੋ ਨਿਬੜਿਆ ਹੈ। ਨਿਊਜ਼ੀਲੈਂਡ...

IOC ਅਤੇ GAIL ਸਮੇਤ ਕਈ ਸਰਕਾਰੀ ਕੰਪਨੀਆਂ ‘ਤੇ ਫਿਰ ਲੱਗਾ ਜੁਰਮਾਨਾ

ਨਵੀਂ ਦਿੱਲੀ – ਇੰਡੀਅਨ ਆਇਲ ਅਤੇ ਗੇਲ (ਇੰਡੀਆ) ਲਿਮਟਿਡ ਸਮੇਤ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਨੂੰ ਨਿਰਦੇਸ਼ਕ ਮੰਡਲ ਵਿੱਚ ਸੁਤੰਤਰ ਨਿਰਦੇਸ਼ਕਾਂ ਦੀ ਲੋੜੀਂਦੀ...

ਬੈਂਕਾਂ ਦੇ ਨਾਂ ’ਤੇ ਹੋ ਰਹੀ ਸਾਈਬਰ ਠੱਗੀ ’ਤੇ ਸਰਕਾਰ ਹੋਈ ਸਖਤ

ਨਵੀਂ ਦਿੱਲੀ – ਬੈਂਕਾਂ ਅਤੇ ਗਾਹਕਾਂ ਨੂੰ ਸਾਈਬਰ ਫ੍ਰਾਡ ਤੋਂ ਬਚਾਉਣ ਲਈ ਹੁਣ ਕੇਂਦਰ ਸਰਕਾਰ ਅਹਿਮ ਕਦਮ ਉਠਾਉਣ ਜਾ ਰਹੀ ਹੈ। ਵਿੱਤ ਮੰਤਰਾਲਾ ਸਾਈਬਰ ਸੁਰੱਖਿਆ ਨਾਲ...

ਨਿਸ਼ਾਨੇਬਾਜ਼ੀ ‘ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਵਨੀਤ ਕੌਰ ਸਿੱਧੂ ਦੇ ਜੀਵਨ ‘ਤੇ ਇਕ ਝਾਤ

ਅਵਨੀਤ ਕੌਰ ਸਿੱਧੂ ਅਵਲ ਨੰਬਰ ਦੀ ਨਿਸ਼ਾਨੇਬਾਜ਼ ਹੈ, ਜਿਸ ਨੇ ਨਿਸ਼ਾਨੇਬਾਜ਼ੀ ਖੇਡ ਵਿਚ ਨਵੇਂ ਰਿਕਾਰਡ ਕਾਇਮ ਕੀਤੇ ਹਨ। ਉਸ ਨੇ ਮਾਲਵੇ ਦੇ ਟਿੱਬਿਆਂ ਤੋਂ ਮੈਲਬੋਰਨ...

ਭਾਰਤੀ ਨੌਜਵਾਨਾਂ ਨੇ ਦੂਜੇ ਟੀ-20 ‘ਚ ਵੀ ਆਸਟ੍ਰੇਲੀਆਈ ਟੀਮ ਨੂੰ ਹਰਾਇਆ

ਭਾਰਤੀ ਨੌਜਵਾਨਾਂ ਨੇ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਦੂਜੇ ਟੀ-20 ਮੈਚ ‘ਚ ਵੀ ਆਸਟ੍ਰੇਲੀਆ ਨੂੰ ਹਰਾ ਦਿੱਤਾ। ਟੀਮ ਇੰਡੀਆ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਖੇਡੇ...

ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਕਰੇਗੀ ‘ਐਨੀਮਲ’ 

ਮੁੰਬਈ – ਹਰ ਕੋਈ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਫ਼ਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ ’ਤੇ ਭਰਵਾਂ ਹੁੰਗਾਰਾ ਮਿਲ...

ਪੰਜਾਬ ਪੁਲਸ ਨੇ ਅਮਰੀਕਾ ਆਧਾਰਿਤ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼

ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਪੁਲਸ ਵੱਲੋਂ ਅੱਜ ਅਮਰੀਕਾ ਆਧਾਰਿਤ ਤਸਕਰ ਜਸਮੀਤ ਸਿੰਘ ਉਰਫ਼ ਲੱਕੀ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇਕ ਰੈਕੇਟ ‘ਚ ਸ਼ਾਮਲ 2...

ਭਾਜਪਾ ਨੇ ਰਾਹੁਲ, ਪ੍ਰਿਯੰਕਾ ’ਤੇ ਲਗਾਇਆ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਢੇਰਾ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਦਿਨ...

ਸੰਵਿਧਾਨ ਦਿਵਸ ‘ਤੇ ਸੁਪਰੀਮ ਕੋਰਟ ‘ਚ ਡਾ. ਅੰਬੇਡਕਰ ਦਾ ਬੁੱਤ ਸਥਾਪਿਤ

ਨਵੀਂ ਦਿੱਲੀ : ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਤਵਾਰ ਨੂੰ ਸੁਪਰੀਮ ਕੋਰਟ ਕੰਪਲੈਕਸ ’ਚ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦਾ ਉਦਘਾਟਨ ਕੀਤਾ। ਮੁਰਮੂ ਨੇ...

ਗਲਾਸਗੋ ‘ਚ ਪਹਿਲੀ ਵਾਰ ਗੁਰਪੁਰਬ ‘ਤੇ ਸਜਾਇਆ ਗਿਆ ਨਗਰ ਕੀਰਤਨ

ਗਲਾਸਗੋ : ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ। ਐਲਬਰਟ ਡਰਾਈਵ ਗੁਰੂਘਰ ਤੋਂ...

ਪੁਨਤੀਨੀਆ ਵਿਖੇ ਗੁਰਪੁਰਬ ਨੂੰ ਸਮਰਪਿਤ ਸਜਿਆ ਵਿਸ਼ਾਲ ਨਗਰ ਕੀਰਤਨ

ਰੋਮ : ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਪੁਰਾਣੀ ਇਮਾਰਤ) ਦੁਆਰਾ ਵੀ ਇਟਲੀ ਦੇ ਸ਼ਹਿਰ ਪੁਨਤੀਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ। ਪਹਿਲੀ...

ਪਾਕਿਸਤਾਨ ‘ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਯੂਨੁਸ ਖ਼ਾਨ ਦਾ ਗੋਲੀਆਂ ਮਾਰ ਕੇ ਕਤਲ

ਕਰਾਚੀ – ਅੱਤਵਾਦੀਆਂ ਦੇ ਕਤਲਾਂ ਦਾ ਸਿਲਸਿਲਾ ਪਿਛਲੇ ਕੁਝ ਸਮੇਂ ਤੋਂ ਜਾਰੀ ਹੈ। ਹੁਣ ਪਾਕਿਸਤਾਨ ‘ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਯੂਨਸ ਖਾਨ ਦਾ ਗੋਲੀ ਮਾਰ ਕਤਲ...

ਭਾਰਤੀ ਮੂਲ ਦਾ ਰਚਿਨ ਰਵਿੰਦਰਾ ਹੁਣ ਨਿਊਜੀਲੈਂਡ ਦੀ ਟੈਸਟ ਟੀਮ ਵਿੱਚ ਵੀ ਮਚਾਏਗਾ ਧੂਮ

ਆਕਲੈਂਡ – ਵਰਲਡ ਕੱਪ 2023 ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕਰ ਆਪਣੇ ਪਹਿਲੇ ਹੀ ਵੱਡੇ ਦੌਰੇ ‘ਤੇ ਨਿਊਜੀਲੈਂਡ ਟੀਮ ਦਾ ਅਹਿਮ ਹਿੱਸਾ ਬਣੇ ਰਚਿਨ ਰਵਿੰਦਰਾ...

ਕੇਸੀਆਰ ਨੇ ਗਰੀਬਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ: ਰਾਹੁਲ

ਹੈਦਰਾਬਾਦ, 25 ਨਵੰਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਚੋਣਾਵੀਂ ਸੂਬੇ ਤਿਲੰਗਾਨਾ ਵਿੱਚ ਭਾਜਪਾ ਦੇ ਚਾਰੇ ਟਾਇਰ ਪੰਕਚਰ...