ਨਿਊਜੀਲੈਂਡ ‘ਚ ਹੋਣ ਜਾ ਰਹੇ ਟੌਰੰਗਾ ਕਬੱਡੀ ਕੱਪ ਵਿੱਚ ਸਿਰਫ ਦੋ ਦਿਨ ਬਾਕੀ

ਆਕਲੈਂਡ -ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ ਸਾਂਝੇ ਤੌਰ ‘ਤੇ ਕਰਵਾਏ ਜਾ ਰਹੇ ਟੌਰੰਗਾ ਕਬੱਡੀ ਕੱਪ ਵਿੱਚ ਸਿਰਫ 2 ਦਿਨ ਬਾਕੀ ਰਹਿ ਗਏ ਹਨ ਤੇ ਇਸ ਨੂੰ ਲੈਕੇ ਦਰਸ਼ਕ, ਆਯੋਜਕ ਬਹੁਤ ਹੀ ਉਤਸ਼ਾਹਿਤ ਹਨ, ਅਜਿਹਾ ਇਸ ਲਈ ਕਿਉਂਕਿ ਇਸ ਵਾਰ ਟੌਰੰਗਾ ਕਬੱਡੀ ਕੱਪ ਵਿੱਚ ਇੰਡੀਆ ਤੇ ਪਾਕਿਸਤਾਨ ਦੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਵੀ ਖੇਡਣ ਆ ਰਹੇ ਹਨ। ਟੂਰਨਾਮੈਂਟ ਗੁਰਦੁਆਰਾ ਕਲਗੀਧਰ ਸਾਹਿਬ, 342, ਚੀਨੀ ਰੋਡ, ਪਾਇਸਪਾ, ਟੌਰੰਗਾ ਵਿਖੇ ਹੋ ਰਿਹਾ ਹੈ। ਟੂਰਨਾਮੈਂਟ ਵਿੱਚ 10 ਕਲੱਬਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।

Add a Comment

Your email address will not be published. Required fields are marked *