ਅਦਾਕਾਰਾ ਰੁਪਿੰਦਰ ਰੂਪੀ ਨੇ ਅਰੋਗਯਮ ਤੋਂ ਕਰਵਾਇਆ ਪੁਰਾਣੇ ਨਜ਼ਲੇ ਦੇ ਇਲਾਜ
![](http://mehakewattan.com/wp-content/uploads/2023/10/2023_10image_13_12_325685906rupi-ll.jpg)
ਜਲੰਧਰ- ਮੈਂ ਰੁਪਿੰਦਰ ਰੂਪੀ, ਪਿਛਲੇ ਕਈ ਸਾਲਾਂ ਤੋਂ ਨਜ਼ਲੇ, ਜ਼ੁਕਾਮ ਤੇ ਛਿੱਕਾਂ, ਐਲਰਜੀ ਤੋਂ ਪੀੜਤ ਸੀ। ਰੇਸ਼ਾ, ਨੱਕ ਬੰਦ, ਛਿੱਕਾਂ ਆਉਣ, ਗਲੇ ’ਚ ਖਰਾਸ਼ ਅਤੇ ਛਾਤੀ ’ਚੋਂ ਸੀਟੀ ਦੀਆਂ ਆਵਾਜ਼ਾਂ ਆਉਂਦੀਆਂ ਸਨ। ਹੌਲੀ-ਹੌਲੀ ਇਹ ਐਲਰਜੀ, ਦਮੇ ਵਿਚ ਬਦਲ ਗਈ। ਕਈ ਡਾਕਟਰਾਂ ਨਾਲ ਸਲਾਹ ਕੀਤੀ, ਅੰਗਰੇਜ਼ੀ ਦਵਾਈਆਂ ਲਈਆਂ, ਪਰ ਕੋਈ ਫਰਕ ਨਹੀਂ ਪਿਆ। ਧੂੜ-ਮਿੱਟੀ ਦੇ ਸੰਪਰਕ ਵਿਚ ਆਉਣ ’ਤੇ ਜਾਂ ਮੌਸਮ ਬਦਲ ਜਾਣ ’ਤੇ ਸਾਹ ਲੈਣਾ ਔਖਾ ਹੋ ਗਿਆ। ਪੰਪ ਅਤੇ ਅੰਗਰੇਜ਼ੀ ਦਵਾਈਆਂ ਦਾ ਸਰੀਰ ’ਤੇ ਮਾੜਾ ਅਸਰ ਪੈਣ ਲੱਗਾ। ਫਿਰ ਅਦਾਕਾਰਾ ਨਿਰਮਲ ਰਿਸ਼ੀ ਮੈਡਮ ਨੇ ਮੈਨੂੰ ਅਰੋਗਯਮ ਬਾਰੇ ਦੱਸਿਆ। ਉਸ ਨੇ ਅਰੋਗਯਮ ਤੋਂ ਆਪਣੀ ਐਲਰਜੀ ਦੀ ਸਮੱਸਿਆ ਦਾ ਇਲਾਜ ਵੀ ਕਰਵਾਇਆ ਸੀ। ਮੈਂ ਵੀ ਅਰੋਗਯਮ ਆਈ ਅਤੇ ਆਪਣਾ ਇਲਾਜ ਸ਼ੁਰੂ ਕਰਵਾਇਆ। ਹੌਲੀ-ਹੌਲੀ ਮੇਰੀਆਂ ਮੁਸ਼ਕਿਲਾਂ ਘੱਟ ਹੋਣ ਲੱਗੀਆਂ ਅਤੇ 6 ਮਹੀਨੇ ਤੱਕ ਦਵਾਈ ਦਾ ਕੋਰਸ ਕਰਨ ਤੋਂ ਬਾਅਦ ਹੁਣ ਮੈਂ ਬਿਲਕੁਲ ਠੀਕ ਹਾਂ।
ਮੇਰੀ ਐਲਰਜੀ ਅਤੇ ਦਮਾ ਬਿਲਕੁਲ ਠੀਕ ਹਨ ਅਤੇ ਅੰਗਰੇਜ਼ੀ ਦਵਾਈਆਂ ਜਾਂ ਪੰਪਾਂ ਦੀ ਕੋਈ ਲੋੜ ਨਹੀਂ ਹੈ। ਮੈਂ ਅਰੋਗਯਮ ਦੀ ਬਹੁਤ ਧੰਨਵਾਦੀ ਹਾਂ। ਅਰੋਗਯਮ ਹਸਪਤਾਲ ਜਲੰਧਰ, ਬਠਿੰਡਾ, ਪਟਿਆਲਾ ਅਤੇ ਦਿੱਲੀ ਵਿਚ ਸਥਿਤ ਹੈ।