ਨਿਊਜੀਲੈਂਡ ਦਾ ਖਿਡਾਰੀ ਰਚਿਨ ਰਵਿੰਦਰਾ ਪਹਿਲੀ ਵਾਰ ਖੇਡੇਗਾ ਆਈਪੀਐਲ

ਆਕਲੈਂਡ – ਭਾਰਤੀ ਮੂਲ ਦਾ ਰਚਿਨ ਰਵਿੰਦਰਾ ਨਿਊਜੀਲੈਂਡ ਦੀ ਟੀਮ ਵਿੱਚ ਧੂਮ ਮਚਾਉਣ ਤੋਂ ਬਾਅਦ ਹੁਣ ਪਹਿਲੀ ਵਾਰ ਆਈਪੀਐਲ ਖੇਡਣ ਜਾ ਰਿਹਾ ਹੈ, ਰਚਿਨ ਰਵਿੰਦਰਾ ਆਪਣੇ 2 ਹੋਰ ਸਾਥੀ ਖਿਡਾਰੀਆਂ ਨਾਲ ਖੇਡੇਗਾ ਤੇ ਚੈਨਈ ਦੀ ਟੀਮ ਵਿੱਚ ਭਾਗੀਦਾਰੀ ਦਿਖਾਏਗਾ। ਰਚਿਨ ਰਵਿੰਦਰ 1.8 ਕਰੋੜ ਰੁਪਏ ਵਿੱਚ ਖ੍ਰੀਦਿਆ ਗਿਆ ਸੀ।

Add a Comment

Your email address will not be published. Required fields are marked *