Month: August 2023

ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਡਿੱਗ ਕੇ 82.81 ‘ਤੇ ਪੁੱਜਾ

ਮੁੰਬਈ – ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਕਮਜ਼ੋਰ ਹੋ ਕੇ 82.81 ‘ਤੇ ਆ ਗਿਆ। ਘਰੇਲੂ ਸ਼ੇਅਰ ਬਾਜ਼ਾਰ ਵਿੱਚ ਨਕਾਰਾਤਮਕ...

ਵਿੰਡੀਜ਼ ਕ੍ਰਿਕਟਰ ਸ਼ੇਰਫੇਨ ਰਦਰਫੋਰਡ ਨੂੰ USA ’ਚ ਅੱਧਾ ਏਕੜ ਜ਼ਮੀਨ ਮਿਲੀ

ਕ੍ਰਿਕਟ ਜਗਤ ’ਚ ਅਜੀਬੋ-ਗਰੀਬ ਇਨਾਮ ਕ੍ਰਿਕਟ ਪ੍ਰਸ਼ੰਸਕਾਂ ਨੇ ਕਈ ਵਾਰ ਦੇਖੇ ਹਨ। ਮਿਕਸਰ ਬਲੰਡਰ, ਰਾਈਸ ਕੁੱਕਰ, ਬੈਟ ਗ੍ਰਿਪ, ਸ਼ੂ ਲੇਸ ਅਤੇ ਇਥੋਂ ਤੱਕ ਕਿ 2.5...

ਬਾਲੀਵੁੱਡ ਦੇ ਹੀਰੋ ਨੰਬਰ-1 ਗੋਵਿੰਦਾ ਬਣੇ ਜ਼ਾਲਿਮ ਲੋਸ਼ਨ ਦੇ ਬ੍ਰਾਂਡ ਅੰਬੈਸਡਰ

 94 ਸਾਲਾਂ ਤੋਂ ਦਾਦ, ਖਾਜ਼, ਖੁਜਲੀ ਅਤੇ ਐਕਜੀਮਾ ਦੀ ਭਰੋਸੇਯੋਗ ਦਵਾਈ ਜ਼ਾਲਿਮ ਲੋਸ਼ਨ ਨੇ ਆਪਣੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਿਆ ਹੈ। ਜ਼ਾਲਿਮ ਲੋਸ਼ਨ ਦਾ ਬਾਲੀਵੁੱਡ ਦੇ...

ਜਨਤਾ ਦੇ ਅਸਲ ਮੁੱਦਿਆਂ ਦੀ ਆਵਾਜ਼ ਇਕ ਵਾਰ ਫਿਰ ਸੰਸਦ ‘ਚ ਗੂੰਜੇਗੀ: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਕਿਹਾ ਕਿ ਦੇਸ਼...

ਬੇਭਰੋਸਗੀ ਮਤੇ ‘ਤੇ ਸੰਸਦ ‘ਚ ਅੱਜ ਹੋਵੇਗੀ ਬਹਿਸ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਦੀ ਮੈਂਬਰਸ਼ਿਪ ਬਹਾਲ ਹੋਣ ਮਗਰੋਂ ਅੱਜ ਸਦਨ ਵਿਚ ਬੇਭਰੋਸਗੀ ਮਤੇ ‘ਤੇ ਸ਼ੁਰੂ ਹੋਣ ਵਾਲੀ ਚਰਚਾ...

ਦੂਜੀ ਵਿਸ਼ਵ ਜੰਗ ‘ਚ ਸ਼ਹੀਦ ਭਾਰਤੀ ਸਿੱਖ ਫੌਜੀਆਂ ਦੀ ਯਾਦ ’ਚ ਵਿਸ਼ੇਸ਼ ਸ਼ਹੀਦੀ ਸਮਾਗਮ ਆਯੋਜਿਤ

ਰੋਮ: ਇਟਲੀ ਦੇ ਸ਼ਹਿਰ ਫੋਰਲੀ ਵਿਖੇ 5  ਅਗਸਤ ਨੂੰ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਅਤੇ ਨਗਰ ਕੌਂਸਲ ਫੋਰਲੀ ਵਲੋਂ ਮਿਲਕੇ ਦੂਜੀ ਵਿਸ਼ਵ...

ਭਾਰਤੀਆਂ ਦਾ ਅਪਮਾਨ ਕਰਨ ਵਾਲੀ ਅਧਿਆਪਿਕਾ ਖ਼ਿਲਾਫ਼ ਹੋਈ ਸਖ਼ਤ ਕਾਰਵਾਈ

ਸਿਡਨੀ – ਆਸਟ੍ਰੇਲੀਆ ਦੀ ਸਿਵਲ ਟ੍ਰਿਬਿਊਨਲ ਨੇ ਇਕ ਅਧਿਆਪਿਕਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ, ਜਿਸ ਨੇ ਭਾਰਤੀਆਂ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਅਸਲ ਵਿਚ ਆਸਟ੍ਰੇਲੀਆ...

ਨਿਊਜ਼ੀਲੈਂਡ ‘ਚ ਆਮ ਚੋਣਾਂ ਲਈ ਨਵਤੇਜ ਰੰਧਾਵਾ ਨੇ ਖਿੱਚੀ ਤਿਆਰੀ

ਆਕਲੈਂਡ – ਨਿਊਜ਼ੀਲੈਂਡ ਵਿੱਚ ਆਮ ਚੋਣਾਂ ਇਸ ਸਾਲ 14 ਅਕਤੂਬਰ ਨੂੰ ਹੋਣੀਆਂ ਹਨ। ਚੋਣਾਂ ਦੇ ਮੱਦੇਨਜ਼ਰ ਜਿੱਥੇ ਵੱਖ-ਵੱਖ ਪਾਰਟੀਆਂ ਆਪਣੀਆਂ ਚੋਣ ਪਾਲਿਸੀਆਂ ਦੇ ਰਾਹੀਂ ਲੋਕਾਂ...

12 ਅਗਸਤ ਨੂੰ ਮਨਾਇਆ ਜਾਵੇਗਾ ਛੇਵਾਂ ਇੰਡੋ-ਪਾਕਿ ਫਰੈਂਡਸ਼ਿਪ ਡੇ

ਆਕਲੈਂਡ- ਹਰ ਵਾਰ ਦੀ ਤਰ੍ਹਾਂ ਸਿੱਖ ਅਤੇ ਮੁਸਲਿਮ ਭਾਈਚਾਰੇ ਨੂੰ ਸੰਬੋਧਿਤ,ਆਕਲੈਂਡ ਵਿੱਚ 12 ਅਗਸਤ ਨੂੰ ਛੇਵਾਂ ਇੰਡੋ-ਪਾਕਿ ਫਰੈਂਡਸ਼ਿਪ ਡੇ ਮਨਾਇਆ ਜਾ ਰਿਹਾ ਹੈ। ਇਸ ਹਿੰਦੀ...

ਲਵ ਪੰਜਾਬ ਇੰਡੀਅਨ ਰੈਸਟੋਰੈਂਟ ਵਿੱਚ ਮਨਾਇਆ ਗਿਆ ਮਨਪ੍ਰੀਤ ਸਿੱਧੂ ਦਾ ਜਨਮਦਿਨ

ਔਕਲੈਂਡ- ਨਿਊਜ਼ੀਲੈਂਡ ਵਿੱਚ ਰਹਿੰਦੇ ਮਨਪ੍ਰੀਤ ਸਿੰਘ ਸਿੱਧੂੂ ਦਾ ਜਨਮਦਿਵਸ ਬੜੀ ਹੀ ਧੂਮਧਾਮ ਨਾਲ ਲਵ ਪੰਜਾਬ ਇੰਡੀਅਨ ਰੈਸਟੋਰੈਂਟ ਵਿੱਚ ਮਨਾਇਆ ਗਿਆ। ਮਨਪ੍ਰੀਤ ਸਿੱਧੂ ਦੀ ਜਨਮਦਿਨ ਦੀ...

ਨਿਊਜ਼ੀਲੈਂਡ ਦੇ PM ਕ੍ਰਿਸ ਹਿਪਕਿਨਸ ਟਾਕਾਨੀਨੀ ਗੁਰੂ ਘਰ ਵਿਖੇ ਹੋਏ ਨਤਮਸਤਕ

ਆਕਲੈਂਡ – ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਲੀਡਰ ਕ੍ਰਿਸ ਹਿਪਕਿਨਸ ਅੱਜ ਟਾਕਾਨੀਨੀ ਗੁਰੂ ਘਰ ਵਿਖੇ ਆਪਣੀ ਪਾਰਟੀ ਦੇ ਕਈ ਮੰਤਰੀਆਂ, ਪਾਰਲੀਮੈਂਟ ਮੈਂਬਰਾਂ ਅਤੇ ਅਗਾਮੀ...

‘ਫੁਲਕਾਰੀ ਲੇਡੀਜ ਨਾਈਟ’ ‘ਚ ਪੰਜਾਬਣਾਂ ਨੇ ਨੱਚ ਨੱਚ ਹਲਾਈ ਧਰਤੀ

ਆਕਲੈਂਡ- ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਲੇਡੀਜ਼ ਦਾ ਪੰਜਾਵਾਂ ਮੇਲਾ ‘ਫੁਲਕਾਰੀ 2023 ਪ੍ਰੋਗਰਾਮ ‘ਡਿਊ ਡ੍ਰਾਪ ਈਵੈਂਟ ਸੈਂਟਰ ਆਕਲੈਂਡ ਵਿਖੇ ਸ਼ਾਮ 6 ਤੋਂ ਦੇਰ...

ਕੇਂਦਰ ਸਰਕਾਰ DA ‘ਚ ਕਰ ਸਕਦੀ ਹੈ 3% ਦਾ ਵਾਧਾ

ਨਵੀਂ ਦਿੱਲੀ – ਕੇਂਦਰ ਸਰਕਾਰ ਸਹਿਮਤੀ ਵਾਲੇ ਫਾਰਮੂਲੇ ਦੇ ਤਹਿਤ ਆਪਣੇ ਇੱਕ ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ (ਡੀਏ) ਤਿੰਨ ਫੀਸਦੀ  ਵਧਾ...

ਸੈਮਸੰਗ ਨੇ ਸਭ ਤੋਂ ਵੱਧ ਸਮਾਰਟਫੋਨ ਭਾਰਤ ਤੋਂ ਭੇਜੇ ਵਿਦੇਸ਼

ਨਵੀਂ ਦਿੱਲੀ  – ਸਾਊਥ ਕੋਰੀਆ ਦੀ ਦਿੱਗਜ਼ ਸਮਾਰਟਫੋਨ ਕੰਪਨੀ ਸੈਮਸੰਗ ਭਾਰਤ ਵਿਚ ਸਮਾਰਟਫੋਨ ਅਸੈਂਬਲ ਕਰ ਕੇ ਵਿਦੇਸ਼ ਭੇਜਣ ਵਾਲੀ ਸਭ ਤੋਂ ਵੱਡੀ ਇੰਡੀਵਿਜ਼ੁਅਲ ਕੰਪਨੀ ਬਣ...

13 ਸਾਲ ਦੇ ਬਾਈਕ ਰੇਸਰ ਸ਼੍ਰੇਅਸ ਹਰੀਸ਼ ਦਾ  ਹੋਇਆ ਦਿਹਾਂਤ

ਬੈਂਗਲੁਰੂ – ਬੈਂਗਲੁਰੂ ਦੇ 13 ਸਾਲਾ ਬਾਈਕ ਰਾਈਡਰ ਸ਼੍ਰੇਅਸ ਹਰੀਸ਼ ਦੀ ਮੌਤ ਹੋ ਗਈ ਹੈ। ਸ਼੍ਰੇਅਸ ਹਰੀਸ਼ ਮਦਰਾਸ ਇੰਟਰਨੈਸ਼ਨਲ ਸਰਕਟ ‘ਤੇ ਇੰਡੀਅਨ ਨੈਸ਼ਨਲ ਮੋਟਰਸਾਈਕਲ ਰੇਸਿੰਗ...

ਪ੍ਰਨੀਤ ਕੌਰ ਨੂੰ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ‘ਤੇ ਮੀਤ ਹੇਅਰ ਵੱਲੋਂ ਮੁਬਾਰਕਾ

ਚੰਡੀਗੜ੍ਹ- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਨਸਾ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਮੁਬਾਰਕਾਂ ਦਿੱਤੀਆ।ਬਰਲਿਨ ਵਿਖੇ ਵਿਸ਼ਵ ਤੀਰਅੰਦਾਜ਼ੀ...

ਕਸ਼ਮੀਰ ਆ ਕੇ ਲਾੜਾ ਬਣਿਆ ਕ੍ਰਿਕਟਰ ਸਰਫ਼ਰਾਜ਼ ਖ਼ਾਨ

ਸ਼੍ਰੀਨਗਰ : ਮੁੰਬਈ ਦੇ ਕ੍ਰਿਕਟਰ ਸਰਫ਼ਰਾਜ਼ ਖਾਨ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਇਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਸਾਹਮਣੇ...

ਪੰਜਾਬੀ ਸਿਨੇਮਾ ’ਚ ਪਹਿਲੀ ਵਾਰ 5 ਭਾਸ਼ਾਵਾਂ ’ਚ ਰਿਲੀਜ਼ ਹੋਇਆ ‘ਮਸਤਾਨੇ’ ਫ਼ਿਲਮ ਦਾ ਟਰੇਲਰ 

ਅੱਜ ਪੰਜਾਬੀ ਫ਼ਿਲਮ ‘ਮਸਤਾਨੇ’ ਦਾ ਟਰੇਲਰ ਰਿਲੀਜ਼ ਹੋਇਆ ਹੈ, ਜੋ ਕਾਫੀ ਸ਼ਾਨਦਾਰ ਬਣਾਇਆ ਗਿਆ ਹੈ। ਇਸ ਟਰੇਲਰ ਦੇ ਰਿਲੀਜ਼ ਹੋਣ ਨਾਲ ਪੰਜਾਬੀ ਸਿਨੇਮਾ ’ਚ ਨਵਾਂ...

ਟੀ-ਸੀਰੀਜ਼ ਨੇ ਆਪਣੀ ਨਵੀਂ ਪ੍ਰਾਪਰਟੀ ‘ਮਿੱਟੀ’ ਲਾਂਚ ਕੀਤੀ

ਮੁੰਬਈ – ਟੀ-ਸੀਰੀਜ਼ ਨੇ ਆਪਣੀ ਨਵੀਂ ਮਿਊਜ਼ਿਕ ਪ੍ਰਾਪਰਟੀ ‘ਮਿੱਟੀ’ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜੋ ਪੰਜਾਬ, ਰਾਜਸਥਾਨ, ਹਰਿਆਣਾ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ...

ਪ੍ਰਧਾਨ ਕਾਲਕਾ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਦੀ ਨਿਯੁਕਤੀ ਦਾ ਕੀਤਾ ਵਿਰੋਧ

ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਨਾਂਦੇੜ ਸਾਹਿਬ ਦੇ ਗੈਰ-ਸਿੱਖ ਕਲੈਕਟਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ...

75 ਸਾਲਾਂ ਬਾਅਦ ਪਾਕਿਸਤਾਨ ’ਚ ਰਹਿੰਦੀ ਭੈਣ ਨੇ ਭਰਾ ਦੇ ਗੁੱਟ ‘ਤੇ ਬੰਨ੍ਹੀ ਰੱਖੜੀ

ਬਟਾਲਾ – ਸ੍ਰੀ ਕਰਤਾਰਪੁਰ ਦਰਸ਼ਨ ਅਭਿਲਾਖੀ ਸੰਸਥਾ ਵੱਲੋਂ ਪਾਕਿਸਤਾਨ ਸਥਿਤ ਸਿੱਖਾਂ ਦੇ ਗੁਰਧਾਮ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਕਰਨ ਹਿੱਤ ਡੇਰਾ ਬਾਬਾ ਨਾਨਕ...

NDA ਦੇ ਸਹਿਯੋਗੀ ਕੁਕੀ ਪੀਪਲਜ਼ ਅਲਾਇੰਸ ਨੇ ਬੀਰੇਨ ਸਰਕਾਰ ਤੋਂ ਵਾਪਸ ਲਿਆ ਸਮਰਥਨ

ਇੰਫਾਲ : ਮਣੀਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਐੱਨਡੀਏ ਦੇ ਭਾਈਵਾਲ ਕੁਕੀ ਪੀਪਲਜ਼ ਅਲਾਇੰਸ ਨੇ ਮਣੀਪੁਰ ਵਿੱਚ ਐੱਨ ਬੀਰੇਨ ਸਿੰਘ ਸਰਕਾਰ ਤੋਂ ਸਮਰਥਨ ਵਾਪਸ...

ਯੂਕੇ: ਸਿੱਖ ਵਿਅਕਤੀ ਦਾ ਪਟਕਾ ਉਤਾਰਨ ਦਾ ਦੋਸ਼ੀ ਪੁਲਸ ਮੁਲਾਜ਼ਮ ਬਰੀ

ਲੰਡਨ : ਉੱਤਰੀ ਇੰਗਲੈਂਡ ਵਿੱਚ ਵੈਸਟ ਮਿਡਲੈਂਡਜ਼ ਪੁਲਸ ਵਿੱਚ ਕੰਮ ਕਰ ਰਹੇ ਇੱਕ ਸਾਰਜੈਂਟ ਨੂੰ ਹਿਰਾਸਤ ਦੌਰਾਨ ਇੱਕ ਸਿੱਖ ਵਿਅਕਤੀ ਦਾ ਕਥਿਤ ਤੌਰ ’ਤੇ ਪਟਕਾ...

ਇਟਲੀ ਤੋਂ ਲਗਾਤਾਰ ਪਹੁੰਚ ਰਹੀ ਹੈ ਹੜ੍ਹ ਪੀੜਤਾਂ ਲਈ ਆਰਥਿਕ ਮਦਦ

ਮਿਲਾਨ : ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਵੱਲੋਂ ਸਥਾਨਕ ਭਾਰਤੀਆ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਭੇਜੀ ਜਾ...

ਵਿਕਟੋਰੀਆ ਦੇ MP ਵਿਲ ਫੌਲਜ਼ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸਿਡਨੀ– ਆਸਟ੍ਰੇਲੀਆ ਵਿਖੇ ਵਿਕਟੋਰੀਆ ਸੂਬੇ ਦੇ ਲੇਬਰ ਐੱਮ.ਪੀ ਵਿਲ ਫੌਲਜ਼ ਨੇ ਸੰਸਦੀ ਲੇਬਰ ਪਾਰਟੀ ਦੇ ਅੰਦਰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ...

PAU ’ਚ ਜਿਣਸੀ ਸ਼ੋਸ਼ਣ ਤੇ ਛੇੜਛਾੜ ਦੇ ਮਾਮਲੇ ’ਚ VC ਵੱਲੋਂ ਨਿਰਦੇਸ਼ ਜਾਰੀ

ਲੁਧਿਆਣਾ – ਪੀ. ਏ. ਯੂ. ਪੈਨਲ ਦੇ ਫੈਸਲਿਆਂ ਵਿਚ ਐਂਟੋਮੋਲੋਜੀ ਦੇ ਪ੍ਰੋਫੈਸਰ ਨੂੰ ਦੋਸ਼ੀ ਪਾਇਆ ਗਿਆ। ਉਨ੍ਹਾਂ ਨੂੰ ਦੂਜੇ ਵਿਭਾਗ ਵਿਚ ਬਦਲੀ ਕਰ ਦਿੱਤਾ ਗਿਆ। ਲਗਭਗ...

5 ਤਕਨਾਲੋਜੀ ਕੰਪਨੀਆਂ ਦਾ ਅਮਰੀਕਾ ਦੇ ਕਾਰੋਬਾਰ ‘ਤੇ ਦਬਦਬਾ

ਨਵੀਂ ਦਿੱਲੀ – ਸਾਲ 2022 ਵਿੱਚ ਕੋਰੋਨਾ ਆਫ਼ਤ ਕਾਰਨ ਲੱਗੇ ਲੌਕਡਾਊਨ ਕਾਰਨ ਕੰਪਨੀਆਂ ਵਿਚ ਗਿਰਾਵਟ ਤੋਂ ਬਾਅਦ ਹੁਣ ਅਮਰੀਕਾ ਦੀਆਂ ਵੱਡੀਆਂ ਡਿਜੀਟਲ ਕੰਪਨੀਆਂ ਨੇ ਜ਼ੋਰਦਾਰ ਵਾਪਸੀ...