ਭਾਰਤ ਦੀ ਨਿਕਾਸੀ ਤੀਬਰਤਾ 2005-2019 ਦਰਮਿਆਨ 33 ਫੀਸਦੀ ਘਟੀ : ਸਰਕਾਰੀ ਰਿਪੋਰਟ
ਦੁਬਈ- ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਫੀਸਦੀ ਦੇ ਮੁਕਾਬਲੇ ਭਾਰਤ ਦੀ ਨਿਕਾਸੀ ਤੀਬਰਤਾ 2005 ਤੋਂ 2019 ਦਰਮਿਆਨ 33 ਫੀਸਦੀ ਘੱਟ ਹੋਈ ਹੈ ਅਤੇ...
ਅਮਰੀਕੀ ਡਾਲਰ ਮੁਕਾਬਲੇ ਛੇ ਪੈਸੇ ਵਧ ਕੇ ਖੁਲ੍ਹਿਆ ਭਾਰਤੀ ਰੁਪਇਆ
ਮੁੰਬਈ – ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਵਧ ਕੇ 83.27 ਦੇ ਪੱਧਰ ‘ਤੇ ਪਹੁੰਚ ਗਿਆ। ਘਰੇਲੂ ਬਾਜ਼ਾਰਾਂ ਵਿਚ...
ਚੋਣ ਨਤੀਜਿਆਂ ਤੋਂ ਬਾਅਦ PNB ਦੇ ਸ਼ੇਅਰਾਂ ‘ਚ ਭਾਰੀ ਵਾਧਾ
ਮੁੰਬਈ – ਪੰਜਾਬ ਨੈਸ਼ਨਲ ਬੈਂਕ (PNB) ਦੇ ਸ਼ੇਅਰ 4 ਦਸੰਬਰ ਨੂੰ ਸ਼ੁਰੂਆਤੀ ਵਪਾਰ ਦਰਮਿਆਨ ਲਗਭਗ 5 ਪ੍ਰਤੀਸ਼ਤ ਵਧੇ ਅਤੇ 52 ਹਫ਼ਤਿਆਂ ਦੇ ਉੱਚ ਪੱਧਰ ਨੂੰ...
ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਗੋਦਾਮ ’ਚ ਲੱਗੀ ਅੱਗ ਦਾ 7 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ
ਜਲੰਧਰ – ਰਾਸ਼ਟਰੀ ਖਪਤਕਾਰ ਵਿਵਾਦ ਹੱਲ ਕਮਿਸ਼ਨ (ਐੱਨ. ਸੀ. ਡੀ. ਆਰ.ਸੀ.) ਨੇ 2013 ਵਿਚ ਇਕ ਸਪੇਅਰ ਪਾਰਟ ਦੇ ਗੋਦਾਮ ’ਚ ਅੱਗ ਲੱਗਣ ਨਾਲ ਹੋਏ ਨੁਕਸਾਨ ਲਈ...
ਸਰਕਾਰ ਨੇ ਈ-ਕਾਮਰਸ ਪਲੇਟਫਾਰਮ ’ਤੇ ‘ਡਾਰਕ ਪੈਟਰਨ’ ਉੱਤੇ ਲਾਈ ਪਾਬੰਦੀ
ਨਵੀਂ ਦਿੱਲੀ – ਸਰਕਾਰ ਨੇ ਖਪਤਕਾਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਈ-ਕਾਮਰਸ ਪਲੇਟਫਾਰਮਸ ’ਤੇ ‘ਡਾਰਕ ਪੈਟਰਨ’ ਦੀ ਵਰਤੋਂ ਉੱਤੇ ਪਾਬੰਦੀ ਲਾ ਦਿੱਤੀ ਹੈ। ਕੰਪਨੀਆਂ...
11 ਹਫ਼ਤਿਆਂ ਦੇ ਉੱਚ ਪੱਧਰ ‘ਤੇ ਸੈਂਸੈਕਸ , ਨਿਫਟੀ ਨੇ ਬਣਾਇਆ ਨਵਾਂ ਰਿਕਾਰਡ
ਮੁੰਬਈ – ਬਿਹਤਰ ਜੀਡੀਪੀ ਅਤੇ ਹੋਰ ਮਹੱਤਵਪੂਰਨ ਆਰਥਿਕ ਅੰਕੜਿਆਂ ਵਿਚਕਾਰ ਵਿਦੇਸ਼ੀ ਨਿਵੇਸ਼ਕਾਂ ਦੇ ਸਕਾਰਾਤਮਕ ਰਵੱਈਏ ਦੇ ਕਾਰਨ, ਘਰੇਲੂ ਬਾਜ਼ਾਰ ਦਾ ਮੁੱਖ ਸੂਚਕ ਅੰਕ ਨਿਫਟੀ ਸ਼ੁੱਕਰਵਾਰ...
ਗੌਤਮ ਸਿੰਘਾਨੀਆ ਪਰਿਵਾਰ ਦੇ ਵਿਵਾਦ ‘ਚ ਸੁਤੰਤਰ ਨਿਰਦੇਸ਼ਕ ਨੇ ਲਿਆ ਵੱਡਾ ਫ਼ੈਸਲਾ
ਨਵੀਂ ਦਿੱਲੀ – ਰੇਮੰਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਦੇ ਪਰਿਵਾਰਿਕ ਵਿਵਾਦ ਦੇ ਸੁਤੰਤਰ ਡਾਇਰੈਕਟਰਾਂ (ਇੰਡੀਪੈਂਡੈਂਟ ਡਾਇਰੈਕਟਰ) ਨੇ ਛੋਟੇ ਸ਼ੇਅਰਧਾਰਕਾਂ ਦੇ ਹਿੱਤ ਵਿਚ ਵੱਡਾ...
ਘਰੇਲੂ ਬਾਜ਼ਾਰਾਂ ‘ਚ ਸ਼ੁਰੂਆਤੀ ਲਾਭਾਂ ਤੋਂ ਬਾਅਦ ਆਈ ਗਿਰਾਵਟ
ਮੁੰਬਈ – ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਘਰੇਲੂ ਬਾਜ਼ਾਰਾਂ ‘ਚ ਤੇਜ਼ੀ ਰਹੀ, ਹਾਲਾਂਕਿ ਬਾਅਦ ‘ਚ ਦੋਵਾਂ ਸੂਚਕਾਂਕ ‘ਚ ਗਿਰਾਵਟ ਦੇਖਣ ਨੂੰ ਮਿਲੀ। ਬੀ.ਐੱਸ.ਈ. ਦਾ 30 ਸ਼ੇਅਰਾਂ...
ਅਚਾਨਕ ਉੱਡਦੇ ਜਹਾਜ਼ ਦੀ ਛੱਤ ‘ਚੋਂ ਟਪਕਣ ਲੱਗਾ ਪਾਣੀ
ਏਅਰ ਇੰਡੀਆ ਦੀ ਫਲਾਈਟ ‘ਚ ਆਏ ਦਿਨ ਔਰਤਾਂ ਦੇ ਨਾਲ ਬਦਸਲੂਕੀ ਅਤੇ ਗਾਲ੍ਹਾਂ ਕੱਢਣ ਵਰਗੇ ਮਾਮਲਿਆਂ ਨਾਲ ਜੁੜੀਆਂ ਕਈ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ...
ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਦਾਅਵੇ ’ਤੇ ਵਿਆਜ ਸਮੇਤ ਕਰਨਾ ਪਵੇਗਾ 1.65 ਕਰੋੜ ਦਾ ਭੁਗਤਾਨ
ਜਲੰਧਰ – ਤਾਮਿਲਨਾਡੂ ਦੇ ਕੁੱਡਾਲੋਰ ਜ਼ਿਲ੍ਹਾ ਖਪਤਕਾਰ ਹੱਲ ਕਮਿਸ਼ਨ ਨੇ ਯੂਨਾਈਟੇਡ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਸਮੁੰਦਰੀ ਬੀਮਾ ਪਾਲਿਸੀ ਦੇ ਦਾਅਵੇ ਨੂੰ ਗ਼ਲਤ ਤਰੀਕੇ ਨਾਲ ਅਸਵੀਕਾਰ ਕਰਨ...
ਵਾਰੇਨ ਬਫੇ ਦੇ ਭਰੋਸੇਮੰਦ ਸਲਾਹਕਾਰ ਚਾਰਲੀ ਮੈਂਗਰ ਦਾ ਹੋਇਆ ਦਿਹਾਂਤ
ਅੱਜ ਗਲੋਬਲ ਵਿੱਤੀ ਖੇਤਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਦਿੱਗਜ਼ ਨਿਵੇਸ਼ਕ ਅਤੇ ਅਰਬਪਤੀ ਵਾਰੇਨ ਬਫੇ ਦੇ ਸਭ ਤੋਂ ਭਰੋਸੇਮੰਦ ਸਾਥੀ ਚਾਰਲੀ ਮੈਂਗਰ ਦਾ...
ਹਿੰਦੂਜਾ ਸਮੂਹ ਦੇ ਕਈ ਦਫ਼ਤਰਾਂ ’ਚ ਇਨਕਮ ਟੈਕਸ ਡਿਪਾਰਟਮੈਂਟ ਨੇ ਲਈ ਤਲਾਸ਼ੀ
ਨਵੀਂ ਦਿੱਲੀ – ਇਨਕਮ ਟੈਕਸ ਡਿਪਾਰਟਮੈਂਟ ਨੇ ਮੁੰਬਈ ਅਤੇ ਕੁੱਝ ਹੋਰ ਸ਼ਹਿਰਾਂ ’ਚ ਹਿੰਦੂਜਾ ਸਮੂਹ ਦੇ ਕਈ ਦਫ਼ਤਰਾਂ ਵਿਚ ਬੁੱਧਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ। ਇਹ ਐਕਸ਼ਨ...
SC ਦੀ ਸੁਣਵਾਈ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ ‘ਚ ਤੂਫ਼ਾਨੀ ਵਾਧਾ
ਅਡਾਨੀ ਗਰੁੱਪ ਦੇ ਸ਼ੇਅਰ ਅੱਜ ਫੋਕਸ ਲਿਸਟ ਵਿੱਚ ਸ਼ਾਮਲ ਹਨ। ਇਸ ਦੌਰਾਨ ਅੱਜ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ...
ਜਿਓ ਨੇ 12 ਘੰਟਿਆਂ ਦੇ ਅੰਦਰ ਸਿਲਕਿਆਰਾ ਸੁਰੰਗ ‘ਚ ਸ਼ੁਰੂ ਕੀਤੀ ਕਾਲ
ਉੱਤਰਕਾਸ਼ੀ – ਦੂਰਸੰਚਾਰ ਸੇਵਾ ਪ੍ਰਦਾਤਾ ਰਿਲਾਇੰਸ ਜੀਓ ਨੇ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਦੇ ਅੰਦਰ ਖ਼ਰਾਬ ਹੋਈ ਕਾਲ ਅਤੇ ਇੰਟਰਨੈਟ ਸੇਵਾਵਾਂ 12 ਘੰਟਿਆਂ ਦੇ ਅੰਦਰ ਮੁੜ ਸ਼ੁਰੂ...
ਅਮਰੀਕੀ ਕੋਰਟ ਨੇ ਟਾਟਾ ਦੀ ਕੰਪਨੀ ਨੂੰ 751.73 ਕਰੋੜ ਦਾ ਲਾਇਆ ਜੁਰਮਾਨਾ
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਨੂੰ ਮੁੜ ਅਮਰੀਕੀ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਜੇ ਕਰੀਬ ਇਕ...
Amazon ਇੰਡੀਆ ਨੂੰ ਰਿਫੰਡ ਅਤੇ ਮੁਆਵਜ਼ਾ ਦੇਣ ਦਾ ਹੁਕਮ
ਨਵੀਂ ਦਿੱਲੀ – ਪੱਛਮੀ ਬੰਗਾਲ ਦੇ ਕੂਚ ਬਿਹਾਰ ’ਚ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਵਿਚ ਐਮਾਜ਼ੋਨ ਇੰਡੀਆ ਅਤੇ ਸ਼ਿਵ ਐਂਟਰਪ੍ਰਾਈਜਿਜ਼ ਖਿਲਾਫ ਇਕ ਫੈਸਲਾਕੁੰਨ ਫੈਸਲਾ ਸੁਣਾਇਆ...
ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ
ਭਾਰਤੀ ਮੂਲ ਦੇ ਅਧਿਕਾਰੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਉੱਚ ਅਹੁਦਿਆਂ ‘ਤੇ ਕਾਬਜ਼ ਹਨ। ਭਾਰਤੀ ਮੂਲ ਦੇ ਕਈ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਨ,...
IOC ਅਤੇ GAIL ਸਮੇਤ ਕਈ ਸਰਕਾਰੀ ਕੰਪਨੀਆਂ ‘ਤੇ ਫਿਰ ਲੱਗਾ ਜੁਰਮਾਨਾ
ਨਵੀਂ ਦਿੱਲੀ – ਇੰਡੀਅਨ ਆਇਲ ਅਤੇ ਗੇਲ (ਇੰਡੀਆ) ਲਿਮਟਿਡ ਸਮੇਤ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਨੂੰ ਨਿਰਦੇਸ਼ਕ ਮੰਡਲ ਵਿੱਚ ਸੁਤੰਤਰ ਨਿਰਦੇਸ਼ਕਾਂ ਦੀ ਲੋੜੀਂਦੀ...
ਬੈਂਕਾਂ ਦੇ ਨਾਂ ’ਤੇ ਹੋ ਰਹੀ ਸਾਈਬਰ ਠੱਗੀ ’ਤੇ ਸਰਕਾਰ ਹੋਈ ਸਖਤ
ਨਵੀਂ ਦਿੱਲੀ – ਬੈਂਕਾਂ ਅਤੇ ਗਾਹਕਾਂ ਨੂੰ ਸਾਈਬਰ ਫ੍ਰਾਡ ਤੋਂ ਬਚਾਉਣ ਲਈ ਹੁਣ ਕੇਂਦਰ ਸਰਕਾਰ ਅਹਿਮ ਕਦਮ ਉਠਾਉਣ ਜਾ ਰਹੀ ਹੈ। ਵਿੱਤ ਮੰਤਰਾਲਾ ਸਾਈਬਰ ਸੁਰੱਖਿਆ ਨਾਲ...
ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ
ਨਵੀਂ ਦਿੱਲੀ – ਦੁਨੀਆ ਦੇ ਮਸ਼ਹੂਰ ਨਿਵੇਸ਼ਕ ਵਾਰੇਨ ਬਫੇ ਦੀ ਕੰਪਨੀ ਬਰਕਸ਼ਾਇਰ ਹੈਥਵੇਅ ਨੇ ਆਪਣੀ ਪੂਰੀ ਹਿੱਸੇਦਾਰੀ ਵੇਚ ਦਿੱਤੀ ਹੈ। ਸ਼ੁੱਕਰਵਾਰ ਨੂੰ ਬਰਕਸ਼ਾਇਰ ਹੈਥਵੇ ਨੇ...
ਭੀਮ ਐਪ ਖਪਤਕਾਰ ਨੂੰ ਵਿਆਜ ਸਮੇਤ ਅਦਾ ਕਰੇਗਾ 20,000 ਰੁਪਏ
ਜਲੰਧਰ – ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਭੀਮ ਐਪ ਨੂੰ ਬੈਂਕ ਤੋਂ 20,000 ਦਾ ਭੁਗਤਾਨ ਟਰਾਂਸਫਰ ਨਾ ਹੋਣ ’ਤੇ ਖਪਤਕਾਰ...
ਬ੍ਰਿਟਿਸ਼ ਬੈਂਕ Barclays ‘ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ
ਬ੍ਰਿਟੇਨ ਦਾ ਮਲਟੀਨੈਸ਼ਨਲ ਬਾਰਕਲੇਜ਼ ਬੈਂਕ ਵੱਡੀਆਂ ਛਾਂਟੀਆਂ ਦੀ ਤਿਆਰੀ ਕਰ ਰਿਹਾ ਹੈ। ਇਕ ਬਿਲੀਅਨ ਪੌਂਡ ਜਾਂ 1.25 ਬਿਲੀਅਨ ਡਾਲਰ ਦੀ ਲਾਗਤ ਨਾਲ ਕਟੌਤੀ ਲਈ ਘੱਟੋ-ਘੱਟ...
ਇਕ ਹੀ ਦੇਸ਼ ‘ਚ ਰਹਿਣ ਦੇ ਬਾਵਜੂਦ 7 ਸਾਲ ਬਾਅਦ ਪਿਤਾ ਨੂੰ ਮਿਲੇ ਐਲਨ ਮਸਕ
ਐਲਨ ਮਸਕ ਅਤੇ ਉਨ੍ਹਾਂ ਦੇ ਪਿਤਾ ਵਿਚਾਲੇ ਦੂਰੀ ਅਤੇ ਅਣਬਣ ਕਿਸੇ ਤੋਂ ਲੁਕੀ ਨਹੀਂ ਹੈ। ਕਈ ਵਾਰ ਦੋਵੇਂ ਜਨਤਕ ਤੌਰ ‘ਤੇ ਇਕ-ਦੂਜੇ ਨੂੰ ਬੁਰਾ-ਭਲਾ ਵੀ...
RBI ਨੇ ਦੇਸ਼ ਦੇ 3 ਵੱਡੇ ਬੈਂਕਾਂ ‘ਤੇ ਠੋਕਿਆ 10.34 ਕਰੋੜ ਜੁਰਮਾਨਾ
ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਸਿਟੀ ਬੈਂਕ, ਬੈਂਕ ਆਫ਼ ਬੜੌਦਾ ਅਤੇ ਇੰਡੀਅਨ ਓਵਰਸੀਜ਼ ਬੈਂਕ ‘ਤੇ ਵੱਖ-ਵੱਖ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਲਈ ਕੁਲ 10.34...
ਟਰੇਨ ’ਚ ਖ਼ਰਾਬ AC ਅਤੇ ਪੱਖਿਆਂ ਲਈ ਰੇਲਵੇ ਨੂੰ ਠੋਕਿਆ 15,000 ਰੁਪਏ ਦਾ ਜੁਰਮਾਨਾ
ਜਲੰਧਰ – ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ-2 ਹੈਦਰਾਬਾਦ ਨੇ ਦੱਖਣੀ ਮੱਧ ਰੇਲਵੇ (ਐੱਸ. ਸੀ. ਆਰ.) ਨੂੰ ਗਰੀਬ ਰੱਥ ਟਰੇਨ ਵਿਚ ਖਰਾਬ ਏ. ਸੀ. ਅਤੇ ਪੱਖਿਆਂ ਲਈ...
Google Pay ਤੋਂ ਮੋਬਾਇਲ ਰੀਚਾਰਜ ਕਰਵਾਉਣਾ ਪਵੇਗਾ ਮਹਿੰਗਾ
ਜੇਕਰ ਤੁਸੀਂ ਗੂਗਲ ਪੇਅ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਕਿਉਂਕਿ ਹੁਣ ਗੂਗਲ ਪੇਅ ਤੋਂ ਮੋਬਾਇਲ ਰੀਚਾਰਜ ਕਰਵਾਉਣ ‘ਤੇ ਤੁਹਾਨੂੰ...
ਘਟੀਆਂ ਕੁਆਲਿਟੀ ਦੇ ਖਿੜਕੀਆਂ ਅਤੇ ਦਰਵਾਜ਼ੇ ਲਗਾਏ ਜਾਣ ‘ਤੇ ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ
ਧਰਮਸ਼ਾਲਾ – ਨਗਰੋਟਾ ਬਗਵਾਂ ਵਾਸੀ ਇਕ ਵਿਅਕਤੀ ਨਾਲ ਧੋਖਾਦੇਹੀ ਕਰਨ ’ਤੇ ਜ਼ਿਲਾ ਖਪਤਕਾਰ ਕਮਿਸ਼ਨ ਧਰਮਸ਼ਾਲਾ ਨੇ ਆਪਣਾ ਫੈਸਲਾ ਸੁਣਾਇਆ ਹੈ। ਇਕ ਫਰਨੀਚਰ ਹਾਊਸ ਦੇ ਮਾਲਕ...
Zomato-Swiggy ਨੂੰ ਮਿਲਿਆ 500 ਕਰੋੜ ਦਾ ਨੋਟਿਸ
ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ Zomato ਅਤੇ Swiggy ਨੂੰ ਡਿਲੀਵਰੀ ਚਾਰਜ ‘ਤੇ 500 ਕਰੋੜ ਰੁਪਏ ਦੇ GST ਨੋਟਿਸ ਮਿਲੇ ਹਨ। ਬੁੱਧਵਾਰ ਨੂੰ ਮੀਡੀਆ ਰਿਪੋਰਟਾਂ ‘ਚ ਇਹ...
ਅਗਲੇ ਸਾਲ ਵਧ ਸਕਦੀਆਂ ਹਨ ਆਟੇ ਦੀਆਂ ਕੀਮਤਾਂ
ਨਵੀਂ ਦਿੱਲੀ – ਕਣਕ ਦੇ ਉਤਪਾਦਨ ‘ਚ 4 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ। ਦੇਸ਼ ‘ਚ ਬਿਜਾਈ ਦਾ ਰਕਬਾ ਘਟਣ ਦੇ ਬਾਅਦ ਕਣਕ ਦੇ ਉਤਪਾਦਨ...
Indigo ਦੇ ਸਟਾਫ਼ ਮੈਂਬਰਾਂ ਦਾ 6 ਯਾਤਰੀਆਂ ਨਾਲ ਦੁਰਵਿਵਹਾਰ
ਬੈਂਗਲੁਰੂ : ਇੰਡੀਗੋ ਏਅਰਲਾਈਨਜ਼ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਚੇਨਈ ਜਾਣ ਵਾਲੇ ਦੋ ਬਜ਼ੁਰਗਾਂ ਸਮੇਤ ਛੇ ਯਾਤਰੀਆਂ ਨੂੰ ਬੇਂਗਲੁਰੂ ਹਵਾਈ ਅੱਡੇ ‘ਤੇ ਜਹਾਜ਼ ਤੋਂ...
Sahara ਦੇ ਫੰਡਾਂ ‘ਤੇ ਕਬਜ਼ਾ ਕਰ ਸਕਦੀ ਹੈ ਸਰਕਾਰ
ਨਵੀਂ ਦਿੱਲੀ : ਸਹਾਰਾ ਗਰੁੱਪ ਦੇ ਸੰਸਥਾਪਕ ਸੁਬਰਤ ਰਾਏ ਸਹਾਰਾ ਦੀ ਮੌਤ ਤੋਂ ਬਾਅਦ ਸਹਾਰਾ ਦੀਆਂ ਵਿੱਤੀ ਯੋਜਨਾਵਾਂ ‘ਚ ਫਸੇ ਲੋਕਾਂ ਦੇ ਪੈਸੇ ਦਾ ਕੀ...
ਵਿਸ਼ਵ ਕੱਪ ਫਾਈਨਲ ਮੈਚ ‘ਚ 3 ਗੁਣਾ ਵਧੀ ਹਵਾਈ ਯਾਤਰਾ
ਕ੍ਰਿਕਟ ਵਿਸ਼ਵ ਕੱਪ ਫਾਈਨਲ ਮੈਚ ਵੇਖਣ ਲਈ ਅਹਿਮਦਾਬਾਦ ਹਵਾਈ ਅੱਡੇ ‘ਤੇ ਨਿੱਜੀ ਚਾਰਟਰਡ/ਵੀਆਈਪੀ ਉਡਾਣਾਂ ਦੀ ਗਿਣਤੀ ਆਮ ਚਾਰ ਦਿਨਾਂ ਦੀ ਮਿਆਦ ਦੇ ਮੁਕਾਬਲੇ ਲਗਭਗ ਤਿੰਨ...
ਰਿਲਾਇੰਸ ਕੈਪੀਟਲ ਦੇ ਬੋਰਡ ’ਚ ਸ਼ਾਮਲ ਹੋਣਗੇ ਹਿੰਦੁਜਾ ਦੇ ਪ੍ਰਤੀਨਿਧੀ
ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਰਜ਼ੇ ਵਿਚ ਡੁੱਬੀ ਰਿਲਾਇੰਸ ਕੈਪੀਟਲ ਦੇ ਬੋਰਡ ’ਚ ਹਿੰਦੂਜਾ ਸਮੂਹ ਦੇ 5 ਪ੍ਰਤੀਨਿਧੀਆਂ ਨੂੰ ਡਾਇਰੈਕਟਰ ਬਣਾਏ...
ChatGPT: OpenAI ਨੇ CEO ਦੇ ਅਹੁਦੇ ਤੋਂ ਸੈਮ ਓਲਟਮੈਨ ਨੂੰ ਹਟਾਇਆ
ਆਰਟੀਫੀਸ਼ੀਅਲ ਇੰਟੈਲੀਜੈਂਸ (AI) ‘ਤੇ ਆਧਾਰਿਤ ਪਲੇਟਫਾਰਮ ChatGPT ਦਾ ਨਿਰਮਾਣ ਕਰਨ ਵਾਲੀ ਕੰਪਨੀ Open AI ਨੇ ਆਪਣੇ ਮੁੱਖ ਕਾਰਜਕਾਰੀ ਅਧਿਕਾਰੀ (CEO) ਸੈਮ ਓਲਟਮੈਨ ਨੂੰ ਅਹੁਦੇ ਤੋਂ...
ਆਰਬੀਆਈ ਦੇ ਸਾਬਕਾ ਗਵਰਨਰ ਐੱਸ ਵੈਂਕਟਾਰਮਨਨ ਦਾ ਦੇਹਾਂਤ
ਚੇਨਈ: ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਬਕਾ ਗਵਰਨਰ ਐੱਸ ਵੈਂਕਟਾਰਮਨਨ ਦਾ ਅੱਜ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਵੈਂਕਟਾਰਮਨਨ ਭਾਰਤੀ ਪ੍ਰਸ਼ਾਸਨਿਕ...
ਭਾਰਤ ਦੀ GDP ਪਹਿਲੀ ਵਾਰ 4 ਟ੍ਰਿਲੀਅਨ ਡਾਲਰ ਦੇ ਅੰਕੜੇ ਤੋਂ ਪਾਰ
ਨਵੀਂ ਦਿੱਲੀ – ਭਾਰਤ ਨੇ ਅੱਜ 19 ਨਵੰਬਰ 2023 ਨੂੰ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ ਜਦੋਂ ਇਸਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਪਹਿਲੀ ਵਾਰ 4...
ਐਮਾਜ਼ਾਨ ਨੇ ਅਲੈਕਸਾ ਵਿਭਾਗ ‘ਚ ਸੈਂਕੜੇ ਨੌਕਰੀਆਂ ਦੀ ਕਟੌਤੀ ਕੀਤੀ
ਨਿਊਯਾਰਕ – ਗਲੋਬਲ ਕੰਪਨੀ ਐਮਾਜ਼ਾਨ ਆਪਣੇ ਪ੍ਰਸਿੱਧ ‘ਆਵਾਜ਼ ਸਹਾਇਕ’ ਅਲੈਕਸਾ ਦੇ ਸੰਚਾਲਨ ਵਿਭਾਗ ਤੋਂ ਸੈਂਕੜੇ ਨੌਕਰੀਆਂ ਖ਼ਤਮ ਕਰ ਰਹੀ ਹੈ। ਕੰਪਨੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ‘ਤੇ ਧਿਆਨ...
ਲੋਕਾਂ ਦੇ ਸਿਰ ਚੜ੍ਹਿਆ ਵਿਸ਼ਵ ਕੱਪ ਫਾਈਨਲ ਦਾ ਕ੍ਰੇਜ਼, ਹੋਟਲ ਹੋਏ ਫੁੱਲ
ਕ੍ਰਿਕਟ ਵਿਸ਼ਵ ਕੱਪ ਦਾ ਫਾਇਨਲ ਮੈਚ 19 ਨਵੰਬਰ ਦਿਨ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ‘ਚ ਹੋਣ ਜਾ ਰਿਹਾ ਹੈ। ਵਨਡੇ ਵਿਸ਼ਵ ਕੱਪ...
ਸਕੂਟਰ ‘ਤੇ ਸਾਮਾਨ ਵੇਚ ਸੁਬਰਤ ਰਾਏ ਨੇ ਖੜ੍ਹਾ ਕੀਤਾ ਸਹਾਰਾ ਗਰੁੱਪ ਦਾ ਸਾਮਰਾਜ
ਨਵੀਂ ਦਿੱਲੀ – ਸੁਬਰਤ ਰਾਏ ਜਿਸ ਨੇ ਕਦੇ ਆਪਣੇ ਦੋ ਪੁੱਤਰਾਂ ਦੇ ਵਿਆਹ ਲਈ ਕਰੋੜਾਂ ਰੁਪਇਆ ਖ਼ਰਚ ਕੀਤਾ ਸੀ ਅਤੇ ਰਾਜਨੀਤੀ ਅਤੇ ਫਿਲਮ ਇੰਡਸਟਰੀ ਦੇ ਸਾਰੇ...
IBM ਦਾ ਐਕਸ ਖ਼ਿਲਾਫ਼ ਵੱਡਾ ਐਕਸ਼ਨ, ਇਸ਼ਤਿਹਾਰਬਾਜ਼ੀ ਨੂੰ ਕੀਤਾ ਮੁਅੱਤਲ
ਨਵੀਂ ਦਿੱਲੀ – ਆਈਬੀਐਮ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਐਲੋਨ ਮਸਕ ਦੀ ਮਲਕੀਅਤ ਵਾਲੀ ਐਕਸ ‘ਤੇ ਸਾਰੇ ਇਸ਼ਤਿਹਾਰਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ...
ਕੱਚੇ ਤੇਲ ‘ਚ ਗਿਰਾਵਟ , 4 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪੁੱਜੀਆਂ ਕੀਮਤਾਂ
ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ ਅਤੇ ਇਹ ਚੌਥੇ ਹਫ਼ਤੇ ਦੇ ਘਾਟੇ ਵੱਲ ਵਧ ਰਿਹਾ ਹੈ। ਤੇਲ ਦੀ ਚੰਗੀ ਸਪਲਾਈ ਅਤੇ...
ਸੁਬਰਤ ਰਾਏ ਦੀ ਮੌਤ ਤੋਂ ਬਾਅਦ ਵੀ ਜਾਰੀ ਰਹੇਗਾ ਸਹਾਰਾ ਨਾਲ ਜੁੜਿਆ ਮਾਮਲਾ : ਸੇਬੀ ਮੁਖੀ
ਮੁੰਬਈ – ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੇ ਵੀਰਵਾਰ ਨੂੰ ਕਿਹਾ ਕਿ ਪੂੰਜੀ ਬਾਜ਼ਾਰ ਰੈਗੂਲੇਟਰ ਸਹਾਰਾ ਦੇ ਸੰਸਥਾਪਕ ਸੁਬਰਤ...
ਤਿਉਹਾਰੀ ਸੀਜ਼ਨ ‘ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ
ਨਵੀਂ ਦਿੱਲੀ – ਅਕਤੂਬਰ ਦੇ ਮਹੀਨੇ ਦੇਸ਼ ‘ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਸਾਲਾਨਾ ਆਧਾਰ ‘ਤੇ ਲਗਭਗ 11 ਫ਼ੀਸਦੀ ਵਧ ਕੇ 1.26 ਕਰੋੜ ਹੋ ਗਈ ਹੈ।...
Jaguar ਖ਼ਰੀਦ ਮੁਸੀਬਤ ‘ਚ ਫਸਿਆ ਕਾਰੋਬਾਰੀ
ਚੇਨਈ – ਲਗਜ਼ਰੀ ਕਾਰ ਨਿਰਮਾਤਾ ਕੰਪਨੀ ਜੈਗੁਆਰ ਲੈਂਡ ਰੋਵਰ ਲਈ ਕਾਰ ਦਾ ਇੰਜਣ ਇੱਕ ਸਮੱਸਿਆ ਬਣ ਗਿਆ ਹੈ। ਆਈਕੋਨਿਕ ਬ੍ਰਿਟਿਸ਼ ਬ੍ਰਾਂਡ ਜੈਗੁਆਰ ਲੈਂਡ ਰੋਵਰ ਇੰਡੀਆ...
ਸੁਬਰਤ ਰਾਏ ਦੇ ਦਿਹਾਂਤ ਤੋਂ ਬਾਅਦ ਸਹਾਰਾ ਦੇ ਨਿਵੇਸ਼ਕਾਂ ਦੇ 25,000 ਕਰੋੜ ਫਸੇ
ਨਵੀਂ ਦਿੱਲੀ – ਸਹਾਰਾ ਇੰਡੀਆ ਪਰਿਵਾਰ ਦੇ ਸਰਵੇਸਰਵਾ ਸੁਬਰਤ ਰਾਏ ਦੀ ਮੌਤ ਤੋਂ ਬਾਅਦ ਕੰਪਨੀ ਦੇ ਨਿਵੇਸ਼ਕਾਂ ਨੂੰ ਆਪਣੇ ਪੈਸਿਆਂ ਦੀ ਚਿੰਤਾ ਸਤਾਉਣ ਲੱਗੀ ਹੈ। ਸੁਬਰਤ...
ਡਾਬਰ ਗਰੁੱਪ ਦੇ ਚੇਅਰਮੈਨ ਗੌਰਵ ਬਰਮਨ ਸਣੇ 32 ਲੋਕਾਂ ‘ਤੇ FIR ਦਰਜ
ਮਹਾਦੇਵ ਸੱਟੇਬਾਜ਼ੀ ਐਪ ਦੇ ਮਾਮਲੇ ‘ਚ ਡਾਬਰ ਦੇ ਚੇਅਰਮੈਨ ਮੋਹਿਤ ਬਰਮਨ ਅਤੇ ਕੰਪਨੀ ਦੇ ਡਾਇਰੈਕਟਰ ਗੌਰਵ ਬਰਮਨ ਸਮੇਤ 32 ਲੋਕਾਂ ਦੇ ਖ਼ਿਲਾਫ਼ ਜੂਏ ਅਤੇ ਧੋਖਾਧੜੀ...
7 ਸਾਲ ਪਹਿਲਾਂ ਵਾਪਰੇ ਹਾਦਸੇ ‘ਚ ਕੋਰਟ ਦਾ ਅਹਿਮ ਫ਼ੈਸਲਾ
ਮੁੰਬਈ – 7 ਸਾਲ ਪਹਿਲਾਂ ਵਾਪਰੇ ਇਕ ਸੜਕ ਹਾਦਸੇ ’ਚ ਸੱਜਾ ਪੈਰ ਗੁਆਉਣ ਵਾਲੇ ਇਕ ਵਿਅਕਤੀ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਮਿਲੇਗਾ। ਮਿਲੀ ਜਾਣਕਾਰੀ ਅਨੁਸਾਰ...
ਗਲੋਬਲ ਸਪਲਾਇਰ ਬਣਨ ਲਈ ਨਿਵੇਸ਼ ਦੇ ਨਵੇਂ ਤਰੀਕੇ ਲੱਭ ਰਿਹੈ ਸਾਊਦੀ ਅਰਬ
ਨਵੀਂ ਦਿੱਲੀ – ਦੁਨੀਆ ਭਰ ਵਿੱਚ ਪੈਟਰੋਲ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨਾਂ (EV) ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ, ਸਾਊਦੀ ਅਰਬ ਬੈਟਰੀਆਂ ਦਾ ਇੱਕ ਗਲੋਬਲ...
ਪ੍ਰਿਥਵੀ ਰਾਜ ਸਿੰਘ ਓਬਰਾਏ ਦਾ 94 ਸਾਲ ਦੀ ਉਮਰ ‘ਚ ਦਿਹਾਂਤ
ਨਵੀਂ ਦਿੱਲੀ – ਓਬਰਾਏ ਗਰੁੱਪ ਦੇ ਚੇਅਰਮੈਨ ਪ੍ਰਿਥਵੀ ਰਾਜ ਸਿੰਘ ਓਬਰਾਏ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਪ੍ਰਿਥਵੀ ਰਾਜ ਸਿੰਘ ਓਬਰਾਏ...
ਗੋਇਲ ਨੇ ਕੈਲੀਫੋਰਨੀਆ ‘ਚ ਟੇਸਲਾ ਨਿਰਮਾਣ ਸਹੂਲਤ ਦਾ ਕੀਤਾ ਦੌਰਾ
ਨਵੀਂ ਦਿੱਲੀ – ਅਮਰੀਕਾ ਦੇ ਚਾਰ ਦਿਨਾਂ ਦੌਰੇ ‘ਤੇ ਗਏ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੈਲੀਫੋਰਨੀਆ ਦੇ ਫਰੀਮਾਂਟ ਵਿੱਚ ਅਮਰੀਕੀ ਇਲੈਕਟ੍ਰਿਕ ਵਾਹਨ ਕੰਪਨੀ ਟੇਸਲਾ...