Month: May 2023

ਖੜਗੇ ਨੇ ਮੁਕਾਇਆ ਰਾਜਸਥਾਨ ਕਾਂਗਰਸ ਦਾ ਰੇੜਕਾ, ਇਕਜੁੱਟ ਹੋ ਕੇ ਚੋਣ ਲੜਣਗੇ ਗਹਿਲੋਤ ਤੇ ਪਾਇਲਟ

ਨਵੀਂ ਦਿੱਲੀ : ਕਾਂਗਰਸ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਲ ਪਾਰਟੀ ਪ੍ਰਧਾਨ ਮੱਲੀਕਾਰਜੁਨ ਖੜਗੇ ਤੇ ਸਾਬਕਾ...

ਪੋਲੈਂਡ ਦੀ ਸਰਹੱਦ ‘ਤੇ ਬੱਚਿਆਂ ਸਮੇਤ ਫਸੇ ਲਗਭਗ 30 ਪ੍ਰਵਾਸੀ, ਦਿੱਤੀ ਗਈ ਇਹ ਚਿਤਾਵਨੀ

ਵਾਰਸਾ – ਬੇਲਾਰੂਸ ਨਾਲ ਲੱਗਦੀ ਪੋਲੈਂਡ ਦੀ ਸਰਹੱਦ ਦੀ ਕੰਧ ‘ਤੇ ਬੱਚਿਆਂ ਸਮੇਤ ਲਗਭਗ 30 ਪ੍ਰਵਾਸੀਆਂ ਦਾ ਸਮੂਹ 3 ਦਿਨਾਂ ਤੋਂ ਫਸਿਆ ਹੋਇਆ ਹੈ। ਪੋਲੈਂਡ...

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪੰਜਵੜ ਦੀ ਯਾਦ ‘ਚ ਸ਼ਹੀਦੀ ਸਮਾਗਮ ਦਾ ਆਯੋਜਨ

ਕੋਲਨ ਜਰਮਨ – ਖਾਲਿਸਤਾਨ ਕਮਾਂਡੋ ਫੋਰਸ ਮਿਸਲ ਦੇ ਜਥੇਦਾਰ ਮਹਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ...

ਹੁਸ਼ਿਆਰਪੁਰ ਦੇ ਚਮਨ ਲਾਲ ਬਣੇ ਬਰਮਿੰਘਮ ‘ਚ ਲਾਰਡ ਮੇਅਰ

ਲੰਡਨ: ਕੌਂਸਲਰ ਚਮਨ ਲਾਲ ਬਰਮਿੰਘਮ ਦੇ ਲਾਰਡ ਮੇਅਰ ਵਜੋਂ ਸਹੁੰ ਚੁੱਕਣ ਵਾਲੇ ਪਹਿਲੇ ਬ੍ਰਿਟਿਸ਼-ਭਾਰਤੀ ਸਿੱਖ ਬਣ ਗਏ ਹਨ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪੱਖੋਵਾਲ...

ਇਟਲੀ ‘ਚ ਪਹਿਲੀ ਬਰਸੀ ਮੌਕੇ ਸਿੱਧੂ ਮੂਸੇਵਾਲਾ ਨੂੰ ਚਾਹੁੰਣ ਵਾਲਿਆਂ ਨੇ ਕੀਤਾ ਯਾਦ

ਰੋਮ – ਪੰਜਾਬੀ ਗਾਇਕਾਂ ਵਿੱਚੋਂ ਮਰਨ ਤੋਂ ਬਾਅਦ ਵੀ ਜੇਕਰ ਉਸ ਦੀ ਲੋਕਪ੍ਰਿਅਤਾ ਵਧੀ ਹੈ ਤਾਂ ਉਹ ਹੈ ਜ਼ਿਲ੍ਹਾ ਮਾਨਸਾ ਪਿੰਡ ਮੂਸੇਵਾਲਾ ਦੇ ਸ਼ੁੱਭਦੀਪ ਸਿੰਘ...

ਵਿਸ਼ਵ ਪੰਜਾਬੀ ਸਹਿਤ ਅਕਾਦਮੀ ਵੱਲੋਂ ਮਰਹੂਮ ਡਾ. ਗੁਰੂਮੇਲ ਸਿੱਧੂ ਦੀ ਯਾਦ ‘ਚ ਵਿਸ਼ੇਸ਼ ਸਮਾਗਮ

ਮਾਛੀਕੇ : ਉੱਘੇ ਲੇਖਕ, ਚਿੰਤਕ, ਸ਼ਾਇਰ ਅਤੇ ਵਿਸ਼ਲੇਸ਼ਕ ਮਰਹੂਮ ਡਾ. ਗੁਰੂਮੇਲ ਸਿੱਧੂ ਦੀ ਯਾਦ ਨੂੰ ਸਮਰਪਿਤ “ਵਿਸ਼ਵ ਪੰਜਾਬੀ ਸਹਿਤ ਅਕਾਦਮੀ” ਵੱਲੋ ਉਹਨਾਂ ਦੇ ਫਾਰਮ ਹਾਊਸ ‘ਤੇ...

ਪਾਕਿ ‘ਚ ਘੱਟਗਿਣਤੀਆਂ ‘ਤੇ ਤਸ਼ੱਦਦ: ਪ੍ਰਾਰਥਨਾ ਕਰਨ ‘ਤੇ ਇਸਾਈ ਪਿਓ-ਪੁੱਤ ‘ਤੇ ਭੀੜ ਦਾ ਹਮਲਾ

 ਪਾਕਿਸਤਾਨ ਵਿਚ ਘੱਟਗਿਣਤੀਆਂ ‘ਤੇ ਤਸ਼ੱਦਦ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਸਾਈ ਪਿਓ-ਪੁੱਤ ‘ਤੇ ਮੁਸਲਮਾਨਾਂ ਦੀ ਭੀੜ ਵੱਲੋਂ ਸਿਰਫ਼ ਇਸ ਲਈ ਹਮਲਾ ਕਰ...

ਆਸਟ੍ਰੇਲੀਆ: ਮੈਲਬੌਰਨ ‘ਚ 120 ਸਾਲਾਂ ‘ਚ ਭੂਚਾਲ ਦਾ ਸਭ ਤੋਂ ਤੇਜ਼ ਝਟਕਾ

ਕੈਨਬਰਾ: ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ‘ਚ ਐਤਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਭੂਚਾਲ ਵਿਗਿਆਨੀ ਅਨੁਸਾਰ ਮੈਲਬੌਰਨ ਨੂੰ ਹਿਲਾ ਦੇਣ ਵਾਲਾ 3.8...

ਆਸਟ੍ਰੇਲੀਆਈ ਯੂਨੀਵਰਸਿਟੀਆਂ ਦਾ ਯੂ-ਟਰਨ, ਪੰਜਾਬੀ ਵਿਦਿਆਰਥੀਆਂ ਲਈ ਆਈ ਚੰਗੀ ਖ਼ਬਰ

ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਖ਼ਬਰ ਮੁਤਾਬਕ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਮੇਤ ਛੇ ਰਾਜਾਂ ਦੇ ਵਿਦਿਆਰਥੀਆਂ...

ਕੈਨੇਡਾ ‘ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ

ਵੈਨਕੂਵਰ – ਕੈਨੇਡਾ ਦੇ ਟਾਪ-11 ਗੈਂਗਸਟਰਾਂ ਵਿੱਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਵੈਨਕੂਵਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ...

ਜਰਮਨੀ ‘ਚ ਮੰਦੀ ਭਾਰਤ ਦੇ ਕੁਝ ਸੈਕਟਰਾਂ ਦੇ ਨਿਰਯਾਤ ਨੂੰ ਕਰ ਸਕਦੀ ਹੈ ਪ੍ਰਭਾਵਿਤ : CII

ਨਵੀਂ ਦਿੱਲੀ — ਜਰਮਨੀ ‘ਚ ਆਰਥਿਕ ਮੰਦੀ ਦਾ ਅਸਰ ਰਸਾਇਣ, ਮਸ਼ੀਨਰੀ, ਲਿਬਾਸ ਅਤੇ ਇਲੈਕਟ੍ਰੋਨਿਕਸ ਵਰਗੇ ਖੇਤਰਾਂ ‘ਚ ਯੂਰਪੀ ਸੰਘ (ਈਯੂ) ਨੂੰ ਭਾਰਤ ਦੀ ਬਰਾਮਦ ‘ਤੇ...

5G ਜੀ ਇੰਟਰਨੈੱਟ ਸਪੀਡ ਨੂੰ ਲੈ ਕੇ ਦਾਅਵਾ ਝੂਠਾ, ਟੈਲੀਕਾਮ ਕੰਪਨੀਆਂ ‘ਤੇ ਲੱਗਾ 20 ਅਰਬ ਰੁਪਏ ਦਾ ਜੁਰਮਾਨਾ

ਮੋਬਾਇਲ ਸਰਵਿਸ ਪ੍ਰੋਵਾਈਡਰ ਕੰਪਨੀਆਂ ਵੱਲੋਂ ਆਪਣੀਆਂ 5ਜੀ ਸੇਵਾਵਾਂ ਨੂੰ ਲੈ ਕੇ ਅਲਟਰਾ ਫਾਸਟ ਸਪੀਡ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹੁਣ ਟੈਲੀਕਾਮ ਕੰਪਨੀਆਂ ‘ਤੇ...

2000 ਰੁਪਏ ਦਾ ਨੋਟ ਜਮ੍ਹਾ ਕਰਵਾਉਣ ਲਈ ਜਾ ਰਹੇ ਹੋ Bank ਤਾਂ ਜਾਣੋ ਜੂਨ ਮਹੀਨੇ ਦੀਆਂ ਛੁੱਟੀਆਂ ਬਾਰੇ

ਨਵੀਂ ਦਿੱਲੀ — ਜੂਨ ਮਹੀਨੇ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਕੁੱਲ 12 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਸਾਰੇ...

ਨੀਰਜ ਚੋਪੜਾ ਨੇ ਪਹਿਲਵਾਨਾਂ ਨੂੰ ਹਿਰਾਸਤ ‘ਚ ਲੈਣ ਦੌਰਾਨ ਪੁਲਸ ਦੀ ਬੇਰਹਿਮੀ ‘ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ- ਟੋਕੀਓ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਦਿੱਲੀ ਪੁਲਸ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਐਤਵਾਰ ਨੂੰ, ਨੀਰਜ...

RMPL ਨੇ ਪੰਜਾਬ ਕਿੰਗਜ਼ ਇਲੈਵਨ ਵਿਰੁੱਧ ਮੋਹਾਲੀ ’ਚ ਕਾਪੀਰਾਈਟ ਦੀ ਉਲੰਘਣਾ ਲਈ ਕਰਵਾਈ ਸ਼ਿਕਾਇਤ ਦਰਜ

ਸਾਊਂਡ ਰਿਕਾਰਡਿੰਗਾਂ ਦੇ ਪ੍ਰਬੰਧਨ ਲਈ ਭਾਰਤ ਸਰਕਾਰ ਦੁਆਰਾ ਰਜਿਸਟਰਡ ਇਕਲੌਤੀ ਕਾਪੀਰਾਈਟ ਸੁਸਾਇਟੀ, ਰਿਕਾਰਡਿਡ ਮਿਊਜ਼ਿਕ ਪਰਫਾਰਮੈਂਸ ਲਿਮਟਿਡ (ਆਰ. ਐੱਮ. ਪੀ. ਐੱਲ.) ਨੇ ਪੰਜਾਬ ਕਿੰਗਜ਼ (ਪੀ. ਬੀ....

IPL 2023 : ਮੀਂਹ ਕਾਰਨ ਅੱਜ ਨਹੀਂ ਹੋਵੇਗਾ ਫਾਈਨਲ, ਚੈਂਪੀਅਨ ਲਈ ਕਰਨੀ ਪਵੇਗੀ ਹੋਰ ਉਡੀਕ

ਭਾਰੀ ਮੀਂਹ ਕਾਰਨ ਚੇਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ-2023 ਦਾ ਫਾਈਨਲ ਹੁਣ ‘ਰਿਜ਼ਰਵ ਡੇ’ ਸੋਮਵਾਰ ਨੂੰ ਇਥੇ ਨਰਿੰਦਰ ਮੋਦੀ ਸਟੇਡੀਅਮ ਵਿਚ...

ਕਾਰਤਿਕ ਤੇ ਕਿਆਰਾ ਦੀ ‘ਸੱਤਿਆਪ੍ਰੇਮ ਕੀ ਕਥਾ’ ਫ਼ਿਲਮ ਦਾ ਪਹਿਲਾ ਗੀਤ ‘ਨਸੀਬ ਸੇ’ ਰਿਲੀਜ਼

ਮੁੰਬਈ – ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦਾ ਪਹਿਲਾ ਗਾਣਾ ‘ਨਸੀਬ ਸੇ’ ਰਿਲੀਜ਼ ਹੋ ਗਿਆ ਹੈ। ਨਾਡਿਆਡਵਾਲਾ ਐਂਡ ਨਮਾਹ ਪਿਕਚਰਜ਼ ਦੀ...

‘ਆਦਿਪੁਰਸ਼’ ਦੇ ਗੀਤ ‘ਜੈ ਸ਼੍ਰੀ ਰਾਮ’ ਨੂੰ ਗਾ ਕੇ ਸਾਰੇ ਗਾਇਕਾਂ ਨੇ ਦਿੱਤੀ ਪ੍ਰਭੂ ਸ਼੍ਰੀ ਰਾਮ ਨੂੰ ਸ਼ਾਨਦਾਰ ਸ਼ਰਧਾਂਜਲੀ

ਮੁੰਬਈ– ਜਦੋਂ ਤੋਂ ‘ਆਦਿਪੁਰਸ਼’ ਦੀ ਟੀਮ ਨੇ ‘ਜੈ ਸ਼੍ਰੀ ਰਾਮ’ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਉਦੋਂ ਤੋਂ ਹੀ ਇਸ ਗਾਣੇ ਨੇ ਸਾਰਿਆਂ ਦਾ ਮਨ ਮੋਹ...

ਆਈਫਾ ਐਵਾਰਡਸ ’ਚ ‘ਬ੍ਰਹਮਾਸਤਰ’ ਦੀ ਧੂਮ, ਦੇਖੋ ਜੇਤੂਆਂ ਦੀ ਪੂਰੀ ਲਿਸਟ

ਮੁੰਬਈ– ਆਈਫਾ ਐਵਾਰਡਸ ਭਾਰਤੀ ਸਿਨੇਮਾ ਲਈ ਬਹੁਤ ਮਹੱਤਵਪੂਰਨ ਹਨ, ਜਿਸ ’ਚ ਬਾਲੀਵੁੱਡ ਸਿਤਾਰੇ ਸ਼ਾਮਲ ਹੋਣ ਲਈ ਸਾਲਾਂ ਤੱਕ ਇੰਤਜ਼ਾਰ ਕਰਦੇ ਹਨ। ਇਸ ਦੇ ਨਾਲ ਹੀ ਸਲਮਾਨ...

ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ‘ਤੇ ਭਾਵੁਕ ਹੋਈ ਮਾਤਾ ਚਰਨ ਕੌਰ, ਪੋਸਟ ਪੜ੍ਹ ਕੇ ਭਿੱਜ ਜਾਣਗੀਆਂ ਤੁਹਾਡੀਆਂ ਵੀ ਅੱਖਾਂ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਹੋਇਆਂ ਅੱਜ ਪੂਰਾ ਇਕ ਵਰ੍ਹਾ ਬੀਤ ਗਿਆ ਹੈ। ਪੁੱਤ ਦੀ ਪਹਿਲੀ ਬਰਸੀ ‘ਤੇ ਮਾਤਾ ਚਰਨ...

ਸਿੱਧੂ ਦੇ ਕਤਲ ਵਾਲੀ ਥਾਂ ’ਤੇ ਮਾਂ ਚਰਨ ਕੌਰ ਭੁੱਬਾਂ ਮਾਰ ਰੋਈ, ਨਹੀਂ ਵੇਖਿਆ ਜਾਂਦਾ ਹਾਲ

ਮਾਨਸਾ – ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਕੱਲ ਯਾਨੀ 29 ਮਈ ਨੂੰ ਪੂਰਾ ਇਕ ਸਾਲ ਬੀਤ ਜਾਵੇਗਾ। ਅੱਜ 28 ਅਪ੍ਰੈਲ ਨੂੰ ਪੰਜਾਬ ਸਮੇਤ...

ਕੱਦ ਛੋਟਾ, ਹੌਸਲਾ ਪਹਾੜ ਜਿੱਡਾ, ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ

ਲੁਧਿਆਣਾ –‘‘ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਫ਼ਨਿਆਂ ’ਚ ਜਾਨ ਹੁੰਦੀ ਹੈ। ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਨਾਲ ਉਡਾਣ ਹੁੰਦੀ ਹੈ।’’ ਇਹ ਲਾਈਨਾਂ...

ਪੰਜਾਬ ਦੇ DGP ਸਾਰੇ ਰੈਂਕ ਦੇ ਪੁਲਸ ਮੁਲਾਜ਼ਮਾਂ ਨੂੰ ਮਿਲਣਗੇ, ਸਮੱਸਿਆਵਾਂ ਕਰਨਗੇ ਹੱਲ

ਜਲੰਧਰ : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਜ਼ਿਲ੍ਹਿਆਂ ਦੇ ਦੌਰਿਆਂ ਦੌਰਾਨ ਹੁਣ ਅਧਿਕਾਰੀਆਂ ਅਤੇ ਜਵਾਨਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਨਗੇ...

ਕਿਸਾਨੀ ਸੰਘਰਸ਼ ਦੌਰਾਨ ਰਹਿੰਦੀਆਂ ਮੰਗਾਂ ਕੇਂਦਰ ਨੇ ਨਾਂ ਮੰਨੀਆਂ ਤਾਂ ਹੋ ਸਕਦੈ ਵੱਡਾ ਸੰਘਰਸ਼

ਫਰੀਦਕੋਟ-ਪੰਜਾਬ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਸੰਘਰਸ਼ ਦੌਰਾਨ ਕੁਝ ਮੰਗਾਂ ਦੇ ਕੀਤੇ ਵਾਅਦੇ ਜੋ ਪੂਰੇ ਨਹੀਂ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਅਤੇ...

ਲੋਕਤੰਤਰ ਇਮਾਰਤਾਂ ’ਚੋਂ ਨਹੀਂ ਲੋਕਾਂ ਦੀ ਆਵਾਜ਼ ਨਾਲ ਚੱਲਦਾ ਹੈ: ਕਾਂਗਰਸ

ਨਵੀਂ ਦਿੱਲੀ:ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ...

ਹਨੇਰੀ ਨੇ ਮਚਾਈ ਤਬਾਹੀ: 2 ਲੋਕਾਂ ਦੀ ਮੌਤ, ਸ਼੍ਰੀ ਮਹਾਕਾਲ ਲੋਕ ਦੇ ਗਲਿਆਰੇ ‘ਚ ਲੱਗੀਆਂ ਮੂਰਤੀਆਂ ਵੀ ਖੰਡਿਤ

ਉੱਜੈਨ : ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਵਿਚ ਤੇਜ਼ ਹਨੇਰੀ ਨਾਲ 2 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕਈ...

ਦਿੱਲੀ ਪੁਲਸ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ‘ਤੇ ਦਰਜ ਕੀਤੀ FIR

ਨਵੀਂ ਦਿੱਲੀ: ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਵਿਚ ਬ੍ਰਿਜਭੂਸ਼ਣ...

ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਅੱਜ ਦੇਸ਼ ਭਰ ’ਚ ਪ੍ਰੈੱਸ ਕਾਨਫਰੰਸਾਂ ਕਰੇਗੀ ਭਾਜਪਾ

ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਕੇਂਦਰੀ ਮੰਤਰੀ ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ।...

ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਦੀ ਹੋਈ ਪਛਾਣ

ਰੋਮ : ਬੀਤੇ ਦਿਨ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਘੁੰਮ ਰਹੀ ਹੈ, ਜਿਸ ਵਿੱਚ ਇਕ ਵਿਅਕਤੀ ਵੱਲੋਂ ਕਿਸੇ ਰੰਜਿਸ਼ ਜਾਂ ਧੱਕੇਸ਼ਾਹੀ ਦੇ ਮੱਦੇਨਜ਼ਰ ਗੁਰਬਾਣੀ ਦੀ ਬੇਅਦਬੀ...

‘ਆਨਰ ਕਿਲਿੰਗ’: ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਝੂਠੀ ਸ਼ਾਨ ਖਾਤਿਰ ਲੜਕੀ ਨੂੰ ਜ਼ਿੰਦਾ ਜਲਾਇਆ

ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਇਕ ਮੁਟਿਆਰ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ...

ਕਰਾਚੀ ਪੁਲਸ ਨੇ ਕੁੱਤੇ ਨੂੰ ਫ਼ਾਂਸੀ ਦੇਣ ਵਾਲੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ/ਪਾਕਿਸਤਾਨ – ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ ਵਿਅਕਤੀ ਵੱਲੋਂ ਇਕ ਕੁੱਤੇ ਨੂੰ ਫ਼ਾਂਸੀ ’ਤੇ ਲਟਕਾ ਕੇ ਉਸ ਦਾ ਕਤਲ ਕਰਨ ਸਬੰਧੀ ਇਕ ਵੀਡਿਓ ਵਾਇਰਲ ਹੋਈ...

8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ

ਰੂਪਨਗਰ: ਸਾਨਵੀ ਸੂਦ (8) ਦੁਨੀਆ ਦੀ ਪਹਿਲੀ ਅਜਿਹੀ ਮਾਊਟੇਨੀਅਰ (ਪਰਬਤਾਰੋਹੀ) ਬਣ ਗਈ ਹੈ, ਜਿਸਨੇ ਹੁਣ ਤੱਕ ਦੁਨੀਆ ਦੀਆਂ 7 ਚੋਟੀਆਂ ਨੂੰ ਫਤਿਹ ਕੀਤਾ ਹੈ। ਇਸ ਵਾਰ...

ਕੈਨੇਡਾ-ਅਮਰੀਕਾ ਸਰਹੱਦ ‘ਤੇ ਚਾਰ ਭਾਰਤੀਆਂ ਦੀ ਹੋਈ ਸੀ ਮੌਤ, ਦੋਸ਼ੀ ਦਾ ਬਿਆਨ ਆਇਆ ਸਾਹਮਣੇ

ਹਿਊਸਟਨ  – ਫਲੋਰੀਡਾ ਦੇ ਇਕ ਵਿਅਕਤੀ ਨੇ ਕੈਨੇਡਾ-ਅਮਰੀਕਾ ਸਰਹੱਦ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਪਿਛਲੇ ਸਾਲ ਇਕ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੇ...

ਕੈਨੇਡਾ ਦੇ ਇਸ ਸੂਬੇ ਨੇ ਵਿਸ਼ੇਸ਼ ਸਮਾਗਮਾਂ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਦਿੱਤੀ ਵੱਡੀ ਰਾਹਤ

ਟੋਰਾਂਟੋ – ਕੈਨੇਡਾ ਵਿਚ ਰਹਿ ਰਹੇ ਸਿੱਖ ਭਾਈਚਾਰੇ ਲਈ ਖੁਸ਼ਖ਼ਬਰੀ ਹੈ। ਕੈਨੇਡਾ ਦੇ ਸਸਕੈਚਵਾਨ ਸੂਬੇ ਦੀ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ‘ਚੈਰਿਟੀ ਰਾਈਡ’ ਵਰਗੇ ਵਿਸ਼ੇਸ਼...

ਇਕ ਵਾਰ ਫਿਰ ਤੁਰਕੀ ਦੇ ਰਾਸ਼ਟਰਪਤੀ ਬਣੇ ਏਰਦੋਗਨ, ਲਗਾਤਾਰ 11ਵੀਂ ਵਾਰ ਹੋਵੇਗੀ ਤਾਜਪੋਸ਼ੀ

ਅੰਕਾਰਾ : ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਗਨ ਨੇ ਜਿੱਤ ਹਾਸਲ ਕਰ ਲਈ ਹੈ। ਉਹ ਇਕ ਵਾਰ ਫਿਰ ਸੱਤਾ ’ਤੇ ਕਾਬਜ਼ ਹੋਣ ਜਾ ਰਹੇ ਹਨ। ਤੁਰਕੀ...

ਔਰਤਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਲਿਜਾਣ ਦੀਆਂ ਘਟਨਾਵਾਂ ’ਚ ਪੰਜਾਬ ਪੁਲਸ ਤੁਰੰਤ ਦਰਜ ਕਰੇਗੀ ਕੇਸ

ਭਾਰਤ ਤੋਂ ਮੱਧ-ਪੂਰਬੀ ਦੇਸ਼ਾਂ ’ਚ ਔਰਤਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਮੱਗਲਿੰਗ ਕਰ ਕੇ ਲਿਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ ਵੀ...

1 ਜੂਨ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਹ ਵਾਹਨ, ਕਾਰ ਦੇ ਨਾਲ EV ਦੀਆਂ ਕੀਮਤਾਂ ‘ਚ ਲੱਗੇਗੀ ਅੱਗ

ਨਵੀਂ ਦਿੱਲੀ — ਜੇਕਰ ਤੁਸੀਂ ਵਾਹਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ 1 ਜੂਨ ਤੋਂ ਪਹਿਲਾਂ ਇਸ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ।...