ਖਰਾਬ ਮੌਸਮ ਕਾਰਨ ਕਬੱਡੀ ਕੱਪ ਟੌਰੰਗਾ ਦੀ ਬਦਲੀ ਤਾਰੀਖ
March 24, 2024
ਆਕਲੈਂਡ – ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਤੇ ਟਾਈਗਰ ਸਪੋਰਟਸ ਕਲੱਬ ਟੌਰੰਗਾ ਵਲੋਂ ਅੱਜ ਐਤਵਾਰ 24 ਮਾਰਚ ਨੂੰ ਕਰਵਾਇਆ ਜਾਣ ਵਾਲਾ ਟੌਰੰਗਾ ਕਬੱਡੀ ਕੱਪ, ਖਰਾਬ ਮੌਸਮ ਕਾਰਨ ਅੱਜ ਨਹੀਂ ਕਰਵਾਇਆ ਜਾ ਰਿਹਾ ਤੇ ਇਸ ਦੀ ਤਾਰੀਖ ਬਦਲਕੇ 29 ਮਾਰਚ ਦਿਨ ਸ਼ੁੱਕਰਵਾਰ ਕਰ ਦਿੱਤੀ ਗਈ ਹੈ। ਦਰਸ਼ਕ ਕ੍ਰਿਪਾ ਕਰ ਨੋਟ ਕਰਨ ਤੇ ਸ਼ੁੱਕਰਵਾਰ ਕਬੱਡੀ ਕੱਪ ਦੇਖਣ ਜਰੂਰ ਪੁੱਜਣ।

