Category: International

ਪੁਸ਼ਪਾ ਲੇਕਿਨਵਾਲਾ ਬਣੀ 104 ਸਾਲ ਪੁਰਾਣੀ ਆਕਲੈਂਡ ਇੰਡੀਅਨ ਅਸੋਸੀਏਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ

ਆਕਲੈਂਡ – ਆਕਲੈਂਡ ਇੰਡੀਅਨ ਅਸੋਸੀਏਸ਼ਨ ਨੂੰ ਬਣਿਆ 104 ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਤੇ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੰਸਥਾ ਦੀ ਪ੍ਰਧਾਨ...

ਬ੍ਰਿਟੇਨ ਸਰਕਾਰ ਦਾ ਨਵਾਂ ਨਿਯਮ, 50 ਹਜ਼ਾਰ ਭਾਰਤੀ ਹੋਣਗੇ ਪ੍ਰਭਾਵਿਤ

ਲੰਡਨ– ਬ੍ਰਿਟੇਨ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿਚ ਤਬਦੀਲੀ ਕਰ ਰਹੀ ਹੈ। ਇਸ ਤਬਦੀਲੀ ਨਾਲ ਵਿਦਿਆਰਥੀਆਂ ਤੋਂ ਬਾਅਦ ਹਜ਼ਾਰਾਂ ਭਾਰਤੀ ਪ੍ਰਭਾਵਿਤ ਹੋਣਗੇ। ਬ੍ਰਿਟੇਨ ਵਿੱਚ 4 ਅਪ੍ਰੈਲ ਤੋਂ...

ਆਸਟ੍ਰੇਲੀਆ ‘ਚ ਚਾਕੂਬਾਜ਼ੀ ਦੀ ਘਟਨਾ, 2 ਲੋਕ ਜ਼ਖ਼ਮੀ

ਸਿਡਨੀ– ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਦੇ ਉੱਤਰੀ ਕਿਨਾਰੇ ‘ਤੇ ਕਥਿਤ ਚਾਕੂਬਾਜ਼ੀ ਦੀ ਘਟਨਾ ਵਾਪਰੀ। ਚਾਕੂਬਾਜ਼ੀ ਦੇ ਇਸ ਹਮਲੇ ਤੋਂ ਬਾਅਦ ਦੋ ਲੋਕਾਂ ਨੂੰ ਹਸਪਤਾਲ ਵਿੱਚ...

ਕਰਮਚਾਰੀ ਦੀ ਤਨਖਾਹ ਮਾਰਨ ਵਾਲੀ ਆਕਲੈਂਡ ਦੀ ਕੰਪਨੀ ਨੂੰ $125,000 ਦਾ ਜੁਰਮਾਨਾ

ਆਕਲੈਂਡ – ਆਕਲੈਂਡ ਦੀ ਇੱਕ ਕੰਸਟਰਕਸ਼ਨ ਕੰਪਨੀ ਨੂੰ ਈ ਆਰ ਏ (ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ) ਵਲੋਂ $125,000 ਜੁਰਮਾਨਾ ਕੀਤਾ ਗਿਆ ਹੈ। ਇਹ ਜੁਰਮਾਨਾ ਕੰਸਟਰਕਸ਼ਨ ਕੰਪਨੀ ਨੂੂੰ...

ਨਿਊਜੀਲੈਂਡ ਦਾ ਖਿਡਾਰੀ ਰਚਿਨ ਰਵਿੰਦਰਾ ਪਹਿਲੀ ਵਾਰ ਖੇਡੇਗਾ ਆਈਪੀਐਲ

ਆਕਲੈਂਡ – ਭਾਰਤੀ ਮੂਲ ਦਾ ਰਚਿਨ ਰਵਿੰਦਰਾ ਨਿਊਜੀਲੈਂਡ ਦੀ ਟੀਮ ਵਿੱਚ ਧੂਮ ਮਚਾਉਣ ਤੋਂ ਬਾਅਦ ਹੁਣ ਪਹਿਲੀ ਵਾਰ ਆਈਪੀਐਲ ਖੇਡਣ ਜਾ ਰਿਹਾ ਹੈ, ਰਚਿਨ ਰਵਿੰਦਰਾ...

ਅਮਰੀਕਾ ਨੇ ਰੂਸ ‘ਚ ਹੋਏ ਅੱਤਵਾਦੀ ਹਮਲੇ ਦੀ ਕੀਤੀ ਸਖ਼ਤ ਨਿੰਦਾ

ਵਾਸ਼ਿੰਗਟਨ – ਸੰਯੁਕਤ ਰਾਜ ਅਮਰੀਕਾ ਮਾਸਕੋ ਦੇ ਨੇੜੇ ਕ੍ਰੋਕਸ ਸਿਟੀ ਹਾਲ ਸਮਾਰੋਹ ਸਥਾਨ ‘ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ, ਪੀੜਤਾਂ ਅਤੇ ਉਨ੍ਹਾਂ ਦੇ...

ਬਾਈਡੇਨ ਅਤੇ ਟਰੰਪ ਨੇ ਜਿੱਤੀਆਂ ਲੁਈਸਿਆਨਾ ਦੀਆਂ ਪ੍ਰਾਇਮਰੀ ਚੋਣਾਂ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ਲਈ ਕ੍ਰਮਵਾਰ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਦੀ...

ਪਹਿਲੀ ਵਾਰ ਗੋਰਿਆਂ ਦੀਆਂ ਗੇਮਾਂ ਵਿੱਚ ਪੰਜਾਬੀਆਂ ਦੇ ਭੰਗੜੇ ਨੇ ਬੰਨੇ ਰੰਗ

ਆਕਲੈਂਡ – ਕੈਨੇਡਾ ਦੇ ਐਡਮਿੰਟਨ ਵਿੱਚ ਗੋਰਿਆਂ ਵਿੱਚ ਬਹੁਤ ਹੀ ਹਰਮਨ ਪਿਆਰੀ ਆਈਸ ਹਾਕੀ ਟੂਰਨਾਮੈਂਟ ਤੋਂ ਠੀਕ ਪਹਿਲਾਂ, ਪਹਿਲੀ ਵਾਰ ਸਾਊਥ ਏਸ਼ੀਅਨ ਸੈਲੀਬਰੇਸ਼ਨ ਕਰਵਾਇਆ ਗਿਆ...

ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪ੍ਰਵਾਸੀਆਂ ਲਈ ਚੇਤਾਵਨੀ ਕੀਤੀ ਜਾਰੀ

ਆਕਲੈਂਡ – ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪ੍ਰਵਾਸੀਆਂ ਨੂੰ ਜੋਬ ਸਕੈਮ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ, ਇਮੀਗ੍ਰੇਸ਼ਨ ਨਿਊਜੀਲੈਂਡ ਦੀ ਸੀਨੀਅਰ ਇਨਵੈਸਟੀਗੇਟਰ ਹੈਲਨ ਗਰਾਤ ਨੇ ਸਾਫ ਸ਼ਬਦਾਂ ਵਿੱਚ...

ਭੂਟਾਨ ਦੇ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਲਿਖੇ ਗੀਤ ‘ਤੇ ਕੀਤਾ ਗਰਬਾ

ਥਿੰਫੂ – ਰਵਾਇਤੀ ਭਾਰਤੀ ਪਹਿਰਾਵੇ ਵਿਚ ਭੂਟਾਨੀ ਨੌਜਵਾਨਾਂ ਦੇ ਇਕ ਸਮੂਹ ਨੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁੱਕਰਵਾਰ ਨੂੰ ਦੇਸ਼ ਵਿਚ ਸਵਾਗਤ ਕਰਦੇ ਹੋਏ ਉਨ੍ਹਾਂ...

ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਗੱਲਬਾਤ ਲਈ ਪੁੱਜੇ ਇਜ਼ਰਾਈਲ

ਯੇਰੂਸ਼ਲਮ – ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੀ ਸ਼ੁਰੂਆਤ ਤੋਂ ਬਾਅਦ ਇਸ ਖੇਤਰ ਦੇ ਆਪਣੇ ਛੇਵੇਂ ਜ਼ਰੂਰੀ ਦੌਰੇ ਦੇ...

ਕੈਨੇਡਾ ‘ਚ ਰਹਿ ਰਹੇ ਅਸਥਾਈ ਵਸਨੀਕਾਂ ਨੂੰ ਵੱਡਾ ਝਟਕਾ

ਟੋਰਾਂਟੋ : ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਦਾ ਕਦਮ ਚੁੱਕਿਆ ਗਿਆ ਹੈ। ਕੈਨੇਡਾ ਪਹਿਲੀ ਵਾਰ ਆਪਣੇ...

ਮਾਸਕੋ ’ਚ ਵੱਡਾ ਅੱਤਵਾਦੀ ਹਮਲਾ, ਗੋਲੀਬਾਰੀ ਤੇ ਧਮਾਕਿਆਂ ’ਚ 60 ਤੋਂ ਵੱਧ ਮੌਤਾਂ

ਰੂਸੀ ਸਮਾਚਾਰ ਏਜੰਸੀਆਂ ਮੁਤਾਬਕ ਸ਼ੁੱਕਰਵਾਰ ਨੂੰ ਮਾਸਕੋ ਦੇ ਨੇੜੇ ਇਕ ਕੰਸਰਟ ਹਾਲ ’ਚ ਲੜਾਕੂ ਵਰਦੀਆਂ ਪਹਿਨੇ 5 ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ’ਚ ਘੱਟੋ-ਘੱਟ 60...

ਨਿਊਜੀਲੈਂਡ ‘ਚ ਹੋਣ ਜਾ ਰਹੇ ਟੌਰੰਗਾ ਕਬੱਡੀ ਕੱਪ ਵਿੱਚ ਸਿਰਫ ਦੋ ਦਿਨ ਬਾਕੀ

ਆਕਲੈਂਡ -ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ ਸਾਂਝੇ ਤੌਰ ‘ਤੇ ਕਰਵਾਏ ਜਾ ਰਹੇ ਟੌਰੰਗਾ ਕਬੱਡੀ ਕੱਪ ਵਿੱਚ ਸਿਰਫ 2 ਦਿਨ ਬਾਕੀ...

ਆਸਟ੍ਰੇਲੀਆ ਤੇ ਯੂ.ਕੇ. ਨੇ  ਰੱਖਿਆ ਅਤੇ ਸੁਰੱਖਿਆ ਸੰਧੀ ‘ਤੇ ਕੀਤੇ ਦਸਤਖ਼ਤ

ਸਿਡਨੀ – ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਨੇ ਹਾਲ ਹੀ ਵਿਚ ਇਕ ਨਵੇਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਦੋਵਾਂ ਦੇਸ਼ਾਂ ਦੇ...

ਪਾਕਿਸਤਾਨ ‘ਚ ਫ਼ੌਜ ਦੀ ਕਾਰਵਾਈ ‘ਚ 1 ਅੱਤਵਾਦੀ ਦੀ ਮੌਤ

ਇਸਲਾਮਾਬਾਦ – ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬੁੱਧਵਾਰ ਰਾਤ ਨੂੰ ਦੇਸ਼ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿਚ ਇਕ ਮੁਹਿੰਮ ਚਲਾਈ, ਜਿਸ ਵਿਚ ਇਕ ਅੱਤਵਾਦੀ ਮਾਰਿਆ ਗਿਆ ਅਤੇ...

ਆਸਟ੍ਰੇਲੀਆ ਤੇ ਯੂ.ਕੇ. ਨੇ  ਰੱਖਿਆ ਅਤੇ ਸੁਰੱਖਿਆ ਸੰਧੀ ‘ਤੇ ਕੀਤੇ ਦਸਤਖ਼ਤ

ਸਿਡਨੀ – ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਨੇ ਹਾਲ ਹੀ ਵਿਚ ਇਕ ਨਵੇਂ ਰੱਖਿਆ ਅਤੇ ਸੁਰੱਖਿਆ ਸਹਿਯੋਗ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ, ਜਿਸ ਵਿਚ ਦੋਵਾਂ ਦੇਸ਼ਾਂ ਦੇ...

ਆਸਟ੍ਰੇਲੀਆ ਵੱਲੋਂ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਵੱਡਾ ਝਟਕਾ

 ਆਸਟ੍ਰੇਲੀਆ ‘ਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨੂੰ ਘਰੇਲੂ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਸਾਬਕਾ ਹਾਈ ਕਮਿਸ਼ਨਰ ‘ਤੇ ਇਕ ਲੱਖ...

ਆਸਟ੍ਰੇਲੀਆ ‘ਚ ਹੜ੍ਹ ਦੀ ਗੰਭੀਰ ਚਿਤਾਵਨੀ

ਕੈਨਬਰਾ – ਆਸਟ੍ਰੇਲੀਆ ਦੇ ਉੱਤਰੀ ਖੇਤਰ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਭਿਆਨਕ ਹੜ੍ਹ ਦੀ ਚਿਤਾਵਨੀ ਵਿਚਕਾਰ ਖੇਤਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਮੌਸਮ ਵਿਗਿਆਨ ਬਿਊਰੋ...

ਕੈਨੇਡਾ ‘ਚ ਵੱਡੇ ਚੋਣ ਸੁਧਾਰਾਂ ਦਾ ਐਲਾਨ

ਓਟਾਵਾ: ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲ ਰੋਕਣ, ਐਡਵਾਂਸ ਵੋਟਿੰਗ ਦੇ ਦਿਨ ਵਧਾਉਣ ਅਤੇ ਲੋਕਾਂ ਨੂੰ ਮੁਲਕ ਦੇ ਕਿਸੇ ਵੀ ਹਿੱਸੇ ਵਿਚੋਂ ਆਪਣੀ ਰਾਈਡਿੰਗ ਵਿਚ ਵੋਟ ਪਾਉਣ...

ਦੁਨੀਆਂ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ‘ਚੋਂ ਨਿਊਜੀਲੈਂਡ ਹੋਇਆ ਬਾਹਰ

ਆਕਲੈਂਡ – ਦੁਨੀਆਂ ਦੇ ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਤਾਜਾ ਸੂਚੀ ਆ ਚੁੱਕੀ ਹੈ, ਪਰ ਇਸ ਵਾਰ ਨਿਊਜੀਲੈਂਡ ਵਾਸੀਆਂ ਨੂੰ ਚੰਗਾ ਨਹੀਂ ਲੱਗੇਗਾ ਕਿ ਨਿਊਜੀਲੈਂਡ...

ਸਾਧਗੁਰੂ ਜੱਗੀ ਵਾਸੂਦੇਵ ਦੀ ਹੋਈ ਐਮਰਜੈਂਸੀ ਬ੍ਰੇਨ ਸਰਜਰੀ

ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਅਧਿਆਤਮਕ ਗੁਰੂ ਸਾਧਗੁਰੂ ਜੱਗੀ ਵਾਸੂਦੇਵ ਦੀ ਬ੍ਰੇਨ ਸਰਜਰੀ ਹੋਈ ਹੈ। ਸਾਧਗੁਰੂ ਪਿਛਲੇ ਚਾਰ ਹਫ਼ਤਿਆਂ ਤੋਂ ਗੰਭੀਰ ਸਿਰਦਰਦ ਤੋਂ ਪੀੜਤ ਸਨ।...

US ‘ਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਨੂੰ ਰਾਹਤ

ਅਮਰੀਕਾ : ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਸ਼ੱਕ ਵਿਚ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਟੈਕਸਾਸ ਦੀ ਯੋਜਨਾ ਬੁੱਧਵਾਰ ਨੂੰ ਇਕ ਵਾਰ ਫਿਰ...

ਅੱਧ ਵਿਚਕਾਰ ਰੁਕੀ ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ

ਵਾਸ਼ਿੰਗਟਨ – ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਖ਼ਿਲਾਫ਼ ਸਦਨ ਦੀ ਮਹਾਂਦੋਸ਼ ਦੀ ਜਾਂਚ ਰਿਪਬਲਿਕਨ ਪਾਰਟੀ ਵਿੱਚ ਹੀ ਸਿਆਸੀ ਇੱਛਾ ਸ਼ਕਤੀ ਦੀ ਘਾਟ ਕਾਰਨ ਅੱਧ ਵਿਚਾਲੇ ਫਸ...

ਸਿਗਰਟਨੋਸ਼ੀ ਤੋਂ ਰੋਕਣ ਲਈ ਨਿਊਜ਼ੀਲੈਂਡ ਚੁੱਕਣ ਜਾ ਰਿਹੈ ਸਖ਼ਤ ਕਦਮ

ਵੈਲਿੰਗਟਨ – ਨਿਊਜ਼ੀਲੈਂਡ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਡਿਸਪੋਸੇਬਲ ਈ-ਸਿਗਰੇਟ ਜਾਂ ਵੈਪਸ ‘ਤੇ ਪਾਬੰਦੀ ਲਗਾਏਗੀ ਅਤੇ ਨਾਬਾਲਗਾਂ ਨੂੰ ਅਜਿਹੇ ਉਤਪਾਦ ਵੇਚਣ ਵਾਲਿਆਂ ਲਈ ਵਿੱਤੀ...

ਰਾਸ਼ਟਰਪਤੀ ਮੁਈਜ਼ੂ ਨੇ ਭਾਰਤ ਨਾਲ ਤਣਾਅ ਦਰਮਿਆਨ ਫਿਰ ਦਿਖਾਏ ਤੇਵਰ

ਮਾਲੇ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨਾ ਤਣਾਅ ਦਰਮਿਆਨ ਮੁੜ ਤੇਵਰ ਦਿਖਾਉਂਦੇ ਹੋਏ ਬਿਆਨ ਦਿੱਤਾ ਹੈ। ਤੁਰਕੀ ਤੋਂ ਖਰੀਦੇ ਗਏ ਡਰੋਨਾਂ ਨੂੰ...

ਅਮਰੀਕਾ ’ਚ ਭਾਰਤੀਆਂ ਨੇ PM ਮੋਦੀ ਦੀ ਜਿੱਤ ਲਈ ਕੀਤਾ ਹਵਨ

ਵਾਸ਼ਿੰਗਟਨ – ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਖੇਤਰ ਸਿਲੀਕਾਨ ਵੈਲੀ ਦੇ ਭਾਰਤੀ-ਅਮਰੀਕੀ ਤਕਨਾਲੋਜੀ ਪੇਸ਼ੇਵਰਾਂ ਨੇ ਭਾਰਤ ਵਿਚ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਇਪਸਾ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਸੈਮੀਨਾਰ ‘ਚ ਪ੍ਰੋ. ਜਗਮੋਹਨ ਸਿੰਘ

ਬ੍ਰਿਸਬੇਨ : ਆਸਟ੍ਰੇਲੀਆ ਦੀ ਨਾਮਵਰ ਸਾਹਿਤਿਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆ...

ਨੇਪਾਲ ‘ਚ ਸਾਬਕਾ ਸਪੀਕਰ ਸੋਨੇ ਦੀ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ

ਕਾਠਮੰਡੂ – ਨੇਪਾਲ ਦੇ ਪ੍ਰਤੀਨਿਧੀ ਸਭਾ ਦੇ ਸਾਬਕਾ ਸਪੀਕਰ ਅਤੇ ਸੱਤਾਧਾਰੀ ਪਾਰਟੀ ਦੇ ਸੀਨੀਅਰ ਮੈਂਬਰ ਕ੍ਰਿਸ਼ਨ ਬਹਾਦੁਰ ਮਹਾਰਾ ਨੂੰ ਸੋਨੇ ਦੀ ਤਸਕਰੀ ਦੇ ਇਕ ਵੱਡੇ...