Month: January 2023

ਆਸਟ੍ਰੇਲੀਆ ’ਚ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਬਰਜਿੰਦਰ ਸਿੰਘ ਦੇ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

ਆਸਟ੍ਰੇਲੀਆ – ਆਸਟ੍ਰੇਲੀਆ ਵਿਖੇ ਵਾਪਰੇ ਸੜਕ ਹਾਦਸੇ ਵਿਚ ਪਿੰਡ ਕੰਗ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿਚ ਸੋਗ ਦੀ...

ਕੈਨੇਡਾ ‘ਚ ‘ਨਿਰਮਲ ਸਿੰਘ ਗਿੱਲ ਡੇਅ’ ਦਾ ਐਲਾਨ, ਨਸਲੀ ਹਮਲੇ ‘ਚ ਹੋਈ ਸੀ ‘ਸਿੱਖ’ ਦੀ ਮੌਤ

ਸਰੀ : ਕੈਨੇਡਾ ਦੇ ਸਰੀ ਵਿਖੇ ਨਿਰਮਲ ਸਿੰਘ ਗਿੱਲ ਦੀ ਬੇਰਹਿਮੀ ਨਾਲ ਹੱਤਿਆ ਦੀ 25ਵੀਂ ਬਰਸੀ ਮੌਕੇ ਗੋਰੇ ਹਾਕਮਾਂ ਵੱਲੋਂ ਇਸ ਘਟਨਾ ਨੂੰ ਮਾਨਤਾ ਦੇਣ ਸਬੰਧੀ...

ਚੇਤਨ ਸ਼ਰਮਾ ਮੁੜ ਬਣੇ ਭਾਰਤੀ ਚੋਣ ਕਮੇਟੀ ਦੇ ਪ੍ਰਧਾਨ, T-20 ਵਿਸ਼ਵ ਕੱਪ ਮਗਰੋਂ ਖੁੱਸਿਆ ਸੀ ਅਹੁਦਾ

ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਵਿਚ ਭਾਰਤੀ ਟੀਮ ਦੇ ਸੈਮੀਫ਼ਾਈਨਲ ਤੋਂ ਬਾਹਰ ਹੋਣ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਚੋਣ ਕਮੇਟੀ ਨੂੰ ਭੰਗ ਕਰਨ...

ਪਿਤਾ ਦਾ ਸਸਕਾਰ ਕਰ ਰਹੇ PSIEC ਦੇ ਕਾਰਜਕਾਰੀ ਡਾਇਰੈਕਟਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨਿੱਚਰਵਾਰ ਨੂੰ ਪੰਜਾਬ ਰਾਜ ਸਨਅਤੀ ਬਰਾਮਦ ਨਿਗਮ (ਪੀ.ਐੱਸ.ਆਈ.ਈ.ਸੀ.) ਦੇ ਕਾਰਜਕਾਰੀ ਡਾਇਰੈਕਟਰ ਐੱਸ.ਪੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਪੀ. ਸਿੰਘ ਨੂੰ...

ਫ਼ਿਲਮ ‘ਸਾਲਾਰ’ ਦਾ ਪੋਸਟਰ ਆਇਆ ਸਾਹਮਣੇ, 28 ਸਤੰਬਰ ਨੂੰ ਹੋਵੇਗੀ ਰਿਲੀਜ਼

ਮੁੰਬਈ – ਪੈਨ ਇੰਡੀਆ ਸੁਪਰਸਟਾਰ ਪ੍ਰਭਾਸ ਸਟਾਰਰ ‘ਸਾਲਾਰ’ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ, ਜਿਸ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਦੁਆਰਾ ਕੀਤਾ ਜਾ...

ਯਸ਼ਰਾਜ ਫ਼ਿਲਮਜ਼ ਨੇ ‘ਪਠਾਨ’ ਦੇ ਟਰੇਲਰ ਨਾਲ ਕੀਤਾ ‘ਸਪਾਈ ਯੂਨੀਵਰਸ’ ਦੇ ‘ਲੋਗੋ’ ਦਾ ਖ਼ੁਲਾਸਾ

ਮੁੰਬਈ – ਯਸ਼ਰਾਜ ਫ਼ਿਲਮਜ਼ ਦੀ ਐਕਸ਼ਨ ਥ੍ਰਿਲਰ ‘ਪਠਾਨ’ ਆਦਿਤਿਆ ਚੋਪੜਾ ਦੀ ‘ਸਪਾਈ ਯੂਨੀਵਰਸ’ ਦਾ ਇਕ ਹਿੱਸਾ ਹੈ, ਜਿਸ ’ਚ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ...

ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ 13 ਜਨਵਰੀ ਨੂੰ ਜਲੰਧਰ ’ਚ ਮਨਾਉਣਗੇ ‘ਸ਼ਹਿਜ਼ਾਦਾ’ ਫ਼ਿਲਮ ਦੇ ਟਰੇਲਰ ਦਾ ਜਸ਼ਨ

ਮੁੰਬਈ – ਸਾਲ ਦੀ ਲੰਬੀ ਉਡੀਕ ਵਾਲੀ ਫ਼ਿਲਮ ਦੇ ਫਰਸਟ ਲੁੱਕ ਟੀਜ਼ਰ ਨਾਲ ਉੱਚੀਆਂ ਉਮੀਦਾਂ ਜਗਾਉਣ ਤੋਂ ਬਾਅਦ ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ 12 ਜਨਵਰੀ ਨੂੰ...

ਸਲਮਾਨ ਖ਼ਾਨ ’ਤੇ ਕੁੱਟਮਾਰ ਦੇ ਦੋਸ਼ ਲਗਾਉਣ ’ਤੇ ਟਰੋਲ ਹੋਈ ਸੋਮੀ ਅਲੀ

ਮੁੰਬਈ – ਸੋਮੀ ਅਲੀ 90 ਦੇ ਦਹਾਕੇ ਦੀ ਮੰਨੀ-ਪ੍ਰਮੰਨੀ ਅਦਾਕਾਰਾ ਰਹੀ ਹੈ। ਸੋਮੀ ਅਲੀ ਅਕਸਰ ਸਲਮਾਨ ਖ਼ਾਨ ’ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੀ ਨਜ਼ਰ ਆਉਂਦੀ ਹੈ।...

ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਓ. ਟੀ. ਟੀ. ’ਤੇ ਹੋਈ ਰਿਲੀਜ਼

ਚੰਡੀਗੜ੍ਹ –  6 ਜਨਵਰੀ ਨੂੰ ਦਿਲਜੀਤ ਦੋਸਾਂਝ ਦਾ ਜਨਮਦਿਨ ਸੀ। ਇਸ ਖ਼ਾਸ ਮੌਕੇ ’ਤੇ ਦਿਲਜੀਤ ਦੋਸਾਂਝ ਦੀ ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨੂੰ ਓ. ਟੀ....

ਸਿੱਧੂ ਦੀ ਸਿਆਸੀ ‘ਖਿੱਦੋ’ ਕਾਂਗਰਸ ’ਚ ਪਾਵੇਗੀ ‘ਬੁੱਚੀਆਂ’!, ਅੰਦਰਖਾਤੇ ਤਿਆਰੀਆਂ

ਲੁਧਿਆਣਾ –ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਅੱਜ ਤੋਂ 20 ਦਿਨਾਂ ਬਾਅਦ ਪਟਿਆਲੇ ਦੀ ਕੇਂਦਰੀ ਜੇਲ੍ਹ ’ਚੋਂ 1 ਸਾਲ ਦੀ...

ਫ਼ਿਰੋਜ਼ਪੁਰ- ਲੱਖਾਂ ਦੀ ਹੈਰੋਇਨ ਤੇ 1.50 ਲੱਖ ਦੀ ਡਰੱਗ ਮਨੀ ਸਣੇ 2 ਨਸ਼ਾ ਸਮੱਗਲਰ ਕਾਬੂ

 ਜ਼ਿਲ੍ਹਾ ਫਿਰੋਜ਼ਪੁਰ ਵਿਚ ਐੱਸ. ਐੱਸ. ਪੀ. ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ ਵਿਰੁੱਧ ਸ਼ਿਕੰਜਾ ਕੱਸਦੇ ਹੋਏ ਸੀ. ਆਈ. ਏ. ਸਟਾਫ ਫਿਰੋਜ਼ਪੁਰ ਪੁਲਸ ਨੇ ਸਬ-ਇੰਸਪੈਕਟਰ...

ਅੱਤਵਾਦੀ ਅਰਸ਼ ਡੱਲਾ ਨਾਲ ਜੁੜੇ 232 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਸੁਫ਼ਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗੱਠਜੋੜ ਵਿਰੁੱਧ ਵੱਡੇ ਪੱਧਰ...

DC ਵੱਲੋਂ ਮੁਅੱਤਲ ਕੀਤੇ 495 ਇਮੀਗ੍ਰੇਸ਼ਨ ਕੰਸਲਟੈਂਟ ਤੇ IELTS ਸੈਂਟਰਾਂ ਦੀ ਸੂਚੀ ਜਾਰੀ

ਜਲੰਧਰ – ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਰੈਵਲ ਏਜੰਟਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ...

SYL ਵਿਵਾਦ : ਪੰਜਾਬ ਨੂੰ ਸੁਪਰੀਮ ਕੋਰਟ ‘ਚ ਘੇਰਨ ਦੀ ਤਿਆਰੀ ‘ਚ ਹਰਿਆਣਾ ਸਰਕਾਰ

ਹਰਿਆਣਾ- ਸਤਲੁਜ-ਯਮੁਨਾ ਲਿੰਕ (ਐੱਸ.ਵਾਈ.ਐੱਲ.) ਨਹਿਰ ਨਿਰਮਾਣ ਨੂੰ ਲੈ ਕੇ ਹਰਿਆਣਾ ਸਰਕਾਰ ਸੁਪਰੀਮ ਕੋਰਟ ‘ਚ ਪੰਜਾਬ ਨੂੰ ਘੇਰਨ ਦੀ ਰਣਨੀਤੀ ‘ਚ ਜੁਟੀ ਹੈ। 17 ਜਨਵਰੀ ਨੂੰ...

ਭਾਜਪਾ ਦੀ ਸਰਕਾਰ ‘ਚ ਹਰਿਆਣਾ ਬਣ ਗਿਆ ਹੈ ‘ਬੇਰੁਜ਼ਗਾਰੀ ਦਾ ਚੈਂਪੀਅਨ’ : ਰਾਹੁਲ ਗਾਂਧੀ

ਪਾਣੀਪਤ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ‘ਚ ਹਰਿਆਣਾ ‘ਬੇਰੁਜ਼ਗਾਰੀ ਦਾ ਚੈਂਪੀਅਨ’ ਬਣ ਗਿਆ...

ਰਾਹੁਲ ਨੂੰ PM ਅਹੁਦੇ ਦੇ ਉਮੀਦਵਾਰ ਦੇ ਰੂਪ ‘ਚ ਪੇਸ਼ ਕਰਨ ਲਈ ਨਹੀਂ ‘ਭਾਰਤ ਜੋੜੋ ਯਾਤਰਾ’: ਜੈਰਾਮ

ਕਰਨਾਲ- ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ‘ਭਾਰਤ ਜੋੜੋ ਯਾਤਰਾ’ 2024 ਦੀਆਂ ਆਮ ਚੋਣਾਂ ਲਈ ਰਾਹੁਲ ਗਾਂਧੀ ਨੂੰ...

PM ਮੋਦੀ ਨੇ ਪ੍ਰੀਖਿਆ ’ਤੇ ਕਵਿਤਾ ਲਿਖਣ ਲਈ ਵਿਦਿਆਰਥਣ ਦੀ ਕੀਤੀ ਤਾਰੀਫ਼, ਕਿਹਾ, ‘‘ਵੈਰੀ ਕ੍ਰਿਏਟਿਵ…’’

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੇਂਦਰੀ ਵਿਦਿਆਲਿਆ (ਕੇ. ਵੀ.) ਓ. ਐੱਨ. ਜੀ. ਸੀ., ਦੇਹਰਾਦੂਨ ਦੀ ਇਕ ਵਿਦਿਆਰਥਣ ਕੇ. ਐੱਮ. ਦੀਆ ਦੀ...

ਔਰਤਾਂ ’ਤੇ ਪਾਬੰਦੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਨੇ ਅਫ਼ਗਾਨ ਸਿੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

ਕਾਬੁਲ : ਯੂਨੀਵਰਸਿਟੀਆਂ ’ਚ ਔਰਤਾਂ ਦੇ ਦਾਖ਼ਲੇ ’ਤੇ ਪਾਬੰਦੀ ਨੂੰ ਲੈ ਕੇ ਚਰਚਾ ਕਰਨ ਲਈ ਸੰਯੁਕਤ ਰਾਸ਼ਟਰ ਦੇ ਇਕ ਚੋਟੀ ਦੇ ਰਾਜਦੂਤ ਨੇ ਸ਼ਨੀਵਾਰ ਨੂੰ ਤਾਲਿਬਾਨ...

ਮੈਕਸੀਕੋ ’ਚ ਡਰੱਗ ਸਰਗਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹਿੰਸਾ ’ਚ 29 ਲੋਕਾਂ ਦੀ ਮੌਤ

ਮੈਕਸੀਕੋ ਸਿਟੀ : ਮੈਕਸੀਕਨ ਡਰੱਗ ਕਾਰਟੇਲ ਦੇ ਸਰਗਣਾ ਓਵੀਡੀਓ ਗੁਜਮੈਨ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦੇ ਸਿਨਾਲੋਆ ਸੂਬੇ ਵਿੱਚ ਹਿੰਸਕ ਅਜਾਰਕਤਾ ਦੇ ਇਕ ਦਿਨ ‘ਚ ਗਿਰੋਹ...

ਪਾਕਿਸਤਾਨ ‘ਚ 8 ਮਹੀਨਿਆਂ ਤੱਕ 13 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ

ਇਸਲਾਮਾਬਾਦ: ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲ੍ਹੇ ਵਿੱਚ ਇੱਕ 13 ਸਾਲਾ ਕੁੜੀ ਨਾਲ ਕਥਿਤ ਤੌਰ ’ਤੇ 3 ਲੋਕਾਂ ਵੱਲੋਂ 8 ਮਹੀਨਿਆਂ ਤੱਕ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ...

ਪਾਕਿਸਤਾਨ ‘ਚ ਪੋਲੀਓ ਟੀਮ ਦੇ ਰੱਖਿਅਕ ਪੁਲਸ ਮੁਲਾਜ਼ਮਾਂ ਦੀ ਗੱਡੀ ‘ਤੇ ਹਮਲਾ

ਪੇਸ਼ਾਵਰ– ਪੱਛਮੀ ਉੱਤਰੀ ਪਾਕਿਸਤਾਨ ‘ਚ ਪੋਲੀਓ ਟੀਕਾਕਰਨ ਕਰਮਚਾਰੀਆਂ ਦੇ ਦਲ ਨੂੰ ਸੁਰੱਖਿਆ ਦੇ ਰਹੇ ਪੁਲਸ ਮੁਲਾਜ਼ਮਾਂ ਦੇ ਵਾਹਨ ‘ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ ਜਿਸ...

ਪਾਕਿਸਤਾਨ ਪੁਲਸ ਦੀ ਵੱਡੀ ਕਾਰਵਾਈ, 5 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

ਲਾਹੌਰ : ਪਾਕਿਸਤਾਨੀ ਪੁਲਸ ਨੇ ਸ਼ਨੀਵਾਰ ਨੂੰ ਪੰਜਾਬ ਸੂਬੇ ’ਚ ਖੁਫੀਆ ਜਾਣਕਾਰੀ ’ਤੇ ਆਧਾਰਿਤ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ) ਦੇ 5 ਅੱਤਵਾਦੀਆਂ ਨੂੰ ਗ੍ਰਿਫਤਾਰ...

ਦੇਸ਼ ਦੇ 72 ਸ਼ਹਿਰਾਂ ’ਚ ਪਹੁੰਚਿਆ ਜੀਓ ਦਾ ਟਰੂ 5ਜੀ ਨੈੱਟਵਰਕ

ਨਵੀਂ ਦਿੱਲੀ–ਰਿਲਾਇੰਸ ਜੀਓ ਨੇ 4 ਹੋਰ ਸ਼ਹਿਰਾਂ ’ਚ ਟਰੂ 5ਜੀ ਨੈੱਟਵਰਕ ਸੇਵਾ ਲਾਂਚ ਕੀਤੀ। ਇਹ ਸ਼ਹਿਰ ਹਨ ਗਵਾਲੀਅਰ, ਜਬਲਪੁਰ, ਲੁਧਿਆਣਾ ਅਤੇ ਸਿਲੀਗੁੜੀ। ਦਿੱਲੀ ਐੱਨ. ਸੀ....

ਦੁਨੀਆ ’ਚ ਵਧੇਗੀ ਰੁਪਏ ਦੀ ਧਾਕ ਤੇ ਖਤਮ ਹੋਵੇਗੀ ਡਾਲਰ ਦੀ ‘ਦਾਦਾਗਿਰੀ’

ਨਵੀਂ ਦਿੱਲੀ – ਦੇਸ਼-ਵਿਦੇਸ਼ ਤੋਂ ਇੰਪੋਰਟ ਅਤੇ ਐਕਸਪੋਰਟ ਲਈ ਭਾਰਤ ਨੂੰ ਭੁਗਤਾਨ ਡਾਲਰ ’ਚ ਕਰਨਾ ਹੁੰਦਾ ਹੈ ਪਰ ਆਉਣ ਵਾਲੇ ਦਿਨਾਂ ’ਚ ਇਹ ਤਸਵੀਰ ਬਦਲ ਸਕਦੀ...

ਨੀਮ ਕਰੋਲੀ ਆਸ਼ਰਮ ਪਹੁੰਚੇ ਵਿਰਾਟ-ਅਨੁਸ਼ਕਾ, ਤਸਵੀਰਾਂ ‘ਚ ਵੇਖੋ ਵਾਮਿਕਾ ਦਾ ਸ਼ਰਾਰਤੀ ਅੰਦਾਜ਼

ਮੁੰਬਈ- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਬੀ-ਟਾਊਨ ਦੇ ਸਭ ਤੋਂ ਚਰਚਿਤ ਅਤੇ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ।...

ਹਾਕੀ ਵਿਸ਼ਵ ਕੱਪ ਜਿੱਤਣ ’ਤੇ ਹਰ ਭਾਰਤੀ ਖਿਡਾਰੀ ਨੂੰ ਮਿਲੇਗਾ 1 ਕਰੋੜ ਰੁਪਏ ਦਾ ਪੁਰਸਕਾਰ : ਪਟਨਾਇਕ

ਭੁਵਨੇਸ਼ਵਨਰ – ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐੱਚ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ 1...

‘ਭਾਰਤ ਜੋੜੋ ਯਾਤਰਾ’ ਦਾ ਭਰਵਾਂ ਸਵਾਗਤ ਕਰਾਂਗੇ: ਅਮਰ ਸਿੰਘ

ਫ਼ਤਹਿਗੜ੍ਹ ਸਾਹਿਬ, 6 ਜਨਵਰੀ-: ‘ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦਾ ਫ਼ਤਹਿਗੜ੍ਹ ਸਾਹਿਬ ਪਹੁੰਚਣ ’ਤੇ ਕਾਂਗਰਸੀ...

ਪੰਜਾਬ ਕਾਂਗਰਸ ਦੇ 3 ਸੀਨੀਅਰ ਆਗੂਆਂ ਨੇ ਜੇਲ੍ਹ ‘ਚ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ

ਪਟਿਆਲਾ : ਇਕ ਪਾਸੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ 11 ਜਨਵਰੀ ਨੂੰ ਪੰਜਾਬ ਪਹੁੰਚ ਰਹੀ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ 3 ਸਾਬਕਾ ਪ੍ਰਧਾਨਾਂ...

ਖੰਡ ਮਿਲ ਭੋਗਪੁਰ ਦੇ ਘਟੀਆ ਪ੍ਰਬੰਧਾਂ ਤੋਂ ਗੰਨਾ ਕਾਸ਼ਤਕਾਰ ਦੁਖੀ

ਹੁਸ਼ਿਆਰਪੁਰ – ਖੰਡ ਮਿੱਲ ਭੋਗਪੁਰ ਸਭ ਤੋਂ ਪੁਰਾਣੀ ਖੰਡ ਮਿੱਲ ਹੈ। ਇਸ ਮਿੱਲ ਦੇ ਅਧੀਨ ਆਉਂਦੇ ਏਰੀਆ ਵਿਚ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਪਿੰਡ...

ਗੁਲਾਮ ਨਬੀ ਆਜ਼ਾਦ ਦਾ ਸਾਥ ਛੱਡ 17 ਆਗੂ ਮੁੜ ਕਾਂਗਰਸ ’ਚ ਸ਼ਾਮਲ

ਨਵੀਂ ਦਿੱਲੀ, 6 ਜਨਵਰੀ-: ਜੰਮੂੁ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪੀਰਜ਼ਾਦਾ ਮੁਹੰਮਦ ਸਈਅਦ ਸਮੇਤ ਗੁਲਾਮ...

ਏਅਰ ਇੰਡੀਆ ਦੀ ਫਲਾਈਟ ‘ਚ ਔਰਤ ‘ਤੇ ਪਿਸ਼ਾਬ ਕਰਨ ਵਾਲਾ ਸ਼ਖ਼ਸ ਬੈਂਗਲੁਰੂ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਬੀਤੇ ਸਾਲ ਨਵੰਬਰ ‘ਚ ਨਿਊਯਾਰਕ ਤੋਂ ਦਿੱਲੀ ਆ ਰਹੀ ਇਕ ਫਲਾਈਟ ‘ਚ ਨਸ਼ੇ ‘ਚ ਧੁੱਤ ਇਕ ਮਹਿਲਾ ਯਾਤਰੀ ‘ਤੇ ਪਿਸ਼ਾਬ...

ਸੁਨੀਲ ਸ਼ੈੱਟੀ ਦੀ ਯੋਗੀ ਨੂੰ ਬੇਨਤੀ, ਕਿਹਾ- ਬਾਲੀਵੁੱਡ ਨੂੰ ‘ਬਾਈਕਾਟ’ ਤੋਂ ਦਿਵਾਉਣ ਮੁਕਤੀ

ਮੁੰਬਈ – ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੇਨਤੀ ਕੀਤੀ ਕਿ ਹਿੰਦੀ ਫ਼ਿਲਮ ਉਦਯੋਗ ਖ਼ਿਲਾਫ਼ ਨਫ਼ਰਤ ਨੂੰ ਮਿਟਾਉਣ ’ਚ ਮਦਦ ਕਰਨ ਅਤੇ...

ਦਿਲ ਦੇ ਹੱਥੋਂ ਮਜਬੂਰ ਹੋਈ ਉਰਵਸ਼ੀ ਰੌਤੇਲਾ, ਰਿਸ਼ਭ ਪੰਤ ਨੂੰ ਮਿਲਣ ਹਸਪਤਾਲ ਪੁੱਜੀ

ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਇਕ ਪੋਸਟ ਨੂੰ ਲੈ ਕੇ ਮੁੜ ਚਰਚਾ ਵਿਚ ਆ ਗਈ ਹੈ। ਦਰਅਸਲ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ‘ਤੇ ਉਸ ਹਸਪਤਾਲ ਦੀ...

ਮਨੀ ਲਾਂਡਰਿੰਗ ਮਾਮਲੇ ‘ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਮੁੜ ਪਹੁੰਚੀ ਕੋਰਟ

ਮੁੰਬਈ : ਅਦਾਕਾਰਾ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਅੱਜ ਯਾਨੀਕਿ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਦੀ ਪਟਿਆਲਾ ਹਾਊਸ...

ਸੁਖਪਾਲ ਸੁੱਖ ਨੇ ਬਦਲੀ ਦਿਲਜੀਤ ਦੋਸਾਂਝ ਦੀ ਦਿੱਖ, ‘ਕੀਰਤਨ’ ਤੋਂ ‘ਕਿਸਾਨੀ ਸੰਘਰਸ਼’

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ, 1984 ਨੂੰ ਪਿੰਡ ਦੋਸਾਂਝ ਕਲਾਂ ’ਚ...

ਕਈਆਂ ਨੂੰ ਹੋ ਸਕਦੀ ਹੈ ਰਣਜੀਤ ਬਾਵਾ ਦੇ ਗੀਤ ‘ਆਲ ਆਈਜ਼ ਆਨ ਮੀ’ ਤੋਂ ਦਿੱਕਤ

 ਗਾਇਕ ਰਣਜੀਤ ਬਾਵਾ ਸਾਫ਼ ਸੁਥਰੀ ਤੇ ਅਰਥ ਭਰਪੂਰ ਗਾਇਕੀ ਲਈ ਜਾਣਿਆ ਜਾਂਦਾ ਹੈ। ਉਂਝ ਤਾਂ ਰਣਜੀਤ ਬਾਵਾ ਲਾਈਮਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ,...