ਸਟੇਜ ’ਤੇ ਧੂੰਆਂ ਦੇਖ ਤੱਤੇ ਹੋਏ ਬੱਬੂ ਮਾਨ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ – ਬੱਬੂ ਮਾਨ ਇਨ੍ਹੀਂ ਦਿਨੀਂ ਆਪਣੇ ਸ਼ੋਅਜ਼ ’ਚ ਰੁੱਝੇ ਹੋਏ ਹਨ। ਇਨ੍ਹਾਂ ਸ਼ੋਅਜ਼ ਤੋਂ ਬੱਬੂ ਮਾਨ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਹਾਲ ਹੀ ’ਚ ਬੱਬੂ ਮਾਨ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਬੱਬੂ ਮਾਨ ਸਟੇਜ ’ਤੇ ਨਿਕਲ ਰਹੇ ਧੂੰਏਂ ਤੋਂ ਪ੍ਰੇਸ਼ਾਨ ਹਨ। ਬੱਬੂ ਮਾਨ ਨੂੰ ਇਸ ਦੌਰਾਨ ਗੁੱਸੇ ’ਚ ਦੇਖਿਆ ਜਾ ਸਕਦਾ ਹੈ ਤੇ ਸਟੇਜ ’ਚੋਂ ਨਿਕਲਣ ਵਾਲੇ ਇਸ ਧੂੰਏਂ ਨੂੰ ਬੰਦ ਕਰਨ ਲਈ ਵੀ ਕਹਿੰਦੇ ਹਨ।

Add a Comment

Your email address will not be published. Required fields are marked *