Month: April 2023

ਸੱਤਾਧਾਰੀ ਧਿਰ ਪ੍ਰਤੀ ਵਫ਼ਾਦਾਰੀ ਨਹੀਂ ਦਿਖਾ ਸਕਦੇ ਸਭਾਪਤੀ: ਕਾਂਗਰਸ

ਕਾਂਗਰਸ ਨੇ ਅੱਜ ਕਿਹਾ ਕਿ ਵਿਧਾਨ ਸਭਾਵਾਂ ਵਿੱਚ ਸਭਾਪਤੀ ਤੋਂ ਨਿਰਪੱਖ ਅਤੇ ਗ਼ੈਰ-ਪੱਖਪਾਤੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਹ ਸੱਤਾਧਾਰੀ ਦਲ ਪ੍ਰਤੀ ਆਪਣਾ...

ਅਮਿਤ ਸ਼ਾਹ ਨੇ ਰਿੰਦਾ, ਲੰਡਾ ਅਤੇ ਡੱਲਾ ਦੇ ਨੈੱਟਵਰਕ ਦੀ ਤੋੜੀ ਕਮਰ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਗਠਿਤ ਅਪਰਾਧ ਨੂੰ ਖਤਮ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟਕੋਣ ਨੂੰ ਸਾਕਾਰ ਕਰਨ ਲਈ ਦਿੱਲੀ- ਐੱਨ....

ਪ੍ਰੇਮਿਕਾ ਨੂੰ ਕੈਨੇਡਾ ਤੋਂ ਬੁਲਾ ਕੇ ਗੋਲ਼ੀਆਂ ਨਾਲ ਭੁੰਨਿਆ, ਫ਼ਿਰ ਫਾਰਮ ਹਾਊਸ ‘ਚ ਦਫ਼ਨਾਈ ਲਾਸ਼

ਪ੍ਰੇਮ ਸਬੰਧਾਂ ਦੇ ਖ਼ੌਫ਼ਨਾਕ ਅੰਤ ਦੀ ਇਕ ਹੋਰ ਵਾਰਦਾਤ ਦਾ ਖ਼ੁਲਾਸਾ ਹੋਇਆ ਹੈ, ਜਿਸ ਵਿਚ ਇਕ ਸਿਰਫ਼ਿਰੇ ਆਸ਼ਿਕ ਨੇ ਕੈਨੇਡਾ ਰਹਿੰਦੀ ਪ੍ਰੇਮਿਕਾ ਨੂੰ ਭਾਰਤ ਬੁਲਾ...

ਲਾੜੀ ਦੇ ਆਸ਼ਕ ਵੱਲੋਂ ਦਿੱਤੇ ਤੋਹਫ਼ੇ ਨੇ ਲਈ ਲਾੜੇ ਦੀ ਜਾਨ, ਭਰਾ ਨੇ ਵੀ ਇਲਾਜ ਦੌਰਾਨ ਤੋੜਿਆ ਦਮ

ਰਾਏਪੁਰ : ਪੁਲਸ ਵੱਲੋਂ ਇਕ ਹੈਰਾਨ ਕਰ ਦੇਣ ਵਾਲੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ ਜਿਸ ਵਿਚ ਪ੍ਰੇਮਿਕਾ ਦੇ ਵਿਆਹ ਤੋਂ ਨਾਰਾਜ਼ ਆਸ਼ਿਕ ਨੇ ਉਸ ਨੂੰ ਵਿਆਹ...

ਚੇਨਈ ‘ਚ ਜਨਮੀ ਸਿੰਗਾਪੁਰ ਦੀ ਅਦਾਕਾਰਾ ਅੰਜਨਾ ਵਾਸਨ ਨੂੰ ਲੰਡਨ ‘ਚ ਮਿਲਿਆ ‘ਓਲੀਵੀਅਰ ਐਵਾਰਡ’

ਸਿੰਗਾਪੁਰ – ਚੇਨਈ ਵਿੱਚ ਜਨਮੀ ਸਿੰਗਾਪੁਰ ਦੀ ਅਦਾਕਾਰਾ ਅੰਜਨਾ ਵਾਸਨ ਨੂੰ ‘ਓਲੀਵੀਅਰ ਐਵਾਰਡਜ਼’ ਦੇ 47ਵੇਂ ਐਡੀਸ਼ਨ ਵਿੱਚ ਸਰਵੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ। ਲੰਡਨ...

ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਬਰਲੁਸਕੋਨੀ ICU ‘ਚ ਦਾਖਲ

ਰੋਮ : ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਨੂੰ ਇਨਫੈਕਸ਼ਨ ਨਾਲ ਜੁੜੀਆਂ ਪੁਰਾਣੀਆਂ ਸਮੱਸਿਆਵਾਂ ਕਾਰਨ ਬੁੱਧਵਾਰ ਨੂੰ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ...

14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਨਾਉਣ ਲਈ ਅਮਰੀਕੀ ਪ੍ਰਤੀਨਿਧੀ ਸਭਾ ‘ਚ ਮਤਾ ਪੇਸ਼

ਵਾਸ਼ਿੰਗਟਨ – ਅਮਰੀਕਾ ਦੇ ਲੋਕਾਂ ਨੂੰ ਮਜ਼ਬੂਤ ​​ਅਤੇ ਪ੍ਰੇਰਿਤ ਕਰਨ ਵਿੱਚ ਸਿੱਖ ਭਾਈਚਾਰੇ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੇ ਸਨਮਾਨ ਵਿਚ 14 ਅਪ੍ਰੈਲ ਨੂੰ ਰਾਸ਼ਟਰੀ...

ਪਾਕਿ ‘ਚ ਦਿਆਲ ਸਿੰਘ ਦੇ ਕਤਲ ਤੋਂ ਬਾਅਦ ਸਿੱਖ ਪਰਿਵਾਰਾਂ ‘ਚ ਦਹਿਸ਼ਤ ਦਾ ਮਾਹੌਲ

ਗੁਰਦਾਸਪੁਰ : ਬੀਤੇ ਦਿਨੀਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ’ਚ ਅੱਤਵਾਦੀਆਂ ਵੱਲੋਂ ਦਿਆਲ ਸਿੰਘ ਹਕੀਮ ਨਾਂ ਦੇ ਸਿੱਖ ਵਿਅਕਤੀ ਦੇ ਕਤਲ ਕੀਤੇ ਜਾਣ ਤੋਂ ਬਾਅਦ ਇਲਾਕੇ ਵਿਚ...

ਜਾਨ ਨੂੰ ਖ਼ਤਰਾ! ਬੁਲੇਟਪਰੂਫ ਹੈਲਮੇਟ ਪਾ ਕੇ ਅਦਾਲਤ ਪਹੁੰਚੇ ਇਮਰਾਨ ਖਾਨ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਲਾਹੌਰ ਦੀ ਅਦਾਲਤ ਵਿੱਚ ਪੇਸ਼ੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਮਰਾਨ...

ਗੈਸ ਦੀ ਸਿੱਧੀ ਅੱਗ ’ਤੇ ਰੋਟੀਆਂ ਸੇਕਣਾ ਜਾਨਲੇਵਾ, ਕੈਂਸਰ ਵਰਗੀ ਬੀਮਾਰ ਦਾ ਖ਼ਤਰਾ

ਆਸਟ੍ਰੇਲੀਆ ਵਿਚ ਹੋਈ ਖੋਜ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਰੋਟੀਆਂ ਨੂੰ ਹਾਈ ਤਾਪਮਾਨ ’ਤੇ ਸਿੱਧੀ ਗੈਸ ਦੀ ਅੱਗ ’ਤੇ ਸੇਕਦੇ ਹੋ...

ਆਸਟ੍ਰੇਲੀਆ : ਸਾਬਕਾ NSW ਮੰਤਰੀ ‘ਤੇ ਮੁੰਡਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

ਸਿਡਨੀ:  ਆਸਟ੍ਰੇਲੀਆ ਵਿਖੇ ਨਿਊ ਸਾਊਥ ਵੇਲਜ਼ ਦੇ ਸਾਬਕਾ ਲੇਬਰ ਮੰਤਰੀ ਮਿਲਟਨ ਓਰਕੋਪੋਲੋਸ ਨੂੰ ਰਾਜ ਦੇ ਸੰਸਦ ਮੈਂਬਰ ਹੋਣ ਦੌਰਾਨ ਨਾਬਾਲਗ ਮੁੰਡਿਆਂ ਦਾ ਜਿਨਸੀ ਸ਼ੋਸ਼ਣ ਕਰਨ...

ਅਮਰੀਕਾ-ਕੈਨੇਡਾ ਸਰਹੱਦ ‘ਤੇ ਭਾਰਤੀ ਪਰਿਵਾਰ ਦੀ ਮੌਤ ਦੇ ਬਾਅਦ PM ਟਰੂਡੋ ਦਾ ਅਹਿਮ ਬਿਆਨ

ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਮਰੀਕਾ-ਕੈਨੇਡਾ ਸਰਹੱਦ ‘ਤੇ ਇੱਕ ਭਾਰਤੀ ਅਤੇ ਰੋਮਾਨੀਅਨ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਦੇ...

ਸਕਾਟਲੈਂਡ ਦੀ ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਦਾ ਪਤੀ ਗ੍ਰਿਫ਼ਤਾਰ

ਗਲਾਸਗੋ : ਸਕਾਟਿਸ਼ ਨੈਸ਼ਨਲ ਪਾਰਟੀ ਦੇ ਫੰਡਿੰਗ ਅਤੇ ਵਿੱਤੀ ਖਾਤਿਆਂ ਦੀ ਜਾਂਚ ਦੇ ਸਬੰਧ ‘ਚ ਸਾਬਕਾ ਸਕਾਟਿਸ਼ ਫਸਟ ਮਨਿਸਟਰ ਨਿਕੋਲਾ ਸਟਰਜਨ ਦੇ ਪਤੀ ਪੀਟਰ ਮੁਰੇਲ ਨੂੰ...

ਕੈਨੇਡਾ ’ਚ ਪੰਜਾਬੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀ ਦੇ ਰਹੇ ਹਨ ਖ਼ਾਲਿਸਤਾਨੀ

ਜਲੰਧਰ-‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖ਼ਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੇ ਖ਼ਿਲਾਫ਼ ਜਦੋਂ ਤੋਂ ਕੇਂਦਰ ਅਤੇ ਸੂਬਾ ਸਰਕਾਰ ਨੇ ਕਾਰਵਾਈ ਕੀਤੀ ਹੈ ਓਦੋਂ ਤੋਂ ਕੈਨੇਡਾ ਦੇ...

ਅੰਮ੍ਰਿਤਸਰ ‘ਚ ਘਰ ਨੂੰ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਅੰਮ੍ਰਿਤਸਰ – ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿਚ ਖੂਹ ਭੱਲਾ ਵਾਲਾ ਨੇੜੇ ਰੋਜ਼ ਐਨਕਲੇਵ ਗਲੀ ਨੰਬਰ 5 ਵਿਚ ਇਕ ਘਰ ਵਿਚ ਅੱਜ ਸਵੇਰੇ 5:15 ਵਜੇ ਭਿਆਨਕ ਅੱਗ ਲੱਗ...

ਧੋਨੀ ਨੇ ਖਿਡਾਰੀਆਂ ਨੂੰ ਦਿੱਤੀ ਚਿਤਾਵਨੀ: ਜੇ ਕੀਤਾ ਇਹ ਕੰਮ ਤਾਂ ਛੱਡ ਦਿਆਂਗਾ ਕਪਤਾਨੀ!

ਚੇਨਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਗੇਂਦਬਾਜ਼ਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਮੈਚਾਂ ਵਿਚ ਨੋ-ਬਾਲ ਤੇ ਵਾਈਡ...

ਸੌਰਵ ਗਾਂਗੁਲੀ ਨੇ ਕਿਹਾ, ਰਿਸ਼ਭ ਪੰਤ ਦੀ ਗੈਰਮੌਜੂਦਗੀ ਦੂਜਿਆਂ ਲਈ ਮੌਕਾ ਹੈ

ਦਿੱਲੀ ਕੈਪੀਟਲਸ ਦੇ ਡਾਇਰੈਕਟਰ ਆਫ ਕ੍ਰਿਕਟ ਸੌਰਵ ਗਾਂਗੁਲੀ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ ਅਤੇ ਸ਼੍ਰੇਅਸ ਅਈਅਰ ਵਰਗੇ ਖਿਡਾਰੀਆਂ ਨੂੰ ਆਸਾਨੀ ਨਾਲ ਟੀਮਾਂ ‘ਚ...

ਆਜ਼ਾਦੀ ਘੁਲਾਟਣ ਦਾ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਰਿਹਾ: ਸਾਰਾ

ਮੁੰਬਈ:ਅਦਾਕਾਰਾ ਸਾਰਾ ਅਲੀ ਖ਼ਾਨ ਦਾ ਕਹਿਣਾ ਹੈ ਕਿ ਫਿਲਮ ‘ਐ ਵਤਨ ਮੇਰੇ ਵਤਨ’ ਵਿੱਚ ਇੱਕ ਆਜ਼ਾਦੀ ਘੁਲਾਟਣ ਦੀ ਭੂਮਿਕਾ ਨਿਭਾਉਣੀ ਉਸ ਲਈ ਚੁਣੌਤੀਪੂਰਨ ਤੇ ਮਜ਼ੇਦਾਰ...

ਐਲਬਮ ‘ਡਿਸਕੋ ਡਾਂਸਰ-ਦਿ ਮਿਊਜ਼ੀਕਲ’ ਪਿਤਾ ਬੱਪੀ ਲਹਿਰੀ ਨੂੰ ਸ਼ਰਧਾਂਜਲੀ: ਬੱਪਾ

ਮੁੰਬਈ:ਮਰਹੂਮ ਸੰਗੀਤਕਾਰ ਬੱਪੀ ਲਹਿਰੀ ਦੇ ਪੁੱਤਰ ਤੇ ਗਾਇਕ ਬੱਪਾ ਲਹਿਰੀ ਦਾ ਕਹਿਣਾ ਹੈ ਕਿ ਐਲਬਮ ‘ਡਿਸਕੋ ਡਾਂਸਰ-ਦਿ ਮਿਊਜ਼ੀਕਲ’ ਬੱਪੀ ਲਹਿਰੀ ਨੂੰ ਸੰਪੂਰਨ ਸ਼ਰਧਾਂਜਲੀ ਹੈ। ਸਲੀਮ-ਸੁਲੇਮਾਨ...

‘ਚੇਂਗੀਜ਼’ ਦੇ ਟਰੇਲਰ ਲਾਂਚ ’ਤੇ ਜੀਤ ਨੇ ਵਿੰਟੇਜ ਕਾਰ ਨਾਲ ਕੀਤੀ ਐਂਟਰੀ

ਮੁੰਬਈ – ਬੰਗਾਲੀ ਤੇ ਹਿੰਦੀ ’ਚ ਇਕੋ ਵੇਲੇ ਰਿਲੀਜ਼ ਹੋਣ ਵਾਲੀ ਪਹਿਲੀ ਬੰਗਾਲੀ ਫ਼ਿਲਮ ‘ਚੇਂਗੀਜ਼’ ਦਾ ਐਕਸ਼ਨ ਭਰਪੂਰ ਟਰੇਲਰ ਮੁੰਬਈ ’ਚ ਲਾਂਚ ਕੀਤਾ ਗਿਆ। ਇਹ ਪਹਿਲੀ...

‘ਬ੍ਰਹਮਾਸਤਰ’ ਦੇ ਦੂਜੇ ਤੇ ਤੀਜੇ ਭਾਗ ਦੀ ਰਿਲੀਜ਼ ਡੇਟ ਆਈ ਸਾਹਮਣੇ, ਅਯਾਨ ਮੁਖਰਜੀ ਨੇ ਕੀਤਾ ਖ਼ੁਲਾਸਾ

ਮੁੰਬਈ– ਸਤੰਬਰ 2022 ’ਚ ਰਿਲੀਜ਼ ਹੋਈ ਫ਼ਿਲਮ ‘ਬ੍ਰਹਮਾਸਤਰ 1’ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਫ਼ਿਲਮ ਨੂੰ ਅਯਾਨ ਮੁਖਰਜੀ ਨੇ ਡਾਇਰੈਕਟ ਕੀਤਾ ਸੀ, ਜਿਸ...

ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਲਈ ਤਿਆਰ ‘ਕੈਰੀ ਆਨ ਜੱਟਾ 3’, ਮੋਸ਼ਨ ਪੋਸਟਰ ਰਿਲੀਜ਼

ਚੰਡੀਗੜ੍ਹ– ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦਾ ਅੱਜ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। ਇਸ ਮੋਸ਼ਨ ਪੋਸਟਰ ’ਚ ਫ਼ਿਲਮ ਦੀ ਸਟਾਰਕਾਸਟ ਨੂੰ ਦੇਖਿਆ ਜਾ ਸਕਦਾ ਹੈ।...

ਭਾਜਪਾ ਆਗੂ ਤਰੁਣ ਚੁੱਘ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ‘ਆਪ’ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਦੀ ‘ਆਪ’ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਟੀ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ...

ਨਵਜੋਤ ਸਿੱਧੂ ਦੀ ਰਿਹਾਈ ਤੋਂ ਬਾਅਦ ਕਾਂਗਰਸ ਨੇ ਪਟਿਆਲਾ ’ਚ ਕੀਤਾ ਪ੍ਰਦਰਸ਼ਨ

ਪਟਿਆਲਾ : 10 ਮਹੀਨਿਆਂ ਤੋਂ ਵੱਧ ਸਮਾਂ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬਿਤਾਉਣ ਤੋਂ ਬਾਅਦ ਜੇਲ੍ਹ ‘ਚੋਂ ਰਿਹਾਅ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ...

ਟੋਲ ਪਲਾਜ਼ਾ ’ਤੇ ਸ਼ਰੇਆਮ ਗੁੰਡਾਗਰਦੀ, ਬਜ਼ੁਰਗ ਡਰਾਈਵਰ ਤੇ ਆੜ੍ਹਤੀ ਨਾਲ ਕੀਤੀ ਕੁੱਟਮਾਰ

ਲੁਧਿਆਣਾ-ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ’ਤੇ ਅੱਜ ਉੱਥੇ ਮੌਜੂਦ ਕੁਝ ਲੋਕਾਂ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਇਕ ਬਜ਼ੁਰਗ ਕੈਂਟਰ ਚਾਲਕ ਅਤੇ ਉਸ ਦੀ ਗੱਡੀ...

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਡੇਰਾ ਬਿਆਸ ਪਹੁੰਚੇ

ਬਾਬਾ ਬਕਾਲਾ ਸਾਹਿਬ –ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਵਿਖੇ ਪੁੱਜੇ, ਜਿਥੇ ਉਨ੍ਹਾਂ ਨੇ ਡੇਰਾ...

ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਲਈ ਸਿੱਖਿਆ ਮੰਤਰੀ ਬੈਂਸ ਨੇ ਲਿਆ ਅਹਿਮ ਫ਼ੈਸਲਾ

ਚੰਡੀਗੜ੍ਹ : ਸੂਬੇ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਣ ਦੇ ਮੰਤਵ ਨਾਲ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ...

ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣਾ ਲੋਕਤੰਤਰ ਦਾ ਕਤਲ : ਸੁਖਪਾਲ ਖਹਿਰਾ

ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਡਾਲਾ ਵਿਖੇ ਆਪਣੇ ਸਮਰਥਕਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਰਾਹੁਲ ਗਾਂਧੀ...

ਦਿੱਲੀ ਮੈਟਰੋ ‘ਚ ‘ਛੋਟੇ ਕੱਪੜਿਆਂ’ ‘ਚ ਸਫ਼ਰ ਕਰਨ ‘ਤੇ DMRC ਸਖ਼ਤ, ਕੁੜੀ ਬੋਲੀ-ਮੇਰੀ ਜ਼ਿੰਦਗੀ… ਮੈਂ ਜੋ ਮਰਜ਼ੀ ਕਰਾਂ

ਨਵੀਂ ਦਿੱਲੀ- ਦਿੱਲੀ ਮੈਟਰੋ ਦੇ ਇਕ ਕੋਚ ‘ਚ ਕਥਿਤ ਤੌਰ ‘ਤੇ ‘ਛੋਟੇ ਕੱਪੜਿਆਂ’ ਪਹਿਨ ਕੇ ਸਫ਼ਰ ਕਰ ਰਹੀ ਇਕ ਕੁੜੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ...

ਤੁਸੀਂ ਹਮੇਸ਼ਾ ਉਹੀ ਕਿਉਂ ਕਹਿੰਦੇ ਹੋ ਜੋ ਭਾਜਪਾ ਕਹਿੰਦੀ ਹੈ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਇਕ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਸ੍ਰੀ ਗਾਂਧੀ ਨੇ ਪੱਤਰਕਾਰ ਦੀ ਝਾੜ-ਝੰਬ ਕਰਦਿਆਂ ਕਿਹਾ, ‘‘ਤੁਸੀਂ ਹਮੇਸ਼ਾ ਉਹੀ ਕਿਉਂ...

ਔਰਤ ਨਾਲ ਦਰਿੰਦਗੀ, ਗੈਂਗਰੇਪ ਤੋਂ ਬਾਅਦ ਪੱਥਰ ਮਾਰ-ਮਾਰ ਕੇ ਕੀਤਾ ਕਤਲ

ਮੁੰਬਈ- ਮਹਾਰਾਸ਼ਟਰ ’ਚ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇੱਥੇ ਔਰਤ ਨਾਲ ਪਹਿਲਾਂ ਗੈਂਗਰੇਪ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕਰਨ ਤੋਂ ਬਾਅਦ...

ਗੈਂਗਸਟਰ ਦੀਪਕ ‘ਬਾਕਸਰ’ ਨੂੰ ਅੱਜ ਲਿਆਂਦਾ ਜਾਵੇਗਾ ਦਿੱਲੀ

ਨਵੀਂ ਦਿੱਲੀ : ਦਿੱਲੀ ਪੁਲਸ ਦੀ ਵਿਸ਼ੇਸ਼ ਬ੍ਰਾਂਚ ਨੇ ਐੱਫ.ਬੀ.ਆਈ. ਦੀ ਮਦਦ ਨਾਲ, ਕੌਮੀ ਰਾਜਧਾਨੀ ਦੇ ਲੋੜੀਂਦੇ ਬਦਮਾਸ਼ਾਂ ‘ਚੋਂ ਇਕ ਦੀਪਕ ‘ਬਾਕਸਰ’ ਨੂੰ ਗ੍ਰਿਫ਼ਤਾਰ ਕਰ ਲਿਆ...

ਅੰਬੇਡਕਰ ਜਯੰਤੀ ‘ਤੇ ਸਥਾਪਿਤ ਹੋਵੇਗੀ ਬਾਬਾ ਸਾਹਿਬ ਦੀ 125 ਫੁੱਟ ਉੱਚੀ ਮੂਰਤੀ

ਹੈਦਰਾਬਾਦ :  ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 125 ਫੁੱਟ ਉੱਚੀ ਮੂਰਤੀ ਛੇਤੀ ਹੀ ਸਥਾਪਤ ਕਰ ਦਿੱਤੀ ਜਾਵੇਗੀ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ...

ਸਾਊਥਾਲ: ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਸੰਗੀਤਕ ਸ਼ਾਮ ਵਜੋਂ ਮਨਾਈ ਗਈ

ਲੰਡਨ/ਗਲਾਸਗੋ – ‘ਇੱਕ ਸੁਨਹਿਰੀ ਸ਼ਾਮ, ਸ਼ਿਵ ਕੁਮਾਰ ਬਟਾਲਵੀ ਦੇ ਨਾਮ’ ਤਹਿਤ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਸਾਊਥਾਲ ਦੇ ਮੇਲ ਗੇਲ ਹਾਲ, ਖ਼ਾਲਸਾ ਸਕੂਲ ਵਿੱਚ ਹਰ...

ਅਦਾਲਤ ਨੇ 3 ਮਾਮਲਿਆਂ ‘ਚ ਇਮਰਾਨ ਖਾਨ ਦੀ ਅੰਤ੍ਰਿਮ ਜ਼ਮਾਨਤ 13 ਅਪ੍ਰੈਲ ਤੱਕ ਵਧਾਈ

ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਅੱਤਵਾਦ ਵਿਰੋਧੀ ਅਦਾਲਤ (ATC) ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 3 ਮਾਮਲਿਆਂ ‘ਚ ਮਿਲੀ ਅੰਤ੍ਰਿਮ ਜ਼ਮਾਨਤ...

ਪਾਕਿ ਹਿੰਦੂ ਪ੍ਰੀਸ਼ਦ ਦਾ ਦੋਸ਼, ਹਿੰਦੂਆਂ ’ਚ ਇਕ ਸਾਜ਼ਿਸ਼ ਅਧੀਨ ਪੈਦਾ ਕੀਤੀ ਜਾ ਰਹੀ ਦਹਿਸ਼ਤ

ਗੁਰਦਾਸਪੁਰ/ਪਾਕਿਸਤਾਨ –ਪਾਕਿਸਤਾਨ ਹਿੰਦੂ ਪ੍ਰੀਸ਼ਦ ਨੇ ਪਾਕਿਸਤਾਨ ’ਚ ਘੱਟਗਿਣਤੀ ਫਿਰਕੇ ਦੇ ਲੋਕਾਂ ਦੇ ਕਤਲਾਂ ਨੂੰ ਮਨੁੱਖਤਾ ਵਿਰੁੱਧ ਵਹਿਸ਼ੀਪੁਣਾ ਕਰਾਰ ਦਿੰਦੇ ਹੋਏ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ...

ਪਾਕਿਸਤਾਨੀ ਪੱਤਰਕਾਰ ਆਰਜ਼ੂ ਕਾਜ਼ਮੀ ਨੇ ਭਾਰਤ ਛੱਡਣ ‘ਤੇ ਜਤਾਇਆ ਅਫ਼ਸੋਸ

ਅੰਮ੍ਰਿਤਸਰ- ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਆਰਜ਼ੂ ਕਾਜ਼ਮੀ ਇਸ ਸਮੇਂ ਸੁਰਖੀਆਂ ‘ਚ ਹੈ। ਆਰਜ਼ੂ ਕਾਜ਼ਮੀ ਦਾ ਸੋਸ਼ਲ ਮੀਡੀਆ ‘ਤੇ ਇਕ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ...

ਹੁਣ ਆਸਟ੍ਰੇਲੀਆ ਦਾ ਵੀ ਰੁਖ਼ ਸਖ਼ਤ, ਫੈਡਰਲ ਸਰਕਾਰ ਦੇ ਡਿਵਾਈਸਾਂ ਤੋਂ TikTok ‘ਤੇ ਲਗਾਈ ਪਾਬੰਦੀ

ਕੈਨਬਰਾ : ਆਸਟ੍ਰੇਲੀਆ ਆਪਣੀ ਸੰਘੀ ਸਰਕਾਰ ਦੇ ਡਿਵਾਈਸਾਂ ਤੋਂ ਚੀਨ ਦੀ ਮਲਕੀਅਤ ਵਾਲੀ ਵੀਡੀਓ-ਸ਼ੇਅਰਿੰਗ ਐਪ TikTok ਨੂੰ ਬੈਨ ਕਰਨ ਵਾਲੇ “ਫਾਈਵ ਆਈਜ਼” ਸੁਰੱਖਿਆ ਭਾਈਵਾਲਾਂ ਵਿੱਚੋਂ ਆਖਰੀ...