Month: July 2023

ਆਸਟ੍ਰੇਲੀਆਈ ਖਿਡਾਰੀਆਂ ਨਾਲ ਦੁਰਵਿਵਹਾਰ ਦੇ ਮਾਮਲੇ ‘ਚ MCC ਦੀ ਸਖ਼ਤ ਕਾਰਵਾਈ

ਲੰਡਨ – ਮੈਰੀਲਬੋਨ ਕ੍ਰਿਕਟ ਕਲੱਬ (ਐੱਮ.ਸੀ.ਸੀ.) ਨੇ ਦੂਜੇ ਏਸ਼ੇਜ਼ ਕ੍ਰਿਕਟ ਟੈਸਟ ਦੇ ਆਖ਼ਰੀ ਦਿਨ ਜੌਨੀ ਬੇਅਰਸਟੋ ਦੇ ਵਿਵਾਦਤ ਸਟੰਪਿੰਗ ਤੋਂ ਬਾਅਦ ਲਾਰਡਜ਼ ਦੇ ‘ਲਾਂਗ ਰੂਮ’...

ਰਣਬੀਰ ਕਪੂਰ ਦੀ ‘ਐਨੀਮਲ’ ਹੁਣ 1 ਦਸੰਬਰ ਨੂੰ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼

ਮੁੰਬਈ– ਰਣਬੀਰ ਕਪੂਰ ਸਟਾਰਰ ਫ਼ਿਲਮ ‘ਐਨੀਮਲ’ ਹੁਣ 1 ਦਸੰਬਰ ਨੂੰ ਰਿਲੀਜ਼ ਹੋਵੇਗੀ। ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਵਿਜ਼ੂਅਲੀ ਤੇ ਆਡੀਬਲੀ ਦੋਵਾਂ ’ਚ ਇਕ ਅਭੁੱਲ ਸਿਨੇਮੈਟਿਕ ਅਨੁਭਵ...

ਪ੍ਰਸ਼ਾਂਤ ਨੀਲ ਨਿਰਦੇਸ਼ਿਤ ਪ੍ਰਭਾਸ ਸਟਾਰਰ ਫ਼ਿਲਮ ‘ਸਾਲਾਰ’ ਨੂੰ ਲੈ ਕੇ ਆਈ ਵੱਡੀ ਅਪਡੇਟ

ਮੁੰਬਈ – ਪੈਨ ਇੰਡੀਆ ਸੁਪਰਸਟਾਰ ਪ੍ਰਭਾਸ ਦੇ ਪ੍ਰਸ਼ੰਸਕ ਜੋ ਸਾਲ ਦੀ ਸ਼ੁਰੂਆਤ ਤੋਂ ਹੀ ‘ਸਾਲ ਨਹੀਂ ਸਾਲਾਰ ਹੈ’ ਨੂੰ ਟ੍ਰੈਂਡ ਕਰ ਰਹੇ ਹਨ, ਹੁਣ ਉਹ ਆਪਣੇ...

ਪ੍ਰਸਿੱਧ ਆਸਾਮੀ ਗਾਇਕਾ ਸੁਦਕਸ਼ਿਨਾ ਸਰਮਾ ਦਾ ਦਿਹਾਂਤ

ਗੁਹਾਟੀ – ਪ੍ਰਸਿੱਧ ਆਸਾਮੀ ਗਾਇਕਾ ਸੁਦਕਸ਼ਿਨਾ ਸਰਮਾ (89) ਦਾ ਲੰਬੀ ਬਿਮਾਰੀ ਤੋਂ ਬਾਅਦ ਸੋਮਵਾਰ ਇੱਥੇ ਦਿਹਾਂਤ ਹੋ ਗਿਆ। ਸੁਦਕਸ਼ਿਨਾ ਸਰਮਾ ਆਸਾਮੀ ਗਾਇਕ ਮਰਹੂਮ ਭੂਪੇਨ ਹਜ਼ਾਰਿਕਾ ਦੀ...

ਵੈਮਬਲੀ ’ਚ ਪਰਫਾਰਮ ਕਰਨਾ ਮੇਰੀ ਜ਼ਿੰਦਗੀ ਦਾ ਬੇਸ਼ਕੀਮਤੀ ਪਲ : ਆਯੁਸ਼ਮਾਨ ਖੁਰਾਨਾ

ਮੁੰਬਈ – ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਵਿਸ਼ਵ ਦੇ ਪ੍ਰਸਿੱਧ ਵੈਮਬਲੀ ਸਟੇਡੀਅਮ ’ਚ ਪਹਿਲੀ ਵਾਰ ਪ੍ਰਦਰਸ਼ਨ ਕਰਕੇ ਆਪਣੇ ਲਈ ਇਕ ਨਵਾਂ ਮੀਲ ਪੱਥਰ ਹਾਸਲ ਕਰਨ ਲਈ ਤਿਆਰ...

ਅੰਮ੍ਰਿਤਸਰ ‘ਚ ਤੇਜ਼ ਤੂਫਾਨ ਤੇ ਮੀਂਹ ਨੇ ਲੋਕਾਂ ਦੀ ਕਰਵਾਈ ‘ਤੌਬਾ-ਤੌਬਾ’

ਅੰਮ੍ਰਿਤਸਰ – ਮਹਾਨਗਰ ਵਿਚ ਦੇਰ ਸ਼ਾਮ ਨੂੰ 40 ਮਿੰਟਾਂ ਦੇ ਆਏ ਤੇਜ਼ ਤੂਫਾਨ ਅਤੇ ਮੀਂਹ ਨੇ ਸ਼ਹਿਰ ਵਾਸੀਆਂ ਦੀ ਤੌਬਾ-ਤੌਬਾ ਕਰਵਾ ਦਿੱਤੀ ਹੈ। ਦੇਰ ਸ਼ਾਮ ਨੂੰ...

ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ‘ਚੋਂ 9 ਮੋਬਾਇਲਾਂ ਸਮੇਤ ਹੋਰ ਸਾਮਾਨ ਹੋਇਆ ਬਰਾਮਦ

ਤਰਨਤਾਰਨ : ਕਰੋੜਾਂ ਰੁਪਏ ਦੀ ਲਾਗਤ ਸਮੇਤ ਨਵੀਂ ਤਕਨੀਕ ਨਾਲ ਤਿਆਰ ਕੀਤੀ ਗਈ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੋਬਾਇਲ, ਨਸ਼ੀਲੇ ਪਦਾਰਥ ਅਤੇ ਤੇਜ਼ਧਾਰ ਹਥਿਆਰ ਬਰਾਮਦ...

ਪਬਜੀ ਰਾਹੀਂ ਦੋਸਤੀ,4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ

ਨੋਇਡਾ-ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਪਬਜੀ ਗੇਮ ਪਾਰਟਨਰ ਨਾਲ ਜ਼ਿੰਦਗੀ...

ਖ਼ਾਲਿਸਤਾਨ ਸਮਰਥਕਾਂ ਨੇ ਕੈਨੇਡਾ ‘ਚ ਦਿਖਾਇਆ ਭਾਰਤ ਵਿਰੋਧੀ ਪੋਸਟਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ‘ਕੱਟੜਪੰਥੀ, ਅੱਤਵਾਦੀ’ ਖ਼ਾਲਿਸਤਾਨ ਸੋਚ ਭਾਰਤ ਜਾਂ ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ ਜਿਹੇ ਸਹਿਯੋਗੀ ਦੇਸ਼ਾਂ ਲਈ ਠੀਕ ਨਹੀਂ...

ਚੰਡੀਗੜ੍ਹ ‘ਤੇ ‘ਬਣਦਾ ਹੱਕ’ ਲੈਣ ਲਈ ਸਰਗਰਮ ਹੋਇਆ ਹਿਮਾਚਲ

ਸ਼ਿਮਲਾ : ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ‘ਤੇ ਆਪਣਾ ‘ਬਣਦਾ ਹੱਕ’ ਲੈਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ...

ਰੂਸ ਦੇ ਮਿਜ਼ਾਈਲ ਹਮਲੇ ’ਚ ਯੂਕ੍ਰੇਨੀ ਲੇਖਿਕਾ ਦੀ ਮੌਤ

ਕੀਵ : ਯੂਕ੍ਰੇਨ ’ਚ ਇਕ ਮਸ਼ਹੂਰ ਰੈਸਟੋਰੈਂਟ ’ਤੇ ਰੂਸ ਦੇ ਮਿਜ਼ਾਈਲ ਹਮਲੇ ’ਚ ਜ਼ਖ਼ਮੀ ਹੋਈ ਪੁਰਸਕਾਰ ਜੇਤੂ ਯੂਕ੍ਰੇਨੀ ਲੇਖਿਕਾ ਵਿਕਟੋਰੀਆ ਅਮੇਲਿਨਾ ਦੀ ਮੌਤ ਹੋ ਗਈ। ‘ਪੇਨ...

ਆਸਟ੍ਰੇਲੀਆ : ਵੈਨਾਂ ‘ਚ ਲੁਕੋ ਕੇ ਕਰ ਰਹੇ ਸੀ ਡਰੱਗ ਤਸਕਰੀ

ਸਿਡਨੀ- ਆਸਟ੍ਰੇਲੀਆ ਵਿਚ ਡਰੱਗ ਤਸਕਰੀ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥੋਕ ਕਾਰ ਲਿਜਾਣ ਵਾਲੇ ਜਹਾਜ਼ ‘ਤੇ ਆਸਟ੍ਰੇਲੀਆ ਲਿਜਾਈਆਂ ਰਹੀਆਂ ਦੋ...

ਕੈਨੇਡਾ ਦਾ ਪਹਿਲਾ ਦਸਤਾਰਧਾਰੀ ਪੁਲਸ ਅਧਿਕਾਰੀ WorkSafeBC ਦਾ ਪ੍ਰਧਾਨ ਨਿਯੁਕਤ

ਟੋਰਾਂਟੋ : ਕੈਨੇਡਾ ਵਿਚ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਲਜੀਤ ਸਿੰਘ ਢਿੱਲੋਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰਸੀਐਮਪੀ) ਵਿੱਚ ਪਹਿਲੇ ਦਸਤਾਰਧਾਰੀ ਸਿੱਖ...

ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ-ਪਾਕਿ ਮੈਚਾਂ ‘ਤੇ ਬੋਲੇ ਸੌਰਵ ਗਾਂਗੁਲੀ

ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ 2023 ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਗਰਮਾ-ਗਰਮੀ ‘ਤੇ ਸਿੱਧਾ ਜਵਾਬ...

ਦਿਲੀਪ ਟਰਾਫੀ ਤੋਂ ਬਾਅਦ ਕਾਊਂਟੀ ਕ੍ਰਿਕਟ ਖੇਡ ਸਕਦੇ ਹਨ ਪ੍ਰਿਥਵੀ ਸ਼ਾਅ

ਨਵੀਂ ਦਿੱਲੀ– ਮੁੰਬਈ ਦੇ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦੇ ਇਸ ਮਹੀਨੇ ਦੇ ਅੰਤ ‘ਚ ਦਲੀਪ ਟਰਾਫੀ ਦੀ ਪ੍ਰਤੀਬੱਧਤਾ ਪੂਰੀ ਕਰਨ ਤੋਂ ਬਾਅਦ ਇੰਗਲਿਸ਼ ਕਾਉਂਟੀ...

ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ ਓ. ਟੀ. ਟੀ. 2’ ’ਚ ਪਹੁੰਚੇ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ

ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਪ੍ਰਮੋਸ਼ਨ ਵੱਡੇ ਪੱਧਰ ’ਤੇ ਹੋਈ ਹੈ। ਇਸ ਦਾ ਨਤੀਜਾ ਇਹ ਰਿਹਾ ਕਿ ਫ਼ਿਲਮ ਨੂੰ ਰੱਜ ਕੇ ਦਰਸ਼ਕ ਦੇਖਣ...

ਕੰਗਨਾ ਨੇ ‘ਟੀਕੂ ਵੈੱਡਸ ਸ਼ੇਰੂ’ ਦੀ ਸਫ਼ਲਤਾ ਦਾ ਮਨਾਇਆ ਜਸ਼ਨ

ਮੁੰਬਈ – ਕੰਗਨਾ ਰਣੌਤ ਨੇ ਨਵਾਜ਼ੂਦੀਨ ਸਿੱਦੀਕੀ ਤੇ ਅਵਨੀਤ ਕੌਰ ਨਾਲ ਆਪਣੇ ਨਵੀਨਤਮ ਪ੍ਰੋਡਕਸ਼ਨ ‘ਟੀਕੂ ਵੈੱਡਸ ਸ਼ੇਰੂ’ ਦੀ ਸਫਲਤਾ ਦਾ ਜਸ਼ਨ ਮਨਾਇਆ। ਕੰਗਨਾ ਦੀ ਹਾਲੀਆ ਪ੍ਰੋਡਕਸ਼ਨ...

ਸਲਮਾਨ ਖ਼ਾਨ ਨੇ ਜੇਡ ਤੇ ਆਕਾਂਕਸ਼ਾ ਦੇ ਕਿੱਸ ਵਿਵਾਦ ’ਤੇ ਦਿੱਤੀ ਪ੍ਰਤੀਕਿਰਿਆ

ਮੁੰਬਈ – ਸਲਮਾਨ ਖ਼ਾਨ ਨੇ ਜੇਡ ਹਦੀਦ ਤੇ ਆਕਾਂਕਸ਼ਾ ਪੁਰੀ ਦੀ ਵਾਇਰਲ ਕਿੱਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਉਹ ਬਹੁਤ ਗੁੱਸੇ ’ਚ ਹੈ। ਬਿੱਗ ਬੌਸ ਮੁਕਾਬਲੇਬਾਜ਼ ਜੇਡ...

ਮੁੱਖ ਮੰਤਰੀ ਦਾ ਕੈਪਟਨ ਨੂੰ ਕਰਾਰਾ ਜਵਾਬ ‘ਤੁਹਾਡੀ ‘ਸਿਆਣਪ’ ਨੇ ਪੰਜਾਬ ਨੂੰ ਕੀਤਾ ਬਰਬਾਦ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਤਿਹਾਸ ਇਸ...

ਆਪ੍ਰੇਸ਼ਨ ਵਿਜਲ-2 : ਪੰਜਾਬ ਪੁਲਸ ਵੱਲੋਂ ਹਰ ਪਾਸੇ ਚੈਕਿੰਗ

ਚੰਡੀਗੜ੍ਹ : ਪੰਜਾਬ ਪੁਲਸ ਨੇ ਐਤਵਾਰ ਨੂੰ ਸੂਬੇ ਦੇ 28 ਪੁਲਸ ਜ਼ਿਲ੍ਹਿਆਂ ਦੀਆਂ ਸੰਵੇਦਨਸ਼ੀਲ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਉਨ੍ਹਾਂ ਦੇ ਆਲੇ-ਦੁਆਲੇ ਹੋਟਲ, ਸਰਾਵਾਂ...

ਗੈਂਗਸਟਰਾਂ ਨੂੰ ਦੱਖਣ ਦੀਆਂ ਜੇਲ੍ਹਾਂ ’ਚ ਭੇਜਣ ਦੀ ਤਿਆਰੀ

ਚੰਡੀਗੜ੍ਹ, 2 ਜੁਲਾਈ-: ਕੌਮੀ ਜਾਂਚ ਏਜੰਸੀ ਨੇ ਉੱਤਰੀ ਭਾਰਤ ਦੇ ਖ਼ਤਰਨਾਕ ਗੈਂਗਸਟਰਾਂ ਨੂੰ ਦੱਖਣ ਭਾਰਤ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਨ ਦੀ ਤਿਆਰੀ ਵਿੱਢੀ ਹੈ। ਕੇਂਦਰੀ...

ਮੋਦੀ ਨਾਕਾਮੀਆਂ ਛੁਪਾਉਣ ਲਈ ਵੰਡੀਆਂ ਪਾਉਣ ਵਾਲੇ ਮੁੱਦੇ ਚੁੱਕ ਰਹੇ ਨੇ: ਕਾਂਗਰਸ

ਨਵੀਂ ਦਿੱਲੀ, 2 ਜੁਲਾਈ-: ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਂਝੇ ਸਿਵਲ ਕੋਡ ਦੀ ਜ਼ੋਰਦਾਰ ਵਕਾਲਤ ਕੀਤੇ ਜਾਣ ਦਰਮਿਆਨ ਕਾਂਗਰਸ...

ਅਰਵਿੰਦ ਕੇਜਰੀਵਾਲ ਨੇ ਵਿੰਨ੍ਹੇ ਭਾਜਪਾ ਤੇ ਤਿੱਖੇ ਨਿਸ਼ਾਨੇ

ਬਿਲਾਸਪੁਰ –ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਐਤਵਾਰ ਕਿਹਾ ਕਿ ਅੰਗਰੇਜ਼ਾਂ ਨੇ...

ਭਾਰਤੀ ਲੜਕੀ ਨੂੰ ਮਿਲਿਆ ‘ਕੰਜ਼ਰਵੇਸ਼ਨਿਸਟ ਐਨਵਾਇਰਮੈਂਟ ਐਵਾਰਡ’

ਲੰਡਨ – ਬ੍ਰਿਟੇਨ ਦੇ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਵੱਲੋਂ ਇਥੇ ਆਯੋਜਿਤ ਇਕ ਸਮਾਰੋਹ ਵਿਚ ਆਸਕਰ ਜੇਤੂ ਡਾਕੂਮੈਂਟਰੀ ‘ਦਿ ਐਲੀਫੈਂਟ ਵਿਸਪਰਸ’ ਦੀ ਨਿਰਦੇਸ਼ਕ ਕਾਰਤਕੀ ਗੋਨਸਾਲਵੇਸ...

ਮੈਲਬੌਰਨ ‘ਚ ਹਿੱਟ-ਰਨ ਹਾਦਸੇ ‘ਚ ਨੌਜਵਾਨ ਗ੍ਰਿਫ਼ਤਾਰ

ਮੈਲਬੌਰਨ– ਆਸਟ੍ਰੇਲੀਆ ਵਿਖੇ ਮੈਲਬੌਰਨ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਇੱਕ ਹਿੱਟ-ਰਨ ਹਾਦਸੇ ਵਿੱਚ ਅੱਠ ਕਾਰਾਂ ਨੁਕਸਾਨੀਆਂ ਗਈਆਂ। ਇਸ ਮਾਮਲੇ ਵਿਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ...

ਆਸਟ੍ਰੇਲੀਆ ਵਿੱਚ ਲੁੱਟ-ਖੋਹ ਦੀ ਵਾਰਦਾਤ ‘ਚ ਤਿੰਨ ਲੋਕਾਂ ਦੀ ਮੌਤ

ਸਿਡਨੀ – ਉੱਤਰ-ਪੂਰਬੀ ਆਸਟ੍ਰੇਲੀਆ ‘ਚ ਕੁਈਨਜ਼ਲੈਂਡ ਸੂਬੇ ਦੀ ਰਾਜਧਾਨੀ ਬ੍ਰਿਸਬੇਨ ‘ਚ 24 ਘੰਟਿਆਂ ਦੌਰਾਨ ਲੁੱਟ-ਖੋਹ ਦੀਆਂ ਵੱਖ-ਵੱਖ ਘਟਨਾਵਾਂ ‘ਚ ਤਿੰਨ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ...

ਜਨਤਕ ਖੇਤਰ ਦੇ ਬੈਂਕਾਂ ਦਾ ਮੁਨਾਫਾ 9 ਸਾਲਾਂ ‘ਚ 1.04 ਲੱਖ ਕਰੋੜ ਰੁਪਏ ਹੋਇਆ: ਸੀਤਾਰਮਨ

ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਜਨਤਕ ਖੇਤਰ ਦੇ ਬੈਂਕਾਂ (PSB) ਦਾ ਮੁਨਾਫਾ 2022-23 ‘ਚ...