Month: July 2023

ਮਰਹੂਮ ਗਾਇਕ ਸੁਰਿੰਦਰ ਛਿੰਦਾ ਦੀ ਅੰਤਿਮ ਵਿਦਾਈ ਦੀਆਂ ਤਿਆਰੀਆਂ ਸ਼ੁਰੂ

ਅਨੇਕਾਂ ਹਿੱਟ ਗੀਤਾਂ ਦੇ ਗਾਇਕ ਅਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ 26 ਜੁਲਾਈ ਨੂੰ ਪ੍ਰਮਾਤਮਾ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ...

ਪੰਜਾਬ ‘ਚ ‘ਆਯੁਸ਼ਮਾਨ ਯੋਜਨਾ’ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਸੂਚਨਾ

ਚੰਡੀਗੜ੍ਹ : ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਮਕਸਦ ਨਾਲ ਪੰਜਾਬ ਦੇ ਸਿਹਤ...

ਲੰਬੇ ਸਮੇਂ ਤੋਂ ਭਗੌੜਾ ਚੱਲ ਰਿਹਾ ਗੈਂਗਸਟਰ ਜਿੰਦੀ ਗ੍ਰਿਫ਼ਤਾਰ

ਲੁਧਿਆਣਾ : ਲੁਧਿਆਣਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਲੰਬੇ ਸਮੇਂ ਤੋਂ ਭਗੌੜੇ ਚੱਲ ਰਹੇ ਗੈਂਗਸਟਰ ਜਤਿੰਦਰ ਸਿੰਘ ਉਰਫ਼ ਜਿੰਦੀ ਨੂੰ ਗ੍ਰਿਫ਼ਤਾਰ ਕਰ...

‘ਆਪ’ ਵਿਧਾਇਕਾਂ ਖ਼ਿਲਾਫ਼ ਸ਼ਿਕਾਇਤਾਂ ਮਿਲਣ ਮਗਰੋਂ ਮੀਟਿੰਗਾਂ ਸ਼ੁਰੂ

ਲੁਧਿਆਣਾ : ਆਪਣੇ ਹਲਕਿਆਂ ’ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਬੇਸ਼ੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਈ ਕਮਾਨ ਨੂੰ ਰੋਜ਼ਾਨਾ ਕੋਈ ਵੀ ਰਿਪੋਰਟ...

‘ਦਿੱਲੀ-ਜੰਮੂ ਤਵੀ ਰਾਜਧਾਨੀ ਐਕਸਪ੍ਰੈੱਸ ‘ਚ ਬੰਬ ਦੀ ਸੂਚਨਾ ਅਫ਼ਵਾਹ

ਸੋਨੀਪਤ- ਹਰਿਆਣਾ ਦੇ ਸੋਨੀਪਤ ਰੇਲਵੇ ਸਟੇਸ਼ਨ ‘ਤੇ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ, ਜਦੋਂ ਦਿੱਲੀ ਤੋਂ ਜੰਮੂ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ‘ਚ ਬੰਬ ਹੋਣ...

ਇਕ ਮਿੰਟ ਦੀ ਦੇਰੀ ਨਾਲ ਪੁੱਜੇ ਕਰਨਾਟਕ ਦੇ ਰਾਜਪਾਲ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਰੋਕਿਆ

ਬੈਂਗਲੁਰੂ- ਪ੍ਰੋਟੋਕੋਲ ਦੀ ਉਲੰਘਣਾ ਕਰਦੇ ਹੋਏ ਏਅਰ ਏਸ਼ੀਆ ਨੇ ਵੀਰਵਾਰ ਇੱਥੇ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਲਏ ਬਿਨਾ ਹੀ ਸਥਾਨਕ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ...

ਚੀਨ ਤੋਂ ਭੱਜਣ ਵਾਲੇ ਮਨੁੱਖੀ ਅਧਿਕਾਰਾਂ ਦੇ ਵਕੀਲ ਨੂੰ ਲਾਓਸ ‘ਚ ਕੀਤਾ ਗ੍ਰਿਫਤਾਰ

ਬੀਜਿੰਗ – ਸੰਵੇਦਨਸ਼ੀਲ ਕੇਸਾਂ ਦੀ ਪੈਰਵੀ ਕਰਨ ਕਾਰਨ ਚੀਨ ਵਿੱਚ ਆਪਣਾ ਕਾਨੂੰਨ ਲਾਇਸੈਂਸ ਗੁਆਉਣ ਵਾਲੇ ਮਨੁੱਖੀ ਅਧਿਕਾਰਾਂ ਦੇ ਵਕੀਲ ਲੂ ਸਿਵੇਈ ਨੂੰ ਗੁਆਂਢੀ ਦੇਸ਼ ਲਾਓਸ...

ਬ੍ਰਿਟੇਨ ‘ਚ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

ਲੰਡਨ: ਬਰਤਾਨੀਆ ਵਿੱਚ ਪੁਲਸ ਅਧਿਕਾਰੀ ਜਾਂ ਬੈਂਕ ਮੁਲਾਜ਼ਮ ਦੱਸ ਕੇ ਬਜ਼ੁਰਗਾਂ ਅਤੇ ਹੋਰਨਾਂ ਨੂੰ ਠੱਗਣ ਵਾਲੇ ਭਾਰਤੀ ਮੂਲ ਦੇ 28 ਸਾਲਾ ਧੋਖੇਬਾਜ਼ ਨੂੰ ਲੰਡਨ ਦੀ...

ਸਿੱਖ ਨੌਜਵਾਨ ਦੀ ਹੁਸ਼ਿਆਰੀ ਕਾਰਨ ਫਰਾਂਸ ਪੁਲਸ ਨੇ ਡੌਂਕੀ ਲਾਉਣ ਵਾਲਿਆਂ ਨੂੰ ਕੀਤਾ ਗ੍ਰਿਫ਼ਤਾਰ

ਮਿਲਾਨ – ਡੌਂਕੀ ਲਗਾ ਕੇ ਇਕ ਦੇਸ਼ ਤੋਂ ਦੂਜੇ ਦੇਸ਼ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੇ ਮਾਮਲੇ ਅਕਸਰ ਹੀ ਵੇਖਣ ਤੇ ਸੁਣਨ ਨੂੰ ਮਿਲਦੇ ਹਨ।...

ਭਾਰਤ-ਪਾਕਿ ’ਚ ਨਫਰਤ ਲਈ ‘ਸਿਆਸੀ ਖੇਡ’ ਜ਼ਿੰਮੇਵਾਰ : ਸੰਨੀ ਦਿਓਲ

ਮੁੰਬਈ  – ਅਦਾਕਾਰ ਅਤੇ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਨਫਰਤ ਲਈ ‘ਸਿਆਸੀ ਖੇਡ’ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਦੋਵਾਂ...

ਆਸਟ੍ਰੇਲੀਆ ‘ਚ ਦੋ ਜਹਾਜ਼ਾਂ ਦੀ ਟੱਕਰ

ਬ੍ਰਿਸਬੇਨ – ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਇਕ ਹਵਾਈ ਖੇਤਰ ਵਿਚ ਸ਼ੁੱਕਰਵਾਰ ਨੂੰ ਦੋ ਛੋਟੇ ਜਹਾਜ਼ਾਂ ਦੀ ਟੱਕਰ ਹੋ ਗਈ। ਇਸ ਟੱਕਰ ਵਿਚ ਦੋ ਲੋਕਾਂ ਦੀ...

ਲਾਸ ਏਂਜਲਸ ਅਤੇ ਬੋਸਟਨ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਏਅਰ ਇੰਡੀਆ

ਨਵੀਂ ਦਿੱਲੀ– ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਅਮਰੀਕੀ ਸ਼ਹਿਰ ਲਾਸ ਏਂਜਲਸ ਅਤੇ ਬੋਸਟਨ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ...

ਆਇਰਲੈਂਡ ਦੌਰੇ ਤੋਂ ਪਹਿਲਾਂ ਬੁਮਰਾਹ ਦੀ ਫਿਟਨੈੱਸ ਨੂੰ ਲੈ ਕੇ ਵੱਡੀ ਅਪਡੇਟ

 ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈੱਸ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਜਸਪ੍ਰੀਤ ਬੁਮਰਾਹ ਆਇਰਲੈਂਡ ਖ਼ਿਲਾਫ਼ ਸੀਰੀਜ਼ ਤੋਂ ਭਾਰਤੀ ਟੀਮ ਵਿਚ ਵਾਪਸੀ ਕਰਦੇ...

ਲੰਮੇ ਸਮੇਂ ਤੋਂ ਉਡੀਕੀ ਜਾਣ ਵਾਲੀ ਫ਼ਿਲਮ ‘ਗਦਰ 2’ ਦਾ ਧਮਾਕੇਦਾਰ ਟਰੇਲਰ ਕੀਤਾ ਰਿਲੀਜ਼

ਮੁੰਬਈ– ਜ਼ੀ ਸਟੂਡੀਓਜ਼ ਨੇ ਸਾਲ ਦੀ ਲੰਮੇ ਸਮੇਂ ਤੋਂ ਉਡੀਕੀ ਜਾਣ ਵਾਲੀ ਫ਼ਿਲਮ ‘ਗਦਰ 2’ ਦਾ ਰੋਮਾਂਚਕ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਟਰੇਲਰ ’ਚ ਵਿਖਾਇਆ ਹੈ...

ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪਹੁੰਚਿਆ ਘਰ

ਲੁਧਿਆਣਾ – ਮਰਹੂਮ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪੰਜਾਬ ਪਹੁੰਚ ਗਿਆ ਹੈ। ਇਥੋਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਸਿਮਰਨ ਛਿੰਦਾ ਨੂੰ...

ਜਾਵੇਦ ਅਖਤਰ ਖ਼ਿਲਾਫ਼ ਅਪਰਾਧਿਕ ਧਮਕੀ ਦਾ ਮਾਮਲਾ ਚਲਾਉਣ ਲਈ ਲੋੜੀਂਦਾ ਆਧਾਰ

ਮੁੰਬਈ – ਮੁੰਬਈ ਦੀ ਇਕ ਅਦਾਲਤ ਨੇ ਅਦਾਕਾਰਾ ਕੰਗਨਾ ਰਣੌਤ ਵਲੋਂ ਦਾਇਰ ਮਾਮਲੇ ’ਚ ਗੀਤਕਾਰ ਜਾਵੇਦ ਅਖਤਰ ਨੂੰ ਸੰਮਨ ਜਾਰੀ ਕਰਦਿਆਂ ਕਿਹਾ ਕਿ ਅਪਰਾਧਿਕ ਧਮਕੀ ਦੇ...

ਅਣਪਛਾਤੇ ਵਿਅਕਤੀਆਂ ਨੇ ਬਜ਼ੁਰਗ ਔਰਤ ਨੂੰ ਉਤਾਰਿਆ ਮੌਤ ਦੇ ਘਾਟ

ਅਜਨਾਲਾ –ਸਥਾਨਕ ਸ਼ਹਿਰ ਅਜਨਾਲਾ ਦੀ ਵਾਰਡ ਨੰਬਰ 13 ’ਚ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਬਜ਼ੁਰਗ ਔਰਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ...

ਮਣੀਪੁਰ ਦੇ ਮਾਮਲੇ ‘ਚ CM ਭਗਵੰਤ ਮਾਨ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁਅੱਤਲ ਸੰਸਦ ਮੈਂਬਰ ਸੰਜੇ ਸਿੰਘ ਦਾ ਮਣੀਪੁਰ ‘ਚ ਚੱਲ ਰਹੀ ਹਿੰਸਾ ਖ਼ਿਲਾਫ਼ ਸੰਸਦ ਕੰਪਲੈਕਸ ‘ਚ ਪ੍ਰਦਰਸ਼ਨ ਚੌਥੇ ਦਿਨ ਵੀ...

ਨੇਪਾਲੀ ਅਤੇ ਨਾਰਵੇਈ ਪਰਬਤਾਰੋਹੀਆਂ ਨੇ ਬਣਾਇਆ ਰਿਕਾਰਡ

ਕਾਠਮੰਡੂ: ਨਾਰਵੇ ਅਤੇ ਨੇਪਾਲ ਤੋਂ ਕ੍ਰਮਵਾਰ ਪਰਬਤਾਰੋਹੀ ਕ੍ਰਿਸਟਿਨ ਹਰੀਲਾ ਅਤੇ ਤੇਨਜੇਨ (ਲਾਮਾ) ਸ਼ੇਰਪਾ ਨੇ ਵੀਰਵਾਰ ਸਵੇਰੇ 92 ਦਿਨਾਂ ਦੇ ਅੰਦਰ 8000 ਮੀਟਰ ਤੋਂ ਉੱਪਰ ਦੀਆਂ...

UN ਨੇ ਕਲਾਸਰੂਮਾਂ ਵਿੱਚ ਮੋਬਾਈਲ ਫੋਨਾਂ ‘ਤੇ ਪਾਬੰਦੀ ਦੀ ਕੀਤੀ ਮੰਗ

ਵਾਸ਼ਿੰਗਟਨ – ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਸਕੂਲ ਦੇ ਕਲਾਸਰੂਮ ‘ਚ ਸਮਾਰਟਫੋਨ ‘ਤੇ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ। ਯੂਨੈਸਕੋ ਦੀ ਸਿੱਖਿਆ, ਵਿਗਿਆਨ ਅਤੇ...

ਆਸਟ੍ਰੇਲੀਆ ‘ਚ ਗੋਲੀਬਾਰੀ ਦੌਰਾਨ ਟਾਰਗੇਟ ਕਿਲਿੰਗ ‘ਚ ਇਕ ਵਿਅਕਤੀ ਦੀ ਮੌਤ

ਸਿਡਨੀ -ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ‘ਚ ਵੀਰਵਾਰ ਨੂੰ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ। ਫਿਲਹਾਲ...

ਕੈਨੇਡਾ ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਹਾਊਸ ਆਫ ਕਾਮਨਜ਼ ਸੀਟ ‘ਤੇ ਕੀਤਾ ਕਬਜ਼ਾ

ਟੋਰਾਂਟੋ – ਇੰਡੋ-ਕੈਨੇਡੀਅਨ ਉਮੀਦਵਾਰ ਸ਼ੁਵਾਲਯ ਮਜੂਮਦਾਰ ਨੇ ਅਲਬਰਟਾ ਸੂਬੇ ਦੇ ਫੈਡਰਲ ਇਲੈਕਟੋਰਲ ਡਿਸਟ੍ਰਿਕਟ ਕੈਲਗਰੀ ਹੈਰੀਟੇਜ ਦੀ ਉਪ-ਚੋਣ ਜਿੱਤਣ ਤੋਂ ਬਾਅਦ ਹਾਊਸ ਆਫ ਕਾਮਨਜ਼ ਦੀ ਸੀਟ ਹਾਸਲ...

ਫੂਡ ਡਰਾਈਵ ਸੇਵਾਵਾਂ ਲਈ ਸੁਪਰੀਮ ਸਿੱਖ ਸੁਸਾਇਟੀ ਦੇ ਵਲੰਟੀਅਰ ਸਨਮਾਨਿਤ

ਆਕਲੈਂਡ- ਸੁਪਰੀਮ ਸਿੱਖ ਸੁਸਾਇਟੀ ਹਮੇਸ਼ਾ ਭਲਾਈ ਵਾਲੇ ਕੰਮਾਂ ਲਈ ਜਾਣੀ ਜਾਂਦੀ ਹੈ। ਆਕਲੈਂਡ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਲੋਕਾਂ ਨੂੰ (ਸਿੱਖ ਫੂਡ...

ਮਾਲਵਾ ਸਪੋਰਟਸ ਐਂਡ ਕਲਚਰ ਕਲੱਬ NZ ਵੱਲੋਂ ‘ਫੁਲਕਾਰੀ 2023 ਲੈਡੀਜ਼ ਨਾਈਟ’

ਨਿਊਜ਼ੀਲੈਂਡ- ਮਾਲਵਾ ਸਪੋਰਟਸ ਐਂਡ ਕਲਚਰ ਕਲੱਬ ਨਿਊਜ਼ੀਲੈਂਡ (ਆਈ.ਐੱਨ.ਸੀ) ਵੱਲੋਂ ਫੁਲਕਾਰੀ 2023 ਲੈਡੀਜ਼ ਨਾਈਟ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਫੰਕਸ਼ਨ ਲੇਡੀਜ਼ ਲਈ ਰੱਖਿਆ ਗਿਆ ਹੈ।...

ਹਰਦੇਵ ਬਰਾੜ ਜੀ ਵੱਲੋਂ ਸੁਰਿੰਦਰ ਛਿੰਦਾ ਨੂੰ ਭਰੇ ਮਨ ਨਾਲ ਸ਼ਰਧਾਂਜਲੀ

ਆਕਲੈਂਡ- ਬੁਲੰਦ ਗਾਇਕੀ ਦੇ ਬਾਬਾ ਬੋਹੜ ਸੁਰਿੰਦਰ ਛਿੰਦਾ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਸੁਰਿੰਦਰ ਛਿੰਦਾ ਦੇ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਚਾਹੁਣ...

‘ਇਕ ਲੱਖ ਕਰੋੜ ਰੁਪਏ ਦਾ ਸੰਚਾਲਨ ਲਾਭ ਕਮਾ ਸਕਦੀਆਂ ਹੈ ਪੈਟਰੋਲੀਅਮ ਕੰਪਨੀਆਂ’

ਮੁੰਬਈ – ਘਰੇਲੂ ਬਾਜ਼ਾਰ ’ਚ ਪ੍ਰਚੂਨ ਕੀਮਤਾਂ ਵਧਣ ਅਤੇ ਵਿਦੇਸ਼ੀ ਬਾਜ਼ਾਰਾਂ ’ਚ ਕੱਚੇ ਤੇਲ ਦੀਆਂ ਕੀਮਤਾਂ ਹੇਠਲੇ ਪੱਧਰ ’ਤੇ ਰਹਿਣ ਕਾਰਣ ਪੈਟਰੋਲੀਅਮ ਕੰਪਨੀਆਂ ਨੂੰ ਚਾਲੂ...

ਹੁਣ ਆਉਣ ਵਾਲਾ ਹੈ ਅਡਾਨੀ ਦਾ ਕ੍ਰੈਡਿਟ ਕਾਰਡ, ਦੁਨੀਆ ਦੀ ਇਸ ਵੱਡੀ ਕੰਪਨੀ ਨਾਲ ਹੋਈ ਡੀਲ

ਨਵੀਂ ਦਿੱਲੀ – ਗੌਤਮ ਅਡਾਨੀ ਦਾ ਅਡਾਨੀ ਸਮੂਹ ਐੱਫ. ਐੱਮ. ਸੀ. ਜੀ. ਤੋਂ ਲੈ ਕੇ ਏਅਰਪੋਰਟ ਤੱਕ ਵੱਖ-ਵੱਖ ਖੇਤਰਾਂ ’ਚ ਮਜ਼ਬੂਤ ਕਾਰੋਬਾਰੀ ਹਾਜ਼ਰੀ ਰੱਖਦਾ ਹੈ। ਅਡਾਨੀ...

ਬ੍ਰਿਜ਼ ਭੂਸ਼ਣ ਅਤੇ ਪੁੱਤਰ ਕਰਨ ਦਾ ਨਾਂ WFI ਵੋਟਰ ਲਿਸਟ ‘ਚ ਨਹੀਂ

ਨਵੀਂ ਦਿੱਲੀ- ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਕਰਨ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੀਆਂ ਆਗਾਮੀ ਚੋਣਾਂ ਲਈ ਚੋਣ ਕਾਲਜ ਦਾ ਹਿੱਸਾ ਨਹੀਂ ਹਨ। ਪਰ...

ਹਰਮਨਪ੍ਰੀਤ ਕੌਰ ‘ਤੇ ਭੜਕੇ ਸ਼ਾਹਿਦ ਅਫਰੀਦੀ, ਆਖ ਦਿੱਤੀ ਇਹ ਗੱਲ

ਨਵੀਂ ਦਿੱਲੀ– ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਹੁਣ ਬੰਗਲਾਦੇਸ਼ ਦੇ ਖ਼ਿਲਾਫ਼ ਆਖ਼ਰੀ ਵਨਡੇ ਮੈਚ ‘ਚ ਆਪਣੇ ਕਾਰਨਾਮੇ ਲਈ ਆਲੋਚਨਾ ਦਾ ਸਾਹਮਣਾ ਕਰਨਾ...

1000 ਡਾਂਸਰਜ਼ ਨਾਲ ਸ਼ਾਹਰੁਖ ਨੇ ਸ਼ੂਟ ਕੀਤਾ ‘ਜਵਾਨ’ ਦਾ ਪਹਿਲਾ ਗੀਤ ‘ਜ਼ਿੰਦਾ ਬੰਦਾ’

ਮੁੰਬਈ – ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਬਹੁਤ ਉਡੀਕੀ ਜਾਣ ਵਾਲੀ ਫ਼ਿਲਮ ‘ਜਵਾਨ’ ਲਈ ਪ੍ਰਸ਼ੰਸਕਾਂ ਦਾ ਉਤਸ਼ਾਹ ਬਿਲਕੁਲ ਵੀ ਘੱਟ ਨਾ ਹੋਵੇ, ਇਸ ਦੇ ਲਈ...

‘ਓਪਨਹਾਈਮਰ’ ਦੇ ਵਿਵਾਦਿਤ ਸੀਨ ’ਤੇ ‘ਮਹਾਭਾਰਤ’ ਸ਼ੋਅ ਦੇ ਕ੍ਰਿਸ਼ਨ ਦੇ ਬਿਆਨ

ਮੁੰਬਈ– ਹਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਦੀ ਫ਼ਿਲਮ ‘ਓਪਨਹਾਈਮਰ’ ਰਿਲੀਜ਼ ਹੁੰਦਿਆਂ ਹੀ ਵਿਵਾਦਾਂ ’ਚ ਘਿਰ ਗਈ ਹੈ। ਫ਼ਿਲਮ ’ਚ ਇੰਟੀਮੇਟ ਸੀਨ ਦੌਰਾਨ ਭਗਵਦ ਗੀਤਾ ਪੜ੍ਹੀ...

ਅਨਮੋਲ ਗਗਨ ਮਾਨ ਨੇ ਸੁਰਿੰਦਰ ਛਿੰਦਾ ਦੇ ਦਿਹਾਂਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਮੋਹਾਲੀ,– ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਬੁੱਧਵਾਰ ਨੂੰ ਪ੍ਰਸਿੱਧ ਤੇ ਮਹਾਨ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦੇ ਦਿਹਾਂਤ ’ਤੇ...

ਗੈਂਗਸਟਰ ਲਾਰੈਂਸ ਸਣੇ ਸਾਰੇ ਮੁਲਜ਼ਮਾਂ ਦੀ ਮਾਨਸਾ ਕੋਰਟ ‘ਚ ਪੇਸ਼ੀ

ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ਵਿਚ ਮੁੱਖ ਦੋਸ਼ੀ...

ਮਣੀਪੁਰ ਹਿੰਸਾ ਵਿਰੁੱਧ ਮਿਜ਼ੋਰਮ ’ਚ ਸੜਕਾਂ ’ਤੇ ਉਤਰੇ ਹਜ਼ਾਰਾਂ ਲੋਕ

ਆਈਜ਼ੋਲ, – ਨਸਲੀ ਹਿੰਸਾ ਨਾਲ ਜੂਝ ਰਹੇ ਮਣੀਪੁਰ ’ਚ ‘ਜ਼ੋ’ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਮੰਗਲਵਾਰ ਮਿਜ਼ੋਰਮ ਵਿੱਚ ਹਜ਼ਾਰਾਂ ਲੋਕਾਂ ਨੇ ਵਿਖਾਵਾ ਕੀਤਾ। ‘ਸੈਂਟਰਲ ਯੰਗ ਮਿਜ਼ੋ...

ਰਾਂਚੀ ’ਚ CPM ਨੇਤਾ ਸੁਭਾਸ਼ ਮੁੰਡਾ ਦਾ ਗੋਲ਼ੀਆਂ ਮਾਰ ਕੇ ਕਤਲ

ਰਾਂਚੀ : ਬੁੱਧਵਾਰ ਸ਼ਾਮ ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਇਕ ਨੇਤਾ ਦਾ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।...

ਮਸਕਟ ’ਚ ਫਸੀਆਂ ਦੋ ਔਰਤਾਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀਆਂ ਵਾਪਸ

ਸੁਲਤਾਨਪੁਰ ਲੋਧੀ –ਟ੍ਰੈਵਲ ਏਜੰਟਾਂ ਹੱਥੋਂ ਠੱਗੀਆਂ ਔਰਤਾਂ ਦਾ ਅਰਬ ਦੇਸ਼ਾਂ ’ਚ ਸ਼ੋਸ਼ਣ ਲਗਾਤਾਰ ਜਾਰੀ ਹੈ। ਇਨ੍ਹਾਂ ਟ੍ਰੈਵਲ ਏਜੰਟਾਂ ਹੱਥੋਂ ਸਤਾਈਆਂ ਔਰਤਾਂ ਨੂੰ ਬਚਾਉਣ ’ਚ ਲੱਗੇ...

48 ਪਟਵਾਰੀਆਂ ਸਣੇ 138 ਮੁਲਾਜ਼ਮਾਂ ‘ਤੇ ਸ਼ਿਕੰਜਾ ਕੱਸੇਗੀ ਮਾਨ ਸਰਕਾਰ

ਜਲੰਧਰ : ਪੰਜਾਬ ਦੇ ਪੰਚਾਇਤੀ ਵਿਭਾਗ ਵਿਚ ਪਿਛਲੇ ਦਰਵਾਜ਼ੇ ਤੋਂ ਕੀਤੀ ਗਈ ਅਣਗਿਣਤ ਕਰਮਚਾਰੀਆਂ ਦੀ ਭਰਤੀ ਦੀ ਸਰਕਾਰ ਵਲੋਂ ਜਾਂਚ ਕਰਵਾਈ ਗਈ, ਜਿਸ ਵਿਚ ਪਤਾ ਲੱਗਾ...

CP ਦਫ਼ਤਰ ‘ਚ ਦੂਜਿਆਂ ’ਤੇ ਉਂਗਲਾ ਚੁੱਕਣ ਵਾਲਾ ਸ਼ਿਵਸੈਨਾ ਆਗੂ ਖ਼ੁਦ ਨਿਕਲਿਆ ਭਗੌੜਾ

ਲੁਧਿਆਣਾ – ਕੁਝ ਦਿਨ ਪਹਿਲਾਂ ਸੀ.ਪੀ. ਆਫਿਸ ਦੇ ਬਾਹਰ ਖੜ੍ਹੇ ਹੋ ਕੇ ਬਾਕੀ ਸ਼ਿਵਸੈਨਾ ਨੇਤਾਵਾਂ ’ਤੇ ਉਂਗਲ ਚੁੱਕਣ ਵਾਲਾ ਸ਼ਿਵਸੈਨਾ (ਪੰਜਾਬ) ਦਾ ਨੇਤਾ ਹੇਮੰਤ ਠਾਕੁਰ ਖੁਦ...