ਲਵ ਪੰਜਾਬ ਇੰਡੀਅਨ ਰੈਸਟੋਰੈਂਟ ਵਿੱਚ ਮਨਾਇਆ ਗਿਆ ਮਨਪ੍ਰੀਤ ਸਿੱਧੂ ਦਾ ਜਨਮਦਿਨ

ਔਕਲੈਂਡ- ਨਿਊਜ਼ੀਲੈਂਡ ਵਿੱਚ ਰਹਿੰਦੇ ਮਨਪ੍ਰੀਤ ਸਿੰਘ ਸਿੱਧੂੂ ਦਾ ਜਨਮਦਿਵਸ ਬੜੀ ਹੀ ਧੂਮਧਾਮ ਨਾਲ ਲਵ ਪੰਜਾਬ ਇੰਡੀਅਨ ਰੈਸਟੋਰੈਂਟ ਵਿੱਚ ਮਨਾਇਆ ਗਿਆ। ਮਨਪ੍ਰੀਤ ਸਿੱਧੂ ਦੀ ਜਨਮਦਿਨ ਦੀ ਪਾਰਟੀ ਵਿੱਚ ਉਹਨਾਂ ਦੇ ਪਿਤਾ ਜਸਪਾਲ ਸਿੱਧੂ ਅਤੇ ਮਾਤਾ ਅਮਰਜੀਤ ਕੌਰ, ਭੈਣ ਅਤੇ ਜੀਜਾ ਹਰਮਨ,ਨੂਰ,ਰਮਨਦੀਪ ਕੌਰ, ਗੁਰਪਵਨ ਸਿੱਧੂ,ਵਿੱਕੀ ਲਿਲੀ,ਰਿਚਰਡ ਰਿਆਨ,ਕਮਲ ਗਿੱਲ, ਜੱਗੀ ਗਿੱਲ,ਅਤੇ ਦੋਸਤ ਹਰਦੇਵ ਬਰਾੜ, ਜਸਵਿੰਦਰ ਬਰਾੜ,ਹਰਦੇਵ ਮਾਹੀਨੰਗਲ, ਸਰਬਜੀਤ ਸਿੱਧੂ ਇਸ ਪਾਰਟੀ ਵਿੱਚ ਸ਼ਾਮਿਲ ਹੋਏ। ਸਾਰਿਆਂ ਵੱਲੋਂ ਮਨਪ੍ਰੀਤ ਸਿੱਧੂ ਨੂੰ ਜਨਮਦਿਨ ਦੀਆ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਲਵ ਪੰਜਾਬ ਇੰਡੀਅਨ ਰੈਸਟੋਰੈਂਟ ਵਿੱਚ ਖਾਣ-ਪੀਣ ਤੋਂ ਲੈ ਕੇ ਸਜਾਵਟ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਸੀ। ਸਭ ਨੇ ਪਾਰਟੀ ਦਾ ਖੂਬ ਆਨੰਦ ਮਾਣਿਆ।

Add a Comment

Your email address will not be published. Required fields are marked *