Category: Sports

ICC ਤੋਂ ਲੱਗੀ ਫੱਟਕਾਰ ਨੂੰ ਚੁਣੌਤੀ ਦੇਵੇਗਾ ਖਵਾਜ਼ਾ, ਕਿਹਾ-ਕਾਲੀ ਪੱਟੀ ਸ਼ੋਕ ਕਾਰਨ ਬੰਨ੍ਹੀ

ਮੈਲਬੋਰਨ– ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ਵਿਚ ਬਾਂਹ ’ਤੇ ਕਾਲੀ ਪੱਟੀ ਬੰਨ੍ਹਣ ਕਾਰਨ ਆਈ. ਸੀ. ਸੀ. ਤੋਂ ਫੱਟਕਾਰ ਝੱਲਣ ਵਾਲੇ ਆਸਟਰੇਲੀਆ ਦੇ ਬੱਲੇਬਾਜ਼ ਉਸਮਾਨ ਖਵਾਜ਼ਾ ਨੇ ਸ਼ੁੱਕਰਵਾਰ...

ਬੰਗਲਾਦੇਸ਼ ਵਿਰੁੱਧ ਟੀ-20 ਨਹੀਂ ਖੇਡੇਗਾ ਵਿਲੀਅਮਸਨ ਤੇ ਜੈਮੀਸਨ

ਵੇਲਿੰਗਟਨ–ਇਸ ਮਹੀਨੇ ਦੇ ਆਖਿਰ ਵਿਚ ਬੰਗਲਾਦੇਸ਼ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਨਾਲ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਤੇ ਤੇਜ਼ ਗੇਂਦਬਾਜ਼ ਕਾਇਲ ਜੈਮੀਸਨ ਨੇ ਨਾਂ ਵਾਪਸ...

ਰਾਸ਼ਟਰੀ ਚੈਂਪੀਅਨਸ਼ਿਪ ’ਚ ਖਿਤਾਬ ਬਚਾਉਣ ਉਤਰੇਗੀ ਸਵੀਟੀ

ਗ੍ਰੇਟਰ ਨੋਇਡਾ : ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਸਵੀਟੀ ਬੂਰਾ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਖਿੱਚ ਦਾ ਕੇਂਦਰ ਰਹੇਗੀ, ਜਿੱਥੇ ਉਹ 81 ਕਿ. ਗ੍ਰਾ. ਭਾਰ ਵਰਗ ਵਿਚ...

ਸ਼ੁਭਮਨ ਗਿੱਲ ਨੂੰ ਪਛਾੜ ਕੇ ਵਨਡੇ ਰੈਂਕਿੰਗ ‘ਚ ਨੰਬਰ ਇਕ ਬਣੇ ਬਾਬਰ ਆਜ਼ਮ

ਦੁਬਈ— ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਥੋੜ੍ਹੇ ਸਮੇਂ ਲਈ ਹੀ ਰੈਂਕਿੰਗ ‘ਚ ਚੋਟੀ ‘ਤੇ ਬਣੇ ਰਹਿ ਸਕੇ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ ਨੇ ਬੁੱਧਵਾਰ...

ਪੈਰਾ ਤੀਰਅੰਦਾਜ਼ ਸ਼ੀਤਲ ਦੇਵੀ ਸਮੇਤ 26 ਖਿਡਾਰੀ ਬਣਨਗੇ ਅਰਜੁਨ ਐਵਾਰਡੀ

ਨਵੀਂ ਦਿੱਲੀ– ਪੈਰਾ ਏਸ਼ੀਆਈ ਖੇਡਾਂ ਦੀ ਚੈਂਪੀਅਨ ਤੀਰਅੰਦਾਜ਼ ਸ਼ੀਤਲ ਦੇਵੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲੇਗਾ। ਇਹ ਐਵਾਰਡ ਰਾਸ਼ਟਰਪਤੀ ਭਵਨ ਵਿਚ 9 ਜਨਵਰੀ ਨੂੰ ਆਯੋਜਿਤ...

ਵੀਟਾ ਦਾਨੀ ITTF ਸੰਚਾਲਨ ਕਮੇਟੀ ਦੀ ਮੈਂਬਰ ਬਣਨ ਵਾਲੀ ਪਹਿਲੀ ਭਾਰਤੀ

ਨਵੀਂ ਦਿੱਲੀ– ਖੇਡ ਪ੍ਰਮੋਟਰ ਤੇ ਉਦਯੋਗਪਤੀ ਵੀਟਾ ਦਾਨੀ ਕੌਮਾਂਤਰੀ ਟੇਬਲ ਟੈਨਿਸ ਸੰਘ (ਆਈ. ਟੀ. ਟੀ. ਐੱਫ.) ਵਿਚ ਸੰਚਾਲਨ ਕਮੇਟੀ ਦੀ ਮੈਂਬਰ ਦੇ ਰੂਪ ਵਿਚ ਸ਼ਾਮਲ ਹੋਣ...

ਮੁੰਬਈ ਇੰਡੀਅਨਸ ਦਾ ਕਪਤਾਨ ਬਣਨ ਤੋਂ ਬਾਅਦ ਜਿੰਮ ਪਹੁੰਚੇ ਹਾਰਦਿਕ

ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਹਾਰਦਿਕ ਪੰਡਿਆ ਨੇ ਆਉਣ ਵਾਲੇ ਆਈਪੀਐੱਲ 2024 ਤੋਂ ਪਹਿਲਾਂ ਆਪਣੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਗਿੱਟੇ ਦੀ ਸੱਟ ਤੋਂ ਉਭਰਨ...

ਸਤੀਸ਼ ਕੁਮਾਰ ਨੂੰ ਓਡਿਸ਼ਾ ਮਾਸਟਰਸ ਦਾ ਪੁਰਸ਼ ਸਿੰਗਲਜ਼ ਖਿਤਾਬ

ਕਟਕ– ਭਾਰਤ ਦੇ ਸਤੀਸ਼ ਕੁਮਾਰ ਕਰੁਣਾਕਰਨ ਨੇ ਐਤਵਾਰ ਨੂੰ ਇੱਥੇ ਓਡਿਸ਼ਾ ਮਾਸਟਰਸ ਦੇ ਆਲ ਇੰਡੀਅਨ ਪੁਰਸ਼ ਸਿੰਗਲਜ਼ ਫਾਈਨਲ ਵਿਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ...

ਆਸਟ੍ਰੇਲੀਆ ਨੇ ਪਾਕਿ ’ਤੇ ਕੱਸਿਆ ਸ਼ਿਕੰਜਾ, 300 ਦੌੜਾਂ ਦੀ ਹੋਈ ਕੁਲ ਬੜ੍ਹਤ

ਆਸਟ੍ਰੇਲੀਆ ਨੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਇੱਥੇ ਪਾਕਿਸਤਾਨ ਨੂੰ ਪਹਿਲੀ ਪਾਰੀ ਵਿਚ ਜਲਦੀ ਸਮੇਟਣ ਦੇ ਬਾਵਜੂਦ ਫਾਲੋਆਨ ਨਾ ਦੇ ਕੇ ਸਟੰਪ...

ਮੁੰਬਈ ਇੰਡੀਅਨਜ਼ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਦੀ ਛੁੱਟੀ

 ਆਈ.ਪੀ.ਐੱਲ. ਦੀ ਸਭ ਤੋਂ ਸਫ਼ਲ ਟੀਮ ਮੁੰਬਈ ਇੰਡੀਅਨਜ਼ ਦੇ ਟੀਮ ਮੈਨੇਜਮੈਂਟ ਵੱਲੋਂ ਇਕ ਹੈਰਾਨ ਕਰਨ ਵਾਲਾ ਫੈਸਲਾ ਲਿਆ ਗਿਆ ਹੈ। ਟੀਮ ਨੂੰ ਰਿਕਾਰਡ 5 ਵਾਰ ਚੈਂਪੀਅਨ ਬਣਾਉਣ...

ਦੀਪਤੀ ਦੀ ਆਲਰਾਊਂਡ ਖੇਡ ਨਾਲ ਇੰਗਲੈਂਡ ਵਿਰੁੱਧ ਭਾਰਤ ਮਜ਼ਬੂਤ ਸਥਿਤੀ ‘ਚ

ਨਵੀਂ ਦਿੱਲੀ– ਦੀਪਤੀ ਸ਼ਰਮਾ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਵਿਰੁੱਧ ਇਕਲੌਤੇ ਮਹਿਲਾ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਸਥਿਤੀ ਮਜ਼ਬੂਤ ਕਰ...

ਧੋਨੀ ‘ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਉਣ ਵਾਲਾ IPS ਅਧਿਕਾਰੀ ਮੁਸ਼ਕਲ ‘ਚ

 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਉਣ ਵਾਲਾ ਆਈਪੀਐੱਸ ਅਫਸਰ ਹੁਣ ਮੁਸੀਬਤ ‘ਚ ਫਸ ਗਿਆ ਹੈ। ਮਦਰਾਸ...

ਲੜੀ ’ਚ ਬਰਾਬਰੀ ਲਈ ਭਾਰਤੀ ਗੇਂਦਬਾਜ਼ਾਂ ਨੂੰ ਕਰਨਾ ਪਵੇਗਾ ਬਿਹਤਰ ਪ੍ਰਦਰਸ਼ਨ

ਜੋਹਾਨਸਬਰਗ–ਦੱਖਣੀ ਅਫਰੀਕਾ ਵਿਰੁੱਧ ਕੱਲ੍ਹ ਭਾਵ ਵੀਰਵਾਰ ਨੂੰ ਤੀਜਾ ਟੀ-20 ਮੈਚ ਜਿੱਤ ਕੇ ਲੜੀ ਵਿਚ ਬਰਾਬਰੀ ਕਰਨ ਲਈ ਭਾਰਤੀ ਗੇਂਦਬਾਜ਼ਾਂ ਨੂੰ ਆਪਣੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ...

ਸੂਰਿਆਕੁਮਾਰ ਨੇ ਟੀ-20 ਰੈਂਕਿੰਗ ‘ਚ ਮ਼ਜਬੂਤ ਕੀਤਾ ਚੋਟੀ ਦਾ ਸਥਾਨ

ਭਾਰਤੀ ਟੀ-20 ਟੀਮ ਦੇ ਕਪਤਾਨ ਤੇ ਧਮਾਕੇਦਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਦੂਜੇ ਟੀ-20 ਮੈਚ ‘ਚ ਉਸ ਦੇ ਤੇਜ਼ ਅਰਧ ਸੈਂਕੜੇ ਦਾ ਇਨਾਮ...

ਆਈ. ਸੀ. ਸੀ. ਬੰਗਲਾਦੇਸ਼ ਤੇ ਨਿਊਜ਼ੀਲੈਂਡ ਵਿਚਾਲੇ ਮੀਰਪੁਰ ਵਿਚ ਖੇਡੇ ਗਏ ਟੈਸਟ ਦੀ ਪਿੱਚ ਤੋਂ ਨਾਖੁਸ਼

ਮੀਰਪੁਰ – ਬੰਗਲਾਦੇਸ਼ ਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਤੇ ਆਖਰੀ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਵਾਲੇ ਮੀਰਪੁਰ ਦੀ ਪਿੱਚ ਤੋਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ...

ਰਸੇਲ ਦੀ ਧਮਾਕੇਦਾਰ ਵਾਪਸੀ, ਇੰਗਲੈਂਡ ਦੀ ਵੈਸਟਇੰਡੀਜ਼ ਦੀ ਇਤਿਹਾਸਕ ਜਿੱਤ

ਬਾਰਬਾਡੋਸ : ਸਟਾਰ ਆਲਰਾਊਂਡਰ ਆਂਦਰੇ ਰਸੇਲ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸਫ਼ਲ ਵਾਪਸੀ ਕਰਦੇ ਹੋਏ ਦਿਖਾਇਆ ਹੈ ਕਿ ਵੈਸਟਇੰਡੀਜ਼ ਨੇ ਇੱਥੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ...

ਭਾਰਤ ਦਾ ਪਹਿਲਾ ਮੁਕਾਬਲਾ 20 ਜਨਵਰੀ ਨੂੰ ਬੰਗਲਾਦੇਸ਼ ਨਾਲ

ਦੁਬਈ– ਭਾਰਤ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਵਿਚ ਆਪਣਾ ਪਹਿਲਾ ਮੈਚ 20 ਜਨਵਰੀ ਨੂੰ ਦੱਖਣੀ ਅਫਰੀਕਾ ਦੇ ਬਲੋਮਫੋਨਟੇਨ ਵਿਚ ਬੰਗਲਾਦੇਸ਼ ਵਿਰੁੱਧ ਖੇਡੇਗਾ। ਕੌਮਾਂਤਰੀ ਕ੍ਰਿਕਟ...

ਪੇਸ਼ੇਵਰ ਬਣ ਸਕਦੀ ਹਾਂ ਪਰ ਅਜੇ ਨਹੀਂ ਪਤਾ ਕਿ ਕੀ ਕਰਾਂਗੀ : ਮੈਰੀਕਾਮ

ਨਵੀਂ ਦਿੱਲੀ– ਓਲੰਪਿਕ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਆਗਾਮੀ ਸਾਲਾਂ ਵਿਚ ਪੇਸ਼ੇਵਰ ਮੁੱਕੇਬਾਜ਼ ਬਣਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਹੈ ਕਿਉਂਕਿ ਇਹ...

ਭਾਰਤੀ ਮਹਿਲਾ ਟੀਮ ਨੇ 5 ਵਿਕਟਾਂ ਨਾਲ ਜਿੱਤਿਆ ਆਖ਼ਰੀ ਟੀ-20 ਮੁਕਾਬਲਾ

ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ 48 ਦੌੜਾਂ ਦੀ ਪਾਰੀ ਦੇ ਦਮ ’ਤੇ ਭਾਰਤੀ ਮਹਿਲਾ ਟੀਮ ਨੇ ਤੀਜੇ ਟੀ-20 ਕੌਮਾਂਤਰੀ...

ਅਮਰੀਕਾ ਨੂੰ ਹਰਾ ਕੇ ਭਾਰਤ ਜੂਨੀਅਰ ਵਿਸ਼ਵ ਕੱਪ ’ਚ 9ਵੇਂ ਸਥਾਨ ’ਤੇ

ਸੈਂਟਿਆਗੋ– ਐੱਫ. ਆਈ. ਐੱਚ. ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ-2023 ਦੇ ਇਕ ਰੋਮਾਂਚਕ ਮੈਚ ਵਿਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ ਪੈਨਲਟੀ ਸ਼ੂਟਆਊਟ ਵਿਚ 3-2...

ਕਾਸ਼ਵੀ ਗੌਤਮ ਨੇ ਰਚਿਆ ਇਤਿਹਾਸ, ਸਭ ਤੋਂ ਮਹਿੰਗੀ ਅਨਕੈਪਡ ਪਲੇਅਰ ਬਣੀ

ਮੁੰਬਈ— ਗੁਜਰਾਤ ਜਾਇੰਟਸ ਨੇ ਸ਼ਨੀਵਾਰ ਨੂੰ ਇੱਥੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਨਿਲਾਮੀ ‘ਚ ਪੰਜਾਬ ਦੀ ਤੇਜ਼ ਗੇਂਦਬਾਜ਼ ਕਾਸ਼ਵੀ ਗੌਤਮ ਨੂੰ 2 ਕਰੋੜ ਰੁਪਏ ‘ਚ ਆਪਣੀ ਟੀਮ...

ਇੰਗਲੈਂਡ ਨੇ ਭਾਰਤੀ ਮਹਿਲਾ ਟੀਮ ਨੂੰ 4 ਵਿਕਟਾਂ ਨਾਲ ਹਰਾਇਆ

ਮੁੰਬਈ – ਭਾਰਤੀ ਮਹਿਲਾ ਟੀਮ ਨੂੰ ਸ਼ਨੀਵਾਰ ਨੂੰ ਇੱਥੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ’ਚ ਖਰਾਬ ਬੱਲੇਬਾਜ਼ੀ ਦਾ ਖਮਿਆਜ਼ਾ ਇੰਗਲੈਂਡ ਤੋਂ 4 ਵਿਕਟਾਂ ਨਾਲ ਹਾਰ ਕੇ...

ਹੀਲੀ ਬਣੀ ਆਸਟ੍ਰੇਲੀਆ ਦੀ ਕਪਤਾਨ, ਭਾਰਤ ਦੌਰੇ ਦੌਰਾਨ ਸੰਭਾਲੇਗੀ ਕਮਾਨ

ਮੈਲਬੋਰਨ – ਦਿੱਗਜ ਮੇਗ ਲੈਨਿੰਗ ਦੇ ਸੰਨਿਆਸ ਲੈਣ ਤੋਂ ਬਾਅਦ ਐਲਿਸਾ ਹੀਲੀ ਨੂੰ ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੇ ਸਾਰੇ ਫਾਰਮੈੱਟਾਂ ’ਚ ਪੂਰੇ ਸਮੇਂ ਲਈ ਕਪਤਾਨ ਨਿਯੁਕਤ...

ਫਿਲਿਪਸ ਦੀ ਹਮਲਾਵਰ ਬੱਲੇਬਾਜ਼ੀ, ਰੋਮਾਂਚਕ ਹੋਇਆ ਨਿਊਜ਼ੀਲੈਂਡ-ਬੰਗਲਾਦੇਸ਼ ਟੈਸਟ ਮੈਚ

ਮੀਰਪੁਰ – ਗਲੇਨ ਫਿਲਿਪਸ ਦੀ 72 ਗੇਂਦਾਂ ਵਿਚ 87 ਦੌੜਾਂ ਦੀ ਹਮਲਾਵਰ ਬੱਲੇਬਾਜ਼ੀ ਦੇ ਦਮ ’ਤੇ ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ਦੇ ਆਖਰੀ ਟੈਸਟ ਦੇ...

ਟੀਮ ਇੰਡੀਆ ਦੇ ਦੌਰੇ ਨਾਲ ਮਾਲਾਮਾਲ ਹੋ ਜਾਵੇਗਾ ਦੱਖਣੀ ਅਫਰੀਕਾ ਬੋਰਡ

ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਪਿਛਲੇ 3 ਸਾਲਾਂ ਵਿੱਚ ਹੋਏ 6.3 ਮਿਲੀਅਨ ਡਾਲਰ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਭਾਰਤ ਬਨਾਮ ਦੱਖਣੀ ਅਫਰੀਕਾ ਸੀਰੀਜ਼ ‘ਤੇ ਨਜ਼ਰ...

ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਟੈਸਟ ਦੇ ਦੂਜੇ ਦਿਨ ਦੀ ਖੇਡ ਮੀਂਹ ਕਾਰਨ ਰੱਦ

ਮੀਰਪੁਰ : ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਵੀਰਵਾਰ ਨੂੰ ਮੀਂਹ ਕਾਰਨ ਇਕ ਵੀ ਗੇਂਦ ਨਹੀਂ ਸੁੱਟੀ...

T-20 ਵਿਸ਼ਵ ਕੱਪ ਤੋਂ ਬਾਹਰ ਹੋਣਗੇ Virat Kohli !

ਕ੍ਰਿਕਟ ਵਿਸ਼ਵ ਕੱਪ 2023 ‘ਚ ਅਸਫ਼ਲਤਾਂ ਤੋਂ ਬਾਅਦ, ਕ੍ਰਿਕਟ ਪ੍ਰਸ਼ੰਸਕਾਂ ਵਿਚ ਉਤਸੁਕਤਾ ਹੈ ਕਿ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਹੁਣ ਆਉਣ ਵਾਲੇ ਟੀ-20...

‘ਕੈਪਟਨ ਸਾਹਬ’ ਸ਼ੁਭਮਨ ਗਿੱਲ ਨੇ ਰਾਸ਼ਿਦ ਖਾਨ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਭਾਰਤ ਦੇ ਬੱਲੇਬਾਜ਼ ਸ਼ੁਭਮਨ ਗਿੱਲ ਨੇ ਯੂਕੇ ਵਿੱਚ ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨਾਲ ਮੁਲਾਕਾਤ ਕੀਤੀ ਅਤੇ ਉਹ ਆਪਣੇ ਗੁਜਰਾਤ ਟਾਈਟਨਸ (ਜੀ.ਟੀ.) ਟੀਮ...

ਆਸਟ੍ਰੇਲੀਆ ਟੈਸਟ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈਣ ‘ਤੇ PCB ਦਾ ਰਊਫ ਨੂੰ ਨੋਟਿਸ

ਲਾਹੌਰ – ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਹਾਰਿਸ ਰਾਊਫ, ਉਸਾਮਾ ਮੀਰ ਅਤੇ ਜ਼ਮਾਨ ਖਾਨ ਨੂੰ ਆਸਟ੍ਰੇਲੀਆ ਖਿਲਾਫ ਬੀ.ਬੀ.ਐੱਲ.’ਚ ਖੇਡਣ ਨੂੰ ਲੈ ਕੇ ਐੱਨ. ਓ. ਸੀ. ਦਿੰਦੇ...

ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਭਾਰਤ ਦੇ ਖ਼ਿਲਾਫ਼ ਸੀਰੀਜ਼ ਮਹੱਤਵਪੂਰਨ : ਹੀਥਰ ਨਾਈਟ

ਮੁੰਬਈ — ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੀਥਰ ਨਾਈਟ ਨੇ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਅਗਲੇ ਸਾਲ...

ਦੀਪਕ ਚਾਹਰ ਦੇ ਪਿਤਾ ਦੀ ਬ੍ਰੇਨ ਸਟ੍ਰੋਕ ਤੋਂ ਬਾਅਦ ਹਾਲਤ ਗੰਭੀਰ

ਭਾਰਤ ਦੇ ਹਰਫਨਮੌਲਾ ਖਿਡਾਰੀ ਦੀਪਕ ਚਾਹਰ ਦੇ ਪਿਤਾ ਲੋਕੇਂਦਰ ਸਿੰਘ ਚਾਹਰ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ ਅਤੇ ਉਨ੍ਹਾਂ ਨੂੰ ਅਲੀਗੜ੍ਹ ਦੇ ਮਿਥਰਾਜ ਹਸਪਤਾਲ ‘ਚ ਭਰਤੀ...

ਪਾਕਿ ਮਹਿਲਾ ਕ੍ਰਿਕਟ ਟੀਮ ਇਤਿਹਾਸ ‘ਚ ਪਹਿਲੀ ਵਾਰ ਨਿਊਜ਼ੀਲੈਂਡ ਖ਼ਿਲਾਫ਼ ਜਿੱਤਿਆ ਟੀ-20 ਮੈਚ

ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ 3 ਟੀ-20 ਮੈਚਾਂ ਦੀ ਲੜੀ ਖੇਡਣ ਲਈ ਨਿਊਜ਼ੀਲੈਂਡ ਗਈ ਹੋਈ ਹੈ। ਇਸ ਲੜੀ ਦਾ ਪਹਿਲਾ ਮੈਚ ਡਿਊਨਡਿਨ ਸਥਿਤ ਯੂਨੀਵਰਸਿਟੀ ਓਵਲ ਸਟੇਡੀਅਮ...

ਦੱਖਣੀ ਕੋਰੀਆ ਵਿਰੁੱਧ ਜਿੱਤ ਦੇ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ ਭਾਰਤ

ਦੋ ਵਾਰ ਦਾ ਚੈਂਪੀਅਨ ਭਾਰਤ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਐੱਫ. ਆਈ. ਐੱਚ. ਪੁਰਸ਼ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿਚ ਫਿਰ ਤੋਂ ਪੋਡੀਅਮ ’ਤੇ...

ਭਾਰਤ 2029 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੀ ਬੋਲੀ ਲਗਾਉਣ ਲਈ ਤਿਆਰ

ਅੰਮ੍ਰਿਤਸਰ –  ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਦੀ ਇਕ ਚੋਟੀ ਦੀ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ 2027 ਵਿਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ...

ਰਾਮਕੁਮਾਰ ਰਾਮਨਾਥਨ ਨੇ ITF ਕਲਬੁਰਗੀ ਓਪਨ ਖਿਤਾਬ ਜਿੱਤਿਆ

ਕਲਬੁਰਗੀ : ਭਾਰਤ ਦੇ ਰਾਮਕੁਮਾਰ ਰਾਮਨਾਥਨ ਨੇ ਐਤਵਾਰ ਨੂੰ ਇੱਥੇ ਪੁਰਸ਼ ਸਿੰਗਲਜ਼ ਦੇ ਇੱਕਤਰਫਾ ਫਾਈਨਲ ਵਿੱਚ ਆਸਟਰੀਆ ਦੇ ਡੇਵਿਡ ਪਿਚਲਰ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ...

ਪਾਕਿਸਤਾਨ ਖਿਲਾਫ ਪਹਿਲੇ ਟੈਸਟ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ

ਸਿਡਨੀ— ਡੇਵਿਡ ਵਾਰਨਰ ਨੂੰ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) ‘ਤੇ ਸੰਭਾਵਿਤ ਵਿਦਾਈ ਦਿੰਦੇ ਹੋਏ ਪਾਕਿਸਤਾਨ ਖਿਲਾਫ ਤਿੰਨ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਦੇ ਪਹਿਲੇ ਮੈਚ...

World Cup ਟਰਾਫੀ ‘ਤੇ ਪੈਰ ਰੱਖਣ ਵਾਲੇ ਮਿਚੇਲ ਮਾਰਸ਼ ਨੇ ਤੋੜੀ ਚੁੱਪੀ

ਮੈਲਬੋਰਨ : ਵਿਸ਼ਵ ਕੱਪ ਟਰਾਫੀ ‘ਤੇ ਪੈਰ ਰੱਖ ਕੇ ਫੋਟੋ ਸੋਸ਼ਲ ਮੀਡੀਆ ‘ਤੇ ਪਾਉਣ ਵਾਲੇ ਆਸਟ੍ਰੇਲੀਆਈ ਆਲਰਾਊਂਡਰ ਮਿਚੇਲ ਮਾਰਸ਼ ਦਾ ਇਸ ਬਾਰੇ ਪਹਿਲਾ ਬਿਆਨ ਸਾਹਮਣੇ ਆਇਆ...