Month: October 2023

ਅਮਰੀਕਾ ‘ਚ 22 ਲੋਕਾਂ ਦੇ ਕਤਲ ਕਰਨ ਵਾਲੇ ਕਾਤਲ ਦੀ ਜੰਗਲ ‘ਚੋਂ ਮਿਲੀ ਲਾਸ਼

ਵਾਸ਼ਿੰਗਟਨ – ਅਮਰੀਕਾ ਦੇ ਮੇਨ ਸੂਬੇ ਦੇ ਲੇਵਿਸਟਨ ਸ਼ਹਿਰ ‘ਚ ਅੰਨ੍ਹੇਵਾਹ ਗੋਲ਼ੀਬਾਰੀ ਕਰਕੇ 22 ਲੋਕਾਂ ਦੀ ਹੱਤਿਆ ਕਰਨ ਵਾਲੇ ਹਮਲਾਵਰ ਦੀ ਲਾਸ਼ ਮਿਲੀ ਹੈ। ਅੰਨ੍ਹੇਵਾਹ ਫਾਇਰਿੰਗ...

ਕੈਨੇਡਾ ‘ਚ ਇਕ ਹੋਰ ਪੰਜਾਬੀ ਨੌਜਵਾਨ ਨੇ ਤੋੜਿਆ ਦਮ

ਬਰਨਾਲਾ : ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਾਣਕਾਰੀ ਅਨੁਸਾਰ ਪਿੰਡ ਠੀਕਰੀਵਾਲਾ ਦੇ ਰਹਿਣ ਵਾਲੇ ਸਮਾਜ ਸੇਵੀ ਗੁਰਸ਼ਰਨ...

ਦੀਵਾਲੀ ਤੋਂ ਪਹਿਲਾਂ ਬ੍ਰੈਂਪਟਨ ‘ਚ ਲਾਗੂ ਹੋਏ ਨਵੇਂ ਨਿਯਮ

ਦੀਵਾਲੀ ਤੋਂ ਪਹਿਲਾਂ ਬ੍ਰੈਂਪਟਨ ਵਿਚ ਪਟਾਕਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਵੇਂ ਫਾਇਰਵਰਕਸ ਬਾਈ-ਲਾਅ ਦੇ ਤਹਿਤ, ਬ੍ਰੈਂਪਟਨ ਵਿਚ ਹਰ ਤਰ੍ਹਾਂ ਦੇ ਪਟਾਕੇ ਖਰੀਦਣ-ਵੇਚਣ ਤੇ...

ਮੈਰਾਥਾਨ ਦੌੜ ਵਿੱਚ ਸ਼ਾਮਿਲ ਹੋਣਗੇ ਹਜਾਰਾਂ ਆਕਲੈਂਡ ਵਾਸੀ

ਆਕਲੈਂਡ- ਕੱਲ ਆਕਲੈਂਡ ਵਿੱਚ ਹੋਣ ਜਾ ਰਹੀ ਬਾਰਫੁੱਟ ਐਂਡ ਥਾਂਮਪਸਨ ਆਕਲੈਂਡ ਮੈਰਾਥਾਨ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀ ਦੌੜਣਗੇ। ਇਸ ਹਾਫ ਮੈਰਾਥਾਨ ਇਵੈਂਟ ਲਈ...

29 ਅਕਤੂਬਰ ਨੂੰ ਗੁਰਦੁਆਰਾ ਟਾਕਾਨਿਨੀ ਵਿਖੇ ਹੋਣ ਜਾ ਰਿਹਾ ਹੈ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ

ਆਕਲੈਂਡ- ਕੱਲ ਯਾਨੀ ਕਿ 29 ਅਕਤੂਬਰ ਦਿਨ ਐਤਵਾਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਥਿਤ ਐਨ ਜੈਡ ਸਪੋਰਟ ਕੰਪਲੈਕਸ ਵਿਖੇ ਯੰਗ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ...

ਹੀਰਿਆਂ ਦੀਆਂ ਕੀਮਤਾਂ ‘ਚ 35% ਤੱਕ ਦੀ ਗਿਰਾਵਟ

ਪ੍ਰਮਾਣਿਤ ਪਾਲਿਸ਼ਡ ਹੀਰਿਆਂ ਦੀਆਂ ਕੀਮਤਾਂ ‘ਚ ਪਿਛਲੇ ਸਾਲ ਨਵਰਾਤਰੀ-ਦੁਸਹਿਰੇ ਦੀ ਮਿਆਦ ਦੇ ਮੁਕਾਬਲੇ ਦੁਸਹਿਰੇ ਦੌਰਾਨ ਮਹੀਨਾ-ਦਰ-ਮਹੀਨਾ 35 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਦੇਖੀ ਗਈ ਹੈ। ਬਜ਼ਾਰ...

ਵਿਨੋਦ ਭਾਨੂਸ਼ਾਲੀ ਤੇ ਸੇਜਲ ਸ਼ਾਹ ਦੀ ਥ੍ਰਿਲਰ ਦੀ ਸ਼ੂਟਿੰਗ ਸ਼ੁਰੂ

ਮੁੰਬਈ – ਪਾਵਰ ਹਾਊਸ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਜਲਦ ਹੀ ਫ਼ਿਲਮ ਨਿਰਮਾਤਾ ਵਿਨੋਦ ਭਾਨੁਸ਼ਾਲੀ ਤੇ ਨਿਰਦੇਸ਼ਕ ਸੇਜਲ ਸ਼ਾਹ ਨਾਲ ਕੰਮ ਕਰਦੇ ਨਜ਼ਰ ਆਉਣਗੇ। ਇਹ ਬਿਨਾਂ ਸਿਰਲੇਖ ਵਾਲੀ...

ਸਲਮਾਨ ਖ਼ਾਨ ਦੀ ‘ਟਾਈਗਰ-3’ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਫ਼ਿਲਮ

ਮੁੰਬਈ – ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ‘ਏਕ ਥਾ ਟਾਈਗਰ’ (2012) ਤੇ ‘ਟਾਈਗਰ ਜ਼ਿੰਦਾ ਹੈ’ (2017) ਦੇ ਨਾਲ ਮਸਾਲਾ ਐਕਸ਼ਨ ਸੀਕਵੈਂਸ ਤੋਂ ਇੰਟਰਨੈਸ਼ਨਲ ਸੀਕਵੈਂਸ ਵੱਲ ਆਪਣੇ ਕਦਮ...

ਅਦਾਕਾਰਾ ਕੰਗਨਾ ਰਣੌਤ ਪਹੁੰਚੀ ਅਯੁੱਧਿਆ ਦੇ ਰਾਮ ਮੰਦਰ

ਮੁੰਬਈ – ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਅੱਜ ਸ਼ੁੱਕਰਵਾਰ ਵੱਡੇ ਪਰਦੇ ’ਤੇ ਰਿਲੀਜ਼ ਹੋ ਗਈ ਹੈ। ਉਥੇ ਹੀ ਬੀਤੇ ਦਿਨੀਂ ਕੰਗਨਾ ਅਯੁੱਧਿਆ...

ਅਦਾਕਾਰਾ ਰੁਪਿੰਦਰ ਰੂਪੀ ਨੇ ਅਰੋਗਯਮ ਤੋਂ ਕਰਵਾਇਆ ਪੁਰਾਣੇ ਨਜ਼ਲੇ ਦੇ ਇਲਾਜ

ਜਲੰਧਰ- ਮੈਂ ਰੁਪਿੰਦਰ ਰੂਪੀ, ਪਿਛਲੇ ਕਈ ਸਾਲਾਂ ਤੋਂ ਨਜ਼ਲੇ, ਜ਼ੁਕਾਮ ਤੇ ਛਿੱਕਾਂ, ਐਲਰਜੀ ਤੋਂ ਪੀੜਤ ਸੀ। ਰੇਸ਼ਾ, ਨੱਕ ਬੰਦ, ਛਿੱਕਾਂ ਆਉਣ, ਗਲੇ ’ਚ ਖਰਾਸ਼ ਅਤੇ ਛਾਤੀ...

’12th ਫੇਲ੍ਹ’ ਪ੍ਰੇਰਨਾ ਨਾਲ ਭਰੀ ਕਹਾਣੀ, ਬੱਚਿਆਂ ’ਤੇ ਪ੍ਰੈਸ਼ਰ ਬਣਾਉਣਾ ਸਹੀ ਨਹੀਂ : ਵਿਕਰਾਂਤ ਮੇਸੀ

ਵਿਧੂ ਵਿਨੋਦ ਚੋਪੜਾ ਵਲੋਂ ਨਿਰਦੇਸ਼ਿਤ ਵਿਕਰਾਂਤ ਮੇਸੀ ਦੀ ਫਿਲਮ ‘12th ਫੇਲ੍ਹ’ ਅੱਜ ਮਤਲਬ 27 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਰੀਅਲ ਲਾਈਫ ਇੰਸਪਾਇਰਡ...

ਸਲਮਾਨ ਖ਼ਾਨ ਨੇ ਅੰਕਿਤਾ ਲੋਖੰਡੇ ਦੇ ਸਾਹਮਣੇ ਖੋਲ੍ਹੀ ਪਤੀ ਵਿੱਕੀ ਦੀ ਪੋਲ

ਨਵੀਂ ਦਿੱਲੀ : ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ‘ਬਿੱਗ ਬੌਸ 17’ ਦੇ ਸਭ ਤੋਂ ਚਰਚਿਤ ਪ੍ਰਤੀਯੋਗੀਆਂ ‘ਚੋਂ ਇਕ ਹਨ। ‘ਬਿੱਗ ਬੌਸ 17’ ਦੇ ਦੂਜੇ ‘ਵੀਕੈਂਡ ਕਾ...

ਓਲੰਪੀਅਨ ਮਨਪ੍ਰੀਤ ਸਿੰਘ ਦਾ ਗਾਖਲ ਗਰੁੱਪ ਕਰੇਗਾ ਸੋਨ ਤਮਗੇ ਨਾਲ ਸਨਮਾਨ

ਜਲੰਧਰ : ਸ਼ਹਿਰ ਜਲੰਧਰ ਦੇ ਬਰਲਟਨ ਪਾਰਕ ਵਿਚ ਸੁਰਜੀਤ ਹਾਕੀ ਸੋਸਾਇਟੀ ਜਲੰਧਰ ਵਲੋਂ ਸੀ. ਈ. ਓ. ਇਕਬਾਲ ਸਿੰਘ ਸੰਧੂ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਦੀ...

ਕਤਲ ਕੇਸ ‘ਚੋਂ ਨਾਂ ਕਢਵਾਉਣ ਬਦਲੇ ਲੈ ਲਏ 4 ਲੱਖ

ਚੰਡੀਗੜ੍ਹ: ਸੂਬੇ ਭਰ ਵਿਚ ਜਾਰੀ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ, ਪੰਜਾਬ ਨੇ ਅੱਜ ਲੁਧਿਆਣਾ ਤੋਂ ਵਿਸ਼ਾਲ ਕੁਮਾਰ ਅਤੇ ਜਤਿੰਦਰ ਕੁਮਾਰ ਨਾਮੀ ਦੋ ਵਿਅਕਤੀਆਂ ਨੂੰ...

ਗੈਂਗਸਟਰ ਕੇਸ ‘ਚ ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ 10 ਸਾਲ ਜੇਲ੍ਹ ਦੀ ਸਜ਼ਾ

ਨਵੀਂ ਦਿੱਲੀ- ਮਾਫੀਆ ਡਾਨ ਮੁਖਤਾਰ ਅੰਸਾਰੀ ਨੂੰ ਗੈਂਗਸਟਰ ਮਾਮਲੇ ‘ਚ ਐੱਮ.ਪੀ.-ਐੱਮ.ਐੱਲ.ਏ. ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ ਉਸ ‘ਤੇ 5 ਲੱਖ ਰੁਪਏ...

ਸੋਸ਼ਲ ਮੀਡੀਆ ’ਤੇ ‘ਇਤਰਾਜ਼ਯੋਗ’ ਸਮੱਗਰੀ ਲਾਈਕ ਕਰਨਾ ਨਹੀਂ, ਸਾਂਝਾ ਕਰਨਾ ਹੈ ਅਪਰਾਧ

ਇਲਾਹਾਬਾਦ ਹਾਈਕੋਰਟ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਿਸੇ ਵੀ ਇਤਰਾਜ਼ਯੋਗ ਪੋਸਟ ਨੂੰ ਲਾਈਕ ਕਰਨਾ ਕੋਈ ਅਪਰਾਧ ਨਹੀਂ ਹੈ ਪਰ ਅਜਿਹੀ ਸਮੱਗਰੀ ਨੂੰ ਸਾਂਝਾ ਕਰਨਾ...

ਅਮਰੀਕਾ ’ਚ ਯੂ.ਐੱਸ. ਇੰਡੀਆ ਸਿੱਖ ਅਲਾਇੰਸ ਸੰਸਥਾ ਦੀ ਉਤਸ਼ਾਹ ਨਾਲ ਕੀਤੀ ਗਈ ਸਥਾਪਨਾ

ਵਾਸ਼ਿੰਗਟਨ (28 ਅਕਤੂਬਰ) –  ਉੱਘੇ ਸਿੱਖ ਆਗੂ ਅਤੇ ਅਮਰੀਕਾ ਦੀ ਪੁਰਾਣੀ ਸੰਸਥਾ ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ’ ਦੀ ਅਗਵਾਈ ’ਚ ਇਕ ਨਵੀ ਸਿੱਖ...

ਜੀ-20 ਸੰਮੇਲਨ ’ਚ ਲਾਂਘੇ ਦੇ ਐਲਾਨ ਤੋਂ ਭੜਕੇ ਹਮਾਸ ਨੇ ਕੀਤਾ ਇਜ਼ਰਾਈਲ ’ਤੇ ਹਮਲਾ

ਵਾਸ਼ਿੰਗਟਨ (28 ਅਕਤੂਬਰ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ ਸ਼ੁਰੂ ਹੋਣ ਦਾ ਇਕ ਕਾਰਨ ਜੀ-20 ਸੰਮੇਲਨ ਵਿੱਚ ਕੀਤੇ ਗਏ ਇਕ...

ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਲੇਬਨਾਨ ਦੀ ਯਾਤਰਾ ਸਬੰਧੀ ਦਿੱਤੀ ਐਡਵਾਇਜ਼ਰੀ

ਕੈਨਬਰਾ (28 ਅਕਤੂਬਰ)-: ਆਸਟ੍ਰੇਲੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਲੇਬਨਾਨ ਦੀ ਯਾਤਰਾ ਕਰਨ ਸਬੰਦੀ ਚਿਤਾਵਨੀ ਦਿੱਤੀ ਹੈ ਕਿਉਂਕਿ ਗੁਆਂਢੀ ਇਜ਼ਰਾਈਲ-ਗਾਜ਼ਾ ਸੰਘਰਸ਼ ਦੌਰਾਨ ਸੁਰੱਖਿਆ ਸਥਿਤੀ ਵਿਗੜਦੀ ਜਾ...

“ਭਾਰਤ ਨਾਲ ਰਣਨੀਤਕ ਭਾਈਵਾਲੀ ਨੂੰ ਨਵੇਂ ਪੱਧਰ ‘ਤੇ ਲੈ ਕੇ ਜਾ ਰਹੇ ਹਾਂ” : ਆਸਟ੍ਰੇਲੀਆਈ PM

ਵਾਸ਼ਿੰਗਟਨ (28 ਅਕਤੂਬਰ)-: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਨੇ ਪਿਛਲੇ ਕੁਝ ਸਾਲਾਂ ਵਿਚ ਆਪਣੇ ਸਬੰਧਾਂ ਨੂੰ ਰਣਨੀਤਕ...

ਪੜਤਾਲੀਆ ਰਿਪੋਰਟ ਆਉਣ ਕਾਰਨ ਮਰਹੂਮ ਮਨਮੀਤ ਅਲੀਸ਼ੇਰ ਕੇਸ ਮੁੜ ਸੁਰਖੀਆਂ ‘ਚ

ਬ੍ਰਿਸਬੇਨ :(28 ਅਕਤੂਬਰ) – ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ 28 ਅਕਤੂਬਰ, 2016 ਦੀ ਮਨਹੂਸ ਸਵੇਰ ਨੂੰ ਵਾਪਰੇ ਦਰਦਨਾਕ ਹਾਦਸੇ ‘ਚ ਮਰਹੂਮ ਮਨਮੀਤ ਅਲੀਸ਼ੇਰ...

ਹਮਾਸ-ਇਜ਼ਰਾਈਲ ਯੁੱਧ ਦੌਰਾਨ ਅਮਰੀਕਾ ਨੇ ਸੀਰੀਆ ‘ਤੇ ਕੀਤਾ ਹਵਾਈ ਹਮਲਾ

ਇਜ਼ਰਾਈਲ-ਹਮਾਸ ਜੰਗ ਦੇ ਵਿਚਾਲੇ ਅਮਰੀਕਾ ਨੇ ਹੁਣ ਸੀਰੀਆ ‘ਤੇ ਹਵਾਈ ਹਮਲਾ ਕਰ ਦਿੱਤਾ ਹੈ। ਅਮਰੀਕੀ ਫ਼ੌਜੀ ਜਹਾਜ਼ਾਂ ਨੇ ਪੂਰਬੀ ਸੀਰੀਆ ‘ਚ ਈਰਾਨ ਸਮਰਥਿਤ ਅੱਤਵਾਦੀ ਸਮੂਹਾਂ...

ਭਾਰਤ ਤੇ ਕੈਨੇਡਾ ਵਿਚਕਾਰ ਚੱਲ ਰਹੇ ਵਿਵਾਦ ਵਿਚਾਲੇ ਇੰਡੀਆ ਦਾ ਵੱਡਾ ਫੈਸਲਾ

ਆਕਲੈਡ (27 ਅਕਤੂਬਰ )- ਕੈਨੇਡਾ ਤੇ ਭਾਰਤ ਦਰਮਿਆਨ ਚੱਲ ਰਹੇ ਕੂਟਨੀਤਕ ਤਣਾਅ ਦੇ ਵਿਚਕਾਰ, ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਵੀਜ਼ਾ ਪ੍ਰਕਿਰਿਆ ਮੁੜ ਸ਼ੁਰੂ ਕਰਨ...

ਸਿੰਧੂ ਗੋਡੇ ਦੀ ਸੱਟ ਕਾਰਨ ਫਰੈਂਚ ਓਪਨ ਦੇ ਦੂਜੇ ਗੇੜ ਦੇ ਮੈਚ ਤੋਂ ਹਟੀ

ਰੇਨਸ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੂੰ ਵੀਰਵਾਰ ਨੂੰ ਇੱਥੇ ਥਾਈਲੈਂਡ ਦੀ ਸੁਪਾਨਿਦਾ ਕੇਥੋਂਗ ਖਿਲਾਫ ਪਹਿਲਾ ਗੇਮ ਜਿੱਤਣ ਦੇ ਬਾਵਜੂਦ...

ਅਕਾਲੀ ਆਗੂ ਬੰਟੀ ਰੋਮਾਣਾ ਨੂੰ ਭੇਜਿਆ ਨਿਆਇਕ ਹਿਰਾਸਤ ‘ਚ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਬਾਰੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੰਟੀ ਰੋਮਾਣਾ ਨੂੰ ਵੀਰਵਾਰ ਗ੍ਰਿਫ਼ਤਾਰ ਕਰ...

ਫਗਵਾੜਾ ਦੇ ਬਹੁਚਰਚਿਤ ਗੋਲ਼ੀਕਾਂਡ ‘ਚ ਗ੍ਰਿਫ਼ਤਾਰ ਮੁਲਜ਼ਮ ਨੇ ਖੋਲ੍ਹੇ ਭੇਤ

ਫਗਵਾੜਾ – ਪਿੰਡ ਨਾਰੰਗਸ਼ਾਹਪੁਰ ਵਿਖੇ ਦੁਸਹਿਰੇ ਵਾਲੇ ਦਿਨ ਹੋਈ ਗੋਲੀਬਾਰੀ ਦੀ ਘਟਨਾ ਜਿਸ ਚ ਜਗਜੀਤ ਸਿੰਘ ਉਰਫ਼ ਮਨਜੀਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ ਨਾਰੰਗਸ਼ਾਹਪੁਰ ਗੰਭੀਰ...

ਜੇਲ੍ਹ ਤੋਂ ਅਦਾਲਤ ’ਚ ਪੇਸ਼ੀ ’ਤੇ ਲਿਆਂਦੇ ਸੋਨੂੰ ਠੂਠਾ ਤੋਂ ਮਿਲਿਆ ਚਿੱਟਾ

ਜਲੰਧਰ – ਜੇਲ੍ਹ ਤੋਂ ਕੋਰਟ ਵਿਚ ਪੇਸ਼ੀ ’ਤੇ ਲਿਆਂਦੇ ਅਮਨ ਨਗਰ ਦੇ ਸੋਨੂੰ ਉਰਫ ਠੂਠਾ ਤੋਂ ਚਿੱਟਾ ਮਿਲਣ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।...

ਡਾ. ਜੌੜਾ ਬਾਰੇ ਸੁਨੀਲ ਜਾਖੜ ਦੇ ਬਿਆਨ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਦਾ ਮੋੜਵਾਂ ਜਵਾਬ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1 ਨਵੰਬਰ ਨੂੰ ਸੱਦੀ ਗਈ ਖੁੱਲ੍ਹੀ ਬਹਿਸ ਦਾ ਮੁੱਦਾ ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ...

ਲਿਫਾਫੇ ਵਾਲੇ ਬਿਆਨ ’ਤੇ ਭੜਕੀ ਭਾਜਪਾ, ਕਰ ਦਿੱਤਾ ਮੇਰੇ ’ਤੇ ਮੁਕੱਦਮਾ ਦਰਜ : ਪ੍ਰਿਯੰਕਾ

ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਵਨਾਰਾਇਣ ਮੰਦਰ ’ਚ ਲਿਫਾਫੇ ’ਚ 21...

Live Debate ‘ਚ ਵਿਧਾਇਕ ਨੇ ਫੜ ਲਈ ਭਾਜਪਾ ਆਗੂ ਦੀ ਧੌਣ

ਹੈਦਰਾਬਾਦ – ਤੇਲੰਗਾਨਾ ਵਿਚ ਇਕ ਨਿਊਜ਼ ਚੈਨਲ ’ਤੇ ਲਾਈਵ ਡਿਬੇਟ ਦੌਰਾਨ ਸੱਤਾਧਾਰੀ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੇ ਵਿਧਾਇਕ ਨੇ ਭਾਜਪਾ ਕੈਂਡੀਡੇਟ ਨਾਲ ਕੁੱਟਮਾਰ...